Urdu-Raw-Page-73

ਤੁਧੁ ਆਪੇ ਆਪੁ ਉਪਾਇਆ ॥
tuDh aapay aap upaa-i-aa.
O God, You revealed Yourself in the form of this Universe,
ਹੇ ਪ੍ਰਭੂ! ਤੂੰ ਆਪਣੇ ਆਪ ਨੂੰ (ਜਗਤ-ਰੂਪ ਵਿਚ) ਆਪ ਹੀ ਪਰਗਟ ਕੀਤਾ ਹੈ,
تُدھُآپےآپُاُپائِیا॥
آپے آپ ۔ از خود ۔
اے خدا تو نے خود ہی پیدا کر کے

ਦੂਜਾ ਖੇਲੁ ਕਰਿ ਦਿਖਲਾਇਆ ॥
doojaa khayl kar dikhlaa-i-aa.
and You Yourself staged this play of Maya as Your manifestation which seems separate from You.
(ਇਹ ਤੈਥੋਂ ਵੱਖਰਾ ਦਿੱਸਦਾ) ਮਾਇਆ ਦਾ ਜਗਤ-ਤਮਾਸ਼ਾ ਤੂੰ ਆਪ ਹੀ ਬਣਾ ਕੇ ਵਿਖਾ ਦਿੱਤਾ ਹੈ।
دوُجاکھیلُکرِدِکھلائِیا॥
دوجا کھیل ۔ دوئی دؤیش والا کھیل ۔ مراد دنیاوی مادیاتی دولت کا کھیل
دوئی دؤیش اور دوسرے مادیاتی کھیل پیدا کرکے دکھلایا ہے

ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥
sabh sacho sach varatdaa jis bhaavai tisai bujhaa-ay jee-o. ||20||
The True Creator pervades everywhere, but this is understood only bythose whom He Himself makes to understand.
ਹਰ ਥਾਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ। ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਸ ਨੂੰ (ਇਹ ਭੇਤ) ਸਮਝਾ ਦੇਂਦਾ ਹੈ
سبھُسچوسچُۄرتداجِسُبھاۄےَتِسےَبُجھاءِجیِءُ
۔ اے خدا تو ہر جائی ہےجسے تو چاہتا ہے ۔ اسے سمجھا دیتا ہے

ਗੁਰ ਪਰਸਾਦੀ ਪਾਇਆ ॥
gur parsaadee paa-i-aa.
The one who through the Guru’s grace, has understood the mystery of the omnipresence of God,
ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦੀ ਸਰਬ-ਵਿਆਪਕਤਾ ਦਾ ਭੇਦ) ਪਾ ਲਿਆ ਹੈ,
گُرپرسادیِپائِیا॥
گر پر سادی مرشد کی رحمت سے
رحمت مرشد سے ملاپ ہوا ۔

ਤਿਥੈ ਮਾਇਆ ਮੋਹੁ ਚੁਕਾਇਆ ॥
tithai maa-i-aa moh chukaa-i-aa.
sheds attachment to Maya (or worldly riches).
ਉਸ ਦੇ ਹਿਰਦੇ ਵਿਚੋਂ ਪ੍ਰਭੂ ਨੇ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ।
تِتھےَمائِیاموہُچُکائِیا॥
چکایا ۔ دور کیا ۔ختم کیا
جس سے مادہ پرستی اور مادیات کی محبت چلی گئی

ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥
kirpaa kar kai aapnee aapay la-ay samaa-ay jee-o. ||21||
Showering His Mercy, God merges that person in Himself.
ਪ੍ਰਭੂ ਆਪਣੀ ਮਿਹਰ ਕਰ ਕੇ ਆਪ ਹੀ ਉਸ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ l
کِرپاکرِکےَآپنھیِآپےلۓسماءِجیِءُ॥੨੧॥
۔ اور اپنی عنایت و شفقت سے اپنے سے یکسو کر لیا

ਗੋਪੀ ਨੈ ਗੋਆਲੀਆ ॥
gopee nai go-aalee-aa.
O’ God, You Yourself are Krishna’s milk maids, You Yourself are the (yamuna) river, You Yourself are krishna, the herdsman.
ਹੇ ਪ੍ਰਭੂ! ਤੂੰ ਹੀ (ਗੋਕਲ ਦੀ) ਗੋਪੀ ਹੈਂ, ਤੂੰ ਆਪ ਹੀ (ਜਮਨਾ) ਨਦੀ ਹੈਂ, ਤੂੰ ਆਪ ਹੀ (ਗੋਕਲ ਦਾ) ਗੁਆਲਾ ਹੈਂ।
گوپیِنےَگویالیِیا॥
۔ گوپی نے گوآ لیا ۔ تو خود وہی گوپی اور خود ہی کاہن اور خودہی دریائےجمنا ۔
اے خدا تو ہی گوپی ہے اور خود ہی کاہن ہے تو ہی دریا ئے جمنا بھی ہے

ਤੁਧੁ ਆਪੇ ਗੋਇ ਉਠਾਲੀਆ ॥
tuDh aapay go-ay uthaalee-aa.
You Yourself support the world.
ਤੂੰ ਖੁਦ ਹੀ ਧਰਤੀ ਨੂੰ ਥੰਮਿਆ ਹੋਇਆ ਹੈ।
تُدھُآپےگوءِاُٹھالیِیا॥
گوئے ۔ زمین ۔
۔ اور تو نے ہی سارے عالم کی ذمہ داری اختیار کر رکھی ہے

ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥
hukmee bhaaNday saaji-aa tooN aapay bhann savaar jee-o. ||22||
By Your Command, human beings are fashioned. You Yourself embellish them, and then again destroy them.
ਤੂੰ ਆਪਣੇ ਹੁਕਮ ਵਿਚ ਆਪ ਹੀ ਜੀਵਾਂ ਦੇ ਸਰੀਰ ਸਾਜਦਾ ਹੈਂ, ਤੂੰ ਆਪ ਹੀ ਨਾਸ ਕਰਦਾ ਹੈਂ ਤੇ ਆਪ ਹੀ ਪੈਦਾ ਕਰਦਾ ਹੈਂ
ہُکمیِبھاںڈےساجِیاتوُنّآپےبھنّنِسۄارِجیِءُ॥੨੨॥
۔ تو ہی یہ دنیاپیدا کی ہے یہ جاندار پیدا کیے ہیں ۔ اور خود ہی مٹاتا ہے اور خود ہی درستی کرتا ہے ۔

ਜਿਨ ਸਤਿਗੁਰ ਸਿਉ ਚਿਤੁ ਲਾਇਆ ॥
jin satgur si-o chit laa-i-aa.
Those who have focused their consciousness on the True Guru,
ਜਿਨ੍ਹਾਂ (ਵਡ-ਭਾਗੀ) ਮਨੁੱਖਾਂ ਨੇ ਗੁਰੂ ਨਾਲ ਪਿਆਰ ਪਾਇਆ ਹੈ,
جِنستِگُرسِءُچِتُلائِیا॥
جن ۔جس نے ۔
اے خدا جس نے تیرے اوصاف تیری نیکیاں ہمیشہ ہمیشہ روز و شب صفت صلاح کرتے ہیں ۔

ਤਿਨੀ ਦੂਜਾ ਭਾਉ ਚੁਕਾਇਆ ॥
tinee doojaa bhaa-o chukaa-i-aa.
have rid themselves of the love of Maya (worldly attachments)
ਉਹਨਾਂ ਆਪਣੇ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ ਲਿਆ ਹੈ।
تِنیِدوُجابھاءُچُکائِیا॥
بھاؤ ۔ پیار ۔
مایا کی محبت (دنیاوی لگاؤ) سے خود کو چھڑا لیا ہے

ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥
nirmal jot tin paraanee-aa o-ay chalay janam savaar jee-o. ||23||
Immaculate are the souls of those mortals, they depart (from this world) after fulfilling the mission of their lives.
ਉਹਨਾਂ ਬੰਦਿਆਂ ਦੀ ਆਤਮਕ ਜੋਤਿ ਪਵਿਤ੍ਰ ਹੋ ਜਾਂਦੀ ਹੈ, ਉਹ ਆਪਣਾ ਜਨਮ ਸੁਥਰਾ ਕਰ ਕੇ (ਜਗਤ ਤੋਂ) ਜਾਂਦੇ ਹਨ l
نِرملجوتِتِنپ٘رانھیِیااوءِچلےجنمُسۄارِجیِءُ॥੨੩॥
نرمل۔ پاک ۔ سوار ۔ درستی ۔
پاکیزہ ان بشروں کی روح ہے ، وہ اپنی زندگی کے مشن کو پورا کرنے کے بعد (اس دنیا سے) چلے جاتے ہیں

ਤੇਰੀਆ ਸਦਾ ਸਦਾ ਚੰਗਿਆਈਆ ॥ ਮੈ ਰਾਤਿ ਦਿਹੈ ਵਡਿਆਈਆਂ ॥
tayree-aa sadaa sadaa chang-aa-ee-aa. mai raat dihai vadi-aa-ee-aaN.
O’ God, day and night, I praise Your eternal excellences.
ਹੇ ਪ੍ਰਭੂ! ਮੈਂ ਦਿਨੇ ਰਾਤ ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ ਸਲਾਹੁੰਦਾ ਹਾਂ।
تیریِیاسداسداچنّگِیائیِیا॥مےَراتِدِہےَۄڈِیائیِیا॥
دہے ۔ ونے ۔ وڈآئیاں ۔ صلاحیاں ۔
اے خدا ، دن رات ، میں آپ کی لازوال فضیلت کی تعریف کرتا ہوں۔

ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥
anmangi-aa daan dayvnaa kaho naanak sach samaal jee-o. ||24||1||
O’ Nanak, God bestows even the unasked-for gifts, enshrine Him in your heart.
ਹੇ ਨਾਨਕ! ਪ੍ਰਭੂ ਮੰਗਣ ਤੋਂ ਬਿਨਾ ਹੀ ਹਰੇਕ ਦਾਤ ਬਖ਼ਸ਼ਣ ਵਾਲਾ ਹੈ। ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ l
ان منّگِیادانُدیۄنھاکہُنانکسچُسمالِجیِءُ॥੨੪॥੧॥
ان منگیا۔ بغیر مانگے ۔ سچ سمال ۔سچی یاد
اے نانککہہ کہ اے خدا تو بغیر مانگے اپنی نعمتیں بخشش کرتا ہے لہذا دل میں خدا بساؤ ۔

ਰੀਰਾਗੁ ਮਹਲਾ ੫ ॥
sireeraag mehlaa 5.
Siree Raag, by the Fifth Guru:
سِریِراگُمہلا੫॥

ਪੈ ਪਾਇ ਮਨਾਈ ਸੋਇ ਜੀਉ ॥
pai paa-ay manaa-ee so-ay jee-o.
I humbly submit myself to please and appease Him.
ਮੈਂ ਪ੍ਰਭੂ ਨੂੰ ਪ੍ਰਸੰਨ ਕਰਨ ਲਈਂ ਉਸ ਦੇ ਪੈਰੀ ਪੈਦਾ ਹਾਂ।
پےَپاءِمنائیِسوءِجیِءُ॥
پے پائے ۔ پاؤں پڑھ کر ۔ منائی ۔ خوشنودی حاصل کرنا ۔ سوئے ۔ اسے
میں پاؤں پڑ ھ کر اسے خوش کرتا ہوں

ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥੧॥ ਰਹਾਉ ॥
satgur purakh milaa-i-aa tis jayvad avar na ko-ay jee-o. ||1|| rahaa-o.
The True Guru has united me with God the Primal Being. There is no other as great as He.
ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਨਾਲ ਮਿਲਾ ਦਿਤਾ ਹੈ। ਉਸ ਪ੍ਰਭੂ ਜਿਡਾ ਵਡਾ ਹੋਰ ਕੋਈ ਨਹੀਂ।
ستِگُرپُرکھِمِلائِیاتِسُجیۄڈُاۄرُنکوءِجیِءُ॥੧॥رہاءُ॥
۔ جس نے مجھے اس خدا سے ملا دیا ہے ۔ جسکا کوئی ثانی نہیں ۔

ਗੋਸਾਈ ਮਿਹੰਡਾ ਇਠੜਾ ॥
gosaa-ee mihandaa ith-rhaa.
My Master of Universe is very dear to me.
ਸ੍ਰਿਸ਼ਟੀ ਦਾ ਮਾਲਕ ਮੇਰਾ (ਪ੍ਰਭੂ) ਬਹੁਤ ਪਿਆਰਾ ਹੈ,
گوسائیِمِہنّڈااِٹھڑا॥
میرا آقا (خدا) ایسا ہے

ਅੰਮ ਅਬੇ ਥਾਵਹੁ ਮਿਠੜਾ ॥
amm abay thaavhu mith-rhaa.
He is dearer to me than my mother and father.
ਉਹ ਮੈਨੂੰ ਆਪਣੇ ਮਾਂ ਪਿਉ ਨਾਲੋਂ ਭੀ ਵਧੀਕ ਪਿਆਰਾ ਲੱਗਦਾ ਹੈ।
انّمابےتھاۄہُمِٹھڑا॥
ام ۔ماں ۔ ابے ۔ باپ ۔ تھاوہو ۔ سے زیادہ مٹھڑا ۔ ایسا پیارا
جو سب ماں باپ اور سب سے زیادہ میٹھا اور پیارا ہے ۔ (

ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥੧॥
bhain bhaa-ee sabh sajnaa tuDh jayhaa naahee ko-ay jee-o. ||1||
Among all sisters and brothers and friends, there is no one like You.
ਭੈਣ ਭਰਾ ਤੇ ਹੋਰ ਸਾਰੇ ਸਾਕ-ਸੈਣ (ਮੈਂ ਵੇਖ ਲਏ ਹਨ), ਤੇਰੇ ਬਰਾਬਰ ਦਾ ਹੋਰ ਕੋਈ (ਹਿਤ ਕਰਨ ਵਾਲਾ) ਨਹੀਂ ਹੈ l
بھیَنھبھائیِسبھِسجنھاتُدھُجیہاناہیِکوءِجیِءُ॥੧॥
بہن بھائی اور دوستوں میں سے کوئی بھی تیرے جیسا نہیں

ਤੇਰੈ ਹੁਕਮੇ ਸਾਵਣੁ ਆਇਆ ॥
tayrai hukmay saavan aa-i-aa.
By Your command, like Savvan (month of rain),The Guru came into my life.
ਤੇਰੇ ਹੁਕਮ ਵਿਚ ਹੀ (ਗੁਰੂ ਦਾ ਮਿਲਾਪ ਹੋਇਆ, ਮਾਨੋ, ਮੇਰੇ ਵਾਸਤੇ) ਸਾਵਣ ਦਾ ਮਹੀਨਾ ਆ ਗਿਆ l
تیرےَہُکمےساۄنھُآئِیا॥
۔۔اے خدا تیرے فرمان سے ماہ ساؤن آگیاہے ۔ مراد میرے لئے مناسب وقت اور موقع ملا ہے

ਮੈ ਸਤ ਕਾ ਹਲੁ ਜੋਆਇਆ ॥
mai sat kaa hal jo-aa-i-aa.
After applying the plow of Truth (to the farm of my body),
ਮੈਂ ਉੱਚ ਆਚਰਣ ਬਣਾਣ ਦਾ ਹਲ ਜੋਅ ਦਿੱਤਾ।
مےَستکاہلُجویائِیا॥
۔ میں نے اس سنوارنے اور سچ بونے کے لئے سچ کا ہل چلایا ہے ۔ یعنی میں نے اپنا آپ اور اخلاق کو ٹھیک اور سچ بونےکے لئے سچائی اختیار کی ہے

ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥੨॥
naa-o beejan lagaa aas kar har bohal bakhas jamaa-ay jee-o. ||2||
I started sowing the seed of Your Naam, With the great expectation that in your mercy You may bless me with plentiful crop of Naam.
ਮੈਂ ਇਹ ਆਸ ਕਰ ਕੇ ਤੇਰਾ ਨਾਮ (ਆਪਣੇ ਹਿਰਦੇ-ਖੇਤ ਵਿਚ) ਬੀਜਣ ਲੱਗ ਪਿਆ ਕਿ ਤੇਰੀ ਬਖ਼ਸ਼ਸ਼ ਦਾ ਬੋਹਲ ਇਕੱਠਾ ਹੋ ਜਾਇਗਾ l
ناءُبیِجنھلگاآسکرِہرِبوہلبکھسجماءِجیِءُ॥੨॥
۔ اس اُمید پر تاکہ تیری رحمتوں شفقوں کے خرمت اکھٹے کر لوں ۔

ਹਉ ਗੁਰ ਮਿਲਿ ਇਕੁ ਪਛਾਣਦਾ ॥
ha-o gur mil ik pachhaandaa.
After meeting the Guru, I recognize only One God.
ਗੁਰੂ ਨੂੰ ਮਿਲ ਕੇ ਮੈਂ ਸਿਰਫ਼ ਤੇਰੇ ਨਾਲ ਸਾਂਝ ਪਾਈ ਹੈ,
ہءُگُرمِلِاِکُپچھانھدا॥
۔ گرمل ۔ مرشد کے ملاپ
میں مرشد سے مل کر واحد خدا اور وحدت کی پہچان کی ہے

ਦੁਯਾ ਕਾਗਲੁ ਚਿਤਿ ਨ ਜਾਣਦਾ ॥
duyaa kaagal chit na jaandaa.
In my mind, I do not know of anyone else.
ਮੈਂ ਤੇਰੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ ਲਿਖਣਾ ਨਹੀਂ ਜਾਣਦਾ।
دُزاکاگلُچِتِنجانھدا॥
دو کاگلا ۔ دوسرا کاغذ۔ دوسرا حساب
۔ دوسرا کاغذی تحریر اور حساب سے بے خبر ہوں

ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥੩॥
har iktai kaarai laa-i-on ji-o bhaavai tiNvai nibaahi jee-o. ||3||
You have assigned me one task (of growing the crop of Naam ). Now ,as it pleases You, help me accomplish this task.
ਤੂੰ ਮੈਨੂੰ (ਆਪਣਾ ਨਾਮ ਸਿਮਰਨ ਦੀ ਹੀ) ਇਕੋ ਕਾਰ ਵਿਚ ਜੋੜ ਦਿੱਤਾ ਹੈ। ਹੁਣ ਜਿਵੇਂ ਤੇਰੀ ਰਜ਼ਾ ਹੋਵੇ, ਇਸ ਕਾਰ ਨੂੰ ਸਿਰੇ ਚਾੜ੍ਹ l
ہرِاِکتےَکارےَلائِئونُجِءُبھاۄےَتِݩۄےَنِباہِجیِءُ॥੩॥
۔ اکتے کارے ۔ ایک ہی کام میں
۔ خدا نے مجھے ایک ہی کام میں لگایا ہے اب جیسے تیری رضا ہے اسی طرح کامیابی عنایت فرما

ਤੁਸੀ ਭੋਗਿਹੁ ਭੁੰਚਹੁ ਭਾਈਹੋ ॥
tusee bhogihu bhunchahu bhaa-eeho.
O’ my brothers, you too enjoy the elixir of Naam.
ਹੇ ਮੇਰੇ ਸਤਸੰਗੀ ਭਰਾਵੋ! ਤੁਸੀਂ ਭੀ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ-ਰਸ ਮਾਣੋ।
تُسیِبھوگِہُبھُنّچہُبھائیِہو॥
بھوگو ۔ بھنچہو ۔ کھاؤ لطف
۔ اے ساتھی دوستوں الہٰی نام کا لطف لو

ਗੁਰਿ ਦੀਬਾਣਿ ਕਵਾਇ ਪੈਨਾਈਓ ॥
gur deebaan kavaa-ay painaa-ee-o.
The Guru has adorned me with the robe of honor in God’s court.
ਮੈਨੂੰ ਗੁਰੂ ਨੇ ਪਰਮਾਤਮਾ ਦੀ ਦਰਗਾਹ ਵਿਚ ਸਿਰੋਪਾ ਪਹਿਨਾ ਦਿੱਤਾ ਹੈ (ਆਦਰ ਦਿਵਾ ਦਿੱਤਾ ਹੈ),
گُرِدیِبانھِکۄاءِپیَنائیِئو॥
کوائے ۔ خلعت ۔پوشاک
۔ مجھے خدا نے الہٰی درگاہ میں خلعت پہنا دی ۔

ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥
ha-o ho-aa maahar pind daa bann aaday panj sareek jee-o. ||4||
Now I have fully controlled my five rivals (lust, anger, greed, attachments, pride) Therefore, I have become the master of the body.
ਮੈਂ ਹੁਣ ਆਪਣੇ ਸਰੀਰ ਦਾ ਚੌਧਰੀ ਬਣ ਗਿਆ ਹਾਂ, ਮੈਂ (ਕਾਮਾਦਿਕ) ਪੰਜੇ ਹੀ ਵਿਰੋਧ ਕਰਨ ਵਾਲੇ ਕਾਬੂ ਕਰ ਕੇ ਲਿਆ ਬਿਠਾਏ ਹਨ l
ہءُہویامہرُپِنّڈدابنّنِآدےپنّجِسریِکجیِءُ॥੪॥
مہر ۔ چویدری۔ شریک ۔ اشتراکی ۔ اخلاقی دشمن
جسکی برکت سے میں اپنے جسم کا مالک ہو گیاہوں ۔ لہذا میں پانچوں بد احسان پر قابو پالیا ہے

ਹਉ ਆਇਆ ਸਾਮ੍ਹ੍ਹੈ ਤਿਹੰਡੀਆ ॥
ha-o aa-i-aa saamaiH tihandee-aa.
O’ God since the time I have come to your Sanctuary.
ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
ہءُآئِیاسام٘ہ٘ہےَتِہنّڈیِیا॥
۔ میں تیری پناہ آگیا ہوں

ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥
panj kirsaan mujayray mihdi-aa.
The five cultivators (the senses of touch, taste, smell sight and hearing now work under my control, as if they ) have become my tenants.
ਤੇਰੀ ਮਿਹਰ ਨਾਲ ਪੰਜੇ (ਗਿਆਨ-ਇੰਦ੍ਰੇ) ਕਿਸਾਨ ਮੇਰੇ ਮੁਜ਼ਾਰੇ ਬਣ ਗਏ ਹਨ (ਮੇਰੇ ਕਹੇ ਵਿਚ ਤੁਰਦੇ ਹਨ)।
پنّجِکِرسانھمُجیرےمِہڈِیا
مہنڈا میرا آقا۔مالک
۔ اب پانچوں احساسات میرے خدمتگار ہو گئے ہیں

ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥
kann ko-ee kadh na hangh-ee naanak vuthaa ghugh giraa-o jee-o. ||5||
O’ Nanak, now I have full control over my senses, therefore I have acquired many virtues.
ਕੋਈ ਗਿਆਨ-ਇੰਦ੍ਰਾ ਮੈਥੋਂ ਆਕੀ ਹੋ ਕੇ ਸਿਰ ਨਹੀਂ ਚੁੱਕ ਸਕਦਾ। ਹੁਣ ਮੇਰਾ ਸਰੀਰ-ਨਗਰ ਭਲੇ ਗੁਣਾਂ ਦੀ ਸੰਘਣੀ ਵਸੋਂ ਨਾਲ ਵੱਸ ਪਿਆ ਹੈ l
کنّنُکوئیِکڈھِنہنّگھئیِنانکۄُٹھاگھُگھِگِراءُجیِءُ॥੫॥
اور کوئی باغی نہیں ہو سکتا اے نانک اب میرا (جسمانی شہر) خوشحال بستا ہے

ਹਉ ਵਾਰੀ ਘੁੰਮਾ ਜਾਵਦਾ ॥
ha-o vaaree ghummaa jaavdaa.
I dedicate myself to You.
ਮੈਂ ਤੈਥੋਂ ਸਦਕੇ ਜਾਂਦਾ ਹਾਂ,
ہءُۄاریِگھُنّماجاۄدا॥
ہءُ ۔ میں گھنما جاودا ۔ قربان جاتا ہو
میں اے خدا تجھ پر قربان ہوں

ਇਕ ਸਾਹਾ ਤੁਧੁ ਧਿਆਇਦਾ ॥
ik saahaa tuDh Dhi-aa-idaa.
I continually remember You with loving devotion.
ਲਗਾਤਾਰ ਮੈਂ ਮੇਰਾ ਅਰਾਧਨ ਕਰਦਾ ਹਾਂ।
اِکساہاتُدھُدھِیائِدا॥
۔ ساہا ۔ اے بادشاہ ۔ تدھ ۔ تجھے ۔
اور لگاتار تجھے یاد کرتا ہوں

ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥੬॥
ujarh thayhu vasaa-i-o ha-o tuDh vitahu kurbaan jee-o. ||6||
O’ God, I was virtueless, You have blessed me with Divine virtues. I dedicate myself to You.
ਹੇ ਪ੍ਰਭੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੂੰ ਮੇਰਾ ਉੱਜੜਿਆ ਹੋਇਆ ਥੇਹ ਹੋਇਆ ਹਿਰਦਾ-ਘਰ (ਭਲੇ ਗੁਣਾਂ ਨਾਲ) ਵਸਾ ਦਿੱਤਾ ਹੈ ॥
اُجڑُتھیہُۄسائِئوہءُتُدھۄِٹہُکُربانھُجیِءُ॥੬॥
تھیہ ۔ برباد گاؤں ۔
۔ آپ نے میرا ویران دل وجان آباد کر دیا لہذا آپ پر قربان ہوں

ਹਰਿ ਇਠੈ ਨਿਤ ਧਿਆਇਦਾ ॥
har ithai nit Dhi-aa-idaa.
(Now), O Beloved God, I continually remember You with love and devotion;
ਮੇਰੇ ਪ੍ਰੀਤਮ ਵਾਹਿਗੁਰੂ! ਮੈਂ ਹੁਣ ਤੇਰਾ ਸਦੀਵ ਹੀ ਸਿਰਮਨ ਕਰਦਾ ਹਾਂ,
ہرِاِٹھےَنِتدھِیائِدا॥
اٹھے ۔ پیارے کو ۔
میں لب پیارے خدا کو ہر روز دیاد کرتا ہوں ۔

ਮਨਿ ਚਿੰਦੀ ਸੋ ਫਲੁ ਪਾਇਦਾ ॥
man chindee so fal paa-idaa.
(by doing so) all the desires of my heart are being fulfilled.
ਅਤੇ ਮੈਂ ਉਹ ਮੁਰਾਦਾ ਪਾਉਂਦਾ ਹਾਂ ਜੋ ਮੇਰਾ ਚਿੱਤ ਚਾਹੁੰਦਾ ਹੈ।
منِچِنّدیِسوپھلُپائِدا॥
چندی ۔ خواہش ۔
اور دلی مراد یں حاصل کرتا ہوں

ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥੭॥
sabhay kaaj savaari-an laahee-an man kee bhukh jee-o. ||7||
All my tasks are accomplished, and (by Your Grace) all my hungers are satisfied.
ਉਸ (ਪ੍ਰਭੂ) ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ
سبھےکاجسۄارِئنُلاہیِئنُمنکیِبھُکھجیِءُ॥੭॥
سبھے کاج ۔ تمام کام ۔ سوارین۔ درست کر دیئے ۔ لاہین ۔ختم کر دی
۔ اس نے میرے تمام کام درست کر دیئے ہیں ۔ اور میرے دل کی بھوک مٹا دی ہے

ਮੈ ਛਡਿਆ ਸਭੋ ਧੰਧੜਾ ॥
mai chhadi-aa sabho DhanDh-rhaa.
I have forsaken all my entanglements;
ਮੈਂ ਆਪਣੀ ਸਾਰੇ ਕਾਰ-ਵਿਹਾਰ ਤਿਆਗ ਦਿਤੇ ਹਨ।
مےَچھڈِیاسبھودھنّدھڑا॥
۔ سبھو ۔ سارا ۔ دھنّدھڑا ۔کام کاج ۔
اب میں تمام دنیاوی کاروبار چھوڑ کر

ਗੋਸਾਈ ਸੇਵੀ ਸਚੜਾ ॥
gosaa-ee sayvee sachrhaa.
I only remember the true Master of the Universe.
ਮੈਂ ਸਦਾ-ਥਿਰ ਰਹਿਣ ਵਾਲੇ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹਾਂ।
گوسائیِسیۄیِسچڑا॥
سیوی ۔ریاضت ۔ سچڑا۔ صدیوں ۔ سچا ۔ قائم دائم
سچے آقا خدا کی خدمت کرتا ہوں

ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥੮॥
na-o niDh naam niDhaan har mai palai baDhaa chhik jee-o. ||8||
(Now for me), God’s Name is like all the nine treasures of wealth, which I have firmly enshrined in my heart.
(ਹੁਣ ਮੇਰੇ ਵਾਸਤੇ) ਪਰਮਾਤਮਾ ਦਾ ਨਾਮ ਹੀ ਜਗਤ ਦੇ ਨੌ ਖ਼ਜਾਨੇ ਹੈ, ਉਸ ਨਾਮ-ਧਨ ਨੂੰ ਆਪਣੇ ਹਿਰਦੇ ਦੇ ਪੱਲੇ ਵਿਚ ਬੰਨ੍ਹ ਲਿਆ ਹੈ
نءُنِدھِنامُنِدھانُہرِمےَپلےَبدھاچھِکِجیِءُ॥੮॥
۔ نوندھ ۔ نوخزانے ۔ ندھان ۔ خزانہ ۔ چھک ۔مضبوطی سے
۔ اور جو نام جو اور شخص دنیاوی نو خزانے مظمر ہیں اسکا دامن مضبوطی سے پکڑ لیا ہے

ਮੈ ਸੁਖੀ ਹੂੰ ਸੁਖੁ ਪਾਇਆ ॥
mai sukhee hooN sukh paa-i-aa.
I have found the supreme bliss (of Naam)
(ਸ਼ਬਦ ਦੀ ਬਰਕਤਿ ਨਾਲ) ਮੈਂ (ਦੁਨੀਆ ਦੇ) ਸਾਰੇ ਸੁਖਾਂ ਤੋਂ ਵਧੀਆ ਆਤਮਕ ਸੁਖ ਲੱਭ ਲਿਆ ਹੈ।
مےَسُکھیِہوُنّسُکھُپائِیا॥
سکھی ہوں ۔سکھ ۔روحانی سکھ ۔ نہایت سکھ
میں اب سکھی ہوں اور سکھ پا لیا ہے

ਗੁਰਿ ਅੰਤਰਿ ਸਬਦੁ ਵਸਾਇਆ ॥
gur antar sabad vasaa-i-aa.
(because) the Guru has implanted the Divine Word deep within me.
ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਵਸਾ ਦਿੱਤਾ ਹੈ
گُرِانّترِسبدُۄسائِیا॥
سبق مرشد دل میں بسا لیا ہے

ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥੯॥
satgur purakh vikhaali-aa mastak Dhar kai hath jee-o. ||9||
Bestowing his kindness, the true Guru has shown me the sight of God.
ਗੁਰੂ-ਪੁਰਖ ਨੇ ਮੇਰੇ ਸਿਰ ਉੱਤੇ ਆਪਣਾ (ਮਿਹਰ ਦਾ) ਹੱਥ ਰੱਖ ਕੇ ਮੈਨੂੰ (ਪਰਮਾਤਮਾ ਦਾ) ਦਰਸ਼ਨ ਕਰਾ ਦਿੱਤਾ ਹੈ
ستِگُرِپُرکھِۄِکھالِیامستکِدھرِکےَہتھُجیِءُ॥੯॥
۔ ستگر ۔ سچا مرشد ۔ مستک ۔ پیشانی
۔ اور میری پیشانی پر دست رحمت رکھ کر دیدارالہٰی کرا دیا ہے

ਮੈ ਬਧੀ ਸਚੁ ਧਰਮ ਸਾਲ ਹੈ ॥
mai baDhee sach Dharam saal hai.
I have established the Temple of Truth.
ਮੈਂ ਧਰਮਸਾਲ (ਧਰਮ ਕਮਾਣ ਦੀ ਥਾਂ)ਬਣਾਈ ਹੈ
مےَبدھیِسچُدھرمسالہےَ॥
دھرمسال ۔ نیک اعمال کے لئے جگہ ۔ الہٰی عبادت کا مقام سکول
اب میں صحبت و قربت پاکدامناں اختیار کر لی جو ایک حقیقی فرض شناشی اور تحقیق عمل کے لئے ایک سچی دھرم شالہ و پاتھ شالہ ہے ۔

ਗੁਰਸਿਖਾ ਲਹਦਾ ਭਾਲਿ ਕੈ ॥
gursikhaa lahdaa bhaal kai.
I sought out the Guru’s disciples, and brought them into it.
ਗੁਰੂ ਦੇ ਸਿੱਖਾਂ ਨੂੰ ਲੱਭ ਕੇ ਮੈਂ ਇਸ ਵਿੱਚ ਲਿਆਇਆ ਹਾਂ।
گُرسِکھالہدابھالِکےَ॥
اور مریدان مرشد کی تلاش کرکے لاتا ہوں ۔

ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥
pair Dhovaa pakhaa fayrdaa tis niv niv lagaa paa-ay jee-o. ||10||
I humbly serve the Guru’s disciples and provide all physical comforts.
ਮੈਂ ਉਨ੍ਹਾਂ ਦੇ ਪੈਰ ਧੋਦਾ ਹਾਂ, ਉਨ੍ਹਾਂ ਨੂੰ ਪੱਖੀ ਝਲਦਾ ਹਾਂ ਅਤੇ ਨੀਵਾਂ ਝੁਕ ਕੇ ਉਨ੍ਹਾਂ ਦੇ ਚਰਨਾ ਤੇ ਢਹਿ ਪੈਦਾ ਹਾਂ।
پیَردھوۄاپکھاپھیرداتِسُنِۄِنِۄِلگاپاءِجیِءُ॥੧੦॥
۔ سچ ۔ صدیوں ۔ تو سجدہسر جھکانا
انکے پاؤں دھوتا ہوں پنکھا پھیرتا ہوں ۔ اور عاجزی و انکساری سے پیش آتا ہوں ۔ اور خدمت کرتا ہوں

error: Content is protected !!