Urdu-Raw-Page-692

ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ ॥
din tay pahar pahar tay gharee-aaN aav ghatai tan chheejai.
Day by day, hour by hour, life runs its course and the body is withering away. ਦਿਨਾਂ ਤੋਂ ਪਹਿਰ ਤੇ ਪਹਿਰਾਂ ਤੋਂ ਘੜੀਆਂ ( ਥੋੜਾ ਥੋੜਾ ਸਮਾ ਕਰ ਕੇ) ਉਮਰ ਘਟਦੀ ਜਾਂਦੀ ਹੈ, ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ,
دِن تے پہر پہر تے گھریِیا آۄگھٹےَتنُچھیِجےَ॥
دن۔ ہر روز ۔ پہر ۔ ہر وقت۔ گھر یاں۔ ہر گھڑی ۔ آد۔ عمر۔ تن چھیجے ۔ کمزور۔ دبلا
دن بدن ، گھنٹہ گھنٹے ، زندگی اپنا راستہ چلاتی ہے اور جسم مرجھا جاتا ہے

ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥੧॥
kaal ahayree firai baDhik ji-o kahhu kavan biDh keejai. ||1||
Death is hovering over us like a hunter, tell me, what can be done to escape from it? ||1|| ਸ਼ਿਕਾਰੀ ਇਉਂ ਫਿਰਦਾ ਹੈ ਜਿਵੇਂ ਮੌਤ ਸ਼ਿਕਾਰ ਉਦਾਲੇ ਫਿਰ ਰਹੀ ਹੈ। ਦੱਸੋ, ਇਸ ਤੋਂ ਬਚਣ ਲਈ ਕਿਹੜਾ ਜਤਨ ਕੀਤਾ ਜਾ ਸਕਦਾ ਹੈ? ॥੧॥
کالُ اہیریِ پھِرےَ بدھِک جِءُ کہہُ کۄنبِدھِکیِجےَ॥੧॥
۔ کال۔ موت۔ اہیری ۔ شکاری ۔ بدھک ۔ شکاری ۔ جیؤ۔ جیسے ۔ مانند۔ بدھ ۔ طریقہ (1)
موت ہم پر شکاری کی طرح منڈلا رہا ہے ، مجھے بتاؤ ، اس سے بچنے کے لئے کیا کیا جاسکتا ہے

ਸੋ ਦਿਨੁ ਆਵਨ ਲਾਗਾ ॥
so din aavan laagaa.
That day (of death) is rapidly approaching. ਉਹ ਦਿਨ (ਮੌਤ ਦਾ) ਨੇੜੇ ਆ ਗਿਆ ਹੈ
سو دِنُ آۄنلاگا॥
سودن ۔ وہ دن
وہ دن (موت کا) تیزی سے قریب آرہا ہے
ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥੧॥ ਰਹਾਉ ॥
maat pitaa bhaa-ee sut banitaa kahhu ko-oo hai kaa kaa. ||1|| rahaa-o.
Amongst the mother, father, siblings, children and spouse, none of them can help th one at the time of death. ||1||Pause|| ਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਵਿਚੋਂ ਕੋਈ (ਉਸ ਕਾਲ ਦੇ ਅੱਗੇ) ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ ॥੧॥ ਰਹਾਉ ॥
مات پِتا بھائیِ سُت بنِتا کہہُ کوئوُ ہےَ کا کا ॥੧॥ رہاءُ ॥
۔ ست۔ بیٹا۔ بنتا۔ بیوی ۔کود۔ کون ۔ کاکا ۔کس کا (1) رہاؤ
ماں ، باپ ، بہن بھائی ، بچوں اور شریک حیات میں ، ان میں سے کوئی بھی موت کے وقت کسی کی مدد نہیں کرسکتا۔
ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ ॥
jab lag jot kaa-i-aa meh bartai aapaa pasoo na boojhai.
As long as there is soul in this body, the beast like human being doesn’t understand its true self. ਜਦ ਤਕ ਸਰੀਰ ਵਿਚ ਆਤਮਾ ਮੌਜੂਦ ਰਹਿੰਦਾ ਹੈ, ਪਸ਼ੂ-(ਮਨੁੱਖ) ਆਪਣੇ ਅਸਲੇ ਨੂੰ ਸਮਝਦਾ ਨਹੀਂ,
جب لگُ جوتِ کائِیا مہِ برتےَ آپا پسوُ ن بوُجھےَ ॥
۔ جب لگ ۔ جس وقت تک ۔ جوت ۔ نور ۔ روح ۔ ۔ کائیا ۔ جسم۔ درتے ۔ موجود ہے ۔ آپا۔ خوئشتا ۔ اپنا آپ ۔ پسو۔ حیوان۔ سوبجھے ۔ سجھتا نہیں۔

جب تک اس جسم میں روح موجود ہے ، انسان جیسا حیوان درحقیقت اس کے حقیقی نفس کو نہیں سمجھتا ہے۔
ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥੨॥
laalach karai jeevan pad kaaran lochan kachhoo na soojhai. ||2||
He craves for a longer and longer lifetime; he sees people dying with his own eyes but doesn’t understand that he cannot escape death. ||2|| ਹੋਰ ਹੋਰ ਜੀਊਣ ਲਈ ਲਾਲਚ ਕਰਦਾ ਹੈ, ਇਸ ਨੂੰ ਅੱਖੀਂ (ਇਹ) ਨਹੀਂ ਦਿੱਸਦਾ (ਕਿ ਮੌਤ ਤੋਂ ਛੁਟਕਾਰਾ ਨਹੀਂ ਹੋ ਸਕੇਗਾ) ॥੨॥
لالچ کرےَ جیِۄنپدکارنلوچنکچھوُنسوُجھےَ॥੨॥
۔ جیون پدکارن زندہ رہنے کے لئے ۔لوچن۔ آنکھوں ۔ کچھو نہ شوجھے ۔ دکھائی نہیں۔ دیتا (2)
وہ ایک لمبی اور لمبی عمر کے لئے ترس جاتا ہے۔ وہ لوگوں کو اپنی آنکھوں سے مرتے دیکھتا ہے لیکن سمجھتا نہیں ہے کہ وہ موت سے نہیں بچ سکتا
ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥
kahat kabeer sunhu ray paraanee chhodahu man kay bharmaa.
Kabeer says, listen, O mortal, renounce the doubts of your mind. ਕਬੀਰ ਆਖਦਾ ਹੈ-ਹੇ ਭਾਈ! ਸੁਣੋ, ਮਨ ਦੇ (ਇਹ) ਭੁਲੇਖੇ ਦੂਰ ਕਰ ਦਿਉ (ਕਿ ਸਦਾ ਇੱਥੇ ਬਹਿ ਰਹਿਣਾ ਹੈ)।
کہت کبیِر سُنہُ رے پ٘رانیِچھوڈہُمنکےبھرما॥
بھرما ۔ گمراہی ۔ بھٹکن
کبیر کہتا ہے ، سنو اے بشر ، اپنے ذہن کے شکوک کو ترک کردے۔
ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ ॥੩॥੨॥ kayval naam japahu ray paraanee parahu ayk kee sarnaaN. ||3||2||
Seek the refuge of the one God and meditate on His Name alone. ||3||2|| ਹੇ ਜੀਵ? ਸਿਰਫ਼ ਪ੍ਰਭੂ ਨਾਮ ਸਿਮਰੋ, ਤੇ ਉਸ ਇੱਕ ਦੀ ਸ਼ਰਨ ਆਓ ॥੩॥੨॥
کیۄلنامُجپہُرےپ٘رانیِپرہُایککیِسرناں
نام جپو۔ ۔ خڈا کو یاد کرؤ۔ کیول ۔صرف
ایک ہی خدا کی پناہ مانگیں اور صرف اسی کے نام پر غور کریں۔
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥
jo jan bhaa-o bhagat kachh jaanai taa ka-o achraj kaaho.
That devotee, who knows even a little about loving adoration of God, for him union with God is nothing extraordinary ਜਿਹੜਾ ਭਗਤ ਥੋੜ੍ਹੀ ਜੇਹੀ ਭੀ ਹਰੀ ਦੀ ਪ੍ਰੇਮ-ਭਗਤੀ ਜਾਣਦਾ ਹੈ, ਉਸ ਵਾਸਤੇ (ਪ੍ਰਭੂ ਨਾਲ ਇੱਕ-ਮਿੱਕ ਹੋਣਾ) ਕੀ ਅਸਚਰਜ ਗੱਲ ਹੈ?
جو جنُ بھاءُ بھگتِ کچھُ جانےَ تا کءُ اچرجُ کاہو ॥
جو جن۔ جو انسان۔ بھاؤ بھگت ۔ محبت پیار ۔ ۔ جانے سمجھتا ہے ۔ اچرن کا ہو۔ حیران گیسی
وہ عقیدت مند ، جو خدا کی محبت سے پیار کرنے کے بارے میں تھوڑا سا بھی جانتا ہے ، اس کے لئے خدا کے ساتھ اتحاد کوئی غیر معمولی بات نہیں ہے

ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥
ji-o jal jal meh pais na niksai ti-o dhur mili-o julaaho. ||1||
Just as water of a small creek when merged in ocean cannot be separated, similarly Kabir, the weaver, after eradicating ego has merged in God. ||1|| ਜਿਵੇਂ ਪਾਣੀ ਪਾਣੀ ਵਿਚ ਮਿਲ ਕੇ ਮੁੜ ਵੱਖਰਾ ਨਹੀਂ ਹੋ ਸਕਦਾ, ਤਿਵੇਂ ਕਬੀਰ ਜੁਲਾਹ ਭੀ ਆਪਾ-ਭਾਵ ਮਿਟਾ ਕੇ ਪ੍ਰਭੂ ਵਿਚ ਮਿਲ ਗਿਆ ਹੈ ॥੧॥
جِءُ جلُ جل مہِ پیَسِ ن نِکسےَ تِءُ ڈھُرِ مِلِئو جُلاہو ॥੧॥
۔ ڈھر ۔ پگل کر
جیسے پانی میں پانی ڈال دیں تو اسے علیحدہ نہیں کیا جا سکتا ہے ۔ جسے عشق اور محبت کی سمھ ہے اسےہی ڈھل کر پا بگل کر جلاہا مل گیا ہے

ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥
har kay logaa mai ta-o mat kaa bhoraa.
O’ the devotees of God, I am just a simple-minded person. ਹੇ ਰੱਬ ਦੇ ਬੰਦਿਓ! ਮੈਂ ਅਕਲੋਂ ਭੋਲਾ ਭਾਲਾ ਹਾਂ।
ہرِ کے لوگا مےَ تءُ متِ کا بھورا ॥
مت کا بھؤر ۔ بھولا
اے خڈائی بندو میں تو عقل ہوش سے ناندان ہوں
ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥
ja-o tan kaasee tajeh kabeeraa rama-ee-ai kahaa nihoraa. ||1|| rahaa-o.
If Kabeer can liberate himself from the cycle of birth and death by dying in Kashi then what is God’s role in this? ||1||Pause|| ਜੇ ਕਬੀਰ ਕਾਸ਼ੀ ਵਿੱਚ ਸ਼ਰੀਰ ਛੱਡੇਂ ਅਤੇ ਏਸ ਕਰਕੇ ਮੁਕਤੀ ਮਿਲ ਜਾਏ ਤਾਂ ਪ੍ਰਭੂ ਦਾ ਇਸ ਵਿਚ ਕੀ ਉਪਕਾਰ ਹੋਇਆ?॥੧॥ ਰਹਾਉ ॥
جءُ تنُ کاسیِ تجہِ کبیِرا رمئیِئےَ کہا نِہورا॥
۔ تن ۔ جسم۔ تجیہہ ۔ چھوڑے ۔ رمیئے ۔ خدا کو ۔ نہورا۔ احسان
اے کبیر اگر تو کاسی میں اپنا جسم چھوڑتا تو اس میں خدا کا اس میں کونسا احسان ہوگا۔ رہاؤ۔

ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥
kahat kabeer sunhu ray lo-ee bharam na bhoolahu ko-ee.
Kabir says, listen, O people – do not be deluded by doubt. ਕਬੀਰ ਆਖਦਾ ਹੈ-ਹੇ ਲੋਕੋ! ਸੁਣੋ, ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ),
کہتُ کبیِرُ سُنہُ رے لوئیِ بھرمِ ن بھوُلہُ کوئیِ ॥
۔ لوئی ۔ لوگو۔ بھرم۔ شک شیبہ
کبیر کہتا ہے خڈائی انسانوں اس وہم وگمان اور بھول میں نہ رہو

ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥
ki-aa kaasee ki-aa ookhar maghar raam ridai ja-o ho-ee. ||2||3||
If God is enshrined in the heart, then there is no difference whether one dies in Kashi or the cursed land of Maghar. ||2||3|| ਜੇ ਪਰਮਾਤਮਾ ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ) ॥੨॥੩॥
کِیا کاسیِ کِیا اوُکھرُ مگہرُ رامُ رِدےَ جءُ ہوئیِ
۔ اوکھر ۔ کلر اٹھی ۔ رام روے ۔ دلمیں ہو خدا
۔ جب دل میں ہو یاد خدا تو کانسی اور مگہیر میں کیا فرق ہے ۔

ਇੰਦ੍ਰ ਲੋਕ ਸਿਵ ਲੋਕਹਿ ਜੈਬੋ ॥ ਓਛੇ ਤਪ ਕਰਿ ਬਾਹੁਰਿ ਐਬੋ ॥੧॥ indar lok siv lokeh jaibo. ochhay tap kar baahur aibo. ||1|| Even if by doing hypocritical acts of penance and austerities, one is able to reach the realm of god Indra or god Shiva, still after sometime, he would come back. ਜੇ ਮਨੁੱਖ ਤਪ ਆਦਿਕ ਹੌਲੇ ਮੇਲ ਦੇ ਕੰਮ ਕਰ ਕੇ ਇੰਦਰ-ਪੁਰੀ ਜਾਂ ਸ਼ਿਵ-ਪੁਰੀ ਵਿਚ ਭੀ ਅੱਪੜ ਜਾਵੇ ਤਾਂ ਭੀ ਉੱਥੋਂ ਮੁੜ ਵਾਪਸ ਆਵੇਗਾ ॥੧॥
اِنّد٘رلوکسِۄلوکہِجیَبو॥اوچھے تپ کرِ باہُرِ ایَبو ॥੧॥
اندر لو ک ۔ بہشت ۔ جنت۔ شو لوکہہ۔ شوجی کے ملک ۔ جیو ۔ اگر۔ وچھے تپ ۔ اوچھے ۔ فضول۔ ناجائز۔ تپ ۔ محنت و محشقت سے ۔ باہر۔ دوبارہ ۔ عیو ۔ آئیگا (1)
اگر انسان تب و ریاضٹ سے بہشت و جنت پائیگا تو بھی وہاں سے واپس آنا پڑیگا (1)

ਕਿਆ ਮਾਂਗਉ ਕਿਛੁ ਥਿਰੁ ਨਾਹੀ॥
ki-aa maaNga-o kichh thir naahee.
What else may I ask from God? Nothing except Naam is everlasting. (ਮੈਂ ਆਪਣੇ ਪ੍ਰਭੂ ਪਾਸੋਂ ‘ਨਾਮ’ ਤੋਂ ਬਿਨਾ ਹੋਰ) ਕੀਹ ਮੰਗਾਂ? ਕੋਈ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ (ਦਿੱਸਦੀ)।

کِیا ماںگءُ کِچھُ تھِرُ ناہیِ ॥
تھر ۔ صدیوی ۔ مستقل ۔ (1) رہاؤ
کیا مانگو کچھ بھی مستقل پائیدار اور صدیوی نہیں

ਰਾਮ ਨਾਮ ਰਖੁ ਮਨ ਮਾਹੀ ॥੧॥ ਰਹਾਉ ॥
raam naam rakh man maahee. ||1|| rahaa-o.
Therefore, enshrine God’s Name within your mind. ||1||Pause|| (ਤਾਂਤੇ )ਪਰਮਾਤਮਾ ਦੇ ਨਾਮ ਨੂੰ ਹੀ ਹਿਰਦੇ ਵਿੱਚ ਧਾਰਨ ਕਰ ॥੧॥ ਰਹਾਉ ॥
رام نام رکھُ من ماہیِ ॥੧॥ رہاءُ ॥
الہٰی نام دل میں بسا

ਸੋਭਾ ਰਾਜ ਬਿਭੈ ਬਡਿਆਈ ॥
sobhaa raaj bibhai badi-aa-ee.
The worldly fame, power, sinful pleasure, and false greatness, ਜਗਤ ਵਿਚ ਨਾਮਣਾ, ਰਾਜ, ਐਸ਼੍ਵਰਜ, ਵਡਿਆਈ-
سوبھا راج بِبھےَ بڈِیائیِ ॥
۔ سوھا۔ شہرت۔ راج ۔ حکومت۔ بوئے ۔ دولت ۔ سرمایہ ۔ وڈیائی ۔ عظمت
شہرت حکومت سامان عشق و عشرت یا عیاشی و عظمت 2)

ਅੰਤਿ ਨ ਕਾਹੂ ਸੰਗ ਸਹਾਈ ॥੨॥
ant na kaahoo sang sahaa-ee. ||2||
none of these prove helpful in the end. ||2|| ਇਹਨਾਂ ਵਿਚੋਂ ਭੀ ਕੋਈ ਅੰਤ ਵੇਲੇ ਸੰਗੀ-ਸਾਥੀ ਨਹੀਂ ਬਣਦਾ ॥੨॥
انّتِ ن کاہوُ سنّگ سہائیِ ॥੨॥
۔ انت۔ بوقت اخرت۔ کا ہو ۔ کسے سنگ۔ ساتھ۔۔ سہائی مددگار (2)
ان میں سے کوئی بھی آخر میں مددگار ثابت نہیں ہوتا ہے

ਪੁਤ੍ਰ ਕਲਤ੍ਰ ਲਛਮੀ ਮਾਇਆ ॥
putar kaltar lachhmee maa-i-aa.
Children, spouse, wealth and love for worldly riches, ਪੁੱਤਰ ਵਹੁਟੀ, ਧਨ ਪਦਾਰਥ-
پُت٘رکلت٘رلچھمیِمائِیا॥
کلتر۔ عورت۔
بیٹا ، بیوی ، سرمایہ بتاؤ

ਇਨ ਤੇ ਕਹੁ ਕਵਨੈ ਸੁਖੁ ਪਾਇਆ ॥੩॥
in tay kaho kavnai sukh paa-i-aa. ||3||
tell me who has ever obtained peace from these? ||3|| ਦੱਸ, (ਹੇ ਭਾਈ!) ਇਹਨਾਂ ਤੋਂ ਭੀ ਕਿਸੇ ਨੇ ਕਦੇ ਸੁਖ ਲੱਭਾ ਹੈ? ॥੩॥
اِن تے کہُ کۄنےَسُکھُپائِیا॥੩॥
ان نے ۔ اس سے ۔ گونے ۔ کس نے
اس سے کس کو آڑام نصیب ہوا ہے (3)

ਕਹਤ ਕਬੀਰ ਅਵਰ ਨਹੀ ਕਾਮਾ ॥
kahat kabeer avar nahee kaamaa.
Kabir says, nothing else is of any use; ਕਬੀਰ ਆਖਦਾ ਹੈ, ਹੋਰ ਕੋਈ ਕੰਮ ਕਿਸੇ ਅਰਥ ਨਹੀਂ;
کہت کبیِر اۄرنہیِکاما॥
۔ اور۔ اور ۔ کاما ۔ مطلب
اے کبیر بتادے دوسرا کوئی بھی کام فضول ہے

ਹਮਰੈ ਮਨ ਧਨ ਰਾਮ ਕੋ ਨਾਮਾ ॥੪॥੪॥ hamrai man Dhan raam ko naamaa. ||4||4||
for me God’s Name is the everlasting wealth. ||4||4|| ਮੇਰੇ ਮਨ ਨੂੰ ਤਾਂ ਪਰਮਾਤਮਾ ਦਾ ਨਾਮ ਹੀ (ਸਦਾ ਕਾਇਮ ਰਹਿਣ ਵਾਲਾ) ਧਨ ਪ੍ਰਤੀਤ ਹੁੰਦਾ ਹੈ ॥੪॥੪॥
ہمرے من دھن رام کو ناما
۔ میرے دل کو تو الہٰی نام ہی سرمایہ معلوم ہوتا ہے

ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥
raam simar raam simar raam simar bhaa-ee.
O’ my brother, always remember God again and again. ਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ। ਸਦਾ ਰਾਮ ਦਾ ਸਿਮਰਨ ਕਰ।
رام سِمرِ رام سِمرِ رام سِمرِ بھائیِ ॥
رام سمر۔ خڈا یا کر ۔
اے بھائی اے انسان یاد کر خڈا

ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥
raam naam simran bin boodtay aDhikaa-ee. ||1|| rahaa-o.
Because without meditation on God’s Name, many people drown in the worldly ocean of vices. ||1||Pause|| ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ (ਵਿਕਾਰਾਂ ਵਿਚ) ਡੁੱਬਦੇ ਹਨ ॥੧॥ ਰਹਾਉ ॥
رام نام سِمرن بِنُ بوُڈتے ادھِکائیِ ॥
۔ سمرن بن ۔ یاد وریاض کے بغیر ۔ بوڈتے ۔ ڈوبتے ۔ ادھکائی ۔ بہشت سے
خدا کی یاد کے بغیر بہت سے زندگی میں نا کامیاب ہوئے ہیں

ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥
banitaa sut dayh garayh sampat sukh-daa-ee.
Wife, children, body, house and possessions, though appear peace giving, ਵਹੁਟੀ, ਪੁੱਤਰ, ਸਰੀਰ, ਘਰ, ਦੌਲਤ-ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨ,
بنِتا سُت دیہ گ٘ریہ سنّپتِ سُکھدائیِ ॥
۔ بنتا۔ بیوی۔ ست۔ بیٹا۔ دیہہ۔ جسم۔ گریہہ۔ گھر۔ سنپت۔ جاپداد۔ سکھدائی ۔ سکھ دینے والی
۔ بیوی ۔ بیٹا ۔ چم گھر ۔ جائیداد اور عیاشی و عیش و عشرت کا سامان
ਇਨ੍ਹ੍ਹ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥
inH mai kachh naahi tayro kaal avaDh aa-ee. ||1||
but none of these shall be yours, when the time of death comes. ||1|| ਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਜਾਇਗਾ ॥੧॥
اِن٘ہ٘ہمےَکچھُناہِتیروکالاۄدھآئیِ॥
۔ کال۔ موت۔ اودھ۔ عمر
ان میں بوقت آخرت کچھ بھی تیرا نہ ہوگا جب تیری موت ہوگی

ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥
ajaamal gaj ganikaa patit karam keenay.
A brahmin Ajaamal, Gaj an elephant, and Ganika a prostitute committed many sins, ਅਜਾਮਲ, ਗਜ, ਗਨਿਕਾ-ਇਹ ਵਿਕਾਰ ਕਰਦੇ ਰਹੇ,
اجامل گج گنِکا پتِت کرم کیِنے ॥
۔ اجامل۔ بد کار برہمن جو بعد میں نیک اور پارسا بنا ۔ گج ۔ ہاتھی۔ گنگکا۔ گنکا۔ ایک پیشہ ور عورت۔ پتیت ۔ برے ۔ ناپاک۔ کرم۔ اعمال
) اجامل ۔ گج ۔ گنکا بداعمالیاں کرتے رہے

ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥
tay-oo utar paar paray raam naam leenay. ||2||
but were saved from their sins when they meditated on God’s Name. ||2|| ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ, ਤਾਂ ਇਹ ਭੀ (ਇਹਨਾਂ ਵਿਕਾਰਾਂ ਵਿਚੋਂ) ਪਾਰ ਲੰਘ ਗਏ ॥੨॥
تیئوُ اُترِ پارِ پرے رام نام لیِنے ॥
۔ تیو۔ اسے ۔ پار پرے ۔ زندگی کامیاب ہوئی ۔ رام نام لینے الہٰی عبادت یاد و ریاض سے
مگر خدا کی یادوریاض کی انہیں زندگی میں کامیابی حاصل ہوئی

ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥
sookar kookar jon bharamay ta-oo laaj na aa-ee.
O’ my friend, did you feel no shame, wandering around in species such as pigs and dogs? (ਹੇ ਸੱਜਣ!) ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿਚ ਭਟਕਦਾ ਰਿਹਾ, ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ
سوُکر کوُکر جونِ بھ٘رمےتئوُلاجنآئیِ॥
موکر۔ سور۔ کوکر۔ کتے ۔ جون بھرمے ۔ کی زندگی میں بھٹکتے رہے ۔ لاج ۔ حیا ۔ شرم
سورکتے کی طر ح بھٹکتا رہا ان کی سی زندگی بتائی تب بھی شرم و حیات نہ کی

ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥ raam naam chhaad amrit kaahay bikh khaa-ee. ||3|| Forsaking the ambrosial nectar of God’s Name, why are you indulging in vices, a poison for your spiritual life? ||3|| ਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ (ਵਿਕਾਰਾਂ ਦਾ) ਜ਼ਹਿਰ ਖਾ ਰਿਹਾ ਹੈਂ? ॥੩॥
رام نام چھاڈِ انّم٘رِت کاہے بِکھُ کھائیِ ॥
۔ چھاڈ۔ ترک کرکے ۔ وکھ ۔ زہر
الہٰی نام کا آب حیات ترک کر کے برائیوں اور بد کاریوں میں مشغول رہا

ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥
taj bharam karam biDh nikhayDh raam naam layhee.
Abandon your doubts about the good and bad deeds and meditate on God’s Name with loving devotion. ਯੋਗ ਅਯੋਗ ਕਰਮਾਂ ਬਾਰੇ ਵਹਿਮ ਛੱਡ ਦੇਹ, ਤੇ ਪਰਮਾਤਮਾ ਦਾ ਨਾਮ ਸਿਮਰ।
تجِ بھرم کرم بِدھِ نِکھیدھ رام نامُ لیہیِ ॥
تج۔ چھوڈ۔ کاہے ۔ کیوں۔ نکھید۔ برے ۔ بدھ کرم ۔ جائز۔ نیک۔ اعمال
وہم وگمان شک و شہبات چھوڑ کر نیک و بد اعمال کا خیال چھوڑ کر خدا کو یاد کرر

ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥
gur parsaad jan kabeer raam kar sanayhee. ||4||5||
O’ devotee Kabir, through the Guru’s grace, make God as your friend. ||4||5|| ਹੇ ਦਾਸ ਕਬੀਰ! ਤੂੰ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ ॥੪॥੫॥
گُر پ٘رسادِجنکبیِررامُکرِسنیہیِ
۔ سنہی ۔ ساتھی ۔ رشتہ دار ۔ پیارا
اے خادم کبیر تو اپنے مرشد کی رحمت سے خڈا کو اپنا پیارا بنا لے

ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ
Dhanaasree banee bhagat naamdayv jee kee
Raag Dhanaasaree, The hymns Of Devotee Naam Dev Ji:
دھان سری بانی بھگت نامدیو جی کی
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا
ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥
gahree kar kai neev khudaa-ee oopar mandap chhaa-ay.
Those who got lofty palaces built on deep foundations, ਜਿਨ੍ਹਾਂ ਨੇ ਡੂੰਘੀਆਂ ਨੀਹਾਂ ਪੁਟਵਾ ਕੇ ਉੱਤੇ ਮਹਿਲ-ਮਾੜੀਆਂ ਉਸਰਾਏ
گہریِ کرِ کےَ نیِۄکھُدائیِاوُپرِمنّڈپچھاۓ॥
نیو۔ بنیاد۔ منڈپ۔ شامیانے ۔ محلات
جنہوں نے گہری بنیادیں کھدوا کر اوپر محلات تعمیر کرائے شامیانے لگوائے ختم ہوگئے

ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥੧॥
maarkanday tay ko aDhikaa-ee jin tarin Dhar moond balaa-ay. ||1||
did not live longer than Sage Markanda, who passed all his life under a roof of straw. ||1|| ਮਾਰਕੰਡੇ ਰਿਸ਼ੀ ਨਾਲੋਂ ਕਿਸ ਦੀ ਵੱਡੀ ਉਮਰ ਹੋਣੀ ਏ? ਉਸ ਨੇ ਕੱਖਾਂ ਦੀ ਕੁੱਲੀ ਵਿਚ ਹੀ ਝੱਟ ਲੰਘਾਇਆ ॥੧॥
مارکنّڈے تے کو ادھِکائیِ جِنِ ت٘رِنھدھرِموُنّڈبلاۓ॥
۔ ادھکارئی ۔ بلند عظمت۔ ترن ۔ تنکے ۔ مونڈ۔ سیر ۔ بلائے ۔ عمر گذاری
۔ مارکنڈے رشی سے بلند عظمت کون تھا جس نے گھاس کی جھونپڑی میں عمر گذاری

ਹਮਰੋ ਕਰਤਾ ਰਾਮੁ ਸਨੇਹੀ ॥
hamro kartaa raam sanayhee.
The Creator-God is our only true friend. ਕੇਵਲ ਸਿਰਜਣਹਾਰ ਸੁਆਮੀ ਹੀ ਅਸਾਡਾ ਅਸਲ ਮਿੱਤਰ ਹੈ।
ہمرو کرتا رامُ سنیہیِ ॥
کرتا ۔کرتار۔ کرنے والا۔ سنہی ۔ رشتے دوار
۔ ہمارا کارساز کرتار پیدا کرنے والا ہی ہمارا ساتھی سمبندھی ہوگا۔

ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥
kaahay ray nar garab karat hahu binas jaa-ay jhoothee dayhee. ||1|| rahaa-o.
O’ mortals, why do you feel so proud of your body; this perishable body would perish. ||1||Pause|| ਹੇ ਬੰਦਿਓ! ਆਪਣੇ ਸਰੀਰ ਦਾ ਕਿਉਂ ਮਾਣ ਕਰਦੇ ਹੋ! ਇਹ ਸਰੀਰ ਨਾਸਵੰਤ ਹੈ, ਨਾਸ ਹੋ ਜਾਇਗਾ ॥੧॥ ਰਹਾਉ ॥
کاہے رے نر گربُ کرت ہہُ بِنسِ جاءِ جھوُٹھیِ دیہیِ ॥
۔ گربھ۔ غرور۔ تکبر ۔ گھمنڈ۔ ونس۔ مٹ ۔ دیہی ۔ جسم
اے انسانوں اس جسم کا کیوں غرور کرتے ہوآخر اس نے ختم ہوجانا ہے