Urdu-Raw-Page-629

ਗੁਰੁ ਪੂਰਾ ਆਰਾਧੇ ॥
gur pooraa aaraaDhay.
Those who contemplated on the Perfect Guru’s teachings, ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਧਿਆਨ ਧਰਿਆ,
گُرُ پوُرا آرادھے ॥
آرادھے ۔ دھیان لگائیا۔ توجہ کی ۔
جنہوں نے کامل گرو کی تعلیمات پر غور کیا
ਕਾਰਜ ਸਗਲੇ ਸਾਧੇ ॥
kaaraj saglay saaDhay.
they successfully resolve all their affairs. ਉਹਨਾਂ ਆਪਣੇ ਸਾਰੇ ਕੰਮ ਸਵਾਰ ਲਏ।
کارج سگلے سادھے ॥
کارج ۔ کام ۔ سگلے ۔ سارے ۔ سادھے ۔ کامیاب کئے ۔ درست کئے
وہ اپنے تمام معاملات کامیابی کے ساتھ حل کرتے ہیں

ਸਗਲ ਮਨੋਰਥ ਪੂਰੇ ॥
sagal manorath pooray.
All their wishes are fulfilled, ਉਹਨਾਂ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਗਈਆਂ,
سگل منورتھ پوُرے ॥
۔ منورتھ ۔ مطلب۔ مقصد
ان کی تمام خواہشیں پوری ہوئیں ،

ਬਾਜੇ ਅਨਹਦ ਤੂਰੇ ॥੧॥
baajay anhad tooray. ||1||
and the melody of non-stop divine music keeps on playing in their minds. ||1|| ਉਹਨਾਂ ਦੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਵਾਜੇ ਇਕ-ਰਸ ਵੱਜਦੇ ਰਹਿੰਦੇ ਹਨ ॥੧॥
باجے انہد توُرے ॥੧॥
۔ انحد ۔ لگاتار۔ نورے ۔ بنسری (1)
اور نہ رکنے والے الہی موسیقی کی راگ ان کے ذہنوں میں چلتی رہتی ہے۔

ਸੰਤਹੁ ਰਾਮੁ ਜਪਤ ਸੁਖੁ ਪਾਇਆ ॥
santahu raam japat sukh paa-i-aa.
O’ dear saints, those persons rejoice in bliss by meditating upon God’s Name, ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਤਮਕ ਸੁਖ ਮਾਣਦੇ ਹਨ,
سنّتہُ رامُ جپت سُکھُ پائِیا ॥
رام جپت ۔ الہٰی ریاض سے ۔
اے پیارے سنتوں ، وہ لوگ خدا کے نام پر غور کرکے خوشی میں خوش ہوتے ہیں ،
ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥੧॥ ਰਹਾਉ ॥
sant asthaan basay sukh sehjay saglay dookh mitaa-i-aa. ||1|| rahaa-o.
they attain peace and poise by staying in the holy congregation; thus they eradicate all their sufferings. ||1||Pause|| ਜੇਹੜੇ ਮਨੁੱਖ ਸਾਧ ਸੰਗਤਿ ਵਿਚ ਆ ਟਿਕਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿ ਕੇ ਆਤਮਕ ਆਨੰਦ ਹਾਸਲ ਕਰਦੇ ਹਨ। ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦੇ ਹਨ ॥੧॥ ਰਹਾਉ ॥
سنّت استھانِ بسے سُکھ سہجے سگلے دوُکھ مِٹائِیا ॥੧॥ رہاءُ ॥
سنت استھان۔ صحبت و قربت پاکدامناں (1) رہاؤ۔
وہ مقدس جماعت میں رہ کر سکون اور راحت حاصل کرتے ہیں۔ اس طرح وہ اپنے تمام دکھوں کو مٹا دیتے ہیں
ਗੁਰ ਪੂਰੇ ਕੀ ਬਾਣੀ ॥ ਪਾਰਬ੍ਰਹਮ ਮਨਿ ਭਾਣੀ ॥
gur pooray kee banee. paarbarahm man bhaanee.
The words of the perfect Guru are pleasing to the Supreme God. ਪਰਮਾਤਮਾ ਦੇ ਮਨ ਵਿਚ ਪੂਰੇ ਗੁਰੂ ਦੀ ਬਾਣੀ ਪਿਆਰੀ ਲੱਗਦੀ ਹੈ,
گُر پوُرے کیِ بانھیِ ॥ پارب٘رہم منِ بھانھیِ ॥
بانھی ۔ کلام۔ پار برہم من بھانی ۔ خدا کے دل کی پیاری ۔ وکھانی ۔
کامل گرو کے کلام اعلیٰ خدا کو خوش ہیں

ਨਾਨਕ ਦਾਸਿ ਵਖਾਣੀ ॥ ਨਿਰਮਲ ਅਕਥ ਕਹਾਣੀ ॥੨॥੧੮॥੮੨॥ naanak daas vakhaanee. nirmal akath kahaanee. ||2||18||82||
O’ Nanak, some rare devotee utters these immaculate divine words of the praises of the indescribable God. ||2||18||82|| ਹੇ ਨਾਨਕ! ਕਿਸੇ ਵਿਰਲੇ ਦਾਸ ਨੇ ਹੀ ਉਸ ਠਾ ਬਿਆਨ ਕੀਤੈ ਜਾਣ ਵਾਲੈ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਪਵਿਤ੍ਰ ਬਾਣੀ ਉਚਾਰੀ ਹੈ ॥੨॥੧੮॥੮੨॥
نانک داسِ ۄکھانھیِ ॥ نِرمل اکتھ کہانھیِ ॥੨॥੧੮॥੮੨॥
اے نانک کچھ نایاب عقیدت مند انحراف خدا کی حمد کے ان بے پایاں الہی الفاظ کو کہتے ہیں

ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥

ਭੂਖੇ ਖਾਵਤ ਲਾਜ ਨ ਆਵੈ ॥
bhookhay khaavat laaj na aavai.
Just as a hungry man doesn’t feel any shame while eating his food, ਜਿਵੇਂ ਭੁੱਖਾ ਮਨੁੱਖ ਖਾਂਦਿਆਂ ਸ਼ਰਮ ਮਹਿਸੂਸ ਨਹੀਂ ਕਰਦਾ,
بھوُکھے کھاۄت لاج ن آۄےَ ॥
لاج ۔ شرم ۔ حیا۔
جیسے بھو کے کو کھاتے وقت شرم و حیا نہیں آتی

ਤਿਉ ਹਰਿ ਜਨੁ ਹਰਿ ਗੁਣ ਗਾਵੈ ॥੧॥
ti-o har jan har gun gaavai. ||1||
similarly, the devotee of God keeps singing His praises to satiate his spiritual hunger. ||1|| ਇਸੇ ਤਰ੍ਹਾਂ ਪ੍ਰਭੂ ਦਾ ਸੇਵਕ ਆਪਣੀ ਆਤਮਕ ਭੁੱਖ ਮਿਟਾਣ ਲਈ ਬੜੇ ਚਾਅ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ ॥੧॥
تِءُ ہرِ جنُ ہرِ گُنھ گاۄےَ ॥੧॥
پرجن۔ خادم خدا۔ خدائی خدمتگار ۔ ہرگن۔ الہٰی اوساف (1)
اسطرح خادم خدا الہٰی حمدوثناہ کرتا ہے ۔

ਅਪਨੇ ਕਾਜ ਕਉ ਕਿਉ ਅਲਕਾਈਐ ॥
apnay kaaj ka-o ki-o alkaa-ee-ai.
Why should we be sluggish in doing our real job, (ਉਹ ਸਿਮਰਨ ਜੋ ਸਾਡਾ ਅਸਲ ਕੰਮ ਹੈ) ਆਪਣੇ (ਇਸ ਅਸਲ) ਕੰਮ ਦੀ ਖ਼ਾਤਰ ਕਦੇ ਭੀ ਆਲਸ ਨਹੀਂ ਕਰਨਾ ਚਾਹੀਦਾ,
اپنے کاج کءُ کِءُ الکائیِئےَ ॥
الکاییئے ۔ سستی۔ بے توجہی۔ کاہل
اس کام میں سستی دوہری کیوں کیجائے

ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥੧॥ ਰਹਾਉ ॥
jit simran dargeh mukh oojal sadaa sadaa sukh paa-ee-ai. ||1|| rahaa-o.
of meditating on Naam; by doing so we are honored in God’s presence and attain peace forever and ever. ||1||Pause|| ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਈਦਾ ਹੈ, ਤੇ, ਸਦਾ ਹੀ ਆਤਮਕ ਆਨੰਦ ਮਾਣੀਦਾ ਹੈ ॥੧॥ ਰਹਾਉ ॥
جِتُ سِمرنِ درگہ مُکھُ اوُجل سدا سدا سُکھُ پائیِئےَ ॥੧॥ رہاءُ ॥
۔ درگیہہ ۔ بارگاہ خدا۔ مکھ اجل۔ سر خرو۔ رہاؤ۔
جس کی یاد کی برکت سے الہٰی عدالت میں سرخرو ئی حاصل ہو اور ذہنی و روحانی سکون حاصل ہو

ਜਿਉ ਕਾਮੀ ਕਾਮਿ ਲੁਭਾਵੈ ॥
ji-o kaamee kaam lubhaavai.
Just as a lustful person is always enticed by lust, ਜਿਵੇਂ ਕੋਈ ਵਿਸ਼ਈ ਮਨੁੱਖ ਕਾਮ-ਵਾਸ਼ਨਾ ਵਿਚ ਹੀ ਮਗਨ ਰਹਿੰਦਾ ਹੈ,
جِءُ کامیِ کامِ لُبھاۄےَ ॥
کامی۔ شہوت پرست ۔ کام شہوت ۔ لبھاوے ۔ پیار کتا ہے ۔ لالچ کرتا ہے
۔ جیسے شہوت پرست شہوت کو پیار کرتا ہے ۔

ਤਿਉ ਹਰਿ ਦਾਸ ਹਰਿ ਜਸੁ ਭਾਵੈ ॥੨॥
ti-o har daas har jas bhaavai. ||2||
similarly singing of God’s praises is pleasing to His devotee. ||2|| ਤਿਵੇਂ ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਚੰਗੀ ਲੱਗਦੀ ਹੈ ॥੨॥
تِءُ ہرِ داس ہرِ جسُ بھاۄےَ ॥੨॥
۔ تیؤ ۔ ویسے ہی۔ ہر جس ۔ الہٰی صفت صلاح ۔ ہر داس الہٰی خدمتگار ۔ بھاوے ۔ پیار (2)
ویسے ہی خدائی خدمتگار کو الہٰی حمدوثناہ سے محبت ہے (2)

ਜਿਉ ਮਾਤਾ ਬਾਲਿ ਲਪਟਾਵੈ ॥
ji-o maataa baal laptaavai.
Just as a mother always clings to her child, ਜਿਵੇਂ ਮਾਂ ਆਪਣੇ ਬੱਚੇ ਨਾਲ ਚੰਬੜੀ ਰਹਿੰਦੀ ਹੈ,
جِءُ ماتا بالِ لپٹاۄےَ ॥
لپٹاوے ۔ لپتی ہے
جیسے ماں کو بچے سے محبت ہے

ਤਿਉ ਗਿਆਨੀ ਨਾਮੁ ਕਮਾਵੈ ॥੩॥
ti-o gi-aanee naam kamaavai. ||3||
similarly a spiritually wise person always cherishes Naam ||3|| ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਨਾਮ (-ਸਿਮਰਨ ਦੀ) ਕਮਾਈ ਕਰਦਾ ਹੈ ॥੩॥
تِءُ گِیانیِ نامُ کماۄےَ ॥੩॥
۔ گیانی ۔ عالم علم۔ ۔ نام کماوے ۔ الہٰی نام ۔ سچ حقیقت کی کمائی کرتا ہے ۔ حقیقت پرست نہ اعمال کرتا ہے ۔
ایسے ہی علم دان عالم الہٰی نام سچ و حقیقت پر مبنی اعمال کرنے میں دلچسپی رکھتا ہے (3)

ਗੁਰ ਪੂਰੇ ਤੇ ਪਾਵੈ ॥ ਜਨ ਨਾਨਕ ਨਾਮੁ ਧਿਆਵੈ ॥੪॥੧੯॥੮੩॥
gur pooray tay paavai. jan naanak naam Dhi-aavai. ||4||19||83||
O’ Nanak, only that person meditates on Naam who receives this gift of Naam from the perfect Guru. ||4||19||83|| ਹੇ ਦਾਸ ਨਾਨਕ! ਉਹੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਜੇਹੜਾ ਇਹ ਦਾਤਿ ਪੂਰੇ ਗੁਰੂ ਤੋਂ ਹਾਸਲ ਕਰਦਾ ਹੈ, ॥੪॥੧੯॥੮੩॥
گُر پوُرے تے پاۄےَ ॥ جن نانک نامُ دھِیاۄےَ ॥੪॥੧੯॥੮੩॥
جو کامل مرشد سے ملتا ہے ۔ خادم نانک۔ الہٰی نام سچ و حقیقت کو یاد رکھتا ہے ۔

ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥

ਸੁਖ ਸਾਂਦਿ ਘਰਿ ਆਇਆ ॥
sukh saaNd ghar aa-i-aa.
One, who follows the Guru’s teachings, achieves spiritual rejuvenation in his heart. ਉਹ ਮਨੁੱਖ ਪੂਰੀ ਆਤਮਕ ਅਰੋਗਤਾ ਨਾਲ ਆਪਣੇ ਹਿਰਦੇ-ਘਰ ਵਿਚ (ਸਦਾ ਲਈ) ਟਿਕ ਗਿਆ,
سُکھ ساںدِ گھرِ آئِیا ॥
سکھ ساند۔ خیر و عافیت
۔ دل میں سکون پیدا ہوا

ਨਿੰਦਕ ਕੈ ਮੁਖਿ ਛਾਇਆ ॥
nindak kai mukh chhaa-i-aa.
his slanderers were put to shame. ਉਸ ਦੀ ਨਿੰਦਾ ਕਰਨ ਵਾਲੇ ਦੇ ਮੂੰਹ ਉੱਤੇ ਸੁਆਹ ਹੀ ਪਈ l
نِنّدک کےَ مُکھِ چھائِیا ॥
۔ نندک۔ بدگوئی کرنے والے ۔ مکھ چھائیا۔ منہ میں راکھ
اور بدگوئی کرنے والے کے منہ میں راکھ پڑی
ਪੂਰੈ ਗੁਰਿ ਪਹਿਰਾਇਆ ॥
poorai gur pehraa-i-aa.
The perfect Guru honored him with a robe of honor, ਪੂਰੇ ਗੁਰੂ ਨੇ ਆਦਰ-ਮਾਣ ਬਖ਼ਸ਼ਿਆ।
پوُرےَ گُرِ پہِرائِیا ॥
۔ پہرائیا۔ خلعت بخشی۔ عنایت فرمائی
اور کامل مرشد نے خلعت عنایت فرمائی
ਬਿਨਸੇ ਦੁਖ ਸਬਾਇਆ ॥੧॥
binsay dukh sabaa-i-aa. ||1||
and all his sorrows vanished. ||1|| ਉਸ ਦੇ ਸਾਰੇ ਹੀ ਦੁੱਖ ਦੂਰ ਹੋ ਗਏ ॥੧॥
بِنسے دُکھ سبائِیا ॥੧॥
۔ ونسے ۔ مٹے ۔ دکھ سبائیا۔ تمام عذاب ختم ہوئے (2)
اور سارے عذآب مٹائے (1)
ਸੰਤਹੁ ਸਾਚੇ ਕੀ ਵਡਿਆਈ ॥
santahu saachay kee vadi-aa-ee.
O’ saints, all this is the glory of the eternal God, ਹੇ ਸੰਤ ਜਨੋ! (ਵੇਖੋ) ਵੱਡੀ ਸ਼ਾਨ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ,
سنّتہُ ساچے کیِ ۄڈِیائیِ ॥
ساچے ۔ حقیقت بردار۔ وڈیائی ۔ عظمت ۔ بلندی
کیا شان و عطمت اس سچے صدیوی خدا کی

ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ ॥
jin achraj sobh banaa-ee. ||1|| rahaa-o.
who has arranged this astonishing honor for His devotee. ||1||Pause|| ਜਿਸ ਨੇ (ਆਪਣੇ ਦਾਸ ਦੀ ਸਦਾ ਹੀ) ਹੈਰਾਨ ਕਰ ਦੇਣ ਵਾਲੀ ਸੋਭਾ ਬਣਾ ਦਿੱਤੀ ਹੈ ॥੧॥ ਰਹਾਉ ॥
جِنِ اچرج سوبھ بنھائیِ ॥੧॥ رہاءُ ॥
۔ اچرج۔حیران کرنے والی۔ سوبھ ۔ شہرت۔ رہاؤ۔
جس نے حیران کرنے والی نیک شہرت بنائی ہے ۔ رہاؤ

ਬੋਲੇ ਸਾਹਿਬ ਕੈ ਭਾਣੈ ॥ ਦਾਸੁ ਬਾਣੀ ਬ੍ਰਹਮੁ ਵਖਾਣੈ ॥
bolay saahib kai bhaanai. daas banee barahm vakhaanai.
That devotee now speaks according to the will of God, and utters the divine words of God’s praises. , ਉਹ ਸੇਵਕ ਸਦਾ) ਪਰਮਾਤਮਾ ਦੀ ਰਜ਼ਾ ਵਿਚ ਹੀ ਬਚਨ ਬੋਲਦਾ ਹੈ,ਉਹ ਸੇਵਕ ਪ੍ਰਭੂ ਦੀ ਸਿਫ਼ਤ-ਸਾਲਾਹ ਦੀ) ਬਾਣੀ ਸਦਾ ਉਚਾਰਦਾ ਹੈ,
بولے ساہِب کےَ بھانھےَ ॥ داسُ بانھیِ ب٘رہمُ ۄکھانھےَ ॥
صاحب کے بھاوے ۔ الہٰی رضا کے مطابق ۔ بانی برہم وکھانے ۔ الہٰی کلام بیان کرتا ہے
اے نانک۔ الہٰی رضا میں کلام کہتا ہوں ۔ خادم کلام الہٰی کہتا ہے

ਨਾਨਕ ਪ੍ਰਭ ਸੁਖਦਾਈ ॥ ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥
naanak parabh sukh-daa-ee. jin pooree banat banaa-ee. ||2||20||84||
O’ Nanak, that God, who has created this perfect arrangement of uniting devotees with Himself, is always bliss giving. ||2||20||84|| ਹੇ ਨਾਨਕ! ਜਿਸ ਪ੍ਰਭੂ ਨੇਸਿਮਰਨ ਦੀ ਇਹ ਉਕਾਈ ਨਾਹ ਖਾਣ ਵਾਲੀ ਵਿਓਂਤ ਬਣਾਈ ਹੈ, ਉਹ ਸਦਾ ਸੁਖ ਦੇਣ ਵਾਲਾ ਹੈ,॥੨॥੨੦॥੮੪॥
نانک پ٘ربھ سُکھدائیِ ॥ جِنِ پوُریِ بنھت بنھائیِ ॥੨॥੨੦॥੮੪॥
۔ اے نانک۔ پرتھ سکھدائی ۔ خدا سکھ دینے والا ہے ۔ بنھت ۔ منصوبہ ۔ طے شدہ کام۔
خدا آرام و آسائش کی خیرات دیتا ہے ۔ جس نے مکمل منصوبہ بنا رکھا ہے ۔

ਸੋਰਠਿ ਮਹਲਾ ੫ ॥ sorath mehlaa 5. Raag Sorath, Fifth Guru:
سورٹھِ مہلا ੫॥

ਪ੍ਰਭੁ ਅਪੁਨਾ ਰਿਦੈ ਧਿਆਏ ॥
parabh apunaa ridai Dhi-aa-ay.
One who sincerely remembers God with loving devotion, ਜੇਹੜਾ ਮਨੁੱਖ ਆਪਣੇ ਹਿਰਦੇ ਅੰਦਰ ਪਰਮਾਤਮਾ ਦਾ ਸਿਮਰਨ ਕਰਦਾ ਹੈ,
پ٘ربھُ اپُنا رِدےَ دھِیاۓ ॥
روے ۔ دل ۔ ذہن۔
جو الہٰی نام سچ و حقیقت دل میں بساتا ہے

ਘਰਿ ਸਹੀ ਸਲਾਮਤਿ ਆਏ ॥
ghar sahee salaamat aa-ay.
stays in a state of spiritual poise with his divine virtues totally safe from vices. ਉਹ ਮਨੁੱਖ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਵਿਕਾਰਾਂ ਤੋਂ ਪੂਰੀ ਤਰ੍ਹਾਂ ਬਚਾ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ।
گھرِ سہیِ سلامتِ آۓ ॥
۔ اسکے تمام کام درست ہو جاتے ہیں

ਸੰਤੋਖੁ ਭਇਆ ਸੰਸਾਰੇ ॥
santokh bha-i-aa sansaaray.
He feels contented even while doing the worldly chores, ਦੁਨੀਆ ਦੀ ਕਿਰਤ-ਕਾਰ ਕਰਦਿਆਂ ਭੀ (ਉਸ ਦੇ ਮਨ ਵਿਚ ਮਾਇਆ ਵਲੋਂ) ਸੰਤੋਖ ਬਣਿਆ ਰਹਿੰਦਾ ਹੈ।
سنّتوکھُ بھئِیا سنّسارے ॥
سنتوکھ ۔ صبر (1)
وہ دنیاوی کاروبار کرتے ہوئے صابر رہتا ہے اور پر سکون رہتا ہے

ਗੁਰਿ ਪੂਰੈ ਲੈ ਤਾਰੇ ॥੧॥
gur poorai lai taaray. ||1||
as if the perfect Guru has ferried him across the worldly ocean of vices. ||1|| ਪੂਰੇ ਗੁਰੂ ਨੇ ਉਸ ਦੀ ਬਾਂਹ ਫੜ ਕੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੁੰਦਾ ਹੈ ॥੧॥
گُرِ پوُرےَ لےَ تارے ॥੧॥
۔ کامل مرشد اسے کامیابیاں عنایت کرتا ہے (1)

ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ ॥
santahu parabh mayraa sadaa da-i-aalaa.
O’ saints, my God is always merciful. ਹੇ ਸੰਤ ਜਨੋ! ਮੇਰਾ ਪ੍ਰਭੂ (ਆਪਣੇ ਸੇਵਕਾਂ ਉਤੇ) ਸਦਾ ਹੀ ਦਇਆਵਾਨ ਰਹਿੰਦਾ ਹੈ।
سنّتہُ پ٘ربھُ میرا سدا دئِیالا ॥
اے خدا رسیدہ پاکدامن روحانی رہنماؤ خدا ہمیشہ مہربان رحمان الرحیم ہے ۔

ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ ॥੧॥ ਰਹਾਉ ॥
apnay bhagat kee ganat na gan-ee raakhai baal gupaalaa. ||1|| rahaa-o.
God, the master of the universe, does not take into account the deeds of His devotees, and protects them like His children. ||1||Pause|| ਸ੍ਰਿਸ਼ਟੀ ਦਾ ਪਾਲਕ-ਪ੍ਰਭੂ, ਆਪਣੇ ਭਗਤਾਂ ਦੇ ਕਰਮਾਂ ਦਾ ਲੇਖਾ ਨਹੀਂ ਵਿਚਾਰਦਾ, ਪ੍ਰਭੂ ਸੇਵਕਾਂ ਨੂੰ ਬੱਚਿਆਂ ਵਾਂਗ ਬਚਾਈ ਰੱਖਦਾ ਹੈ ॥੧॥ ਰਹਾਉ ॥
اپنے بھگت کیِ گنھت ن گنھئیِ راکھےَ بال گُپالا ॥੧॥ رہاءُ ॥
بھگت۔ پریمی ۔ گنت ۔ حساب۔ بال۔ بچے ۔ رہاؤ۔
خدا اپنے پریمیو عاشقوں کے اعمال کے حساب کا خیال نہیں کرتا اپنے بچوں کی طرح حفاظت کرتا ہے ۔ رہاؤ۔

ਹਰਿ ਨਾਮੁ ਰਿਦੈ ਉਰਿ ਧਾਰੇ ॥
har naam ridai ur Dhaaray.
The person who has enshrined God’s Name in his heart, ਜਿਸ ਮਨੁੱਖ ਨੈ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ,
ہرِ نامُ رِدےَ اُرِ دھارے ॥
دھارے ۔ بسائے ۔ تھوک۔ تمام
جو خدا کا نام دلمیں بساتا ہے

ਤਿਨਿ ਸਭੇ ਥੋਕ ਸਵਾਰੇ ॥
tin sabhay thok savaaray.
he has resolved all his affairs. ਉਸ ਨੇ ਆਪਣੇ ਸਾਰੇ ਕਾਰਜ ਰਾਸ ਕਰ ਲਏ ਹਨ।
تِنِ سبھے تھوک سۄارے ॥
اسکے تمام کام درست ہو جاتے ہیں

ਗੁਰਿ ਪੂਰੈ ਤੁਸਿ ਦੀਆ ॥ ਫਿਰਿ ਨਾਨਕ ਦੂਖੁ ਨ ਥੀਆ ॥੨॥੨੧॥੮੫॥
gur poorai tus dee-aa. fir naanak dookh na thee-aa. ||2||21||85||
O’ Nanak, being pleased, whom the perfect Guru blessed with Naam; no sorrow ever afflicted that person again. ||2||21||85|| ਹੇ ਨਾਨਕ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਪ੍ਰਸੰਨ ਹੋ ਕੇ ਨਾਮ ਦੀ ਦਾਤਿ ਬਖ਼ਸ਼ੀ,ਉਸ ਨੂੰ ਮੁੜ ਕਦੇ ਕੋਈ ਦੁੱਖ ਪੋਹ ਨਾਹ ਸਕਿਆ ॥੨॥੨੧॥੮੫॥
گُرِ پوُرےَ تُسِ دیِیا ॥ پھِرِ نانک دوُکھُ ن تھیِیا ॥੨॥੨੧॥੮੫॥
۔ تس۔ خوشی سے ۔ تھیا۔ ہوا۔
کامل مرشد خؤش ہوکر یہ نعمت عنایت کرتا ہے اور اے نانک دوبارہ اس پر کوئی عذآب اس پر اپناتا ثر نہیں کرسکتا۔

ਸੋਰਠਿ ਮਹਲਾ ੫ ॥ sorath mehlaa 5. Raag Sorath, Fifth Guru:
سورٹھِ مہلا ੫॥

ਹਰਿ ਮਨਿ ਤਨਿ ਵਸਿਆ ਸੋਈ ॥
har man tan vasi-aa so-ee.
One who has realized God pervading his mind and body; ਜਿਸ ਮਨੁੱਖ ਦੇ ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ,
ہرِ منِ تنِ ۄسِیا سوئیِ ॥
من تن ۔ دل و جان ۔ (1)
۔ اے خدا میرے دل و جان میں تو ہی بسا ہوا ہے ۔

ਜੈ ਜੈ ਕਾਰੁ ਕਰੇ ਸਭੁ ਕੋਈ ॥
jai jai kaar karay sabh ko-ee.
he is acclaimed by everybody. ਹਰੇਕ ਜੀਵ ਉਸ ਦੀ ਸੋਭਾ ਕਰਦਾ ਹੈ।
جےَ جےَ کارُ کرے سبھُ کوئیِ ॥
ہر ایک اسکی نیک شہرت کرتا ہے ۔

ਗੁਰ ਪੂਰੇ ਕੀ ਵਡਿਆਈ ॥
gur pooray kee vadi-aa-ee.
This is the grace of the perfect Guru, because of which one remembers God. ਇਹ ਪੂਰੇ ਗੁਰੂ ਦੀ ਹੀ ਬਖ਼ਸ਼ਸ਼ ਹੈ (ਜਿਸ ਦੀ ਮੇਹਰ ਨਾਲ ਪਰਮਾਤਮਾ ਦੀ ਯਾਦ ਕਿਸੇ ਵਡਭਾਗੀ ਦੇ ਮਨ ਤਨ ਵਿਚ ਵੱਸਦੀ ਹੈ)
گُر پوُرے کیِ ۄڈِیائیِ ॥
کامل مرشد کی عطمت

ਤਾ ਕੀ ਕੀਮਤਿ ਕਹੀ ਨ ਜਾਈ ॥੧॥
taa kee keemat kahee na jaa-ee. ||1||
The worth of the Guru’s grace cannot be described. ||1|| ਗੁਰੂ ਦੀ ਬਖ਼ਸ਼ਸ਼ ਦਾ ਮੁੱਲ ਨਹੀਂ ਪੈ ਸਕਦਾ ॥੧॥
تا کیِ کیِمتِ کہیِ ن جائیِ ॥੧॥
اور قدروقیمت بیان سے باہر ہے (1)

ਹਉ ਕੁਰਬਾਨੁ ਜਾਈ ਤੇਰੇ ਨਾਵੈ ॥
ha-o kurbaan jaa-ee tayray naavai.
O’ God, I am devoted to Your Name. ਹੇ ਪ੍ਰਭੂ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ।
ہءُ کُربانُ جائیِ تیرے ناۄےَ ॥
ناوے ۔ الہٰی نام۔ سچ وحقیقت
اے خدا قربان ہوں تیرے نام پر

ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥
jis no bakhas laihi mayray pi-aaray so jas tayraa gaavai. ||1|| rahaa-o.
O’ my dear God! he alone sings Your praises on whom You bestow Your grace. ||1||Pause|| ਹੇ ਮੇਰੇ ਪਿਆਰੇ ਪ੍ਰਭੂ! ਤੂੰ ਜਿਸ ਮਨੁੱਖ ਉੱਤੇ ਬਖ਼ਸ਼ਸ਼ ਕਰਦਾ ਹੈਂ, ਉਹ ਸਦਾ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ ॥੧॥ ਰਹਾਉ ॥
جِس نو بکھسِ لیَہِ میرے پِیارے سو جسُ تیرا گاۄےَ ॥੧॥ رہاءُ ॥
جسے تو یہ بخشش دیتا ہے وہ تیری حمدوثناہ کرتا ہے ۔ رہاؤ

ਤੂੰ ਭਾਰੋ ਸੁਆਮੀ ਮੇਰਾ ॥
tooN bhaaro su-aamee mayraa.
O’ God, You are my most powerful Master; ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ।
توُنّ بھارو سُیامیِ میرا ॥
۔ بھارو۔ بلند عظمت۔
اے خدا تو میرا بلند عظمت و حشمت میرا مالک ہے

ਸੰਤਾਂ ਭਰਵਾਸਾ ਤੇਰਾ ॥
santaaN bharvaasaa tayraa.
Your saints depend upon Your support. ਤੇਰੇ ਸੰਤਾਂ ਨੂੰ (ਭੀ) ਤੇਰਾ ਹੀ ਸਹਾਰਾ ਰਹਿੰਦਾ ਹੈ।
سنّتاں بھرۄاسا تیرا ॥
بھرواسا۔ بھروسا۔ یقین ۔ وشواش۔ ایمان ۔
خدا رسیدہ پاکدامن روحانی رہنماوں کو تیرا ہی بھروسا ہے اور تیرا ایمان ہے

ਨਾਨਕ ਪ੍ਰਭ ਸਰਣਾਈ ॥ ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥
naanak parabh sarnaa-ee. mukh nindak kai chhaa-ee. ||2||22||86||
O’ Nanak! the slanderer of a person who remains in God’s refuge is put to shame as if ashes have been thrown on his face. ||2||22||86|| ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ। ਉਸ ਦੀ ਨਿੰਦਾ ਕਰਨ ਵਾਲੇ ਦੇ ਮੂੰਹ ਉਤੇ ਸੁਆਹ ਹੀ ਪੈਂਦੀ ਹੈ ॥੨॥੨੨॥੮੬॥
نانک پ٘ربھ سرنھائیِ ॥ مُکھِ نِنّدک کےَ چھائیِ ॥੨॥੨੨॥੮੬॥
مکھ نندک۔ بدگؤ کے منہ میں۔ چھائی ۔ سوآہ ۔ راکھ ۔
۔ نانک زیر سایہ خدا ہے ۔ بدگوئی کرنے والے کے منہ سوآہ یار اکھ پڑتی ہے ۔

ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
سورٹھِ مہلا ੫॥

ਆਗੈ ਸੁਖੁ ਮੇਰੇ ਮੀਤਾ ॥
aagai sukh mayray meetaa.
O’ my friends, one for whom God has made provision of peace for the future, ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਅਗਾਂਹ ਆਉਣ ਵਾਲੇ ਜੀਵਨ ਵਿਚ ਪ੍ਰਭੂ ਨੇ ਸੁਖ ਬਣਾ ਦਿੱਤਾ,
آگےَ سُکھُ میرے میِتا ॥
آگے ۔ آئندہ ۔ میتا۔ دوست۔
اے دوست جس کے آئندہ گذرنے والی زندگی میں خدا نے آرام و آسائش پیدا کر دی

ਪਾਛੇ ਆਨਦੁ ਪ੍ਰਭਿ ਕੀਤਾ ॥
paachhay aanad parabh keetaa.
and has blessed him with bliss so far. ਜਿਸ ਦੇ ਬੀਤ ਚੁਕੇ ਜੀਵਨ ਵਿਚ ਭੀ ਪ੍ਰਭੂ ਨੇ ਆਨੰਦ ਬਣਾਈ ਰੱਖਿਆ,
پاچھے آندُ پ٘ربھِ کیِتا ॥
پاچھے ۔ بعد۔ انند۔ پر سکون خوشی
۔ اور گذری ہوئی زندگی میں سکون اور آرام و آسائش دیا

ਪਰਮੇਸੁਰਿ ਬਣਤ ਬਣਾਈ ॥
parmaysur banat banaa-ee.
One for whom the supreme God has made this arrangement, ਜਿਸ ਮਨੁੱਖ ਵਾਸਤੇ ਪਰਮੇਸਰ ਨੇ ਇਹੋ ਜਿਹੀ ਵਿਓਂਤ ਬਣਾ ਰੱਖੀ,
پرمیسُرِ بنھت بنھائیِ ॥
۔ بنت۔ منصوبہ ۔ بیؤنت بندی ۔ پلان
جس کے لئے یہ منصوبہ خدا نے بنائیا ہوا ہے

ਫਿਰਿ ਡੋਲਤ ਕਤਹੂ ਨਾਹੀ ॥੧॥
fir dolat kathoo naahee. ||1||
his mind does not waver any more.||1|| ਉਹ ਮਨੁੱਖ (ਲੋਕ ਪਰਲੋਕ ਵਿਚ) ਕਿਤੇ ਭੀ ਡੋਲਦਾ ਨਹੀਂ ॥੧॥
پھِرِ ڈولت کتہوُ ناہیِ ॥੧॥
۔ ڈولت۔ لرزش ۔ ڈگمگاہٹ ۔
وہ کب ڈگمگائے گا کیوں زندگی میں لرزش آئیگی (1)

ਸਾਚੇ ਸਾਹਿਬ ਸਿਉ ਮਨੁ ਮਾਨਿਆ ॥
saachay saahib si-o man maani-aa.
One whose mind is appeased with the eternal Master-God, ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ (ਦੇ ਨਾਮ) ਨਾਲ ਪਤੀਜ ਜਾਂਦਾ ਹੈ,
ساچے ساہِب سِءُ منُ مانِیا ॥
ساچے صاحب۔ سچے خدا۔ من مانیا۔ دلمیں بھروسا اور ایمان آئیا ۔
جسے سچے خدا پر بھروسا ہو جائے ایمان لائے ۔ پھر وہ ڈگمگاتا نہیں ایمان اسکا جاتا نہیں

ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥
har sarab nirantar jaani-aa. ||1|| rahaa-o.
he beholds that Master-God uniformly pervading everywhere. ||1||Pause|| ਉਹ ਮਨੁੱਖ ਉਸ ਮਾਲਕ-ਪ੍ਰਭੂ ਨੂੰ ਸਭ ਵਿਚ ਇਕ-ਰਸ ਵੱਸਦਾ ਪਛਾਣ ਲੈਂਦਾ ਹੈ ॥੧॥ ਰਹਾਉ ॥
ہرِ سرب نِرنّترِ جانِیا ॥੧॥ رہاءُ ॥
سرب سارے ۔ نرنتر۔ دل میں
۔ وہ سب میں دیدار خدا پاتا ہے ۔ رہاؤ