Urdu-Raw-Page-559

ਵਡਹੰਸੁ ਮਹਲਾ ੩ ॥
vad-hans mehlaa 3.
Raag Wadahans, Third Guru:
ۄڈہنّسُمہلا੩॥
ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਨ ਹੋਈ ॥
maa-i-aa moh gubaar hai gur bin gi-aan na ho-ee.
The attachment for Maya is like a pitch-darkness and the knowledge of spiritual life cannot be attained without following the Guru’s teachings. ਮਾਇਆ ਦਾ ਮੋਹ (ਮਾਨੋ) ਘੁੱਪ ਹਨੇਰਾ ਹੈ ਤੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ।
مائِیا موہُ گُبارُ ہےَ گُر بِنُ گِیانُ ن ہوئیِ ॥
غبار۔ اندھیرا ۔ نا سمجھی ۔ گیان ۔ علم ۔ سمجھ ۔
دنیاوی دولت کی محبت ذہنی سوچ سمجھ کے لئے اندھیرا یا نا فہمی ہے
ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ॥੧॥
sabad lagay tin bujhi-aa doojai paraj vigo-ee. ||1||
Those who are constantly attuned to Guru’s Word, understand this otherwise the world is ruined by being stuck in love of Maya.||1|| ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਸੂਝ ਪੈ ਜਾਂਦੀ ਹੈ, (ਨਹੀਂ ਤਾਂ) ਮਾਇਆ ਦੇ ਮੋਹ ਵਿਚ ਫਸ ਕੇ ਸ੍ਰਿਸ਼ਟੀ ਖ਼ੁਆਰ ਹੁੰਦੀ ਰਹਿੰਦੀ ਹੈ ॥੧॥
سبدِ لگے تِن بُجھِیا دوُجےَ پرج ۄِگوئیِ
بجھیا۔ سمجھیا۔ دوبے پرج وگوئی ۔ تفریق سے ذلیل و خوار ہوتی ہے (1)
مرشد کے بغیر سمجھ و علم حاصل کیا جنہوں نے دنیاوی دولت سے محبت کی ذلیل و خوار ہوئے (1)
ਮਨ ਮੇਰੇ ਗੁਰਮਤਿ ਕਰਣੀ ਸਾਰੁ ॥
man mayray gurmat karnee saar.
O’ my mind, lead your life by doing deeds in accordance with Guru’s teachings. ਹੇ ਮੇਰੇ ਮਨ! ਗੁਰੂ ਦੀ ਮੱਤ ਲੈ ਕੇ ਜੀਵਨ-ਚਾਲ ਚੱਲ।
من میرے گُرمتِ کرنھیِ سارُ ॥
گر مت ۔ سبق مرشد ۔ کرنی ۔ اعمال ۔ سار ۔ بنیاد۔
اے میرے دل سبق مرشد اعمال بناید سے ۔
ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ ਮੋਖ ਦੁਆਰੁ ॥੧॥ ਰਹਾਉ ॥
sadaa sadaa har parabh raveh taa paavahi mokhdu-aar. ||1|| rahaa-o.
If you always keep remembering God, then you would find the way to be liberated from worldly bonds of Maya. ||1||Pause|| ਜੇ ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਸਤਾ ਲੱਭ ਲਏਂਗਾ ॥੧॥ ਰਹਾਉ ॥
سدا سدا ہرِ پ٘ربھُرۄہِتاپاۄہِموکھدُیارُ॥੧॥ رہاءُ ॥
روہہ۔ محو ومجذوب رہے ۔ موکھ دوآر۔ درنجات (1) رہاؤ
ہمیشہ ہر وقت الہٰی یا د میں محو ومجذوب رہ تاکہ راہ نجات حاصل کرے (1)

ਗੁਣਾ ਕਾ ਨਿਧਾਨੁ ਏਕੁ ਹੈ ਆਪੇ ਦੇਇ ਤਾ ਕੋ ਪਾਏ ॥
gunaa kaa niDhaan ayk hai aapay day-ay taa ko paa-ay.
Only God’s Naam is the treasure of virtues, but one realizes it only through God’s blessings. ਇਕ ਨਾਮ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਪਰ ਇਸ ਖ਼ਜ਼ਾਨੇ ਨੂੰ ਤਦੋਂ ਹੀ ਕੋਈ ਮਨੁੱਖ ਹਾਸਲ ਕਰਦਾ ਹੈ ਜਦੋਂ ਪ੍ਰਭੂ ਆਪ ਹੀ ਇਹ ਖ਼ਜ਼ਾਨਾ ਦੇਂਦਾ ਹੈ।
گُنھا کا نِدھانُ ایکُ ہےَ آپے دےءِ تا کو پاۓ॥
الہٰی نام سچ و حقیقت ہی تمام اوصاف کا خزانہ ہے مگر تب ہی ملتا ہے جب خدا خود عنایت کرتا ہے
ਬਿਨੁ ਨਾਵੈ ਸਭ ਵਿਛੁੜੀ ਗੁਰ ਕੈ ਸਬਦਿ ਮਿਲਾਏ ॥੨॥
bin naavai sabh vichhurhee gur kai sabad milaa-ay. ||2||
The world remains separated from God without meditating on His Naam but by Guru’s grace, union with Him is obtained by following Guru’s Word. ||2|| ਨਾਮ ਸਿਮਰਨ ਤੋਂ ਬਿਨਾ ਸ੍ਰਿਸ਼ਟੀ ਪ੍ਰਭੂ ਤੋਂ ਵਿਛੁੜੀ ਰਹਿੰਦੀ ਹੈ, ਪਰ, ਗੁਰੂ ਦੇ ਸ਼ਬਦ ਵਿਚ ਜੋੜ ਕੇ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੨॥
بِنُ ناۄےَسبھۄِچھُڑیِگُرکےَسبدِمِلاۓ॥੨॥
وچھڑی ۔ جدا ہوئی (2)
بغیر الہٰی نام ساری خلقت کمی خدا سے دوری اور جدائی رہتی ہے ۔کلام مرشد پاننے سے ہی ملاپ ہوتا ہے (2)
ਮੇਰੀ ਮੇਰੀ ਕਰਦੇ ਘਟਿ ਗਏ ਤਿਨਾ ਹਥਿ ਕਿਹੁ ਨ ਆਇਆ ॥
mayree mayree karday ghat ga-ay tinaa hath kihu na aa-i-aa.
Those who keep running after worldly riches and power, become spiritually weak and they ultimately do not achieve anything that is useful for their soul. ਮਾਇਆ ਦੀ ਅਪਣੱਤ ਦੀਆਂ ਗੱਲਾਂ ਕਰ ਕਰ ਕੇ ਜੀਵ ਆਤਮਕ ਜੀਵਨ ਵਿਚ ਕਮਜ਼ੋਰ ਹੁੰਦੇ ਰਹਿੰਦੇ ਹਨ (ਆਤਮਕ ਜੀਵਨ ਦੇ ਸਰਮਾਏ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ।
میریِ میریِ کردے گھٹِ گۓتِناہتھِکِہُنآئِیا॥
جنہوں نے دنیاوی دولت کی ملکیت کو اپنائیا روحانیا ور اخلاقی طور پر کمزور ہوئے اور کچھ بھی حاصل نہ ہوا۔مراد روحانی واخلاقی طور پر کچھ نہ ملا ندارد رہے ۔
ਸਤਗੁਰਿ ਮਿਲਿਐ ਸਚਿ ਮਿਲੇ ਸਚਿ ਨਾਮਿ ਸਮਾਇਆ ॥੩॥
satgur mili-ai sach milay sach naam samaa-i-aa. ||3||
However, by meeting the true Guru, people are absorbed in Eternal God and remain merged in His true Naam. ||3|| ਪਰ, ਜੇ ਗੁਰੂ ਮਿਲ ਪਏ ਤਾਂ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ ਤੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੩॥
ستگُرِ مِلِئےَ سچِ مِلے سچِ نامِ سمائِیا ॥੩॥
کہو ۔ کچھ بھی (3)
سچے مرشد کے ملاپ سے سچ وحقیقت کی سمجھ آتی ہے اور الہٰی نام سچ و حقیقت میں انسان محو و مجذوب ہوجاتا ہے اور رہتا ہے (3)

ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ ॥
aasaa mansaa ayhu sareer hai antar jot jagaa-ay.
This human body remains tied to hope and expectation for material things. Only the true Guru illuminates it with the light of Divine knowledge. ਮਨੁੱਖ ਦਾ ਇਹ ਸਰੀਰ ਆਸਾ ਅਤੇ ਮਨਸਾ (ਨਾਲ ਬੱਝਾ ਰਹਿੰਦਾ) ਹੈ, (ਗੁਰੂ ਇਸ ਦੇ) ਅੰਦਰ ਆਤਮਕ ਜੀਵਨ ਦੀ ਰੌਸ਼ਨੀ ਪੈਦਾ ਕਰਦਾ ਹੈ।
آسا منسا ایہُ سریِرُ ہےَ انّترِ جوتِ جگاۓ॥
آسا منسا ۔ امیدیں اور ارادے ۔ جوت۔ نور
انسان امیدوں اور ارادوں میں محبوس ہے ۔ ذہن میں روحانی سمجھ کی روشنی پیدا ہوتی ہے ۔
ਨਾਨਕ ਮਨਮੁਖਿ ਬੰਧੁ ਹੈ ਗੁਰਮੁਖਿ ਮੁਕਤਿ ਕਰਾਏ ॥੪॥੩॥
naanak manmukh banDh hai gurmukh mukat karaa-ay. ||4||3||
Therefore, O’ Nanak, the conceited person remains bound to hopes and expectations but the Guru’s follower gets liberated from these bonds. ||4||3|| ਹੇ ਨਾਨਕ! ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੇ ਰਾਹ ਵਿਚ (ਆਸਾ ਮਨਸਾ ਦੀ) ਰੋਕ ਪਈ ਰਹਿੰਦੀ ਹੈ, ਪਰ, ਗੁਰੂ ਦੀ ਸਰਨ ਪਏ ਮਨੁੱਖ ਨੂੰ ਖ਼ਲਾਸੀ ਮਿਲ ਜਾਂਦੀ ਹੈ ॥੪॥੩॥
نانک منمُکھِ بنّدھُ ہےَ گُرمُکھِ مُکتِ کراۓ॥੪॥੩॥
منمکھ ۔ مرید من۔ بندھ ۔ غلام۔ گورمکھ ۔ مرید مرشد۔ مکت ۔ آزادی ۔
اے نانک۔ مرید من غلام ہے اور مرید مرشد نجات یا آزادی دلاتا ہے ۔

ਵਡਹੰਸੁ ਮਹਲਾ ੩ ॥
vad-hans mehlaa 3.
Raag Wadahans, Third Guru:
ۄڈہنّسُمہلا੩॥

ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ ॥ sohaaganee sadaa mukh ujlaa gur kai sahj subhaa-ay.
The faces of soul-brides, united with God, always look bright and they remain in a state of peace and poise through Guru’s Word. ਪ੍ਰਭੂ-ਪਤੀ ਨੂੰ ਸਿਰ ਉੱਤੇ ਜੀਊਂਦਾ-ਜਾਗਦਾ ਜਾਣਨ ਵਾਲੀਆਂ ਜੀਵ-ਇਸਤ੍ਰੀਆਂ ਦਾ ਮੂੰਹ ਸਦਾ ਰੌਸ਼ਨ ਰਹਿੰਦਾ ਹੈ ਤੇ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਟਿਕੀਆਂ ਰਹਿੰਦੀਆਂ ਹਨ।
سوہاگنھیِ سدا مُکھُ اُجلا گُر کےَ سہجِ سُبھاءِ ॥
مکھیا جلا۔ سر خرو۔ سوہاگنی ۔ خاوند پرست۔ گر ۔ مرشد۔ سچ ۔ روھانی سکونی ۔ سبھائے ۔ پریم کی وجہ سے ۔
خدا پرست ہمیشہ سر خرو رہتے ہیں۔ سبق مرشد اپنانے سے ہمیشہ پر سکون رہتے ہیں۔
ਸਦਾ ਪਿਰੁ ਰਾਵਹਿ ਆਪਣਾ ਵਿਚਹੁ ਆਪੁ ਗਵਾਇ ॥੧॥
sadaa pir raaveh aapnaa vichahu aap gavaa-ay. ||1||
They always keep remembering and pleasing their Spouse, God by shedding their conceit from within. ||1|| ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਸੰਭਾਲ ਰੱਖਦੀਆਂ ਹਨ ॥੧॥
سدا پِرُ راۄہِآپنھاۄِچہُآپُگۄاءِ॥੧॥
پرارادیہہ اپنا۔ اپنے خاوند میں محو ومجذوب ۔ آپ ۔ خودی (1)
وہ ہمیشہ خودی ختم کرکے اپنے آقا خدا میں محو ومجذوب رہتے ہیں (1)
ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ ॥
mayray man too har har naam Dhi-aa-ay.
O’ my mind, you should always keep meditating on God’s Name,
ਹੇ ਮੇਰੇ ਮਨ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ।
میرے من توُ ہرِ ہرِ نامُ دھِیاءِ ॥
اے دل تو الہٰی نام سچ و حقیقت میں دھیان لگا متوجو ہو ۔
ਸਤਗੁਰਿ ਮੋ ਕਉ ਹਰਿ ਦੀਆ ਬੁਝਾਇ ॥੧॥ ਰਹਾਉ ॥
satgur mo ka-o har dee-aa bujhaa-ay. ||1|| rahaa-o.
since Guru has made me realise meditating on God’s Name. ||1||Pause|| ਗੁਰੂ ਨੇ ਮੈਨੂੰ ਹਰਿ-ਨਾਮ (ਸਿਮਰਨ) ਦੀ ਸੂਝ ਦੇ ਦਿੱਤੀ ਹੈ ॥੧॥ ਰਹਾਉ ॥
ستگُرِ مو کءُ ہرِ دیِیا بُجھاءِ ॥੧॥ رہاءُ ॥
بجھائے ۔ سمجھادیا۔ (1) رہاؤ
۔ سچے مرشد نے الہٰی نام سمجھادیا ہے (1) رہاؤ۔
ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ ॥
duhaaganee kharee-aa billaadee-aa tinaa mahal na paa-ay.
The deserted soul-brides remain distressed since they are not allowed in the presence of Spouse, God. ਪਰ ਛੁੱਟੜ ਜੀਵ-ਇਸਤ੍ਰੀਆਂ ਬਹੁਤ ਦੁਖੀ ਰਹਿੰਦੀਆਂ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਨਸੀਬ ਨਹੀਂ ਹੁੰਦੀ।
دوہاگنھیِ کھریِیا بِللادیِیا تِنا مہلُ ن پاءِ ॥
دوہاگنی ۔ طلاق شدہ دو خاوند والی ۔ ۔ بلادیا ۔ آہ وزایر رکتی ہیں۔ محل۔ ٹھکانہ
ہر دو راستوں پر چلنے والا خدا پرست و وہم و گمان پرست و دنیاوی دولت میں محو ومجذوب کہیں ٹھکانہ نہیں ملتا عذاب پاتے ہیں اور آہ وزار کرتے رہتے ہیں
ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥੨॥
doojai bhaa-ay karoopee dookh paavahi aagai jaa-ay. ||2||
They look spiritually ugly because of their love for the other worldly riches and suffer in pain even upon getting to the next world. ||2|| ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿਣ ਕਰ ਕੇ ਉਹ ਕੋਝੇ ਆਤਮਕ ਜੀਵਨ ਵਾਲੀਆਂ ਹੀ ਰਹਿੰਦੀਆਂ ਹਨ, ਪਰਲੋਕ ਵਿਚ ਜਾ ਕੇ ਭੀ ਉਹ ਦੁੱਖ ਹੀ ਸਹਾਰਦੀਆਂ ਹਨ ॥੨॥
دوُجےَ بھاءِ کروُپیِ دوُکھُ پاۄہِآگےَجاءِ॥੨॥
۔ کروپی ۔ بد شکل (2) گونتی ۔ با اوصاف ۔ گنوں ولای ۔ گن روے ۔ اوصاف میں محو رہتی ہے
وہ دوسری دنیاوی دولت سے اپنی محبت کی وجہ سے روحانی طور پر بدصورت نظر آتے ہیں اور اگلی دنیا میں جانے کے بعد بھی تکلیف میں مبتلا ہیں
ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮੁ ਵਸਾਇ ॥
gunvantee nit gun ravai hirdai naam vasaa-ay.
The virtuous soul-bride keeps remembering the virtues of God by enshrining God’s Name in her heart,
ਗੁਣਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਪ੍ਰਭੂ-ਨਾਮ ਵਸਾ ਕੇ ਸਦਾ ਪ੍ਰਭੂ ਦੇ ਗੁਣ ਯਾਦ ਕਰਦੀ ਰਹਿੰਦੀ ਹੈ।
گُنھۄنّتیِ نِتگُنھرۄےَ ہِردےَ نامُ ۄساءِ॥
اوگنونتی ۔ بد اوصا ف والی ۔
نیک روح روح دلہن اپنے دل میں خدا کے نام کو داخل کر کے خدا کی خوبیوں کو یاد کرتی رہتی ہے ،
ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥੩॥
a-uganvantee kaamnee dukh laagai billaa-ay. ||3||
but the sinful soul-bride keeps crying being afflicted with pain of worldly attachments. ||3|| ਪਰ ਔਗੁਣਾਂ-ਭਰੀ ਜੀਵ-ਇਸਤ੍ਰੀ ਨੂੰ ਦੁੱਖ ਚੰਬੜਿਆ ਰਹਿੰਦਾ ਹੈ ਉਹ ਸਦਾ ਵਿਲਕਦੀ ਰਹਿੰਦੀ ਹੈ ॥੩॥
ائُگنھۄنّتیِکامنھیِدُکھُلاگےَبِللاءِ॥੩॥
دکھ لاگے ۔ بللائے ۔ عذاب پا کر آہ وزاری کرتی ہے (3) بھتار
دنیاوی دلت محبت میں گرفتار اور محو انسان بد اخلاق زندگی بسر کرتی ہے اور عذاب میں مبتلا رہتی ہے (3)

ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੂ ਨ ਜਾਇ ॥
sabhnaa kaa bhataar ayk hai su-aamee kahnaa kichhoo na jaa-ay. There is only one God who is Husband of all soul-brides but It is hard to say why some are united and others are deserted. ਸਭਨਾਂ ਦਾ ਖਸਮ ਇਕ ਪਰਮਾਤਮਾ ਮਾਲਕ ਹੀ ਹੈ, ਪਰ ਕੁਝ ਕਿਹਾ ਨਹੀਂ ਜਾ ਸਕਦਾ (ਕਿਉਂ ਕੋਈ ਸੁਹਾਗਣਾਂ ਹਨ ਤੇ ਕੋਈ ਦੋਹਾਗਣਾਂ ਹਨ)।
سبھنا کا بھتارُ ایکُ ہےَ سُیامیِ کہنھا کِچھوُ ن جاءِ
ایک ہے ۔ واحد ہے
سب کا مالک واحد خدا ہے جس کی وجہ بیان سے بعید ہے
ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥੪॥੪॥
naanak aapay vayk keeti-an naamay la-i-an laa-ay. ||4||4||
O’ Nanak, God has enabled some persons to recite the True Naam while the others are separated from Him. ||4||4|| ਹੇ ਨਾਨਕ! ਪ੍ਰਭੂ ਨੇ ਆਪ ਹੀ ਜੀਵਾਂ ਨੂੰ ਵਖ ਵਖ ਸੁਭਾਵ ਵਾਲੇ ਬਣਾ ਦਿੱਤਾ ਹੈ, ਉਸ ਨੇ ਆਪ ਹੀ ਜੀਵ ਆਪਣੇ ਨਾਮ ਵਿਚ ਜੋੜੇ ਹੋਏ ਹਨ ॥੪॥੪॥
نانک آپے ۄیک کیِتِئنُ نامےلئِئنُلاءِ॥੪॥੪॥
۔ دیک ۔ علیحدہ علیحدہ ۔
اے نانک۔ خدا نے خود ہی انسان کو علیحدہ علیحدہ عادات کے پیدا کئے ہیں۔ اور خودہی سچ وحقیقت الہٰی نام میں محو ومجذوب کئے ہیں۔

ਵਡਹੰਸੁ ਮਹਲਾ ੩ ॥
vad-hans mehlaa 3.
Raag Wadahans, Third Guru:
ۄڈہنّسُمہلا੩॥

ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ ॥
amrit naam sad meethaa laagaa gur sabdee saad aa-i-aa.
Through Guru’s teachings, one starts relishing God’s Name and the taste of life-immortalizing Naam becomes sweet forever.
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ ਹਰਿ-ਨਾਮ ਦਾ ਸੁਆਦ ਆਉਣ ਲੱਗ ਪਿਆ ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਮਿੱਠਾ ਲੱਗਣ ਲੱਗ ਪਿਆ।
انّم٘رِت نامُسدمیِٹھا لاگا گُر سبدیِ سادُ آئِیا ॥
انمرت نام۔ اب حیات نام سچ و حقیقت جس کی برکت سے روحانی زندگی بنتی ہے ۔ میٹھا۔ پیار۔ ساد۔ لطف۔ گر سبدی ۔ کلام مرشد سے ۔
آب حیات جس کی برکت سے زندگی روحانی واخلاقی بنتی ہے الہٰی نام سچ وحقیقت پر لطف محسوس ہونے
ਸਚੀ ਬਾਣੀ ਸਹਜਿ ਸਮਾਣੀ ਹਰਿ ਜੀਉ ਮਨਿ ਵਸਾਇਆ ॥੧॥
sachee banee sahj samaanee har jee-o man vasaa-i-aa. ||1||
His consciousness merged into a state of poise through the Eternal Word of The Guru and he enshrined the Reverend God in his mind. ||1|| ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਅਡੋਲਤਾ ਵਿਚ ਉਸ ਦੀ ਲੀਨਤਾ ਹੋ ਗਈ ਤੇ ਉਸ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਪ੍ਰੋ ਲਿਆ ॥੧॥
سچیِ بانھیِ سہجِ سمانھیِ ہرِ جیِءُ منِ ۄسائِیا॥੧॥
سچی بانی ۔ سچا کلام ۔ سہج سمانی ۔ روحانی سکون میں بسی ہے (1)
ہمیشہ کے لئے اور کلام مرشد سے اسکا مزہ آئیا ۔ سچ کلام جس سے روحانی سکون ملتا ہے اس سے خدا دل میں بسائیا (1)
ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥
har kar kirpaa satguroo milaa-i-aa.
The person, who got united with the true Guru through God’s grace,
ਪਰਮਾਤਮਾ ਨੇ ਕਿਰਪਾ ਕਰ ਕੇ (ਜਿਸ ਮਨੁੱਖ ਨੂੰ) ਗੁਰੂ ਮਿਲਾ ਦਿੱਤਾ,
ہرِ کرِ کِرپا ستگُروُ مِلائِیا ॥
ہر کر کرپا ۔ خدا نے اپنی کرم وعنایت سے
خدا نے اپنی کرم وعنایت سے سچے مرشد سے ملائیا
ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ॥੧॥ ਰਹਾਉ ॥
poorai satgur har naam Dhi-aa-i-aa. ||1|| rahaa-o.
started meditating on God’s Name through the guidance of the Perfect Guru. ||1||Pause|| ਉਸ ਨੇ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥ ਰਹਾਉ ॥
پوُرےَ ستگُرِ ہرِ نامُ دھِیائِیا ॥੧॥ رہاءُ ॥
(1) رہاؤ
اور کامل مرشد کی وساطت سےا لہٰی نام سچ و حقیقت میں دھیان دیا (1) رہاؤ۔
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥
barahmai bayd banee pargaasee maa-i-aa moh pasaaraa.
It is believed that Brahma revealed hymns of Veda, but somehow he spread the worldly attachment only. (ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ।
ب٘رہمےَبیدبانھیِپرگاسیِمائِیاموہپسارا॥
برہمے وید بانی پر گاسی ۔ برہمانے ویدوں کا کلام روشنی میں لائیا۔ مائیا موہ پسارا۔ جس میں دنایوی دولت سے محبت کے پھیلاؤ کا ذکر ہے
برہمانے ویدوں کا کلام ظہور پذیر کیا جس میں دنیاوی دولت کی محبت کا پھیلاؤ ہے
ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥੨॥
mahaaday-o gi-aanee vartai ghar aapnai taamas bahut ahaNkaaraa. ||2||
It is said that Shiva is knowledgeable on spiritual life and he remains absorbed in himself, but even he is said to have excessive pride and anger. ||2||
(ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ ਹੈ, ਤੇ, ਉਹ ਆਪਣੇ ਹਿਰਦੇ-ਘਰ ਵਿਚ ਮਸਤ ਰਹਿੰਦਾ ਹੈ, ਪਰ ਉਸ ਦੇ ਅੰਦਰ ਭੀ ਬੜਾ ਕ੍ਰੋਧ ਤੇ ਅਹੰਕਾਰ (ਦੱਸੀਦਾ) ਹੈ ॥੨॥
مہادیءُ گِیانیِ ۄرتےَگھرِآپنھےَتامسُبہُتُاہنّکارا॥੨॥
۔ مہادیو گیانی درتے ۔ شوجی گیانی ہے ۔ تاس۔ غصہ ۔ اہنگار ۔ غرور۔ تکر ۔ گھمنڈ (2)
۔ مہادیو ۔ شوجی جو علم ہنر والا تھا اس کےد لمیں بہت زیادہ غسصہ اور غرور تھا ۔ گو وہ محو ومجزوب رہتا تھا (2)
ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ ॥
kisan sadaa avtaaree rooDhaa kit lag tarai sansaaraa.
Vishnu is said to always remain busy in reincarnating himself as Krishna, Ram etc., so in whose association can the world be emancipated. ਵਿਸ਼ਨੂ ਸਦਾ ਅਵਤਾਰ ਧਾਰਨ ਵਿਚ ਰੁੱਝਾ ਹੋਇਆ ਦੱਸਿਆ ਜਾ ਰਿਹਾ ਹੈ, ਤਾਂ ਦੱਸੋ ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ?
کِسنُ سدا اۄتاریِروُدھاکِتُلگِترےَسنّسارا॥
کسن ۔ کرشن۔ وشنو۔ رودھا۔ مشغول۔ کت تگ ۔ کس کے سہارے
وشنو ہمیشہ جنم لینے میں مشغول رہتا تھا ۔ تو یہ جہان کس کے سہارے کامیابی پائے
ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ ॥੩॥
gurmukh gi-aan ratay jug antar chookai moh gubaaraa. ||3||
The darkness of worldly attachment is removed of those who are imbued with Divine knowledge by seeking the guidance of the Guru. ||3|| ਜੇਹੜੇ ਮਨੁੱਖ ਜਗਤ ਵਿਚ ਗੁਰੂ ਦੀ ਸਰਨ ਪੈ ਕੇ (ਗੁਰੂ ਤੋਂ ਮਿਲੇ ਆਤਮ) ਗਿਆਨ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮੋਹ ਦਾ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ ॥੩॥
گُرمُکھِ گِیانِ رتے جُگ انّترِ چوُکےَ موہ گُبارا ॥੩॥
۔ گورمکھ ۔ مریدان مرشد۔ گیان ۔ع لم و ہنر ۔ چو کے موہ غبار۔ دنایوی محبت کا اندھیرا (3) س
ا س دنیا میں مریدا مرشد علم جانکاری میں محو ومجذوب ہرنےس ے ان کے دل سے دنیاوی دولت کی محبت ا اندھیرا ختم ہوجاتا ہے (3
ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖਿ ਤਰੈ ਸੰਸਾਰਾ ॥
satgur sayvaa tay nistaaraa gurmukhtarai sansaaraa.
One is emancipated through devotion of the True Guru only. One can cross over the world-ocean of vices only by following Guru’s guidance. ਗੁਰੂ ਦੀ ਦੱਸੀ ਸੇਵਾ-ਭਗਤੀ ਦੀ ਬਰਕਤਿ ਨਾਲ ਹੀ ਪਾਰ-ਉਤਾਰਾ ਹੁੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ।
ستگُر سیۄاتےنِستاراگُرمُکھِترےَسنّسارا॥
سچے مرشد کی ختما ور عشق الہٰی کی برکت سے زدگی کو کامیابی حاصل ہوتی ہےمرشد کی وساطت سے عالم کا میاب ہوتا ہے ۔
ਸਾਚੈ ਨਾਇ ਰਤੇ ਬੈਰਾਗੀ ਪਾਇਨਿ ਮੋਖ ਦੁਆਰਾ ॥੪॥
saachai naa-ay ratay bairaagee paa-in mokhdu-aaraa. ||4||
Those, who are imbued with the love of the True Naam become detached from worldly riches and find the way to salvation. ||4|| ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦੇ ਹਨ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦੇ ਹਨ ॥੪॥
ساچےَ ناءِ رتے بیَراگیِ پائِنِ موکھ دُیارا ॥੪॥
سچ ۔ حقیقت خدا
خدا کے عشق پیار پریم میں محو ومجذوب اور الہٰی نام سچ و حقیقت کے پریم پیار سے راہ نجات پاتے ہیں (4)
ਏਕੋ ਸਚੁ ਵਰਤੈ ਸਭ ਅੰਤਰਿ ਸਭਨਾ ਕਰੇ ਪ੍ਰਤਿਪਾਲਾ ॥
ayko sach vartai sabh antar sabhnaa karay partipaalaa.
It is One Eternal God alone who pervades within all and who takes care of everybody.
ਸਾਰੀ ਸ੍ਰਿਸ਼ਟੀ ਵਿਚ ਇਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ, ਸਭ ਜੀਵਾਂ ਦੀ ਪਾਲਣਾ ਕਰਦਾ ਹੈ।
ایکو سچُ ۄرتےَسبھانّترِسبھناکرےپ٘رتِپالا॥
پرتپالا۔ پرورش۔ سبھنا دیوان
سب میں واحد خدا بستا ہےا ور سب کی پرورش کرتا ہے ۔
ਨਾਨਕ ਇਕਸੁ ਬਿਨੁ ਮੈ ਅਵਰੁ ਨ ਜਾਣਾ ਸਭਨਾ ਦੀਵਾਨੁ ਦਇਆਲਾ ॥੫॥੫॥
naanak ikas bin mai avar na jaanaa sabhnaa deevaan da-i-aalaa. ||5||5||
O’ Nanak, I do not recognize anybody else but One God. He is the only Merciful Master who supports everyone. ||5||5|| ਹੇ ਨਾਨਕ! ਇੱਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ, ਉਹੀ ਦਇਆ ਦਾ ਘਰ ਪ੍ਰਭੂ ਸਭ ਜੀਵਾਂ ਦਾ ਆਸਰਾ-ਪਰਨਾ ਹੈ ॥੫॥੫॥
نانک اِکسُ بِنُ مےَ اۄرُنجانھاسبھنادیِۄانُدئِیالا॥੫॥੫॥
دیالا۔ سب کامہربان حاکم
اے نانک ۔ واحد خدا کے سوا دیگر ہستی کو اسکا ثانی یا برابر نہیں سمجھتا وہ سب کا مہربان حاکم ہے ۔

ਵਡਹੰਸੁ ਮਹਲਾ ੩ ॥
vad-hans mehlaa 3.
Raag Wadahans, Third Guru:
ۄڈہنّسُمہلا੩॥

ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ ॥
gurmukh sach sanjam tat gi-aan.
The real effort to control the senses is by following the guidance of the Guru and it is the basis of understanding the spiritual life. ਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ-ਸਿਮਰਨਾ) ਹੀ ਇੰਦ੍ਰਿਆਂ ਨੂੰ ਵੱਸ ਕਰਨ ਦਾ ਸਹੀ ਜਤਨ ਹੈ ਤੇ ਆਤਮਕ ਜੀਵਨ ਦੀ ਸੂਝ ਦਾ ਮੂਲ ਹੈ।
گُرمُکھِ سچُ سنّجمُ تتُ گِیانُ ॥
گورکھ ۔ مرید مرشد ۔ سچ ۔ صدیوی ۔ حقیقت ۔ سنجم۔ ضبط۔ تت۔ اصلی ۔
مرشد کے وسیلے سے نفس پر ضبط ہی اصلی علم ہے ۔ صدیوی خدا کی یاد نفس پر ضبط حاصل کرنے کا صحیح طریقہ
ਗੁਰਮੁਖਿ ਸਾਚੇ ਲਗੈ ਧਿਆਨੁ ॥੧॥
gurmukh saachay lagai Dhi-aan. ||1||
By following the Guru’s guidance, our mind is attuned to meditation of the Eternal God. ||1|| ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੁੜੀ ਰਹਿੰਦੀ ਹੈ ॥੧॥
گُرمُکھِ ساچے لگےَ دھِیانُ ॥੧॥
ساچے ۔ صدیوی سچ (1) نام سمال
اے دل مرشد کے وسیلے سے الہٰی نام سچ کو وحقیقت یاد کرتا رہ