Urdu-Raw-Page-475

ਮਹਲਾ ੨ ॥
mehlaa 2.
Salok, by the Second Guru:
محلا 2॥

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥
ayh kinayhee chaakree jitbha-o khasam na jaa-ay.
What sort of service is this, by which the worldly fear of the Master (God) does not depart from the devotee’s mind?
ਇਹਕਿਸਕਿਸਮਦੀਸੇਵਾਹੈ, ਜਿਸਦੁਆਰਾਮਾਲਕਦਾਡਰਦੂਰਨਹੀਂਹੁੰਦਾ?
ایہکِنیہیچاکریجِتُبھءُخصمنجاءِ ॥
یہ کیسی عظیم خدمت ہے کہ جس کے کرنے سے خداوند کا خوف دل سے نہیں جاتا۔؟

ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥
naanak sayvak kaadhee-ai je saytee khasam samaa-ay. ||2||
O’ Nanak, he alone is called a true devotee who merges and becomes one with the Master (God).
ਹੇਨਾਨਕ! (ਸੱਚਾ) ਸੇਵਕਉਹੀਅਖਵਾਂਦਾਹੈਜੋਆਪਣੇਮਾਲਕਦੇਨਾਲਇਕ-ਰੂਪਹੋਜਾਂਦਾਹੈ
نانکسیوکُکاڈھیِۓَجِسیتیخصمسماءِ ॥2॥
اے نانک، واحد وہی اس کا بندہ (نوکر)کہلاتا ہے جو خود کو اس میں ضم کر دیتا ہے

ਪਉੜੀ ॥
pa-orhee.
Pauree: 23
پوڑی 23

ਨਾਨਕ ਅੰਤ ਨ ਜਾਪਨ੍ਹ੍ਹੀ ਹਰਿ ਤਾ ਕੇ ਪਾਰਾਵਾਰ ॥
naanak ant na jaapnHee har taa kay paaraavaar.
O’ Nanak, God’s limits cannot be known; He has no end or limitation.
ਹੇ ਨਾਨਕ! ਉਸ ਪ੍ਰਭੂ ਦੇ ਪਾਰਲੇ ਉਰਾਰਲੇ ਬੰਨਿਆਂ ਦੇ ਅੰਤ ਨਹੀਂ ਪੈ ਸਕਦੇ।
نانکانّتنجاپن٘ہیہرِتاکےپاراوار ॥
اےنانکرب کی حدود معلوم نہیں ہوسکتی ہیں۔ اس کانہ کوئی اختتام ہے اور نہ ہی کوئی حد ہے

ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
aap karaa-ay saakh-tee fir aap karaa-ay maar.
He Himself creates, and then Himself destroys.
ਉਹ ਆਪ ਹੀ ਜੀਵਾਂ ਦੀ ਪੈਦਾਇਸ਼ ਕਰਦਾ ਹੈ ਤੇ ਆਪ ਹੀ ਉਨ੍ਹਾਂ ਨੂੰ ਮਾਰ ਦੇਂਦਾ ਹੈ।
آپِکراۓساکھتیپھِرِآپِکراۓمار ॥
وہ خودہی پیدا کرتا ہے اور پھر خود ہی ماردیتا ہے۔

ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
iknHaa galee janjeeree-aa ik turee charheh bisee-aar.
It is in His will that Some are working like slaves, as if they are having chains around their necks, while some are so extremely rich that they enjoy all luxuries as if riding fast horses.
ਕਈ ਜੀਵਾਂ ਦੇ ਗਲ ਵਿਚ ਜ਼ੰਜੀਰ ਪਏ ਹੋਏ ਹਨ (ਕੈਦ ਗ਼ੁਲਾਮੀ ਆਦਿਕ ਦੇ ਕਸ਼ਟ ਸਹਿ ਰਹੇ ਹਨ), ਅਤੇ ਬੇਸ਼ੁਮਾਰ ਜੀਵ ਘੋੜਿਆਂ ਤੇ ਚੜ੍ਹ ਰਹੇ ਹਨ (ਮਾਇਆ ਦੀਆਂ ਮੌਜਾਂ ਲੈ ਰਹੇ ਹਨ)।
اِکن٘ہاگلیزنّجیِریِیااِکِتُریچڑہِبِسیِیار ॥
کچھ کی گردنوں میں زنجیریں ہیں جبکہ کچھ گھوڑوں پر سوار ہیں
(یہ اسی کی مرضی میں ہے کہ کچھ غلاموں کی طرح کام کر رہے ہیںگویا ان کی گردنیں زنجیروں میں جکڑی ہیں ، جبکہ کچھ اس قدر امیر ہیں کہ وہ تمام آسائشوں سے لطف اندوز ہو رہے ہیں جیسے تیز گھوڑوں پر سوار ہوں۔)

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
aap karaa-ay karay aap ha-o kai si-o karee pukaar.
It is God who Himself does and gets done (all these shows of wealth and poverty), to whom should I go and complain about this (that some are very poor and some very rich)?ਇਹ ਸਾਰੇ ਖੇਡ ਤਮਾਸ਼ੇ ਪ੍ਰਭੂ ਖੁਦ ਹੀ ਕਰਦਾ ਹੈ ਅਤੇ ਖੁਦ ਹੀ ਕਰਾਉਂਦਾ ਹੈ। ਮੈਂ ਕੀਹਦੇ ਕੋਲ ਫਰਿਆਦ ਕਰਾਂ?
آپِکراۓکرےآپِہءُکےَسِءُکریپُکار ۔ ॥
وہ خودہی کام کرتا ہے اورہم سے بھی کام کرواتا ہے۔ میں کس سے شکایت کروں؟
(دولت و غربت کا یہ سارا تماشہ وہ خود ہی کرتا ہے، میں کس سے اس کی شکایت کروں؟)

ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥
naanak karnaa jin kee-aa fir tis hee karnee saar. ||23||
O Nanak, (the truth is that) He who has created this world is going to take care of it also. ਹੇਨਾਨਕ! ਜਿਸਕਰਤਾਰਨੇਸ੍ਰਿਸ਼ਟੀਰਚੀਹੈ, ਫਿਰਉਹੀਉਸਦੀਸੰਭਾਲਣਾਕਰਰਿਹਾਹੈ
نانککرݨاجِنِکیِیاپھِرِتِسہیکرݨیسار ॥ 23 ॥
اےنانکجس نےیہ یہ ساری کائنات پیدا کی ہےوہ خودہی اس کا خیال رکھتا ہے

ਸਲੋਕੁ ਮਃ ੧ ॥
salok mehlaa 1.
Shalok, by the First Guru:
سلوک، پہلا گرو

ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥
aapay bhaaNday saaji-an aapay pooranday-ay.
God Himself creates these body (vessels) and He Himself fills them (with pain or pleasure according to their destinies),
ਨੇ ਜੀਵਾਂ ਦੇ ਸਰੀਰ-ਰੂਪ ਭਾਂਡੇ ਆਪ ਹੀ ਬਣਾਏ ਹਨ, ਤੇ ਉਹ ਜੋ ਕੁਝ ਇਹਨਾਂ ਵਿਚ ਪਾਂਦਾ ਹੈ, (ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿਚ ਦੇਂਦਾ ਹੈ, ਆਪ ਹੀ ਦੇਂਦਾ ਹੈ)।
آپےبھانْڈےساجِئنُآپےپۄُرݨُدےءِ ॥
وہ خود ہی جسم کے برتن کی تشکیل کرتا ہے اور خود ہی اسے(دکھ سکھ سے) بھر دیتا ہے۔

ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ ॥
iknHee duDh samaa-ee-ai ik chulHai rehniH charhay.
According to their destiny, some are living in comforts, while others are doomed to continuously suffer in pain and poverty as if in some body (vessels) He puts milk and othrs remain always on the stove.
ਕਈ ਜੀਵਾਂ ਦੇ ਭਾਗਾਂ ਵਿਚ ਸੁਖ ਤੇ ਸੋਹਣੇ ਸੋਹਣੇ ਪਦਾਰਥ ਹਨ, ਅਤੇ ਕਈ ਜੀਵ ਸਦਾ ਕਸ਼ਟ ਹੀ ਸਹਾਰਦੇ ਹਨ।
اِکن٘ہیدُدھُسمائیِۓَاِکِچُل٘ہےَرہن٘ہِچڑے ॥
کچھ کو دودھ سے بھرا جاتا ہے اور کچھ ٓگ پر چڑھائے جاتے ہیں۔
( اپنی اپنی تقدیر کے مطابق کچھ سکون کی زندگی گزار رہے ہیں جبکہ کچھ مسلسل درد اور غربت کا سامنا کررہے ہیں۔ گویا کسی جسم (برتن) میں وہ دودھ ڈالتا ہے اور کچھ کو ہمیشہ چولہے پر ہی رکھتا ہے۔)

ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ ॥
ik nihaalee pai savniH ik upar rahan kharhay.
Some sleep in comfortable beds, while others keep standing beside them as their servants.
ਕਈ ਰਜਾਈਆਂ ਤੁਲਾਈਆਂ ਵਿੱਚ ਪੈ ਕੇ ਸੌ ਜਾਂਦੇ ਹਨ ਅਤੇ ਕਈ ਖਲੋ ਕੇ ਉਨ੍ਹਾਂ ਉਤੇ ਪਹਿਰਾ ਦਿੰਦੇ ਹਨ।
اِکِنِہالیپےَسون٘ہِاِکِاُپرِرہنِکھڑے ॥
کچھ نرم آرام دہبستروں پر سوتے ہیں ، جبکہ کچھ کو چوکیداری کرنا پڑتی ہے۔

ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ ॥੧॥
tinHaa savaaray naankaa jinH ka-o nadar karay. ||1||
O’ Nanak, He adorns the life of those, upon whom He casts His Glance of Grace.
ਪਰ, ਹੇਨਾਨਕ! ਜਿਨ੍ਹਾਂਉੱਤੇਪ੍ਰਭੂਮਿਹਰਦੀਨਜ਼ਰਕਰਦਾਹੈ, ਉਹਨਾਂਦਾਜੀਵਨਸੁਧਾਰਦਾਹੈ
تِن٘ہاسوارےنانکاجِن٘ہکءُندرِکرے ॥1॥
اے نانک، سنورتے وہی ہیں جن پر اسکی نظر عنایت ہوتی ہے

ਮਹਲਾ ੨ ॥
mehlaa 2.
Salok, by the Second Guru:
سلوک ، دوسرا گرو

ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥
aapay saajay karay aap jaa-ee bhe rakhai aap.
God Himself creates the universe and Himself takes care of His creation
ਪ੍ਰਭੂਖੁਦਦੁਨੀਆਂਨੂੰਰਚਦਾਤੇਖੁਦਹੀਬਣਾਉਂਦਾਹੈ, ਅਤੇਉਹਖੁਦਹੀਇਸਦੀਸੰਭਾਲਕਰਦਾਹੈ l
آپےساجےکرےآپِجائیبھِرکھےَآپِ ॥
وہ خود ہی اس دنیا کو پیدا کرتا ہے ، اس کو کو مزین کرتا ہے اور خود ہی اس کو منظم رکھتا ہے(خود ہی اس کا خیال رکھتا ہے)

ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥
tis vich jant upaa-ay kai daykhai thaap uthaap.
Having created the beings, they live or die according to His command
ਇਸ ਸ੍ਰਿਸ਼ਟੀ ਵਿਚ ਜੀਵਾਂ ਨੂੰ ਪੈਦਾ ਕਰ ਕੇ ਵੇਖਦਾ ਹੈ, ਆਪ ਹੀ ਟਿਕਾਂਦਾ ਹੈ ਤੇ ਆਪ ਹੀ ਢਾਂਹਦਾ ਹੈ।
تِسُوِچِجنّتاُپاءِکےَدیکھےَتھاپِاُتھاپِ ॥
اس کائنات میں انسانوں کو پیدا کر لینے کے بعد وہ خود ان کی زندگی اور موت کی نگرانی کرتا ہے

ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥
kis no kahee-ai naankaa sabh kichh aapay aap. ||2||
O’ Nanak, to whom could we say anything about this when He Himself is the cause and doer of everything?
ਹੇ ਨਾਨਕ! ਕੀਹਨੂੰ ਬੇਨਤੀ ਕਰੀਏ, ਜਦ ਕਿ ਸੁਆਮੀ ਖੁਦ ਹੀ ਸਾਰਾ ਕੁੱਝ ਹੈ।
کِسنۄکہیِۓَنانکاسبھُکِچھُآپےآپِ ॥2॥
اے نانک ، جب وہ خود ہی (کائنات کا )کرتا دھرتا ہے تو پھر ہم شکائیت کس سے کریں؟

ਪਉੜੀ ॥
paorhee.
Pauree: 24
پوڑی 24

ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
vaday kee-aa vadi-aa-ee-aa kichh kahnaa kahan na jaa-ay.
The greatness of the Great (God) cannot be fully described
ਵਿਸ਼ਾਲ ਸੁਆਮੀ ਦੀ ਵਿਸ਼ਾਲਤਾ ਦਾ ਵਰਨਣ ਕੀਤਾ ਨਹੀਂ ਜਾ ਸਕਦਾ।
وڈےکیِیاوڈِیائیِیاکِچھُکہݨاکہݨُناجاءِ ॥
خدائے رب العزت کی عظمت کی تفصیل بیان نہیں کی جا سکتی۔

ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥
so kartaa kaadar kareem day jee-aa rijak sambaahi.
That merciful, all-powerful, compassionate Creator gives sustenance to all beings.
ਉਹ ਸਿਰਜਨਹਾਰ, ਸਰਬ-ਸ਼ਕਤੀਵਾਨ ਅਤੇ ਦਾਤਾਰ ਹੈ ਅਤੇ ਸਮੁਹ ਜੀਵਾਂ ਨੂੰ ਰੋਜੀ ਦਿੰਦਾ ਹੈ।
سۄکرتاقادرکریِمُ دےجیِیارِزقُسنّباہِ ॥
وہ خالق ہے زبردست(طاقتور) ہے مہربان ہے، وہ تمام جانداروں کو (زندہ رہنے کے لئے)روزی پہنچا رہا ہے۔

ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥
saa-ee kaar kamaavnee Dhur chhodee tinnai paa-ay.
All the creatures have to do that task which He has prescribed (in their destinies) from the very beginning.
ਸਾਰੇਜੀਵਉਹੀਕਾਰਕਰਦੇ ਹਨ ਜੋ ਉਸ ਪ੍ਰਭੂ ਨੇ ਆਪ ਹੀ ਉਹਨਾਂ ਦੇ ਭਾਗਾਂ ਵਿਚ ਪਾ ਛੱਡੀ ਹੈ।
سائیکارکماوݨیدھُرِچھۄڈیتِنّنےَپاءِ ॥
تمام مخلوقات وہی کام سر انجام دیتے ہیں جو شروع سے ہی ان کے مقدر میں لکھ دیا گیا تھا

ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥
naanak aykee baahree hor doojee naahee jaa-ay.
O’ Nanak, except the One (God), there is no other place for the creatures to go for support,
ਹੇਨਾਨਕ! ਇਕਪ੍ਰਭੂਦੀਟੇਕਤੋਂਬਿਨਾਹੋਰਕੋਈਥਾਂਨਹੀਂ,
نانکایکیباہریہۄردۄُجیناہیجاءِ ॥
اے نانک مخلوق کے پاس، خدا کے علاوہ اور کوئی جگہ نہیں جہاں سے مدد مل سکے۔

ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ
so karay je tisai rajaa-ay. ||24||1|| suDh
He only does whatever He wills.
ਜੋਕੁਝਉਸਦੀਮਰਜ਼ੀਹੈਉਹੀਕਰਦਾਹੈ l
سۄکرےجِتِسےَرضاءِ ॥ 24 ॥1॥ سُدھُ
وہ جوچاہتا ہے سو کرتا ہے

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ik-oNkaar satnaam kartaa purakh nirbha-o nirvair akaal moorat ajoonee saibhaN gurparsaad.
There is only one God whose Name is ‘of Eternal Existence’. He is the creator of the universe, all-pervading, without fear, without enmity, independent of time, beyond the cycle of birth and death, self revealed and is realized by the Guru’s grace.
ੴستِنامُکرتاپُرکھُنِربھءُنِرویَرُاکالمۄُرتِاجۄُنیسیَبھنّگُرپ٘رسادِ ॥
ایک آفاقی خالق خدا۔ جس کا نام سچ ہے۔ تخلیقی صلاحیت کا مالک۔اسےکوئی خوف نہیں۔نفرت نہیں۔ غیر منقولہ کی شبیہہ۔ پیدائش سے پرے خود موجود ہے۔ گروکے فضل سے ہی اس کی پہچان ہوتی ہے

ਰਾਗੁ ਆਸਾ ਬਾਣੀ ਭਗਤਾ ਕੀ ॥
raag aasaa banee bhagtaa kee.
Raag Aasaa, The hymns Of The Devotees:
راگُآساباݨیبھگتاکی ॥
راگ آسا ، عقیدت مندوں کا کلام

ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ ॥
kabeer jee-o naamday-o jee-o ravidaas jee-o.
Kabeer, Naam Dayv And Ravi Daas.
کبیِرجیءُنامدےءُجیءُروِداسجیءُ ॥
کبیر ، نام دیو اور روی داس۔

ਆਸਾ ਸ੍ਰੀ ਕਬੀਰ ਜੀਉ ॥
aasaa saree kabeer jee-o.
Raag Aasaa, Kabeer Jee:
آساس٘ریکبیِرجیءُ ॥
راگ آسا ، کبیر جی

ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥
gur charan laag ham binvataa poochhat kah jee-o paa-i-aa.
Bowing to the Guru, I humbly ask him, why was the human being created?
ਮੈਂਆਪਣੇਗੁਰੂਦੀਚਰਨੀਂਲੱਗਕੇਬੇਨਤੀਕਰਦਾਹਾਂਤੇਪੁੱਛਦਾਹਾਂ-ਹੇਗੁਰੂ! ਮੈਨੂੰਇਹਗੱਲਸਮਝਾਕੇਦੱਸਕਿਜੀਵਕਾਹਦੇਲਈਪੈਦਾਕੀਤਾਜਾਂਦਾਹੈ,
گُرچرݨلاگِہمبِنوتاپۄُچھتکہجیءُپائِیا ۔ ॥
گرو کےقدموں پر گرکر میں دعا کرتا ہوں ، اور اس سے پوچھتا ہوں کہ “انسان کو کیوں پیدا کیا گیا؟

ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥੧॥
kavan kaaj jag upjai binsai kahhu mohi samjhaa-i-aa. ||1||
Please help me understand this mystery that for what purpose, the world is created and then destroyed?
ਕਿਸਕਾਰਨਜਗਤਜੰਮਦਾਮਰਦਾਰਹਿੰਦਾਹੈ (ਭਾਵ, ਜੀਵਨੂੰਮਨੁੱਖਾ-ਜਨਮਦੇਮਨੋਰਥਦੀਸੂਝਗੁਰੂਤੋਂਹੀਪੈਸਕਦੀਹੈ)
کونکاجِجگُاُپجےَبِنسےَکہہُمۄہِسمجھائِیا ॥1॥
وہ کون سے اعمال ہیں جو دنیا کو وجود میں لانے اور تباہ کرنے کا سبب بنتے ہیں؟ مجھے بتاؤتاکہ میں سمجھ جاؤں۔

ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥
dayv karahu da-i-aa mohi maarag laavhu jitbhai banDhan tootai.
O’ Divine Guru, have Mercy on me, and place me on the right path, by which the bonds of worldly attachments are broken and fear of death is dispelled,
ਹੇਗੁਰਦੇਵ! ਮੇਰੇਉੱਤੇਮਿਹਰਕਰ, ਮੈਨੂੰ (ਜ਼ਿੰਦਗੀਦੇਸਹੀ) ਰਸਤੇਉੱਤੇਪਾ, ਜਿਸਰਾਹਤੇਤੁਰਿਆਂਮੇਰੇਦੁਨੀਆਵਾਲੇਸਹਮਤੇਮਾਇਆਵਾਲੇਜਕੜਟੁਟਜਾਣ,
دیوکرہُدئِیامۄہِمارگِلاوہُجِتُبھےَبنّدھنتۄُٹےَ ॥
اے روحانی گرو براہ کرم ، مجھ پر رحم فرمایئے ، اور مجھے سیدھے راستے پر ڈال دیجئے جس کے ذریعہ(موت کے) خوف کے بندھن کو کاٹ دیا جائے۔

ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ ॥
janam maran dukh fayrh karam sukh jee-a janam tay chhootai. ||1|| rahaa-o.
and I am liberated from the pains of birth and death, due to previous bad deeds and from the comforts, which a person enjoys from birth to death.
ਮੇਰੇਪਿਛਲੇਕੀਤੇਕਰਮਾਂਅਨੁਸਾਰਮੇਰੀਜਿੰਦਦੇਸਾਰੀਉਮਰਦੇਜੰਜਾਲਉੱਕਾਹੀਮੁੱਕਜਾਣ l
جنممرندُکھپھیڑکرمسُکھجیءجنمتےچھۄُٹےَ ॥1॥ رہاءُ ॥
پیدائش اور موت کی تکلیفیں ماضی کے اعمال اور گناہوں کی وجہ سے آتی ہیں ۔ سکون تب آتا ہے جب روح کو اوتار سے نجات مل جاتی ہے۔

ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥
maa-i-aa faas banDh nahee faarai ar man sunn na lookay.
(Unless and until) The mortalbreaks free from the bonds of the worldly attachments, the mind does not take refuge in the absolute God.
ਮਨਮਾਇਆਦੀਆਂਫਾਹੀਆਂਤੇਬੰਧਨਤੋੜਦਾਨਹੀਂ, ਨਾਹਹੀਇਹ (ਮਾਇਆਦੇਪ੍ਰਭਾਵਤੋਂਬਚਣਲਈ) ਅਫੁਰਪ੍ਰਭੂਵਿਚਜੁੜਦਾਹੈ।
مائِیاپھاسبنّدھنہیپھارےَارُمنسُنّنِنلۄُکے ॥
جب تک (بشر)فانی انسان مایا کی بو کے بندھن سے آزاد نہیں ہوتا ، اور وہ گہرے ، مطلق رب کی پناہ نہیں لیتا ہے۔
(جب تک انسان خود کو دنیا کے بندھنوں سے آزاد نہیں کر لیتا اسے مطلق خدا کی پناہ حاصل نہیں ہو سکتی)

ਆਪਾ ਪਦੁ ਨਿਰਬਾਣੁ ਨ ਚੀਨ੍ਹ੍ਹਿਆ ਇਨ ਬਿਧਿ ਅਭਿਉ ਨ ਚੂਕੇ ॥੨॥
aapaa pad nirbaan na cheenHi-aa in biDh abhi-o na chookay. ||2||
Until one realizes the desire free true state of self, one’s spiritual emptiness does not end.
ਮਨਨੇਆਪਣੇਵਾਸ਼ਨਾ-ਰਹਿਤਅਸਲੇਦੀਪਛਾਣਨਹੀਂਕੀਤੀ, ਤੇਇਹਨੀਂਗੱਲੀਂਇਸਦਾਕੋਰਾ-ਪਨਦੂਰਨਹੀਂਹੋਇਆ
آپاپدُنِرباݨُنچیِن٘ہِیااِنبِدھِابھِءُنچۄُکے ॥2॥
اس انسان کو خود کی شان اور نروان کا احساس ہی نہیں ہے۔ اسی وجہ سے ، اس کا شک دورہی نہیں ہو پاتا ہے۔

ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ॥
kahee na upjai upjee jaanai bhaav abhaav bihoonaa.
the soul is never born, but one thinks it is born, and remains without the sense of discrimination between good and bad.
ਮਨ, ਜੋਚੰਗੇਮੰਦੇਖ਼ਿਆਲਾਂਦੀਪਰਖਕਰਨਦੇਅਸਮਰੱਥਸੀ, ਇਸਜਗਤਨੂੰ-ਜੋਕਿਸੇਹਾਲਤਵਿਚਭੀਪ੍ਰਭੂਤੋਂਵੱਖਰਾਟਿਕਨਹੀਂਸਕਦਾ-ਉਸਤੋਂਵੱਖਰੀਹਸਤੀਵਾਲਾਸਮਝਦਾਰਿਹਾਹੈ।
کہیناُپجےَاُپجیجاݨےَبھاوابھاوبِہۄُݨا ॥
روح پیدا نہیں ہوتی حالانکہ انسان یہی سمجھتا ہے کہ وہ پیدا ہوتی ہے۔ روح تو پیدائش اور موت سے پاک ہے

ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥੩॥
udai asat kee man buDh naasee ta-o sadaa sahj liv leenaa. ||3||
When the mortal gives up his ideas of birth and death, only then he always remains attuned to God in a state of equipoise. ||3||
ਜਦਇਨਸਾਨਦਾਜੰਮਣਤੇਮਰਨਦਾਖਿਆਲਦੂਰਹੋਜਾਂਦਾਹੈ, ਤਦਉਹਸਦੀਵਹੀਪ੍ਰਭੂਦੀਪ੍ਰੀਤਅੰਦਰਸਮਾਇਆਰਹਿੰਦਾਹੈ।
اُدےَاستکیمنبُدھِناسیتءُسداسہجِلِولیِݨا ॥3॥
جب فانی انسان زندگی اور موت کے اپنے خیالات ترک کر دیتا ہے تو وہ مستقل طور پر خداوند کی محبت میں ضمرہتا ہے

ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ ॥
ji-o partibimb bimb ka-o milee hai udak kumbh bigraanaa.
Just as upon breaking of a pitcher of water, the reflection of anything in it blends with that thing itself and loses its separate identity.
ਜਿਸਤਰ੍ਹਾਂਜਦਘੜਾਟੁੱਟਜਾਂਦਾਹੈਅਤੇਪਾਣੀਵਿਚਲਾਅਕਸਵਸਤੂਨਾਲਅਭੇਦਹੋਜਾਂਦਾਹੈ,
جِءُپ٘رتِبِنّبُبِنّبکءُمِلیہےَاُدککُنّبھُبِگرانا ॥
جب پانی کا گھڑا ٹوٹ جاتا ہے تو عکس پانی میں گھل مل جاتا ہے
( جس طرح پانی کا ایک گھڑا توڑتے ہی اس میں موجود کسی بھی چیز کاعکساس چیز سے خود ہی مل جاتا ہے اور اپنی الگ شناخت کھو دیتا ہے)

ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ॥੪॥੧॥
kaho kabeer aisaa gunbharam bhaagaa ta-o man sunn samaanaaN. ||4||1||
Kabir says, similarly his doubt, regarding God and His creation as separate entities, has fled away and my mind is absorbed in the absolute God. ||4||1||
ਕਬੀਰਆਖਦਾਹੈ- ਇਹਭੁਲੇਖਾਮੁੱਕਗਿਆਹੈਕਿਇਹਦਿੱਸਦਾਜਗਤਪਰਮਾਤਮਾਨਾਲੋਂਕੋਈਵੱਖਰੀਹਸਤੀਹੈ, ਤੇਮੇਰਾਮਨਅਫੁਰਪ੍ਰਭੂਵਿਚਟਿਕਗਿਆਹੈ
کہُکبیِرایَساگُݨبھ٘رمُبھاگاتءُمنُسُنّنِسماناں ॥4॥1॥
کبیر کہتے ہیں کہ ایسے ہی فضیلت شک کو دور کرتی ہےاور پھر روح گہرے ، مطلق رب میں ضم ہوجاتی ہے۔

error: Content is protected !!