Urdu-Raw-Page-467

ਪਉੜੀ ॥
pa-orhee.
Pauree:
پئُڑی ॥

ਸੇਵ ਕੀਤੀਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥
sayvkeeteesantokhee-eeNjinHeesachosachDhi-aa-i-aa.
Only those contented persons truly serve the Eternal God who meditate on Him with love and devotion.
ਜਿਹੜੇਸੰਤੋਖੀਮਨੁੱਖਸਦਾਇਕਅਬਿਨਾਸ਼ੀਪ੍ਰਭੂਨੂੰਸਿਮਰਦੇਹਨ, ਪ੍ਰਭੂਦੀਸੇਵਾ (ਅਸਲਘਾਲ)ਉਹੀ ਕਰਦੇ ਹਨ।
سیوکیِتیسنّتۄکھیِئیِںجِن٘ہیسچۄسچُدھِیائِیا ॥
خدمت کرنے والے مطمئن رہتے ہیں۔ وہ سچوں کے سچے(سب سے سچے) پر غور کرتے ہیں۔

ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
onHeemandai pair narakhi-o karsukaritDharamkamaa-i-aa.
They do not go near evil deeds, do good deeds and live righteously.
ਉਹ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ, ਭਲਾ ਕੰਮ ਕਰਦੇ ਹਨ ਅਤੇ ਧਰਮ-ਅਨੁਸਾਰ ਆਪਣਾ ਜੀਵਨ ਨਿਬਾਹੁੰਦੇ ਹਨ।
اۄن٘ہیمنّدےَپیَرُنرکھِئۄکرِسُک٘رِتُدھرمُکمائِیا ॥
وہ گناہ کے قریب بھی نہیں بھٹکتے بلکہ نیک اعمال کرتے ہیں اور دھرم میں سیدھی سادھی (پاکیزہ) زندگی گزارتے ہیں

ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥
onHeedunee-aatorhaybanDhnaaannpaaneethorhaakhaa-i-aa.
They break away from unnecessary worldly bonds and consume food and drink in moderation.
ਉਹ ਜਗਤ ਦੇ ਜੰਜਾਲਾਂ ਨੂੰ ਤੋੜ ਸੁੱਟਦੇ ਹਨ ਅਤੇ ਥੋੜੇ ਦਾਣੇ ਪਾਣੀ ਤੇ ਗੁਜ਼ਾਰਾ ਕਰਦੇ ਹਨ।
اۄن٘ہیدُنیِیاتۄڑےبنّدھناانّنُپاݨیتھۄڑاکھائِیا ॥
وہ دنیاوی بندھنوں کو جلا دیتے ہیں ، اور اناج اور پانی کی ایک عام غذا کھاتے ہیں۔

ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥
tooNbakhseeseeaglaa nitdayvehcharhehsavaa-i-aa.
O’ God, You are the greatest benefactor, You always bestow more and more gifts upon us.
ਤੂੰ ਵੱਡਾ ਦਾਤਾਰ ਹੈਂ ਅਤੇ ਸਦੀਵ ਹੀ ਦਾਤਾਂ ਦਿੰਦਾ ਹੈਂ ਜੋ ਰੋਜ ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ।
تۄُنّبخشیِسیاگلانِتدیوہِچڑہِسوائِیا ॥
آپ ایک عظیم معاف کرنے والے ہو۔ آپ روزانہ زیادہ سے زیادہ (معافی )دیتے رہتے ہیں۔

ਵਡਿਆਈ ਵਡਾ ਪਾਇਆ ॥੭॥
vadi-aa-eevadaapaa-i-aa. ||7||
By singing His Greatness, one realizes the Great (God).
ਇਸਤਰ੍ਹਾਂਦੀਪ੍ਰਭੂਦੀਸਿਫ਼ਤਿ-ਸਾਲਾਹਕਰਕੇਉਹਸੰਤੋਖੀਮਨੁੱਖਪ੍ਰਭੂਨੂੰਪ੍ਰਾਪਤਕਰਲੈਂਦੇਹਨ l
وڈِیائیوڈاپائِیا ॥7॥
اس کی عظمت سے ، عظیم رب حاصل کیا جاتا ہے۔

ਸਲੋਕ ਮਃ ੧ ॥
salokmehlaa 1.
Shalok, by the First Guru :
سلۄکم:1 ॥
شلوک ، پہلے گرو کے ذریعے

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥
purkhaaNbirkhaaNteerthaaNtataaNmayghaaNkhaytaaNh.
(It is God alone who knows the count and condition of all the) human beings, trees, sacred shrines of pilgrimage, banks of sacred rivers, clouds and fields.
ਮਨੁੱਖ, ਰੁੱਖ, ਤੀਰਥ, ਤਟ (ਭਾਵ, ਨਦੀਆਂ) ਬੱਦਲ, ਖੇਤ,
پُرکھاںبِرکھاںتیِرتھاںتٹاںمیگھاںکھیتانْہ ॥
مرد ، درخت ، زیارات کے مقدس مقامات ، مقدس ندیوں کے کنارے ، بادل ، کھیت ،

ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥
deepaaN lo-aaNmandlaaNkhandaaNvarbhandaaNh.
Only He knows how many islands, continents, worlds and solar systems are there in the universes.
ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰ, ਮੇਰਆਦਿਕਪਰਬਤ,
دیِپاںلۄیامنّڈلاںکھنّڈاںوربھنّڈانْہ ॥
جزیرے ، براعظم ، دنیا ، شمسی نظام ، اور کائنات۔

ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥
andajjayrajut-bhujaaNkhaaneesaytjaaNh.
Only He knows about the creatures born through the four sources of creation such as eggs, the womb, the earth and sweat.
ਚਾਰੇਖਾਣੀਆਂ (ਅੰਡਜ, ਜੇਰਜ, ਉਤਭੁਜ, ਸੇਤਜ) ਦੇਜੀਵਜੰਤ-
انّڈججیرجاُتبھُجاںکھاݨیسیتجانْہ ॥
تخلیق کے چار ذرائع ہیں – انڈے سے پیدا ہوئے ، رحم سے پیدا ہوئے ، زمین سے پیدا ہوئے اور پسینے سے پیدا ہوئے؛

ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥
somitjaanainaankaasaraaNmayraaNjantaah.
O’ Nanak, only God knows about the count of all the seas, mountains andcondition of the creatures living in them.
ਹੇਨਾਨਕ! ਇਹਨਾਂਸਮੁੰਦਰਾਂ, ਪਹਾੜਾਂਅਤੇਪ੍ਰਾਣਧਾਰੀਆਂਦੀਗਿਣਤੀਦਾਅੰਦਾਜ਼ਾਉਹੀਪ੍ਰਭੂਜਾਣਦਾਹੈ
سۄمِتِجاݨےَنانکاسراںمیراںجنّتاہ ॥
سمندر ، پہاڑ ، اور تمام مخلوقات۔ اے نانک ، وہ تنہا ان کی حالت جانتا ہے۔

ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥
naanakjantupaa-ay kaisammaalaysabhnaah.
O’ Nanak, having created these beings, He cherishes them all.
ਹੇ ਨਾਨਕ! ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਕਰਦਾ ਹੈ।
نانکجنّتاُپاءِکےَسنّمالےسبھناہ ॥
اےنانک جانداروں کو تخلیق کرنے کے بعد ، وہ ان سب کی حفاظت کرتا ہے(خیال رکھتا ہے)۔

ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥
jinkartaikarnaakee-aachintaabhekarneetaah.
The Creator who has created the creation takes care of it as well.
ਜਿਸਕਰਤਾਰਨੇਇਹਸ੍ਰਿਸ਼ਟੀਰਚੀਹੈ, ਇਸਦੀਪਾਲਨਾਦਾਫ਼ਿਕਰਭੀਉਸੇਨੂੰਹੀਹੈ l
جِنِکرتےَکرݨاکیِیاچِنّتابھِکرݨیتاہ ॥
خالق جس نے تمام مخلوق کو پیدا کیا ہے ،وہی ان سب کا خیال بھی رکھتا ہے۔

ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥
sokartaachintaakarayjinupaa-i-aa jag.
Yes, that Creator who has created the world, cares for it as well.
ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਰੱਖਦਾ ਹੈ।
سۄکرتاچِنّتاکرےجِنِاُپائِیاجگُ ॥
بےشک اس دنیا کو پیدا کرنے والا رب ہی اس دنیا کا نگہبان ہے۔(وہی اس کا دھیان رکھتا ہے)

ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥
tisjohaareesu-asattis tisdeebaanabhag.
Unto Him I bow and offer my reverence, whose support for His creation is eternal.
ਮੈਂ ਉਸੇ ਪ੍ਰਭੂ ਦੀ ਜੈ ਜੈਕਾਰ ਆਖਦਾ ਹਾਂ, ਉਸ ਪ੍ਰਭੂ ਦਾ ਆਸਰਾ ਜੀਵ ਵਾਸਤੇ ਸਦਾ ਅਟੱਲ ਹੈ।
تِسُجۄہاریسُئستِتِسُتِسُدیِباݨُابھگُ ॥
میں اس کے آگے جھک کر تعظیم کا اظہار کرتا ہوں (کیونکہ)اس کی شاہی عدالت ہمیشہ قائم رہنے والی ہے

ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥
naanaksachaynaam bin ki-aatikaaki-aatag. ||1||
O’ Nanak, without meditating on His Name, all outer religious symbols such as Janeu (sacred thread) and Tikka (dot on the forehead) mean nothing.
ਹੇਨਾਨਕ! ਉਸਹਰੀਦਾਸੱਚਾਨਾਮਸਿਮਰਨਤੋਂਬਿਨਾਟਿੱਕਾਜਨੇਊਆਦਿਕਧਾਰਮਕਭੇਖਕਿਸੇਅਰਥਨਹੀਂ l
نانکسچےنامبِنُکِیاٹِکاکِیاتگُ ۔ ॥1॥
اے نانک رب کے سچے نام کے بغیرہندوؤں کا ماتھے پہ لگایا جانے والا نشان یا ان کے(ہاتھوں میں باندھے جانے والے) مقدس دھاگے سب بیکار ہیں۔

ਮਃ ੧ ॥
mehlaa 1.
Shalok, by the First Guru:
م:1 ॥

ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥
lakhnaykee-aachang-aa-ee-aa lakhpunnaaparvaan.
One may perform millions of good and virtuous deeds and myriad of acts of charities which are acceptable to the society.
ਲੱਖਾਂਨੇਕੀਦੇਤੇਚੰਗੇਕੰਮਕੀਤੇਜਾਣ, ਲੱਖਾਂਕੰਮਧਰਮਦੇਕੀਤੇਜਾਣ, ਜੋਲੋਕਾਂਦੀਆਂਨਜ਼ਰਾਂਵਿਚਭੀਚੰਗੇਪ੍ਰਤੀਤਹੋਣ;
لکھنیکیِیاچنّگِیائیِیالکھپُنّناپرواݨُ ॥
لاکھوں فضائل اور نیک اعمالاور سینکڑوں ہزاروں بابرکت صدقات

ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥
lakhtap uparteerthaaNsahj jog baybaan.
One may perform millions of penances at sacred shrines, and goes in the wilderness to practice yoga in a state of poise.
ਤੀਰਥਾਂਉੱਤੇਜਾਕੇਲੱਖਾਂਤਪਸਾਧੇਜਾਣ, ਜੰਗਲਾਂਵਿਚਜਾਕੇਸੁੰਨਸਮਾਧੀਵਿਚਟਿਕਕੇਜੋਗ-ਸਾਧਨਕੀਤੇਜਾਣ;
لکھتپاُپرِتیِرتھاںسہججۄگبیباݨ ॥
مقدس مقامات پر سیکڑوں ہزاروں تپسیاں(سکوں کے نزرانے) ، اور صحرا میں سہج یوگا کی مشق ،

ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥
lakhsoortansangraam ran meh chhutehparaan.
One may exhibit millions of acts of bravery and even lose his life in the battlefield.
ਰਣ-ਭੂਮੀਆਂਵਿਚਜਾਕੇਸੂਰਮਿਆਂਵਾਲੇਬੇਅੰਤਬਹਾਦਰੀਦੇਕਾਰਨਾਮੇਵਿਖਾਏਜਾਣ, ਜੰਗਵਿਚ (ਹੀਵੈਰੀਦੇਸਨਮੁਖਹੋਕੇ) ਜਾਨਦਿੱਤੀਜਾਏ,
لکھسۄُرتݨسنّگرامرݨمہِچھُٹہِپراݨ ॥
بہادری کے لاکھوں کروڑوں اقدامات اور میدان جنگ میں زندگی کی بازی ہارنا(آخری سانسیں لینا)

ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥
lakhsurtee lakhgi-aanDhi-aanparhee-ah paathpuraan.
One may acquire lots of divine knowledge and wisdom by performing many types of meditations and readings of the Vedas and the Puranas,
ਲੱਖਾਂ (ਤਰੀਕਿਆਂਨਾਲ) ਸੁਰਤਪਕਾਈਜਾਵੇ, ਗਿਆਨ-ਚਰਚਾਕੀਤੀਜਾਏਤੇਮਨਨੂੰਇਕਾਗਰਕਰਨਦੇਜਤਨਕੀਤੇਜਾਣ, ਬੇਅੰਤਵਾਰੀਹੀਪੁਰਾਣਆਦਿਕਧਰਮਪੁਸਤਕਾਂਦੇਪਾਠਪੜ੍ਹੇਜਾਣ;
لکھسُرتیلکھگِیاندھِیانپڑیِئہِپاٹھپُراݨ ॥
لاکھوں خدائی تفہیم ، سیکڑوں ہزاروں آسمانی دانشمندیاں اور ویدوں اور پرانوں کے مطالعات

ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥
jinkartaikarnaakee-aalikhi-aaaavanjaan.

but the Creator, Who has created this world, has preordained the time of one’s birth and death.
ਜਿਸਨੇਇਹਸਾਰੀਸ੍ਰਿਸ਼ਟੀਰਚੀਹੈਤੇਜਿਸਨੇਜੀਵਾਂਦਾਜੰਮਣਾਮਰਨਾਨੀਯਤਕੀਤਾਹੈ l
جِنِکرتےَکرݨاکیِیالِکھِیاآوݨجاݨُ ॥
(ہے کوئی ایسا ) جس نے رب سے پہلے اس مخلوق کو پیدا کیا ہو ۔اور جس نے آنے اور جانے کا وقت متعین کیا ہو

ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥
naanakmateemithi-aakaramsachaaneesaan. ||2||
O’ Nanak, all the above efforts are useless, only His Grace is the true stamp of approval in His Court.
ਹੇਨਾਨਕ! ਇਹਸਾਰੀਆਂਸਿਆਣਪਾਂਵਿਅਰਥਹਨ l ਦਰਗਾਹਵਿਚ, ਉਸਪ੍ਰਭੂਦੀਬਖ਼ਸ਼ਸ਼ਹੀਸੱਚਾਪਰਵਾਨਾਹੈ l
نانکمتیمِتھِیاکرمُسچانیِشاݨُ ॥2॥
نانک ، یہ سب چیزیں باطل ہیں(مٹ جانے والی ہیں)۔ صرف اس کی شان ہی سچ ہے(صرف اس کی ذات ہی قائم دائم رہنے والی ہے)۔

ਪਉੜੀ ॥
pa-orhee.
Pauree: 8
پئُڑی ॥

ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
sachaasaahibayktooNjinsachosachvartaa-i-aa.
O’ God, You are the only True Master, who has spread Truth (righteousness) everywhere
ਹੇ ਪ੍ਰਭੂ! ਕੇਵਲ ਤੂੰ ਹੀ ਸੱਚਾ ਸੁਆਮੀ ਹੈਂ, ਜਿਸ ਨੇ ਨਿਰੋਲ ਸੱਚ ਹੀ ਫੈਲਾਇਆ ਹੈ।
سچاصاحِبُایکُتۄُنّجِنِسچۄسچُورتائِیا ॥
(بے شک ) آپ ہی سچے رب ہو۔ حق و سچ کی یہ حقیقت ہر طرف پھیل رہی ہے۔

ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹ੍ਹੀ ਸਚੁ ਕਮਾਇਆ ॥
jistooNdehtis milaisachtaatinHeesachkamaa-i-aa.
He alone receives the Truth unto whom You give it; then he practices the Truth in life.
ਜਿਸ ਨੂੰ ਤੂੰ ਦਿੰਦਾ ਹੈਂ, ਓਹੀ ਸੱਚ ਨੂੰ ਪਾਉਂਦਾ ਹੈ। ਅਤੇ ਤਦ ਉਹ ਸੱਚ ਦੀ ਕਮਾਈ ਕਰਦਾ ਹੈ।
جِسُتۄُنّدیہِتِسُمِلےَسچُتاتِن٘ہیسچُکمائِیا ॥
صرف وہی حق و سچ کو پہنچ پاتا ہے جسے تو خود عطا فرماتا ہے، پھر وہ سچائی پر عمل پیرا ہوتا ہے

ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹ ਕੈ ਹਿਰਦੈ ਸਚੁ ਵਸਾਇਆ ॥
satgurmili-aisachpaa-i-aajinHkaihirdaisachvasaa-i-aa.
It is onlyupon meeting and following the teachings of the True Guru that people have realized the Truth. The Guru enshrines the Truth in their hearts.
ਸਤਿਗੁਰੂ ਨੂੰ ਭੇਟਣ ਦੁਆਰਾ ਸੱਚ ਪ੍ਰਾਪਤ ਹੁੰਦਾ ਹੈ। ਸਤਿਗੁਰੂ ਉਹਨਾਂ ਦੇ ਹਿਰਦੇ ਵਿਚ ਇਹ ਸੱਚ ਟਿਕਾ ਦੇਂਦਾ ਹੈ।
ستِگُرِمِلِۓَسچُپائِیاجِن٘ہکےَہِردےَسچُوسائِیا ॥
سچے گرو کی خدمت میں حاضر ہو کر ہی کوئی حقیقت کو پہنچسکتا ہے(پا سکتا ہے) اس کے دل میں سچائی قائم ہوتی ہے(چھپی ہوتی ہے)

ਮੂਰਖ ਸਚੁ ਨ ਜਾਣਨ੍ਹ੍ਹੀ ਮਨਮੁਖੀ ਜਨਮੁ ਗਵਾਇਆ ॥
moorakhsachnajaananHeemanmukheejanamgavaa-i-aa.
The foolish do not know the value of Truth, those self-willed people waste away their lives in vain.
ਮੂਰਖਾਂਨੂੰਇਸਸੱਚਦੀਸਾਰਨਹੀਂਆਉਂਦੀ, ਉਹਮਨਮੁਖਆਪਣਾਜਨਮਅਜਾਈਂਗਵਾਉਂਦੇਹਨ,
مۄُرکھسچُنجاݨن٘ہیمنمُکھیجنمُگوائِیا ॥
بیوقوف لوگ ہیں جن کو حقیقت کا علم نہیں، وہ نفسانی خواہشات کے پیچھے بھاگ بھاگ کر اپنی زندگیاں برباد کر دیتے ہیں

ਵਿਚਿ ਦੁਨੀਆ ਕਾਹੇ ਆਇਆ ॥੮॥
vichdunee-aakaahayaa-i-aa. ||8||
Why have they even come into this world?
ਅਹਿਜੇਲੋਕਕਿਉਂਜਹਾਨਵਿੱਚਆਏਹਨ?
وِچِدُنیِیاکاہےآئِیا ۔ ॥8॥
آخر وہ دنیا میں آئے ہی کیوں؟(آخر ان کا دنیا میں آنے کا مقصد کیا تھا؟)

ਸਲੋਕੁ ਮਃ ੧ ॥
salokmehlaa 1.
Shalok, by the First Guru:
سلۄکُم:1 ॥

ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
parhparhgadeeladee-ah parhparhbharee-ah saath.
Even if we read and study cartloads of books and after studying make heaps upon heaps of books.
ਜੇਇਤਨੀਆਂਪੋਥੀਆਂਪੜ੍ਹਲਈਏ, ਜਿਨ੍ਹਾਂਨਾਲਕਈਗੱਡੀਆਂਭਰਲਈਆਂਜਾਸਕਣ, ਜਿਨ੍ਹਾਂਦੇਢੇਰਾਂਦੇਢੇਰਲਗਾਏਜਾਸਕਣ;
پڑِپڑِگڈیلدیِئہِپڑِپڑِبھریِئہِساتھ ॥
آپ بہت ساری ڈھیر ساری کتابیں پڑھ سکتے ہو، اپ ڈھیر ساری کتابوں کا مطالعہ کر سکتے ہو۔

ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
parhparhbayrheepaa-ee-aiparhparhgadee-ah khaat.
If we read so many books that a boat or many pits can be filled with them.
ਜੇਇਤਨੀਆਂਪੁਸਤਕਾਂਪੜ੍ਹਲਈਏ, ਜਿਨ੍ਹਾਂਨਾਲਇਕਬੇੜੀਭਰੀਜਾਸਕੇ, ਕਈਖਾਤੇਪੂਰੇਜਾਸਕਣ;
پڑِپڑِبیڑیپائیِۓَپڑِپڑِگڈیِئہِکھات ॥
آپ اتنی کتابیں پڑھ سکتے ہو جن سے کشتیاں بھری جاسکتی ہوں اور اتنی کتابیں پڑھ سکتے ہو جن سےگڑھے کے گڑھے بھرے جا سکتے ہیں

ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
parhee-ah jaytaybarasbarasparhee-ah jaytaymaas.
We may read them year after year; we may read them as many months that there are in a year.
ਜੇਪੜ੍ਹਪੜ੍ਹਕੇਸਾਲਾਂਦੇਸਾਲਗੁਜ਼ਾਰੇਜਾਣ, ਜੇਪੜ੍ਹਪੜ੍ਹਕੇ (ਸਾਲਦੇ) ਸਾਰੇਮਹੀਨੇਬਿਤਾਦਿੱਤੇਜਾਣ;
پڑیِئہِجیتےبرسبرسپڑیِئہِجیتےماس ॥
آپ انہیں سال بہ سال پڑھ سکتے ہو اور سال کے ہر مہینے میں پڑھ سکتے ہو

اਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
parhee-aijayteeaarjaaparhee-ah jaytaysaas.
We may read them all our life; we may read them with every breath.
ਜੇਪੁਸਤਕਾਂਪੜ੍ਹਪੜ੍ਹਕੇਸਾਰੀਉਮਰਗੁਜ਼ਾਰਦਿੱਤੀਜਾਏ, ਜੇਪੜ੍ਹਪੜ੍ਹਕੇਉਮਰਦੇਸਾਰੇਸੁਆਸਬਿਤਾਏਜਾਣ l
پڑیِۓَجیتیآرجاپڑیِئہِجیتےساس ॥
آپ ساری زندگی انہیں پڑھ سکتے ہو۔ آپ ہر سانس کے ساتھ انہیں پڑھ سکتے ہیں۔

ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
naanaklaykhaiik gal hor ha-umaijhakh-naajhaakh. ||1||
Still all these efforts are useless. O’ Nanak, the only one thing that counts in His court is meditating on His Name. All other efforts are like wasting time in one’s ego.
ਹੇਨਾਨਕ! ਪ੍ਰਭੂਦੀਦਰਗਾਹਵਿਚਕੇਵਲਪ੍ਰਭੂਦੀਸਿਫ਼ਤਿ-ਸਾਲਾਹਕਬੂਲਪੈਂਦੀਹੈ, (ਪ੍ਰਭੂਦੀਵਡਿਆਈਤੋਂਬਿਨਾ) ਕੋਈਹੋਰਉੱਦਮਕਰਨਾ, ਆਪਣੀਹਉਮੈਦੇਵਿਚਹੀਭਟਕਦੇਫਿਰਨਾਹੈ l
نانکلیکھےَاِکگلہۄرُہئُمےَجھکھݨاجھاکھ ॥1॥
اے نانک انا میں صرف ایک ہی چیز کا حساب کتاب ہے، اس کے علاوہ سب کچھ بیکار باتیں اور بکواس ہے

ਮਃ ੧ ॥
mehlaa 1.
Shalok, by the First Guru:
م:1 ॥

ਲਿਖਿ ਲਿਖਿ ਪੜਿਆ ॥ਤੇਤਾ ਕੜਿਆ ॥
likhlikhparhi-aa. taytaakarhi-aa.
More one writes and reads books, more he becomes egoistic and arrogant.
ਜਿੰਨ੍ਹਾਂਬਹੁਤਾਬੰਦਾਲਿਖਦਾ-ਪੜ੍ਹਦਾਹੈ, ਉਤਨਾਹੀਉਸਨੂੰਆਪਣੀਵਿੱਦਿਆਦਾਮਾਣਹੈ
لِکھِلِکھِپڑِیا ॥ تیتاکڑِیا ॥
کوئی جتنا زیادہ لکھ پڑھ جاتا ہے ، وہ اتنا زیادہ جلتا ہے(اتنا زیادہ انا پرست ہو جاتا ہے)

ਬਹੁ ਤੀਰਥ ਭਵਿਆ ॥ਤੇਤੋ ਲਵਿਆ ॥
bahotirathbhavi-aa. taytolavi-aa.
More one wanders on sacred shrines of pilgrimage,more one talks uselessly like a crow.
ਜਿਤਨਾਹੀਕੋਈਬਹੁਤੇਤੀਰਥਾਂਦੀਯਾਤ੍ਰਾਕਰਦਾਹੈ,ਉਤਨਾਹੀਥਾਂਥਾਂਤੇਦੱਸਦਾਫਿਰਦਾਹੈ l ਕਾਂਵਾਂਗਲਉਂਲਉਂਕਰਦਾਹੈ,
بہُتیِرتھبھوِیا ॥ تیتۄلوِیا ॥
کوئی جتنا زیادہ مقدس مقامات کی زیارتوں کو جاتا ہے(گھومتا ہے) اتنا زیادہ فضول باتیں کرتا ہے(شیخی بگھارتا ہے)

ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥
bahobhaykhkee-aadayheedukhdee-aa.
More one adorns religious garbs, more stress he causes to himself.
ਜਿੰਨੇ ਜਿਆਦਾ ਉਹ ਮਜਹਬੀ ਬਾਣੇ ਪਾਉਂਦਾ ਹੈ, ਓਨੀ ਜਿਆਦਾ ਤਕਲੀਫ ਹੀ ਉਹ ਆਪਣੇ ਸਰੀਰ ਨੂੰ ਦਿੰਦਾ ਹੈ।
بہُبھیکھکیِیادیہیدُکھُدیِیا ॥
وہ جتنے زیادہ مزہبی لباس پہنتا ہے اتنا زیادہ وہ اپنے جسم کو تکلیف میں مبتلا کرتا ہے

ਸਹੁ ਵੇ ਜੀਆ ਅਪਣਾ ਕੀਆ ॥
sahovayjee-aaapnaakee-aa.
Therefore we have to say to such a person, “O’ my friend, now bear the consequence of your own actions”.
ਸਹਾਰ, ਹੇ ਮੇਰੀ ਜਿੰਦੜੀਏ! ਤੂੰ ਆਪਣੇ ਅਮਲਾਂ ਦੇ ਫਲ।
سہُوےجیِیااپݨاکیِیا ॥
اے میری جان(میری روح)تمھیں اپنے کئے ہوئے اعمال کا نتیجہ بھگتنا ہے

ਅੰਨੁ ਨ ਖਾਇਆ ਸਾਦੁ ਗਵਾਇਆ ॥
annnakhaa-i-aasaadgavaa-i-aa.
By not eating food to please God, a person does not gain any spiritual merits, he simply loses the opportunity of enjoying its relish.
ਜਿਸ ਨੇ ਅੰਨ ਛੱਡਿਆ ਹੋਇਆ ਹੈ, ਉਹ ਜੀਵਨ ਦਾ ਸੁਆਦ ਗਵਾ ਲੈਂਦਾ ਹੈ।
انّنُنکھائِیاسادُگوائِیا ॥
جو مکئی نہیں کھاتا ہے ، وہ ذائقہ سے محروم رہتا ہے۔(خدا کو راضی کرنے کے لیئے کھانا پینا چھوڑ دینے سے روحانی خوبیوں کو حاصل نہیں کیا جا سکتا۔ بلکہ وہ اس کے مزے سے لطف اندوز ہونے کا موقع بھی گنوا بیٹھتا ہے)

ਬਹੁ ਦੁਖੁ ਪਾਇਆ ਦੂਜਾ ਭਾਇਆ ॥
bahodukhpaa-i-aadoojaabhaa-i-aa.
Because of his love of duality (practices that take him away from lovingly remembering God), he suffers much Pain.
ਹੋਰਸ ਦੀ ਪ੍ਰੀਤ ਦੇ ਰਾਹੀਂ ਉਹ ਬਹੁਤੀ ਤਕਲੀਫ ਉਠਾਉਂਦਾ ਹੈ।
بہُدُکھُپائِیادۄُجابھائِیا ॥
اس کی دقلیت سے پیار کی وجہ سے اسے بہت تکلیف ہوتی ہے۔

ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥
bastarnapahirai. ahiniskahrai.
One who practices self torture of not wearing any clothes, suffers night and day by subjecting his body to extremes of weather.
ਜੋਕੱਪੜੇਨਹੀਂਪਹਿਨਦਾ, ਉਹਦਿਨਰਾਤਦੁੱਖ ਸਹਾਰਦਾ ਹੈ।
بست٘رنپہِرےَ ॥ اہِنِسِکہرےَ ॥
وہ جو کوئی لباس نہیں پہنتا ، وہ دن رات تکلیف میں رہتا ہے

ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥
monvigootaa. ki-ojaagaigur bin sootaa.
Remaining silent to please God, one is gone astray (from the righteous path). How can he be awakened from the slumber of ignorance without the Guru’s teachings?
ਚੁੱਪਵੱਟਕੇ (ਅਸਲੀਰਾਹਤੋਂ) ਖੁੰਝਿਆਹੋਇਆਹੈ, ਸੁੱਤਾਹੋਇਆਮਨੁੱਖਗੁਰੂਤੋਂਬਿਨਾਕਿਵੇਂਜਾਗਸਕਦਾਹੈ?
مۄنِوِگۄُتا ॥ کِءُجاگےَگُربِنُسۄُتا ॥
جس نے خاموشی اختیار کی وہ برباد ہو گیا ۔ خواب غفلت میں پڑے شخص کو گرو کے بغیر کیسے بیدار کیا جا سکتا ہے

ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥
pagupaytaanaa. apnaakee-aakamaanaa.
One who goes barefoot, suffers from his own actions by hurting his feet.
ਜੋ ਨੰਗੀਂ ਪੈਰੀਂ ਫਿਰਦਾ ਹੈ, ਉਹ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ। (ਦੁੱਖ ਸਹਿ ਰਿਹਾ ਹੈ)।
پگاُپیتاݨا ॥ اپݨاکیِیاکماݨا ॥
ننگے پاوں چلنے والا خود اپنے اعمال سے اپنے آپ کو تکلیف میں مبتلا کرتا ہے

ਅਲੁ ਮਲੁ ਖਾਈ ਸਿਰਿ ਛਾਈ ਪਾਈ ॥
al mal khaa-ee sir chhaa-eepaa-ee.
One who eats filthy leftovers and throws ashes on his head,
ਜੋਗੰਦੀਆਂਚੀਜ਼ਾਂਖਾਂਦਾਹੈ, (ਜੂਠਾਮਿੱਠਾਖਾਂਦਾਹੈ) ਅਤੇਸਿਰਵਿਚਸੁਆਹਪਾਰੱਖੀਹੈ,
الُملُکھائیسِرِچھائیپائی ॥
جو غلاظت(حرام ) کھاتا ہے اور اپنے سر میں راکھ ڈالتا ہے

ਮੂਰਖਿ ਅੰਧੈ ਪਤਿ ਗਵਾਈ ॥
moorakhanDhai patgavaa-ee.
that foolish ignorant person has lost his honor.
ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ।
مۄُرکھِانّدھےَپتِگوائی ॥
وہ اندھا بےوقوف خود اپنی عزت کو کھو دیتا ہے

ਵਿਣੁ ਨਾਵੈ ਕਿਛੁ ਥਾਇ ਨ ਪਾਈ ॥
vinnaavaikichhthaa-ay napaa-ee.
Without meditation on God’s Name, nothing is approved in His court.
ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ।
وِݨُناوےَکِچھُتھاءِنپائی ॥
نام (ذکر الہی) کے بغیر کچھ بھی کام نہیں آتا۔

ਰਹੈ ਬੇਬਾਣੀ ਮੜੀ ਮਸਾਣੀ ॥
rahaibaybaaneemarheemasaanee.
One may live in the wilderness, in the cemeteries or in the cremation grounds,
ਉਹ ਬੀਆਬਾਨ ਅਤੇ ਕਬਰਸਤਾਨ ਤੇ ਸ਼ਮਸ਼ਾਨ ਭੂਮੀਆਂ ਤੇ ਰਹਿੰਦਾ ਹੈ।
رہےَبیباݨیمڑیمساݨی ॥
صحراوں اور قبرستانوں میں رہنے والے

ਅੰਧੁ ਨਜਾਣੈ ਫਿਰਿ ਪਛੁਤਾਣੀ ॥
anDhnajaanai fir pachhutaanee.
such a spiritually blind person does not know the right way to realize God, he regrets and repents in the end.
ਮੂਰਖ ਮਨੁੱਖ, ਰੱਬ ਵਾਲਾ ਰਸਤਾ ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ।
انّدھُنجاݨےَپھِرِپچھُتاݨی ॥
اندھے آدمی کو خداوند کی پہچان نہیں ہے انہیں آخرت میں پچھتاوا ہوتا ہے

error: Content is protected !!