Urdu-Raw-Page-1386

ਆਪ ਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ ਚਿਹਨੁ ਨਾਹੀ ਮੁਖ ਨ ਮਸਾਰੇ ॥
aap hee Dhaaran Dhaaray kudrat hai daykhaaray baran chihan naahee mukh na masaaray.
He Himself supports the Universe, revealing His All-powerful Creative Potency. He has no color, form, mouth or beard.
O’ God, You Yourself provide the support for the universe and display (Your) creation. You neither have any (particular) color or form, nor any face nor beard.
(ਹਰੀ) ਆਪ ਹੀ ਸਾਰੇ ਜਗਤ ਨੂੰ ਆਸਰਾ ਦੇ ਰਿਹਾ ਹੈ, ਆਪਣੀ ਕੁਦਰਤਿ ਵਿਖਾਲ ਰਿਹਾ ਹੈ। ਨਾਹ (ਉਸ ਦਾ ਕੋਈ) ਰੰਗ ਹੈ ਨਾ (ਕੋਈ) ਨਿਸ਼ਾਨ, ਨਾਹ ਮੂੰਹ, ਤੇ ਨਾਹ ਦਾੜ੍ਹੀ।
آپہیِدھارندھارےکُدرتِہےَدیکھارےبرنُچِہنُناہیِمُکھنمسارے॥
وہ خود کائنات کی حمایت کرتا ہے ، اپنی طاقت ور تخلیقی قوت کو ظاہر کرتا ہے۔ اس کا رنگ ، شکل ، منہ یا داڑھی نہیں ہے۔

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
jan naanak bhagatdar tul barahm samsar ayk jeeh ki-aa bakhaanai.
Your devotees are at Your Door, O God – they are just like You. How can servant Nanak describe them with only one tongue?
O’ God, Your devotee Nanak has been approved in Your court, and is like (You) God. What can my one tongue say (about the merits of Guru Nanak?
ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
جنُنانکُبھگتُدرِتُلِب٘رہمسمسرِایکجیِہکِیابکھانےَ॥
اے خدا تیر عاشق و خادم نانک تیرے در پر جو مقبول بھی ہے جو تجھ سے ہے یسکو ہو رہا

ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੩॥
haaN ke bal bal bal bal sad balihaar. ||3||
I am a sacrifice, a sacrifice, a sacrifice, a sacrifice, forever a sacrifice to them. ||3||
The only one thing I can say is that) I am a sacrifice to You again and again. ||3||
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੩॥
ہاںکِبلِبلِبلِبلِسدبلِہارِ॥੩॥
زبان میری اُسکی صفات کہہ سکتی نہیں۔ میں قربان ہوں قربان ہمیشہ قربان ۔

ਸਰਬ ਗੁਣ ਨਿਧਾਨੰ ਕੀਮਤਿ ਨ ਗ੍ਯ੍ਯਾਨੰ ਧ੍ਯ੍ਯਾਨੰ ਊਚੇ ਤੇ ਊਚੌ ਜਾਨੀਜੈ ਪ੍ਰਭ ਤੇਰੋ ਥਾਨੰ ॥
sarab gun niDhaanaN keemat na ga-yaana Dha-yaana oochay tay oochou jaaneejai parabhtayro thaanaN.
You are the Treasure of all virtue; who can know the value of Your spiritual wisdom and meditation? O God, Your Place is known as the highest of the high.
O’ God, You are the treasure of all virtues. Your divine wisdom and Your meditation are priceless. O’ God, Your seat is known to be the highest of the high.
ਹੇ ਪ੍ਰਭੂ! ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੇਰੇ ਗਿਆਨ ਦਾ ਅਤੇ (ਤੇਰੇ ਵਿਚ) ਧਿਆਨ (ਜੋੜਨ) ਦਾ ਮੁੱਲ ਨਹੀਂ (ਪੈ ਸਕਦਾ)। ਤੇਰਾ ਟਿਕਾਣਾ ਉੱਚੇ ਤੋਂ ਉੱਚਾ ਸੁਣੀਂਦਾ ਹੈ।
سربگُنھنِدھاننّکیِمتِنگ٘ز٘زاننّدھ٘ز٘زاننّاوُچےتےاوُچوَجانیِجےَپ٘ربھتیروتھاننّ॥
آپ تمام خوبیوں کا خزانہ ہیں۔ آپ کی روحانی دانشمندی اور مراقبہ کی قدر کون جان سکتا ہے؟ اے خدا ، تمہارا مقام اونچی اونچی جگہ کے طور پر جانا جاتا ہے۔

ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ ਕਵਨ ਉਪਮਾ ਦੇਉ ਬਡੇ ਤੇ ਬਡਾਨੰ ॥
manDhan tayro paraanaN aykai soot hai jahaanaN kavan upmaa day-o baday tay badaanaN.
Mind, wealth and the breath of life belong to You alone, Lord. The world is strung upon Your Thread. What praises can I give to You? You are the Greatest of the great.
The mind, body, life-breath, and all the riches belong to You, and the entire world runs under Your one law. O’ God, which of Your glories may I describe, when You are the greatest of the great?
(ਹੇ ਪ੍ਰਭੂ!) ਮੇਰਾ ਮਨ, ਮੇਰਾ ਧਨ ਅਤੇ ਮੇਰੇ ਪ੍ਰਾਣ-ਇਹ ਸਭ ਤੇਰੇ ਹੀ (ਦਿੱਤੇ ਹੋਏ) ਹਨ। ਸਾਰਾ ਸੰਸਾਰ ਤੇਰੀ ਇਕੋ ਹੀ ਸੱਤਾ ਵਿਚ ਹੈ (ਭਾਵ, ਸੱਤਾ ਦੇ ਆਸਰੇ ਹੈ)। ਮੈਂ ਕਿਸ ਦਾ ਨਾਉਂ ਦੱਸਾਂ ਜੋ ਤੇਰੇ ਬਰਾਬਰ ਦਾ ਹੋਵੇ? ਤੂੰ ਵੱਡਿਆਂ ਤੋਂ ਵੱਡਾ ਹੈਂ।
منُدھنُتیروپ٘راننّایکےَسوُتِہےَجہاننّکۄناُپمادیءُبڈےتےبڈاننّ॥
دماغ ، جسم ، زندگی کی سانس ، اور تمام دولت آپ کی ہے ، اور پوری دنیا آپ کے ایک قانون کے تحت چلتی ہے۔ اے خدا ، آپ میں سے کون سی شان بیان کروں ، جب آپ عظیم کے سب سے بڑے ہیں؟

ਜਾਨੈ ਕਉਨੁ ਤੇਰੋ ਭੇਉ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ॥
jaanai ka-un tayro bhay-o alakh apaar day-o akal kalaa hai parabh sarab ko DhaanaN.
Who can know Your Mystery? O Unfathomable, Infinite, Divine Lord, Your Power is unstoppable. O God, You are the Support of all.
O’ limitless incomprehensible God, who knows Your secret? O’ the Supporter of all, the embodiment of life, Your power is continuously pervading equally everywhere.
ਹੇ ਪ੍ਰਭੂ! ਤੇਰਾ ਭੇਦ ਕੌਣ ਜਾਣ ਸਕਦਾ ਹੈ? ਹੇ ਅਲੱਖ! ਹੇ ਅਪਾਰ! ਹੇ ਪ੍ਰਕਾਸ਼ ਰੂਪ! ਤੇਰੀ ਸੱਤਾ (ਸਭ ਥਾਂ) ਇੱਕ-ਰਸ ਹੈ; ਤੂੰ ਸਾਰੇ ਜੀਆਂ ਦਾ ਆਸਰਾ ਹੈਂ।
جانےَکئُنُتیروبھیءُالکھاپاردیءُاکلکلاہےَپ٘ربھسربکودھاننّ॥
آپ کے اسرار کو کون جان سکتا ہے؟ اے مجتمع ، لاتعداد ، خدائی رب ، تیری طاقت رک نہیں سکتی ہے۔ اے خدا ، آپ سب کا حامی ہے۔

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
jan naanak bhagatdar tul barahm samsar ayk jeeh ki-aa bakhaanai.
Your devotees are at Your Door, O God – they are just like You. How can servant Nanak describe them with only one tongue?
Devotee Nanak has been approved in Your court, and is like You. What can my one tongue say (about Your merits)?
ਹੇ ਪ੍ਰਭੂ! (ਤੇਰਾ) ਭਗਤ ਸੇਵਕ (ਗੁਰੂ ਨਾਨਕ (ਤੇਰੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ (ਹੇ ਪ੍ਰਭੂ! ਤੈਂ) ਬ੍ਰਹਮ ਦੇ ਸਮਾਨ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
جنُنانکُبھگتُدرِتُلِب٘رہمسمسرِایکجیِہکِیابکھانےَ॥
عقیدت مند نانک آپ کے دربار میں منظور ہوچکے ہیں ، اور آپ کی طرح ہیں۔ میری ایک زبانکیا کہہ سکتی ہے؟

ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੪॥
haaN ke bal bal bal bal sad balihaar. ||4||
I am a sacrifice, a sacrifice, a sacrifice, a sacrifice, forever a sacrifice to them. ||4||
I am always a sacrifice to You again and again. ||4||
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਕੇ ਹਾਂ ॥੪॥
ہاںکِبلِبلِبلِبلِسدبلِہارِ॥੪॥
میں ہمیشہ آپ کے لئے بار بار قربان ہوں۔

ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ ॥
nirankaar aakaar achhal pooran abhinaasee.
O Formless, Formed, Undeceivable, Perfect, Imperishable,
O’ God, You have no form, and yet are in every form.You are unperceivable, perfect, and imperishable.
ਤੂੰ ਵਰਨਾਂ ਚਿੰਨ੍ਹਾਂ ਤੋਂ ਬਾਹਰਾ ਹੈਂ, ਤੇ ਸਰੂਪ ਵਾਲਾ ਭੀ ਹੈਂ; ਤੈਨੂੰ ਕੋਈ ਛਲ ਨਹੀਂ ਸਕਦਾ, ਤੂੰ ਸਭ ਥਾਈਂ ਵਿਆਪਕ ਹੈਂ, ਤੇ ਕਦੇ ਨਾਸ ਹੋਣ ਵਾਲਾ ਨਹੀਂ ਹੈਂ,
نِرنّکارُآکاراچھلپوُرنابِناسیِ॥
نرنکار۔ جیسے دہوکا یا فریب نہدیا جا سکے ۔ پورن ابناسی۔ مکمل طور پر لافناہ۔
نہیں کوئی آکار تے آکار بھی ہے نہیں دے سکتا کوئی دہوکا تجھے ہر جائی ہے مٹتا نہیں

ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ॥
harakhvant aanant roop nirmal bigaasee.
Blissful, Unlimited, Beautiful, Immaculate, Blossoming Lord:
You are always in bliss, You have limitless forms, You are immaculate, and always in bloom.
ਤੂੰ ਸਦਾ-ਪ੍ਰਸੰਨ ਹੈਂ, ਤੇਰੇ ਬੇਅੰਤ ਸਰੂਪ ਹਨ, ਤੂੰ ਸੁੱਧ-ਸਰੂਪ ਹੈਂ ਅਤੇ ਜ਼ਾਹਰਾ-ਜ਼ਹੂਰ ਹੈਂ।
ہرکھۄنّتآننّتروُپنِرملبِگاسیِ॥
ہرکھونت۔ خوشیوں سے مخمور۔ آننت روپ بیشمار۔ شکلوں والا۔ نرمل۔ پاک۔ بگاسی ۔ ظاہر۔ ظہور۔
خوشیوں مخمور مجسمہ تیرا ہیں بیشمار شکلیں تیری پاک ہستی تیری ظاہر ظہور ہے

ਗੁਣ ਗਾਵਹਿ ਬੇਅੰਤ ਅੰਤੁ ਇਕੁ ਤਿਲੁ ਨਹੀ ਪਾਸੀ ॥
gun gaavahi bay-ant ant ik til nahee paasee.
Countless are those who sing Your Glorious Praises, but they do not know even a tiny bit of Your extent.
Countless creatures sing Your praises, yet they cannot find even a little bit of Your limit.
ਬੇਅੰਤ ਜੀਵ ਤੇਰੇ ਗੁਣ ਗਾਉਂਦੇ ਹਨ, ਪਰ ਤੇਰਾ ਅੰਤ ਰਤਾ ਭੀ ਨਹੀਂ ਪੈਂਦਾ।
گُنھگاۄہِبیئنّتانّتُاِکُتِلُناہیِپاسیِ॥
بے انت۔ بیشمار۔ انت ۔ آخر۔ تل ذرا سا۔ پاسی۔ پاتا ۔
تو بیشمار کرتے ہیں تیری حمدوثناہ مگر آخر تیری کسے پائی نہیں

ਜਾ ਕਉ ਹੋਂਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ ॥
jaa ka-o hoNhi kirpaal so jan parabhtumeh milaasee.
That humble being upon whom You shower Your Mercy meets with You, O God.
On whomsoever You become merciful, O’ God, that devotee is united with You.
ਹੇ ਪ੍ਰਭੂ! ਜਿਸ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਮਨੁੱਖ ਤੈਨੂੰ ਮਿਲ ਪੈਂਦਾ ਹੈ।
جاکءُہوݩہِک٘رِپالسُجنُپ٘ربھتُمہِمِلاسیِ॥
کرپال۔ مہربان ۔ ملاسی۔ ملاتا ہے ۔
جس پر ہوجائے رحمت تیری ملاپ پاتا ہے

ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥
Dhan Dhan tay Dhan jan jih kirpaal har har bha-ya-o.
Blessed, blessed, blessed are those humble beings, upon whom the Lord, Har, Har, showers His Mercy.
Blessed again and again is that devotee on whom God has become kind.
ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਉੱਤੇ ਹਰੀ ਦਇਆਵਾਨ ਹੋਇਆ ਹੈ।
دھنّنِدھنّنِتےدھنّنِجنجِہک٘رِپالُہرِہرِبھزءُ॥
دھن دھن نے دھن۔ شاباش ہے انکو خوش قسمت ہیں وہ۔ جیہہ کرپال ہر برھیؤ۔ جن پر مہربان خدا ہوگیا۔
وہ اے خدا خوش قسمت ہیں وہ مقدر والے ہین جن پر تیری رحمت ہو جائے ۔

ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥੫॥
har gur naanak jin parsi-o se janam maranduh thay rahi-o. ||5||
Whoever meets with the Lord through Guru Nanak is rid of both birth and death. ||5||
They who have met the divine Guru Nanak have been saved both from birth and death. ||5||
ਜਿਨ੍ਹਾਂ ਮਨੁੱਖਾਂ ਨੇ (ਉਪਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਪਰਸਿਆ ਹੈ, ਉਹ ਜਨਮ ਮਰਨ ਦੋਹਾਂ ਤੋਂ ਬਚ ਰਹੇ ਹਨ ॥੫॥
ہرِگُرُنانکُجِنپرسِئءُسِجنممرنھدُہتھےرہِئو॥੫॥
گرنانک جن پر سیؤ۔ جنکا ملاپ رونانک سے ہوا۔ جنم مرن دہتھے رہیؤ۔ زندگی موت و پیدائش سے بچ گیا۔
جنکا ملاپ مرشد نانک سے ہوآ نجات اُنکو ملی تناسخ گیا۔

ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ ॥
sat sat har sat sat satay satbhanee-ai.
The Lord is said to be True, True, True, True, the Truest of the True.
All (the sages always say) that God is true and eternal.
ਮਹਾਤਮਾ ਲੋਕ ਸਦਾ ਤੋਂ ਕਹਿੰਦੇ ਆਏ ਹਨ ਕਿ ਹਰੀ ਸਦਾ ਅਟੱਲ ਹੈ, ਸਦਾ ਕਾਇਮ ਰਹਿਣ ਵਾਲਾ ਹੈ;
ستِستِہرِستِستِستےستِبھنھیِئےَ॥
ست۔ صدیوی سچا۔ جوہے روز اول بھی سچا آج بھی سچا ہوگا۔ کل بھی وہ جیسے سارے سچا کہتے ہیں جو یکسو ہیں اس سچے سے ست نام کا سنتر کہتے ہیں اُس ست میں ایمان اور یقین ہوجاتا ہے اور دیگر
سچ ہے خدا پاک ہے روز ازل سے پہلے روز ازلبھی اور کل بھی ہوگا سچا وہ اور نہ ہوگا اسکا ثانی دیا میں۔

ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ ॥
doosar aan na avar purakh pa-uraatan sunee-ai.
There is no other like Him. He is the Primal Being, the Primal Soul.
He is said to be the primal God (who has existed before the beginning of time). There is none other like Him.
ਉਹ ਪੁਰਾਤਨ ਪੁਰਖ ਸੁਣੀਂਦਾ ਹੈ (ਭਾਵ, ਸਭ ਦਾ ਮੁੱਢ ਹੈ,) ਕੋਈ ਹੋਰ ਦੂਜਾ ਉਹਦੇ ਵਰਗਾ ਨਹੀਂ ਹੈ।
دوُسرآنناۄرُپُرکھُپئوُراتنُسُنھیِئےَ॥
۔ آن ۔ ہور۔ پیوراتن ۔ پرانا۔ سنیئے ۔ سنیئے ۔ سنتے ہیں۔
اس کے سوا کوئی دوسرا نہیں ہے۔ وہ بنیادی وجود ہے ، اصلی روح ہے۔

ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ ॥
amrit har ko naam lait man sabh sukh paa-ay.
Chanting the Ambrosial Name of the Lord, the mortal is blessed with all comforts.
They who have meditated on the nectar of God’s Name have obtained all kinds of comforts of the mind.
ਹੇ ਮਨ! ਜਿਨ੍ਹਾਂ ਨੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਲਿਆ ਹੈ, ਉਹਨਾਂ ਨੂੰ ਸਾਰੇ ਸੁਖ ਲੱਭ ਪਏ ਹਨ।
انّم٘رِتُہرِکونامُلیَتمنِسبھسُکھپاۓ॥
انمرت۔ آب حیات۔ نام۔ ست ۔ سچ حق و حقیقت۔ لیت لینے سے ۔
اسکا آب حیات نام جو ست ہے سچ ہے حق ہے اور حقیقتجو زندگی کو روحانی واکلاقی پاک بناتا ہے لینے سے من سکھ پاتا ہے

ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ ॥
jayh rasan chaakhi-o tayh jan taripat aghaa-ay.
Those who taste it with their tongues, those humble beings are satisfied and fulfilled.
They who have tasted (the nectar of His Name) with their tongue have been satiated (from all worldly desires).
ਜਿਨ੍ਹਾਂ ਨੇ (ਨਾਮ-ਅੰਮ੍ਰਿਤ) ਜੀਭ ਨਾਲ ਚੱਖਿਆ ਹੈ, ਉਹ ਮਨੁੱਖ ਰੱਜ ਗਏ ਹਨ (ਭਾਵ, ਹੋਰ ਰਸਾਂ ਦੀ ਉਹਨਾਂ ਨੂੰ ਤਾਂਘ ਨਹੀਂ ਰਹੀ)।
جیہرسنچاکھِئوتیہجنت٘رِپتِاگھاۓ॥
جیہہ رسن چاکھو۔ جسنے زبان سے اُسکا لطف لیا ہے ۔ تے جن ترپت اگھائے ۔ ان کی ہوئی تسلی اور خواہش نہ باتی رہی ۔
جس نے زبان سے اپنی لطف لیا ہے اُسکا وہ سیر ہوجاتا ہے اور تسلی پاتا ہے

ਜਿਹ ਠਾਕੁਰੁ ਸੁਪ੍ਰਸੰਨੁ ਭਯੋੁ ਸਤਸੰਗਤਿ ਤਿਹ ਪਿਆਰੁ ॥
jih thaakur suparsan bha-yo satsangattih pi-aar.
That person who becomes pleasing to his Lord and Master, loves the Sat Sangat, the True Congregation.
They with whom the Master is pleased have been imbued with the love of the congregation of saintly persons.
ਜਿਨ੍ਹਾਂ ਮਨੁੱਖਾਂ ਉੱਤੇ ਮਾਲਕ-ਪ੍ਰਭੂ ਦਇਆਵਾਨ ਹੋਇਆ ਹੈ, ਉਹਨਾਂ ਦਾ ਸਾਧ ਸੰਗਤ ਵਿਚ ਪ੍ਰੇਮ (ਪੈ ਗਿਆ ਹੈ)।
جِہٹھاکُرُسُپ٘رسنّنُبھزد਼ستسنّگتِتِہپِیارُ॥
جیہہ ٹھاکر سوپرسن بھیؤہے ۔ جنکو حاصل ہوئی خوشنودی خدا کی ۔ ست سنگیت تیہہ پیار۔ انہیں میسر ہوا سچے پاکدامنوں کی صحبت و قربت کا پیار
جن کو حاصل ہوجائے رحمت خدا کی اُن کا پیار ہو جاتا ہے صحبت و قربت پاکدامن سچے ساتھیوں سے ۔

ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤਿਨ੍ਹ੍ਹ ਸਭ ਕੁਲ ਕੀਓ ਉਧਾਰੁ ॥੬॥
har gur naanak jinH parsi-o tinH sabh kul kee-o uDhaar. ||6||
Whoever meets with the Lord through Guru Nanak, saves all his generations. ||6||
They who have touched (the feet of) Guru God Nanak, they have emancipated their entire lineage. ||6||
(ਇਹੋ ਜਿਹੇ) ਹਰੀ-ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁਲ ਦਾ ਬੇੜਾ ਪਾਰ ਕਰ ਲਿਆ ਹੈ ॥੬॥
ہرِگُرُنانکُجِن٘ہ٘ہپرسِئوتِن٘ہ٘ہسبھکُلکیِئواُدھارُ॥੬॥
۔ ہرگر نانک جن پر سیؤ۔ اے خدا جنکو چھوہ وصل حاصل ہوا نانک کا۔ تن سبھ کل کیؤ ادھار۔ انہوں نے سارے خاندان کو کامیاببنائیا۔
جنھوں نے گرو خدا نانک کو (پیروں) چھو لیا ہے ، انہوں نے اپنا پورا نسب چھوڑا ہے۔

ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ ॥
sach sabhaa deebaan sach sachay peh Dhari-o.
True is His Congregation and His Court. The True Lord has established Truth.
Eternal is God’s court and congregation, and He has entrusted the true (Guru) with His eternal Name.
(ਅਕਾਲ ਪੁਰਖ ਦੀ) ਸਭਾ ਸਦਾ ਅਟੱਲ ਰਹਿਣ ਵਾਲੀ ਹੈ, (ਉਸ ਦੀ) ਕਚਹਿਰੀ ਸਦਾ-ਥਿਰ ਹੈ; (ਅਕਾਲ ਪੁਰਖ ਨੇ ਆਪਣਾ ਆਪ) ਆਪਣੇ ਸਦਾ-ਥਿਰ-ਰੂਪ ਗੁਰੂ ਕੋਲ ਰੱਖਿਆ ਹੋਇਆ ਹੈ; (ਭਾਵ, ਹਰੀ ਗੁਰੂ ਦੀ ਰਾਹੀਂ ਮਿਲਦਾ ਹੈ),
سچُسبھادیِبانھُسچُسچےپہِدھرِئو॥
سچ سبھا۔ حقیقت پرستوں کی صحبت و قربت۔ دیبان سچ۔ سچی عدالت ۔ سچا دربار۔ سچے پیہہدھریؤ۔ حقیقت پرست میں ٹکائیو۔
جن پر خدا مہربان ہو جاتا ہے وہ سادہون کی جنہوں نے زندگی راست راہیں پالی ہیں صحبت و قربت میں ملاتا ہے ۔ ۔۔۔
خدا کی صحبت سچی ہے حقیقی سچا ہے دربار اُسکا سچے ہی کے دل میں بستا ہے ۔

ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ ॥
sachai takhat nivaas sach tapaavas kari-o.
Sitting upon His Throne of Truth, He administers True Justice.
Sitting on His eternal throne, He administers true justice.
(ਅਕਾਲ ਪੁਰਖ ਦਾ) ਟਿਕਾਣਾ ਸਦਾ ਕਾਇਮ ਰਹਿਣ ਵਾਲਾ ਆਸਣ ਹੈ ਤੇ, ਅਤੇ ਉਹ (ਸਦਾ) ਸੱਚਾ ਨਿਆਂ ਕਰਦਾ ਹੈ।
سچےَتکھتِنِۄاسُسچُتپاۄسُکرِئو॥
سچے تخت نواس۔ پاکدامنونکی صحبت و قربت میں ٹھکانہ ۔ سچ تپاوس کریؤ۔ سچا انصاف کرتا ہے ۔
سچے تخت پر ٹھکانہ اُسکا اور سچا ہے انصاف اُسکا ۔

ਸਚਿ ਸਿਰਜ੍ਯ੍ਯਿਉ ਸੰਸਾਰੁ ਆਪਿ ਆਭੁਲੁ ਨ ਭੁਲਉ ॥
sach sirji-ya-o sansaar aap aabhul na bhula-o.
The True Lord Himself fashioned the Universe. He is Infallible, and does not make mistakes.
It is the eternal God who has created this universe. He Himself is infallible, and has done no mistake (in creation).
ਸਦਾ-ਥਿਰ ਸੱਚੇ (ਅਕਾਲ ਪੁਰਖ) ਨੇ ਜਗਤ ਨੂੰ ਰਚਿਆ ਹੈ, ਉਹ ਆਪ ਕਦੇ ਭੁੱਲਣਹਾਰ ਨਹੀਂ, ਕਦੇ ਭੁੱਲ ਨਹੀਂ ਕਰਦਾ।
سچِسِرج٘ز٘زِءُسنّسارُآپِآبھُلُنبھُلءُ॥
سچ سرجیو سنسار۔ اُس حقیقت سچ نے مراد خدا نے یہ دنیا پیدا کی ہے ۔ آبھل۔ نہ بھولنے والے بھلیؤ۔ گمراہی نہیں ہوتا۔
اُس سچے خدانے دنیا بنائی ہے بھولتا نہیں کبھی وہ گمراہ نہیں ہو ہوتا

ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ ॥
ratan naam apaar keem nahu pavai amula-o.
The Naam, the Name of the Infinite Lord, is the jewel. Its value cannot be appraised – it is priceless.
Priceless is the jewel of His Name.
(ਅਕਾਲ ਪੁਰਖ ਦਾ) ਸ੍ਰੇਸ਼ਟ ਨਾਮ (ਭੀ) ਬੇਅੰਤ ਹੈ, ਅਮੋਲਕ ਹੈ, (ਉਸ ਦੇ ਨਾਮ ਦਾ) ਮੁੱਲ ਨਹੀਂ ਪੈ ਸਕਦਾ।
رتننامُاپارُکیِمنہُپۄےَامُلءُ॥
رتن نام اپار۔ اُسکا نام ست ۔ سچ حق و حقیقت نہایت بیش قیمت ہے ۔ کیم ۔ قیمت۔ نیہہ پوے ۔ مقرر نہیں ہوسکتی۔ املیؤ۔ اتنا بیش قیمت ہے کہ مقرر یا انداز نہیں کیا جاسکتا۔
اُسکا نام ست سچ و حقیقت اصلی ہرا ہے جسکی قیمت کا تعین ہو سکتا نہیں۔ بلند و بیش قیمت ہے وہ ۔

ਜਿਹ ਕ੍ਰਿਪਾਲੁ ਹੋਯਉ ਗੋੁਬਿੰਦੁ ਸਰਬ ਸੁਖ ਤਿਨਹੂ ਪਾਏ ॥
jih kirpaal ho-ya-o gobind sarab sukhtinhoo paa-ay.
That person, upon whom the Lord of the Universe showers His Mercy obtains all comforts.
They on whom the Master of the universe has become kind have obtained all comforts.
ਜਿਨ੍ਹਾਂ ਮਨੁੱਖਾਂ ਉੱਤੇ ਅਕਾਲ ਪੁਰਖ ਦਇਆਵਾਨ ਹੋਇਆ ਹੈ, ਉਹਨਾਂ ਨੂੰ ਹੀ ਸਾਰੇ ਸੁਖ ਮਿਲੇ ਹਨ।
جِہک٘رِپالُہوزءُگد਼بِنّدُسربسُکھتِنہوُپاۓ॥
جیہہ کرپال ہویو گوبند۔ جس پر مہربان ہو خود خدا۔ سرب سکھ تنہو (پائیؤ) پائے وہی سارے سکھ پاتا ہے
جس پر مہربان ہو جاتا ہے سارے سکھ وہ پاتا ہے ۔

ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ ॥੭॥
har gur naanak jinH parsi-o tay bahurh fir jon na aa-ay. ||7||
Those who touch the Feet of the Lord through Guru Nanak, do not have to enter the cycle of reincarnation ever again. ||7||
Those who have touched (the lotus feet of) Guru God Nanak never again fall into existences. ||7||
(ਅਜਿਹੇ ਗੁਣਾਂ ਵਾਲੇ) ਅਕਾਲ ਪੁਰਖ ਦੇ ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹ ਫਿਰ ਪਰਤ ਕੇ ਜਨਮ (ਮਰਣ) ਵਿਚ ਨਹੀਂ ਆਉਂਦੇ ॥੭॥
ہرِگُرُنانکُجِن٘ہ٘ہپرسِئوتےبہُڑِپھِرِجونِنآۓ॥੭॥
۔ ہرگرنانک جن پرسیؤ ۔ اسکا تناسخ مٹ گیا مراد یکسو خدا سے ہوگیا۔
اے خدا جسکو وصل و ملاپ مرشد نانک کا نصیب ہوا تناسخ اُسکا مٹ جاتا ہے خدا سے یکسو ہو جاتا ہے ۔

ਕਵਨੁ ਜੋਗੁ ਕਉਨੁ ਗ੍ਯ੍ਯਾਨੁ ਧ੍ਯ੍ਯਾਨੁ ਕਵਨ ਬਿਧਿ ਉਸ੍ਤਤਿ ਕਰੀਐ ॥
kavan jog ka-un ga-yaan Dhayaan kavan biDh ustat karee-ai.
What is the Yoga, what is the spiritual wisdom and meditation, and what is the way, to praise the Lord?
(I don’t know through) which kind of yoga, knowledge, meditation, or way we should utter God’s praise.
ਕਿਹੜਾ ਜੋਗ (ਦਾ ਸਾਧਨ) ਕਰੀਏ? ਕਿਹੜਾ ਗਿਆਨ (ਵਿਚਾਰੀਏ)? ਕਿਹੜਾ ਧਿਆਨ (ਧਰੀਏ)? ਉਹ ਕਿਹੜੀ ਜੁਗਤੀ ਵਰਤੀਏ ਜਿਸ ਕਰਕੇ ਅਕਾਲ ਪੁਰਖ ਦੇ ਗੁਣ ਗਾ ਸਕੀਏ?
کۄنُجوگُکئُنُگ٘ز٘زانُدھ٘ز٘زانُکۄنبِدھِاُس٘تتِکریِئےَ॥
گون جوگ۔ کونسا ۔ طریقہ۔ گیان دھیاں۔ علم و توجہی ۔ بدھ ۔ طریقہ ۔ استت۔ تعریف۔ حمد۔
کونسا طریقہ استعمال میں لائیا جائے ۔ کونسا علم و دانش اور توجہی کیجائے کس طریقے سے حمدوثںاہ کی جائے ۔

ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ ॥
siDh saaDhik taytees kor tir keem na paree-ai.
The Siddhas and seekers and the three hundred thirty million gods cannot find even a tiny bit of the Lord’s Value.
The adepts, seekers, and the three hundred thirty million gods have not been able to find God’s worth.
ਸਿੱਧ, ਸਾਧਿਕ ਅਤੇ ਤੇਤੀ ਕਰੋੜ ਦੇਵਤਿਆਂ ਪਾਸੋਂ (ਭੀ) ਅਕਾਲ ਪੁਰਖ ਦਾ ਮੁੱਲ ਰਤਾ ਭੀ ਨਹੀਂ ਪੈ ਸਕਿਆ।
سِدھسادھِکتیتیِسکورِتِرُکیِمنپریِئےَ॥
سدھ۔ جس نے زندگی گذارنے کا راہ راست حاصل کیا۔ سادھک ۔ جو الہیی ملاپ اور زندگی گذارنے کے صحیح راہون کے متالشی ہیں۔ تیتیس کور۔ تیتیس کروڑو۔ تر۔ تل۔ تھوڑا۔ کیم۔ قیمت۔ پرہیئے ۔ پاسکے ۔
خدا رسیدہ سدطوں اور رسیدہ کے لئے کوشاؤں اور تیستس کروڑ دیوتے بھی تیری قدروقیمت نہیں پا سکے ۔

ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ ॥
barahmaadik sankaad saykh gun ant na paa-ay.
Neither Brahma, nor Sanak, nor the thousand-headed serpent king can find the limits of His Glorious Virtues.
Even gods like Brahma, Sanak and other sons of Brahma, and Shesh Nag (the thousand headed cobra who is believed to utter the thousand names of God every minute) have not been able to find the limit of His virtues.
ਬ੍ਰਹਮਾ ਅਤੇ ਹੋਰ ਦੇਵਤੇ (ਬ੍ਰਹਮਾ ਦੇ ਪੁੱਤ੍ਰ) ਸਨਕ ਆਦਿਕ ਅਤੇ ਸ਼ੇਸ਼ਨਾਗ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕੇ।
ب٘رہمادِکسنکادِسیکھگُنھانّتُنپاۓ॥
برہمادک۔ برہماوغیرہ۔ سنکاوک۔ سنکا وغیرہ ۔ سیکھ ۔ سیش ناگ گن انت نہ پائے ۔ اوصاف کا آخر نہیں پا سکے ۔
برہما معہ دیگر دیوتاؤں کے سنکادک اور برہما کے بیٹے اور شیش ناگ ۔ اے خدا تیرے اوصاف کا آخر نہیں پا سکے

ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ ॥
agahu gahi-o nahee jaa-ay poor sarab rahi-o samaa-ay.
The Inapprehensible Lord cannot be apprehended. He is pervading and permeating amongst all.
(The reason for this is that God) is beyond the comprehension of human beings. His state cannot be understood. He pervades everywhere and is contained amongst all.
(ਅਕਾਲ ਪੁਰਖ ਮਨੁੱਖਾਂ ਦੀ) ਸਮਝ ਤੋਂ ਉੱਚਾ ਹੈ, ਉਸ ਦੀ ਗਤਿ ਪਾਈ ਨਹੀਂ ਜਾ ਸਕਦੀ, ਸਾਰੇ ਥਾਈਂ ਵਿਆਪਕ ਹੈ ਤੇ ਸਭ ਵਿਚ ਰਮਿਆ ਹੋਇਆ ਹੈ।
اگہُگہِئونہیِجاءِپوُرِس٘ربرہِئوسماۓ॥
اگیہہ۔ جوپکڑا نہ جا سکے گیؤ۔ پکڑنا۔ پور سرب رہؤ سمائے ۔ جو سب میں بستا ہے ۔
تو انسانوں کی سمجھ سے بالا ہے اورسب کے اندر بستا ہے اور ہرجائی ہے ۔

ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ ॥
jih kaatee silak da-yaal parabh say-ay jan lagay bhagtay.
Those whom God has mercifully freed from their nooses – those humble beings are attached to His devotional worship.
They whose noose (of worldly attachment) the merciful God has cut off, those devotees are attuned to His meditation.
ਦਇਆਲ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ, ਉਹ ਮਨੁੱਖ ਉਸ ਦੀ ਭਗਤੀ ਵਿਚ ਜੁੜ ਗਏ ਹਨ।
جِہکاٹیِسِلکدزالپ٘ربھِسےءِجنلگےبھگتے॥
سلک ۔ پھندہ ۔ جال۔ دیال۔ مہربان ۔ جن لگے بھگتے ۔ الہٰی عبادت وخدمت کرنے لگے ۔
جن کو خدا نے رحمدلی سے ان کے گھونسوں سے آزاد کیا – وہ عاجز انسان اس کی عقیدت مند عبادت سے وابستہ ہیں۔

ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤੇ ਇਤ ਉਤ ਸਦਾ ਮੁਕਤੇ ॥੮॥
har gur naanak jinH parsi-o tay it ut sadaa muktay. ||8||
Those who meet with the Lord through Guru Nanak are liberated forever, here and hereafter. ||8||
They who have touched (the lotus feet of) God Guru Nanak have always been free from any bonds both in this and the next (world). ||8||
(ਇਹੋ ਜਿਹੇ ਉਪ੍ਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਜਿਨ੍ਹਾਂ ਨੇ ਪਰਸਿਆ ਹੈ, ਉਹ ਜੀਵ ਲੋਕ ਪਰਲੋਕ ਵਿਚ ਮਾਇਆ ਦੇ ਬੰਧਨਾਂ ਤੋਂ ਬਚੇ ਹੋਏ ਹਨ ॥੮॥
ہرِگُرُنانکُجِن٘ہ٘ہپرسِوتےاِتاُتدامُکتے॥੮॥
ات اُت ۔ یہاں وہان۔ سدا۔ مکتے ۔ ہمییشہ نجات پائی۔
جنکو نانک کا وصل و ملاپ نصب ہوگیا اس نے ہر دو عالموں میں پالی نجات۔

ਪ੍ਰਭ ਦਾਤਉ ਦਾਤਾਰ ਪਰ੍ਯ੍ਯਿਉ ਜਾਚਕੁ ਇਕੁ ਸਰਨਾ ॥
parabhdaata-o daataar pari-ya-o jaachak ik sarnaa.
I am a beggar; I seek the Sanctuary of God, the Giver of givers.
O’ God, You are the Donor and Benefactor, and I a beggar have sought Your shelter.
ਹੇ ਪ੍ਰਭੂ! ਹੇ ਦਾਤੇ! ਹੇ ਦਾਤਾਰ! ਮੈਂ ਇਕ ਮੰਗਤਾ ਤੇਰੀ ਸਰਨ ਆਇਆ ਹਾਂ,
پ٘ربھداتءُداتارپر٘ز٘زِءُجاچکُاِکُسرنا॥
پربھ واتؤ۔ خدا سخی ہے ۔ داتار۔ سخاوت کرنیوالا ۔ پریؤ جاچک اک سرنا۔ منگا تیری ۔ پناہ آئیا ہے ۔
اے خدا اے سخی میں ایک بھکاری تیری پنہا آئیا ہون

ਮਿਲੈ ਦਾਨੁ ਸੰਤ ਰੇਨ ਜੇਹ ਲਗਿ ਭਉਜਲੁ ਤਰਨਾ ॥
milai daan sant rayn jayh lag bha-ojal tarnaa.
Please bless me with the gift of the dust of the feet of the Saints; grasping them, I cross over the terrifying world-ocean.
(I wish that I may be) given the gift of the dust (the humble service) of the saints, through which I may cross over the dreadful (worldly) ocean.
(ਮੈਨੂੰ ਮੰਗਤੇ ਨੂੰ) ਸਤਸੰਗੀਆਂ ਦੇ ਚਰਨਾਂ ਦੀ ਧੂੜ ਦਾ ਖ਼ੈਰ ਮਿਲ ਜਾਏ, ਤਾਕਿ ਇਸ ਧੂੜ ਦੀ ਓਟ ਲੈ ਕੇ ਮੈਂ (ਸੰਸਾਰ ਦੇ) ਘੁੰਮਣ-ਘੇਰ ਤੋਂ ਪਾਰ ਲੰਘ ਸਕਾਂ।
مِلےَدانُسنّترینجیہلگِبھئُجلُترنا॥
ملے دان۔ سنت رین۔ سنت کے پاؤں کی دہول بطور خیراتدیجیئے ۔ جیہہ لگ۔ تاکہ اسے اپنا کر بھوجل۔ پانی کے بھنور۔ ترنا۔ پار ہو جاؤں۔
مجھے پاکدامن خدا رسیدہ سچے ساتھیون کے پاؤن کی دہول خیرات کیجیئے جسکے ذریعے اس دنیا وی نزدگی کے بھنور کو پار کر لوں۔

ਬਿਨਤਿ ਕਰਉ ਅਰਦਾਸਿਸੁਨਹੁ ਜੇ ਠਾਕੁਰ ਭਾਵੈ ॥
binat kara-o ardaas sunhu jay thaakur bhaavai.
Please listen to my prayer, if it pleases You, O my Lord and Master.
O’ God, I make this submission: that if it so pleases You, bless me with Your sight.
ਹੇ ਠਾਕੁਰ! ਜੇ ਤੈਨੂੰ ਚੰਗੀ ਲੱਗੇ ਤਾਂ (ਮਿਹਰ ਕਰ ਕੇ ਮੇਰੀ) ਅਰਜ਼ੋਈ ਸੁਣ, ਮੈਂ ਇਕ ਬੇਨਤੀ ਕਰਦਾ ਹਾਂ,
بِنتِکرءُارداسِسُنہُجےٹھاکُربھاۄےَ॥
بنتی کرؤ۔ عرج کرتا ہوں ۔ ارداس سنہو۔ میری عرض سنہو ۔ بے ٹھاکر بھاوے ۔ اگر مالک چاہے ۔
عرض گذارتا ہوں سنیئے اگر خدا کو منظور ہوکر دیدار دیجیئے میرے دلمیں یہ خوآہش ہے کہ میں تیریخدمت و عبات میں زندگی بسر کروں