Urdu-Raw-Page-1297

ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸੋ ਕਰਹਿ ਜਿ ਤੁਧੁ ਭਾਵੀਸ ॥
har tum vad vaday vaday vad oochay so karahi je tuDh bhaavees.
O Lord, You are the Greatest of the Great, the Greatest of the Great, the most Lofty and High. You do whatever You please.
O’ God, You are the greatest of the great, and highest of the high; You do what pleases You.
ਹੇ ਹਰੀ! ਤੂੰ ਸਭ ਤੋਂ ਵੱਡਾ ਹੈਂ ਤੂੰ ਬਹੁਤ ਵੱਡਾ ਹੈਂ, ਤੂੰ ਉਹ ਕਰਦਾ ਹੈਂ ਜੋ ਤੈਨੂੰ ਚੰਗਾ ਲੱਗਦਾ ਹੈ।
ہرِتُمۄڈۄڈےۄڈےۄڈاوُچےسوکرہِجِتُدھُبھاۄیِس॥
۔ بھاویس۔ رضا ہو ۔ چاہو۔
اے خدا تو سبھ سے دڈا ہے تو بہت وڈا ہے تو ہوی کرتا ہے جو تیری رضا و مرضی ہے ۔

ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ ॥੨॥੨॥੮॥
jan naanak amrit pee-aa gurmatee Dhan Dhan Dhan Dhan Dhan guroo saabees. ||2||2||8||
Servant Nanak drinks in the Ambrosial Nectar through the Guru’s Teachings. Blessed, blessed, blessed, blessed, blessed and praised is the Guru. ||2||2||8||
Slave Nanak says that blessed is the Guru through whose instruction he has partaken the nectar (of Name).||2||2||8||
ਹੇ ਦਾਸ ਨਾਨਕ! ਉਹ ਗੁਰੂ ਧੰਨ ਹੈ, ਸਲਾਹੁਣ-ਜੋਗ ਹੈ, ਜਿਸ ਦੀ ਮੱਤ ਲੈ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਈਦਾ ਹੈ ॥੨॥੨॥੮॥
جننانکانّم٘رِتُپیِیاگُرمتیِدھنُدھنّنُدھنُدھنّنُدھنّنُگُروُسابیِس॥੨॥੨॥੮॥
انمرت۔ آب حیات۔ سابیس ۔ شاباش۔
اے خدمتگار نانک۔ جس نے سبق مرشد سے آب ھیات جو روحانی واخلاقی طور پر پاک بنا دیتا ہے نوش کیا قابل ستائش ہیں اور شاباش ہے مرشد کو۔

ਕਾਨੜਾ ਮਹਲਾ ੪ ॥
kaanrhaa mehlaa 4.
Kaanraa, Fourth Mehl:
کانڑامحلا 4॥

ਭਜੁ ਰਾਮੋ ਮਨਿ ਰਾਮ ॥
bhaj raamo man raam.
O mind, meditate and vibrate on the Lord, Raam, Raam.
(O’ my friend), meditate on that God in your mind.
ਹੇ ਭਾਈ! ਉਸ ਦੇ ਨਾਮ ਦਾ ਭਜਨ ਆਪਣੇ ਮਨ ਵਿਚ ਕਰਿਆ ਕਰ,
بھجُرامومنِرام॥
بھج۔ یاد کر۔ رامو۔ خا۔
اے دل یاد کر اس خدا کو

ਜਿਸੁ ਰੂਪ ਨ ਰੇਖ ਵਡਾਮ ॥
jis roop na raykh vadaam.
He has no form or feature – He is Great!
that God who has no form or feature, who is highest of the high,
ਜਿਸ ਰਾਮ ਦੀ ਸ਼ਕਲ ਜਿਸ ਦੇ ਚਿਹਨ-ਚੱਕਰ ਨਹੀਂ ਦੱਸੇ ਜਾ ਸਕਦੇ, ਜੋ ਰਾਮ ਸਭ ਤੋਂ ਵੱਡਾ ਹੈ।
جِسُروُپنریکھۄڈام॥
روپ ۔ شکل۔ ریکھ ۔ یکو نشان ۔
جسکی نہ کوئی شکلوصورت ہے نہ لکیر و نشان جو بلند عظمت ہے ۔

ਸਤਸੰਗਤਿ ਮਿਲੁ ਭਜੁ ਰਾਮ ॥
satsangat mil bhaj raam.
Joining the Sat Sangat, the True Congregation, vibrate and meditate on the Lord.
Yes, join the congregation of saintly persons and worship God.
ਹੇ ਭਾਈ! ਸਾਧ ਸੰਗਤ ਵਿਚ ਮਿਲ ਅਤੇ ਰਾਮ ਦਾ ਭਜਨ ਕਰ,
ستسنّگتِمِلُبھجُرام॥
وڈام ۔ وڈا۔ ست سنگت۔ سچے ساتھی ۔
سچے ساتھیوں کی صھبت میں یاد کرؤ۔

ਬਡ ਹੋ ਹੋ ਭਾਗ ਮਥਾਮ ॥੧॥ ਰਹਾਉ ॥
bad ho ho bhaag mathaam. ||1|| rahaa-o.
This is the high destiny written on your forehead. ||1||Pause||
This would make your destiny great. ||1||Pause||
ਤੇਰੇ ਮੱਥੇ ਦੇ ਵੱਡੇ ਭਾਗ ਹੋ ਜਾਣਗੇ ॥੧॥ ਰਹਾਉ ॥
بڈہوہوبھاگمتھام॥੧॥رہاءُ॥
ست سنگت۔ سچے ساتھی ۔
جو سب سے بڑا ہے ۔

ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥
jit garihi mandar har hot jaas tit ghar aando aanand bhaj raam raam raam.
That household, that mansion, in which the Lord’s Praises are sung – that home is filled with ecstasy and joy; so vibrate and meditate on the Lord, Raam, Raam, Raam.
(O’ my friend), the house, the temple (of the heart), in which are sung praises of God that heart enjoys bliss after bliss. (Therefore, O’ my friend), meditate on God’s Name again and again.
ਜਿਸ ਹਿਰਦੇ-ਘਰ ਵਿਚ ਜਿਸ ਹਿਰਦੇ-ਮੰਦਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ, ਉਸ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਸਦਾ ਰਾਮ ਦਾ ਭਜਨ ਕਰਦਾ ਰਹੁ।
جِتُگ٘رِہِمنّدرِہرِہوتُجاسُتِتُگھرِآندوآننّدُبھجُرامرامرام॥
جت گریہہ مندر۔ جس گھر یا مندر۔
جسکا گھر مندر ہے جس میں خدا کی حمدوثناہ ہوتی ہے ۔

ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸਿ ਗੁਰੂ ਗੁਰ ਸਤਿਗੁਰਾ ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ ॥੧॥
raam naam gun gaavhu har pareetam updays guroo gur satiguraa sukh hot har haray har haray haray bhaj raam raam raam. ||1||
Sing the Glorious Praises of the Name of the Lord, the Beloved Lord. Through the Teachings of the Guru, the Guru, the True Guru, you shall find peace. So vibrate and meditate on the Lord, Har, Haray, Har, Haray, Haray, the Lord, Raam, Raam, Raam. ||1||
(Yes, O’ my brother) keep singing praises of beloved God. This is the instruction and advice of the true Guru that one obtains peace by worshipping God again and again. ||1||
ਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਂਦਾ ਰਹੁ, ਗੁਰੂ ਸਤਿਗੁਰ ਦੇ ਉਪਦੇਸ਼ ਦੀ ਰਾਹੀਂ ਗੁਣ ਗਾਂਦਾ ਰਹੁ। ਰਾਮ ਨਾਮ ਦਾ ਭਜਨ ਕਰਦਾ ਰਹੁ, ਹਰਿ-ਨਾਮ ਜਪਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੧॥
رامنامگُنگاۄہُہرِپ٘ریِتماُپدیسِگُروُگُرستِگُراسُکھُہوتُہرِہرےہرِہرےہرےبھجُرامرامرام॥੧॥
اس گھر ۔ انددو آنند ۔ خوشیان بھر ۔
جس میں خدا کی حمدوثناہ ہوتی ہے ۔ جہاں ہر وقت خوشیاں اور سکون رہتا ہے ۔ رہاں خدا کی صفت صلاح کرتے رہو۔ واعظ و پندو نصائج مرشد آرام و آسائش اور روحانی و ذہنی سکون ملتا ہے

ਸਭ ਸਿਸਟਿ ਧਾਰ ਹਰਿ ਤੁਮ ਕਿਰਪਾਲ ਕਰਤਾ ਸਭੁ ਤੂ ਤੂ ਤੂ ਰਾਮ ਰਾਮ ਰਾਮ ॥
sabh sisat Dhaar har tum kirpaal kartaa sabh too too too raam raam raam.
You are the Support of the whole universe, Lord; O Merciful Lord, You, You, You are the Creator of all, Raam, Raam, Raam.
O’ God, You are the merciful Creator and supporter of the entire universe, and are pervading everywhere.
ਹੇ ਹਰੀ! ਤੂੰ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ, ਤੂੰ ਦਇਆ ਦਾ ਘਰ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਹਰ ਥਾਂ ਤੂੰ ਹੀ ਤੂੰ ਹੈਂ।
سبھسِسٹِدھارہرِتُمکِرپالکرتاسبھُتوُتوُتوُرامرامرام॥
رام نام گن ۔ الہٰی نام۔ ست ۔ سچ حق وحقیقت کی حمدوچناہ ۔ اپدیس ۔
اے خداتو سارے عالم کے لئے ہے ایک سہارا و آسرا ۔

ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ ॥੨॥੩॥੯॥
jan naanko sarnaagatee dayh gurmatee bhaj raam raam raam. ||2||3||9||
Servant Nanak seeks Your Sanctuary; please bless him with the Guru’s Teachings, that he may vibrate and meditate on the Lord, Raam, Raam, Raam. ||2||3||9||
Slave Nanak has come to Your shelter; please bless him with this Guru’s instruction that he may continue uttering God’s Name again and again. ||2||3||9||
ਦਾਸ ਨਾਨਕ ਤੇਰੀ ਸਰਨ ਆਇਆ ਹੈ, (ਦਾਸ ਨੂੰ) ਗੁਰੂ ਦੀ ਸਿੱਖਿਆ ਬਖ਼ਸ਼। ਸਦਾ ਰਾਮ ਦੇ ਨਾਮ ਦਾ ਭਜਨ ਕਰਦਾ ਰਹੁ ॥੨॥੩॥੯॥
جننانکوسرنھاگتیِدیہُگُرمتیِبھجُرامرامرام॥੨॥੩॥੯॥
خدمتگار نانک ۔ اےخدا تیرے زیر سایہ و پناہ ہے سبق مرشد عنایت فمرا ہمیشہ الہٰی نام یاد کر۔

ਕਾਨੜਾ ਮਹਲਾ ੪ ॥
kaanrhaa mehlaa 4.
Kaanraa, Fourth Mehl:
کانڑامحلا 4॥

ਸਤਿਗੁਰ ਚਾਟਉ ਪਗ ਚਾਟ ॥
satgur chaata-o pag chaat.
I eagerly kiss the Feet of the True Guru.
(O’ my friends), I kiss the feet of that true Guru,
ਮੈਂ ਉਸ ਗੁਰੂ ਦੇ ਚਰਨ ਚੁੰਮਦਾ ਹਾਂ,
ستِگُرچاٹءُپگچاٹ॥
چاٹؤ۔ چوموں ۔
میں اس مرشد کے پاؤن چومتا ہوں۔

ਜਿਤੁ ਮਿਲਿ ਹਰਿ ਪਾਧਰ ਬਾਟ ॥
jit mil har paaDhar baat.
Meeting Him, the Path to the Lord becomes smooth and easy.
meeting whom (one finds) the plain and simple way (to meet God.
ਜਿਸ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਸਿੱਧਾ ਰਾਹ ਲੱਭ ਪੈਂਦਾ ਹੈ।
جِتُمِلِہرِپادھرباٹ॥
پاون ۔ پادھر ۔ پدھرا۔ سیدھا۔
جس مرشد کے ملاپ سے الہٰی ملاپ کے صراط مستقیم کا پتہ چلتا ہے ۔

ਭਜੁ ਹਰਿ ਰਸੁ ਰਸ ਹਰਿ ਗਾਟ ॥
bhaj har ras ras har gaat.
I lovingly vibrate and meditate on the Lord, and gulp down His Sublime Essence.
Seeking the shelter of the Guru, so meditate on God’s Name, as if) you are drinking its relish in gulps.
(ਤੂੰ ਭੀ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਨਾਮ-ਜਲ ਗਟ ਗਟ ਕਰ ਕੇ ਪੀਆ ਕਰ।
بھجُہرِرسُرسہرِگاٹ॥
بھج ہر رس۔ یاد کر لطف الہٰی ۔
الہیی یاد وریاض سے الہٰی لطف اُٹھاؤ۔ اور گھٹ گھٹ پیؤ۔

ਹਰਿ ਹੋ ਹੋ ਲਿਖੇ ਲਿਲਾਟ ॥੧॥ ਰਹਾਉ ॥
har ho ho likhay lilaat. ||1|| rahaa-o.
The Lord has written this destiny on my forehead. ||1||Pause||
(But only) the one in whose destiny it is so written, (meditates on God’s Name with such zeal). ||1||Pause||.
ਹੇ ਭਾਈ! ਤੇਰੇ ਮੱਥੇ ਦੇ ਲੇਖ ਉੱਘੜ ਪੈਣਗੇ ॥੧॥ ਰਹਾਉ ॥
ہرِہوہولِکھےلِلاٹ॥੧॥رہاءُ॥
رس ہر گاٹ ۔ الہٰی لطفت گٹ کرکے پی ۔ کھے للاٹ ۔ پیشانی پر تحریر۔
تیری پیشانی کی تحریر نمودار ہو جائیگی ۔

ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ ਜਟਾ ਜਟ ਜਾਟ ॥
khat karam kiri-aa kar baho baho bisthaar siDh saaDhik jogee-aa kar jat jataa jat jaat.
Some perform the six rituals and rites; the Siddhas, seekers and Yogis put on all sorts of pompous shows, with their hair all tangled and matted.
(O’ my friends), by doing the extensive six kinds of rituals (advocated by pundits), adorning matted hair like the yogis and adepts,
(ਪੰਡਿਤਾਂ ਵਾਂਗ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮਾਂ ਦੀ ਕਿਰਿਆ ਕਰ ਕੇ (ਇਹੋ ਜਿਹੇ) ਹੋਰ ਬਥੇਰੇ ਖਿਲਾਰੇ ਕਰ ਕੇ, ਸਿੱਧਾਂ ਜੋਗੀਆਂ ਸਾਧਿਕਾਂ ਵਾਂਗ ਜਟਾਂ ਧਾਰ ਕੇ,
کھٹکرمکِرِیاکرِبہُبہُبِستھارسِدھسادھِکجوگیِیاکرِجٹجٹاجٹجاٹ॥
۔ کھٹ کرم ۔ چھا اعمال۔ کریاکر ۔ اعمال بنا۔
پنڈتوں کی طرف ویدوں کو پڑھان اور پڑھانا ۔ پگ کرنا اور کروانا ۔ پڑھنا اور پڑھاتا۔

ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ ॥੧॥
kar bhaykh na paa-ee-ai har barahm jog har paa-ee-ai satsangtee updays guroo gur sant janaa khol khol kapaat. ||1||
Yoga – Union with the Lord God – is not obtained by wearing religious robes; the Lord is found in the Sat Sangat, the True Congregation, and the Guru’s Teachings. The humble Saints throw the doors wide open. ||1||
or adorning (holy) garbs, we don’t obtain union with God. We find God only in the holy congregation. Therefore, joining the saintly congregation and following Guru’s instruction, open the gates of your mind (and enlighten it). ||1||
ਧਾਰਮਿਕ ਪਹਿਰਾਵੇ ਪਾਣ ਨਾਲ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਮਿਲਦਾ ਹੈ ਸਾਧ ਸੰਗਤ ਵਿਚ। (ਇਸ ਵਾਸਤੇ, ਹੇ ਭਾਈ!) ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਨਾਲ ਤੂੰ ਆਪਣੇ ਮਨ ਦੇ ਕਵਾੜ ਖੋਲ੍ਹ ॥੧॥
کرِبھیکھنپائیِئےَہرِب٘رہمجوگُہرِپائیِئےَستسنّگتیِاُپدیسِگُروُگُرسنّتجناکھولِکھولِکپاٹ॥੧॥
سدھ ۔ جنہوں راہ عمال پالیا۔ سادھک۔ جو اس راہ کی جستجو میں ہیں۔
سبق واعظ و پندو نصائج مرشد۔ اور بتائے راہ راست سے اور متلاشی عاشقان کدا کے ملاپ سے پانے دل کے دروازے کھولنے پر مراد مکمل سوچ وچار کرنے پر

ਤੂ ਅਪਰੰਪਰੁ ਸੁਆਮੀ ਅਤਿ ਅਗਾਹੁ ਤੂ ਭਰਪੁਰਿ ਰਹਿਆ ਜਲ ਥਲੇ ਹਰਿ ਇਕੁ ਇਕੋ ਇਕ ਏਕੈ ਹਰਿ ਥਾਟ ॥
too aprampar su-aamee at agaahu too bharpur rahi-aa jal thalay har ik iko ik aikai har thaat.
O my Lord and Master, You are the farthest of the far, utterly unfathomable. You are totally pervading the water and the land. You alone are the One and Only Unique Lord of all creation.
O’ limitless God, You are extremely deep (unfathomable) and You are pervading in all lands and waters. You are the one and only one, and all the creation is from You alone.
ਹੇ ਪ੍ਰਭੂ! ਹੇ ਮਾਲਕ! ਤੂੰ ਪਰੇ ਤੋਂ ਪਰੇ ਹੈਂ, ਤੂੰ ਬਹੁਤ ਅਥਾਹ ਹੈਂ, ਤੂੰ ਪਾਣੀ ਵਿਚ ਧਰਤੀ ਵਿਚ ਹਰ ਥਾਂ ਵਿਆਪਕ ਹੈਂ। ਹੇ ਹਰੀ! ਇਹ ਸਾਰੀ ਜਗਤ-ਉਤਪੱਤੀ ਸਿਰਫ਼ ਤੇਰੀ ਹੀ ਹੈ।
کرِبھیکھنپائیِئےَہرِب٘رہمجوگُہرِپائیِئےَستسنّگتیِاُپدیسِگُروُگُرسنّتجناکھولِکھولِکپاٹ॥੧॥
پاپرنپر۔ پرے سے پرے ۔ اتنا وسیع کہ کنارہ نہین۔
اے مالک تو نہایت کشادہ وسیع کہ تیرے عرض وطول کا کنارہ نہیں غرض یہ کہ تو ہر جگہ زمین وپانی میں موجود ہے ۔ یہ ساری مخلوقات اور قئائنات قدرت تیری اور تیری پیداوار اور پیدا کی ہوئی ہے ۔

ਤੂ ਜਾਣਹਿ ਸਭ ਬਿਧਿ ਬੂਝਹਿ ਆਪੇ ਜਨ ਨਾਨਕ ਕੇ ਪ੍ਰਭ ਘਟਿ ਘਟੇ ਘਟਿ ਘਟੇ ਘਟਿ ਹਰਿ ਘਾਟ ॥੨॥੪॥੧੦॥
too jaaneh sabh biDh boojheh aapay jan naanak kay parabh ghat ghatay ghat ghatay ghat har ghaat. ||2||4||10||
You alone know all Your ways and means. You alone understand Yourself. Servant Nanak’s Lord God is in each heart, in every heart, in the home of each and every heart. ||2||4||10||
You know everything and understand all the ways. O’ God, who is residing in the heart of slave Nanak, You reside in each and every heart. ||2||4||10||
(ਇਸ ਸ੍ਰਿਸ਼ਟੀ ਬਾਰੇ) ਤੂੰ ਸਾਰੇ ਢੰਗ ਜਾਣਦਾ ਹੈਂ, ਤੂੰ ਆਪ ਹੀ ਸਮਝਦਾ ਹੈਂ। ਹੇ ਦਾਸ ਨਾਨਕ ਦੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਹਰੇਕ ਸਰੀਰ ਵਿਚ ਮੌਜੂਦ ਹੈਂ ॥੨॥੪॥੧੦॥
توُجانھہِسبھبِدھِبوُجھہِآپےجننانککےپ٘ربھگھٹِگھٹےگھٹِگھٹےگھٹِہرِگھاٹ॥੨॥੪॥੧੦॥
جل تھلے ۔ زمین اور پانی میں۔ تھاٹ ۔ بناوٹ۔
تو سارے طرز اور طریقے جانتا ہے اور خود ہی سمجھت اہے ۔ کادم نانک کا خداہر دلمیں بستا ہے ۔

ਕਾਨੜਾ ਮਹਲਾ ੪ ॥
kaanrhaa mehlaa 4.
Kaanraa, Fourth Mehl:
کانڑامحلا 4॥

ਜਪਿ ਮਨ ਗੋਬਿਦ ਮਾਧੋ ॥
jap man gobid maaDho.
O mind, chant and meditate on the Lord, the Lord of the Universe.
O’ my mind, meditate on God the Master of Laxami (the goddess of wealth).
ਹੇ ਮਨ! ਮਾਇਆ ਦੇ ਪਤੀ ਗੋਬਿੰਦ ਦਾ ਨਾਮ ਜਪਿਆ ਕਰੋ,
جپِمنگوبِدمادھو॥
گوبند مادہو۔ مالک عالم و قائنات ۔
اے دل ماک عالم و قائنات قدرت خدا کویاد کرر ۔

ਹਰਿ ਹਰਿ ਅਗਮ ਅਗਾਧੋ ॥
har har agam agaaDho.
The Lord, Har, Har, is inaccessible and unfathomable.
That God is unapproachable, and of infinite depth.
ਜੋ ਅਪਹੁੰਚ ਹੈ ਤੇ ਅਥਾਹ ਹੈ।
ہرِہرِاگماگادھو॥
اگماگادہو ۔ انسانی رسائی سے بعید اندازے اور اعداد سے باہر ۔
خدا انسانی رسائی سے بعید اندازے اور اعداد و شمار سے باہر ہے ۔

ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥
mat gurmat har parabh laaDho.
Through the Guru’s Teachings, my intellect attains the Lord God.
by following Guru’s instruction,
ਉਸ ਮਨੁੱਖ ਨੂੰ ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਲੱਭ ਪੈਂਦਾ ਹੈ,
متِگُرمتِہرِپ٘ربھُلادھو॥
۔ گرمت۔ سبق مرشد ۔ لادہو۔ ملا
عقل اور سبق مرشد سےا لہٰی وصل و ملاپ نسبی ہوتا ہے ۔

ਧੁਰਿ ਹੋ ਹੋ ਲਿਖੇ ਲਿਲਾਧੋ ॥੧॥ ਰਹਾਉ ॥
Dhur ho ho likhay lilaaDho. ||1|| rahaa-o.
This is the pre-ordained destiny written on my forehead. ||1||Pause||
In whose destiny it is so pre-written finds that God ||1||Pause||
ਜਿਸ ਦੇ ਮੱਥੇ ਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ ॥੧॥ ਰਹਾਉ ॥
دھُرِہوہولِکھےلِلادھو॥੧॥رہاءُ॥
لادہو۔ ملا۔ لکھے لادہو ۔ تحریر پیشانی ۔ رہاؤ۔
جس کے پیشانی پر خدا کی طرف سے کندہ تھریر ہوتا ہے

ਬਿਖੁ ਮਾਇਆ ਸੰਚਿ ਬਹੁ ਚਿਤੈ ਬਿਕਾਰ ਸੁਖੁ ਪਾਈਐ ਹਰਿ ਭਜੁ ਸੰਤ ਸੰਤ ਸੰਗਤੀ ਮਿਲਿ ਸਤਿਗੁਰੂ ਗੁਰੁ ਸਾਧੋ ॥
bikh maa-i-aa sanch baho chitai bikaar sukh paa-ee-ai har bhaj sant sant sangtee mil satguroo gur saaDho.
Collecting the poison of Maya, people think of all sorts of evil. But peace is found only by vibrating and meditating on the Lord; with the Saints, in the Sangat, the Society of the Saints, meet the True Guru, the Holy Guru.
(O’ my friends), when we occupy ourselves in amassing the poison of Maya (the worldly wealth), then we start thinking of many evils (which bring us pain). We obtain peace when upon meeting the true Guru we sing praises of God in the company of the saints.
ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਇਕੱਠੀ ਕਰ ਕੇ ਮਨੁੱਖ ਅਨੇਕਾਂ ਵਿਕਾਰ ਚਿਤਵਨ ਲੱਗ ਪੈਂਦਾ ਹੈ। ਸਾਧ ਸੰਗਤ ਵਿਚ ਮਿਲ ਕੇ, ਗੁਰੂ ਸਤਿਗੁਰੂ ਨੂੰ ਮਿਲ ਕੇ ਹਰਿ-ਨਾਮ ਦਾ ਭਜਨ ਕਰਿਆ ਕਰ (ਇਸ ਤਰ੍ਹਾਂ ਹੀ) ਸੁਖ ਮਿਲ ਸਕਦਾ ਹੈ।
بِکھُمائِیاسنّچِبہُچِتےَبِکارسُکھُپائیِئےَہرِبھجُسنّتسنّتسنّگتیِمِلِستِگُروُگُرُسادھو॥
۔ ہر ھج ۔ یاد خدا کو کر ۔ سنت سنگتی ۔ عاشقان الہٰی کے ساتھ صھبت
روھانی واخلاقی موت لانے والا سرمایہ اکٹھا کرکے انسان بیشمار برائیوں کی طرف اپنا رجوع کرتا ہے ۔ س نت عاشق الہٰی اور سچے ساتھیوں صحبت یاد خدا اور سچے مرشد کے بتائے ہوئے راہ راست مرشد اور پاکدامن اس طرح سے

ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਧੋ ॥੧॥
ji-o chhuhi paaras manoor bha-ay kanchan ti-o patit jan mil sangtee suDh hovat gurmatee suDh haaDho. ||1||
Just as when the iron slag is transmuted into gold by touching the Philosopher’s Stone – when the sinner joins the Sangat, he becomes pure, through the Guru’s Teachings. ||1||
Just as by touching the philosopher’s stone, the rusted iron becomes gold, similarly by joining the saintly congregation and following Guru’s instruction, the sinners get sanctified (and become persons of immaculate character). ||1||
ਜਿਵੇਂ ਪਾਰਸ ਨਾਲ ਛੁਹ ਕੇ ਸੜਿਆ ਹੋਇਆ ਲੋਹਾ ਸੋਨਾ ਬਣ ਜਾਂਦਾ ਹੈ; ਤਿਵੇਂ ਹੀ ਵਿਕਾਰੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ, ਗੁਰੂ ਦੀ ਮੱਤ ਲੈ ਕੇ, ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੧॥
جِءُچھُہِپارسمنوُربھۓکنّچنتِءُپتِتجنمِلِسنّگتیِسُدھہوۄتگُرمتیِسُدھہادھو॥੧॥
۔ پارس۔ منور۔ پارس کے بوسیدہ لوہے کو چھونے سے ۔ کنچن ۔ سونا
جیسے پارس کو بوسیدہ لوہے سے چھونے سے کنچن ہو جاتا ہے اس طرح سے گناہگار ساتھیوں کے ملاپ سے پاک ہو جاتا ہے ۔ سبق مرشد سے

ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ ਤਿਉ ਪਾਪੀ ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ॥
ji-o kaasat sang lohaa baho tartaa ti-o paapee sang taray saaDh saaDh sangtee gur satguroo gur saaDho.
Just like the heavy iron which is carried across on the wooden raft, sinners are carried across in the Saadh Sangat, the Company of the Holy, and the Guru, the True Guru, the Holy Guru.
(O’ my friends), just as a lot of iron swims across in the company of wood, similarly the sinners are also ferried across (the dreadful worldly ocean) in the company of the saints and the true Guru.
ਜਿਵੇਂ ਕਾਠ (ਬੇੜੀ) ਦੀ ਸੰਗਤ ਵਿਚ ਬਹੁਤ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਵਿਕਾਰੀ ਮਨੁੱਖ ਭੀ ਸਾਧ ਸੰਗਤ ਵਿਚ ਗੁਰੂ ਦੀ ਸੰਗਤ ਵਿਚ ਰਹਿ ਕੇ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।
جِءُکاسٹسنّگِلوہابہُترتاتِءُپاپیِسنّگِترےسادھسادھسنّگتیِگُرستِگُروُگُرسادھو॥
سدھ ہووت۔ پاک ہو جاتے ہیں۔ گرمتی سدھ ہادہو ۔ سبق مرشد سے پاک روحانی اخلاقی زندگی بسر کرنیوالے ہو جاتے ہیں
جس طرح سے لکڑی کی صحبت و ملاپ سے لوہا تیر نے لگتا ہے ۔ اسطرح سے گناہگاروں کو پاکدامن کی صحبت و مرشد کے بتائے ہوئے سبق سے کامیاب ہو جاتا ہے ۔ زندگی میں ۔

ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ ॥੨॥੫॥੧੧॥
chaar baran chaar aasram hai ko-ee milai guroo gur naanak so aap tarai kul sagal taraaDho. ||2||5||11||
There are four castes, four social classes, and four stages of life. Whoever meets the Guru, Guru Nanak, is himself carried across, and he carries all his ancestors and generations across as well. ||2||5||11||
There are four castes (Brahmins, Kasharies, Vaish, and Shoodras), and four Ashrams (Brahamcharya or student life, Graastha or married life, Sanyas or renouncing of the world and Vanprastha or living in jungles). Out of these (casts), anyone who meets Nanak the Guru of all Gurus, that one is ferried across personally, and (also) gets all his or her generations emancipated. ||2||5||11||
ਹੇ ਨਾਨਕ! (ਬ੍ਰਾਹਮਣ ਖੱਤ੍ਰੀ ਆਦਿਕ) ਚਾਰ ਵਰਨ (ਪ੍ਰਸਿੱਧ) ਹਨ, (ਬ੍ਰਹਮ ਚਰਜ ਆਦਿਕ) ਚਾਰ ਆਸ਼੍ਰਮ (ਪ੍ਰਸਿੱਧ) ਹਨ, (ਇਹਨਾਂ ਵਿਚੋਂ) ਜਿਹੜਾ ਭੀ ਕੋਈ ਗੁਰੂ ਨੂੰ ਮਿਲਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੨॥੫॥੧੧॥
چارِبرنچارِآس٘رمہےَکوئیِمِلےَگُروُگُرنانکسوآپِترےَکُلسگلترادھو॥੨॥੫॥੧੧॥
شودر وئش ۔ آپ تیرے کل سگل ترادہو۔ خود کامیاب ہوتا ہے اور سارے خداندان کو کامیاب بناتا ہے ۔
اے نانک۔ برہمن کتھری شودر اور ویش چار ذاتیں مشہور ہیں۔ ان میں سے جوکوئی بھی مرشد سے ملتا ہے وہ خودکامیاب ہو جاتا ے اور اپنے خاندان والوں اور تعلقداروں کو بھی کامیاب بناتا ہے ۔

ਕਾਨੜਾ ਮਹਲਾ ੪ ॥
kaanrhaa mehlaa 4.
Kaanraa, Fourth Mehl:
کانڑامحلا 4॥

ਹਰਿ ਜਸੁ ਗਾਵਹੁ ਭਗਵਾਨ ॥
har jas gaavhu bhagvaan.
Sing the Praises of the Lord God.
(O’ my friends), sing praise of God, the Architect of our destiny.
ਹੇ ਭਾਈ! ਹਰੀ ਦੇ ਭਗਵਾਨ ਦੇ ਗੁਣ ਗਾਇਆ ਕਰੋ।
ہرِجسُگاۄہُبھگۄان॥
جس ۔ صفت ۔ صلاح۔ تعریف۔
اے انسانوں یاد خدا کو کیا کرؤ۔

ਜਸੁ ਗਾਵਤ ਪਾਪ ਲਹਾਨ ॥
jas gaavat paap lahaan.
Singing His Praises, sins are washed away.
By singing His praise our sins are removed.
(ਹਰੀ ਦੇ) ਗੁਣ ਗਾਂਦਿਆਂ ਪਾਪ ਦੂਰ ਹੋ ਜਾਂਦੇ ਹਨ।
جسُگاۄتپاپلہان॥
۔ پاپ۔ گناہ۔ لہان ۔ مٹ جاتے ہیں۔ مت ۔
خدا کی یاد سے گناہ مٹتے ہیں دور ہو جاتے ہیں

ਮਤਿ ਗੁਰਮਤਿ ਸੁਨਿ ਜਸੁ ਕਾਨ ॥
mat gurmat sun jas kaan.
Through the Word of the Guru’s Teachings, listen to His Praises with your ears.
With your ears listen to the instruction of the Guru.
ਹੇ ਭਾਈ! ਗੁਰੂ ਦੀ ਮੱਤ ਲੈ ਕੇ (ਆਪਣੇ) ਕੰਨਾਂ ਨਾਲ ਹਰੀ ਦੀ ਸਿਫ਼ਤ-ਸਾਲਾਹ ਸੁਣਿਆ ਕਰ,
متِگُرمتِسُنِجسُکان॥
۔ مت ۔ سمجھ ۔ گرمت۔ سبق مرشد۔
سبق مرشد حاصل کرکے اور کانوں سے الہٰی حمدوچناہ سننے سے خدا مہربان ہوتا ہے ۔

ਹਰਿ ਹੋ ਹੋ ਕਿਰਪਾਨ ॥੧॥ ਰਹਾਉ ॥
har ho ho kirpaan. ||1|| rahaa-o.
The Lord shall be Merciful to you. ||1||Pause||
(When you do so), God becomes kind (to you). ||1||Pause||
ਹਰਿ ਦਇਆਵਾਨ ਹੋ ਜਾਂਦਾ ਹੈ ॥੧॥ ਰਹਾਉ ॥
ہرِہوہوکِرپان॥੧॥رہاءُ॥
۔ کرپان ۔ مہربان ۔ رہاؤ
خدا مہربان ہوتا ہے ۔