Urdu-Raw-Page-1111

ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ ॥੧॥
naanak ha-umai maar pateenay taaraa charhi-aa lammaa. ||1||
Nanak says that they, who by killing their ego, are attuned to God, are divinely enlightened, as if a comet has risen in the sky of their mind. ||1||
ਨਾਨਕ ਕਹਿੰਦੇ ਨੇ!ਜਿਹੜੇ (ਆਪਣੇ ਅੰਦਰੋਂ) ਹਉਮੈ ਨੂੰ ਮਾਰ ਕੇ (ਪਰਮਾਤਮਾ ਦੇ ਚਰਨਾਂ ਵਿਚ) ਸਦਾ ਟਿਕੇ ਰਹਿੰਦੇ ਹਨ ਉਹਨਾਂ ਮਨੁੱਖਾਂ ਦੇ ਅੰਦਰ) ਸਰਬ-ਵਿਆਪਕ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ॥੧॥
نانکہئُمےَمارِپتیِنھےتاراچڑِیالنّما॥੧॥
تار ا چڑھیا کما۔ مراد بودی ۔ والا تارا۔
نانک کا کہنا ہے کہ وہ ، جو اپنی انا کو قتل کر کے ، خدا سے باخبر ہیں ، اس طرح کہ اگر ایک سیارہ ان کے دماغ کی آسمان میں جی اٹھے گا.

ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ ॥
gurmukh jaag rahay chookee abhimaanee raam.
O’ my friends, the Guru’s followers remain awake (and alert to the false worldly allurements) and their self-conceit is eradicated.
ਹੇ ਭਾਈ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ) ਅਹੰਕਾਰ ਵਾਲੀ ਦਸ਼ਾ ਮੁੱਕ ਜਾਂਦੀ ਹੈ।
گُرمُکھِجاگِرہےچوُکیِابھِمانیِرام॥نانکستِگُرِمیلِمِلائیِچوُکیِکانھِلوکانھیِ॥੪॥੩॥
خدا سارے عالم کو روشن کر رہا ہے مگر اسکا دیدار کیسے ہو۔ وہ خادم پوری قسمت و اعمال والا ہے جسے سچے مرشد نے کلام کے ذریعے دیدار کرادیا اور وہ خدا میں محو ومجذوب ہوگیا۔

ਅਨਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ ॥
an-din bhor bha-i-aa saach samaanee raam.
Day and night, they remain enlightened with divine wisdom as if it is dawn for them, and their consciousness remains absorbed in Almighty God.
(ਉਹਨਾਂ ਦੇ ਅੰਦਰ) ਹਰ ਵੇਲੇ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, (ਉਹਨਾਂ ਦੀ ਸੁਰਤ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ।
اندِنُبھورُبھئِیاساچِسمانیِرام॥
اندن ۔ ہر روز۔ بھوربھیا۔ روحانی زندگی کے علم کی روشنی ہوئی۔ ساچ سمانی۔ سدیوی خدا میں محویت
اور انسان کی اخلاقی و روحانی موت لانیوالے شہوت اور غصہ مٹا دیتا ہے مرشد کی واعظ پندو نصائج کی برکت سے اسکے ذہن میں الہٰی علم روشن ہو جاتا ہے اور الہٰی نور کی برکت الہٰیکھیل دیکھتا ہے ۔

ਸਾਚਿ ਸਮਾਨੀ ਗੁਰਮੁਖਿ ਮਨਿ ਭਾਨੀ ਗੁਰਮੁਖਿ ਸਾਬਤੁ ਜਾਗੇ ॥
saach samaanee gurmukh man bhaanee gurmukh saabat jaagay.
When the merging of their consciousness in God, is pleasing to their minds, the Guru’s followers remain completely alert and awake (because the capital of their life breaths is not lost in useless worldly pursuits).
ਜਦੋਂ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, (ਉਹਨਾਂ ਨੂੰ ਇਹ ਦਸ਼ਾ ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ, ਅਤੇ ਉਹ ਸਦਾ ਹੀ ਸੁਚੇਤ ਰਹਿੰਦੇ ਹਨ।
ساچِسمانیِگُرمُکھِمنِبھانیِگُرمُکھِسابتُجاگے॥
گورمکھ من بھانی۔ مرید مرشد کے دل کو پسند آئی۔ گورمکھ ثابت جاگے ۔ مرید مرشد مکمل بیدار ہوئے ۔
روز و شب دیکھ کر خیال ارائی کرتا سوچتا اور سمجھتا ہے اسکے پانچوں اعضائے احساس بھتکنے سے رک جاتے ہیں۔ اے نانک۔ جنکے ذہن الہٰی نور سے جگمگاتے ہیں انکی زندگی بیداری اور ہوشیاری میں گذرتی ہے ۔

ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ ॥
saach naam amrit gur dee-aa har charnee liv laagay.
The Guru blesses them with the nectar of God’s Name and they remain lovingly attuned to God.
ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਹਰਿ-ਨਾਮ ਬਖ਼ਸ਼ਿਆ ਹੁੰਦਾ ਹੈ, ਉਹਨਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿਚ ਲੱਗੀ ਰਹਿੰਦੀ ਹੈ।
ساچُنامُانّم٘رِتُگُرِدیِیاہرِچرنیِلِۄلاگے॥
ساچ نام۔ خدا کا نام۔ گردیا۔ مرشد نے عنایت کی
گرو اُن کو خُدا کے نام کی امرت کے ساتھ برکت دیتا ہے اور وہ خُدا کے ساتھ پیار باخبر رہے ہیں ۔

ਪ੍ਰਗਟੀ ਜੋਤਿ ਜੋਤਿ ਮਹਿ ਜਾਤਾ ਮਨਮੁਖਿ ਭਰਮਿ ਭੁਲਾਣੀ ॥
pargatee jot jot meh jaataa manmukh bharam bhulaanee.
Within them manifests the divine light, and they know that this light pervades in all creatures. However, the self-willed soul-bride remains lost in illusion.
ਗੁਰਮੁਖਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ, ਉਹ ਹਰੇਕ ਜੀਵ ਵਿਚ ਉਸੇ ਰੱਬੀ ਜੋਤਿ ਨੂੰ ਵੱਸਦੀ ਸਮਝਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ।
پ٘رگٹیِجوتِجوتِمہِجاتامنمُکھِبھرمِبھُلانھیِ॥
جوت میہہ جاتا۔ نور سے پہچان ہوئی۔ منمکھ بھرم بھلانی۔ خودی پسند وہم و گمان میںگمراہ ۔
خودی مٹا کر سکون پاتے ہیں (1) مریدان مرشد ہمیشہ بیدارو ہوشیار تہے ہیں انکے دل سے غرور و گھمنڈمٹ جاتا ہے روحانی واخلاقی زندگی گذارنے کی سمجھ آجاتی ہے خدا دل میں بستا ہے خدا میں دھیان لگاتے ہیں مرشد انہیں سچے خدا کے نام کا (انمرت) آب حیات دیتا ہے جو زندگی کو روحانی و اخلاقی راہ پر گامزن کر دیتی ہے ۔ مریدان مرشد کا ذہن روشن ہو جاتا ہے انہیں یہ سمجھ آجاتی ہے کہ ہر بشر میں الہٰی نور بستا ہے مگر خودی پسند وہم وگمان میں گمراہ رہتے ہیں

ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ ॥੨॥
naanak bhor bha-i-aa man maani-aa jaagat rain vihaanee. ||2||
Nanak says, when a Guru’s follower is divinely enlightened, as if the dawn has broken, his mind is convinced, and he spends the night of his life remaining awake and alert to the worldly allurements.||2||
ਨਾਨਕ ਕਹਿੰਦੇ ਨੇ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, ਉਹਨਾਂ ਦਾ ਮਨ (ਉਸ ਚਾਨਣ ਵਿਚ) ਪਰਚਿਆ ਰਹਿੰਦਾ ਹੈ। (ਮਾਇਆ ਵੱਲੋਂ) ਸੁਚੇਤ ਰਹਿੰਦਿਆਂ ਹੀ ਉਹਨਾਂ ਦੀ ਜੀਵਨ-ਰਾਤ ਬੀਤਦੀ ਹੈ ॥੨॥
نانکبھورُبھئِیامنُمانِیاجاگتریَنھِۄِہانھیِ॥੨॥
بھوربھیا۔ روشنی ہوئی۔ من مانیا۔ دل کو یقین ہوا۔ جاگت رین دہانی ۔ بیداری میں عمر گذری
اے نانک ذہن روشن ہوا دل کو یقن ہوا اب بیداری اور ہوشیاری میں زندگی بسر ہوتی ہے (2)

ਅਉਗਣ ਵੀਸਰਿਆ ਗੁਣੀ ਘਰੁ ਕੀਆ ਰਾਮ ॥
a-ugan veesri-aa gunee ghar kee-aa raam.
O’ my friends, when a Guru’s follower receives divine enlightenment, he forsakes his vices, and virtues come to reside in his mind.
ਹੇ ਭਾਈ, (ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ ‘ਤਾਰਾ ਚੜਿਆ ਲੰਮਾ’, ਉਸ ਦੇ ਅੰਦਰੋਂ) ਸਾਰੇ ਔਗੁਣ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਗੁਣ ਆਪਣਾ ਟਿਕਾਣਾ ਆ ਬਣਾਂਦੇ ਹਨ।
ائُگنھۄیِسرِیاگُنھیِگھرُکیِیارام॥
بداوصاف دور ہوئے اوصاف دلمیں بسے اب دل میں واحد خدا بستا ہے اسکے علاوہ کسی دوسرے سے واسطہ نہیں وہ ذہن نشین ہو جاتا ہے جس نے تینوں عالم سمندر اور زمین بنائی مرشد کے ذریعے اس کی سمجھ اجاتی ہے خدا کرنے اور کرانیکی توفیق رکھتا ہے

ਏਕੋ ਰਵਿ ਰਹਿਆ ਅਵਰੁ ਨ ਬੀਆ ਰਾਮ ॥
ayko rav rahi-aa avar na bee-aa raam.
He understands that one God is pervading all over and there is no other.
ਉਸ ਮਨੁੱਖ ਨੂੰ ਇਕ ਪਰਮਾਤਮਾ ਹੀ ਹਰ ਥਾਂ ਮੌਜੂਦ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ।
ایکورۄِرہِیااۄرُنبیِیارام॥
وہ سمجھتا ہے کہ ایک خدا وسعت ہے اور کوئی دوسرا نہیں ہے.

ਰਵਿ ਰਹਿਆ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ ॥
rav rahi-aa so-ee avar na ko-ee man hee tay man maani-aa.
His mind is convinced that God Himself is pervading all over and there is no other. ਉਸ ਮਨੁੱਖ ਦੇ ਮਨ ਨੂੰ ਭਰੋਸਾ ਆ ਜਾਂਦਾ ਹੈ ਉਸ ਨੂੰ ਹਰ ਥਾਂ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ ।
رۄِرہِیاسوئیِاۄرُنکوئیِمنہیِتےمنُمانِیا॥
اس کا ذہن اس بات پر یقین ہے کہ خدا خود وسعت ہے اور کوئی دوسرا نہیں ہے.

ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ ॥
jin jal thal taribhavan ghat ghat thaapi-aa so parabh gurmukh jaani-aa.
The Guru’s follower has recognized that God, who has created the water, the earth, the three worlds, and all the beings.ਗੁਰਮੁਖ ਨੇ ਜਾਨ ਲਿਆ ਹੈ ਕਿ (ਪਰਮਾਤਮਾ) ਨੇ ਜਲ ਥਲ ਤਿੰਨੇ ਭਵਨ ਤੇ ਹਰੇਕ ਸਰੀਰ ਬਣਾਇਆ ਹੈ।
جِنِجلتھلت٘رِبھۄنھگھٹُگھٹُتھاپِیاسوپ٘ربھُگُرمُکھِجانِیا॥
گرو کے پیروکار نے یہ پہچانا کہ خدا نے پانی ، زمین ، تین جہانوں اور تمام مخلوقات کو پیدا کیا ہے ۔

ਕਰਣ ਕਾਰਣ ਸਮਰਥ ਅਪਾਰਾ ਤ੍ਰਿਬਿਧਿ ਮੇਟਿ ਸਮਾਈ ॥
karan kaaran samrath apaaraa taribaDh mayt samaa-ee.
Erasing the influence of the three-pronged witchy material world, he remains absorbed in God, who is infinite and the cause of all causes.
ਉਹ ਆਪਣੇ ਅੰਦਰੋਂ ਤ੍ਰਿਗੁਣੀ ਮਾਇਆ ਦਾ ਪ੍ਰਭਾਵ ਮਿਟਾ ਕੇ ਉਸ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਅਤੇ ਜੋ ਬੇਅੰਤ ਹੈ।
کرنھکارنھسمرتھاپارات٘رِبِدھِمیٹِسمائیِ॥
تین الجہت واٹکہی مادی دنیا کے اثر و رسوخ کو مٹانے ، وہ خدا میں جذب رہتا ہے ، جو لامحدود اور تمام وجوہات کی وجہ سے ہے.

ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ ॥੩॥
naanak avgan gunah samaanay aisee gurmat paa-ee. ||3||
Nanak says that he gathers such an intellect from the Guru, that his vices merge into virtues. ||3||
ਨਾਨਕ ਕਹਿੰਦੇ ਨੇ! ਗੁਰੂ ਪਾਸੋਂ ਉਹ ਮਨੁੱਖ ਅਜਿਹੀ ਮੱਤ ਹਾਸਲ ਕਰ ਲੈਂਦਾ ਹੈ ਕਿ ਉਸ ਦੇ ਸਾਰੇ ਔਗੁਣ ਗੁਣਾਂ ਵਿਚ ਸਮਾ ਜਾਂਦੇ ਹਨ ॥੩॥
نانکاۄگنھگُنھہسمانھےایَسیِگُرمتِپائیِ॥੩॥
نانک کا کہنا ہے کہ وہ گرو سے اس طرح کی ایک عقل جمع کرتا ہے کہ اس کے فضائل میں ضم.

ਆਵਣ ਜਾਣ ਰਹੇ ਚੂਕਾ ਭੋਲਾ ਰਾਮ ॥
aavan jaan rahay chookaa bholaa raam.
O’ my friends, the comings and goings of the Guru’s followers who are blessed with divine wisdom cease, and all their doubt is gone.
(ਜਿਨ੍ਹਾਂ ਦੇ ਹਿਰਦੇ-ਆਕਾਸ਼ ਵਿਚ ‘ਤਾਰਾ ਚੜਿਆ ਲੰਮਾ’, ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਗਏ ਹਨ, ਉਹਨਾਂ ਦਾ ਭੁਲੇਖਾ ਦੂਰ ਹੋ ਗਿਆ ਹੈ|
آۄنھجانھرہےچوُکابھولارام॥
اے میرے دوست ، آمدات اور گرو کے پیروکاروں کے راستوں جو الہی حکمت کے ساتھ برکت پاتے ہیں ، اور ان کے تمام شک چلا گیا ہے.

ਹਉਮੈ ਮਾਰਿ ਮਿਲੇ ਸਾਚਾ ਚੋਲਾ ਰਾਮ ॥
ha-umai maar milay saachaa cholaa raam.
Conquering their self-conceit, they get attuned to God, and they so purify their life conduct, as if they are wearing the gown of truth i.e. free of evil thoughts.
ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਪ੍ਰਭੂ-ਚਰਨਾਂ ਵਿਚ) ਜੁੜ ਗਏ , ਉਹਨਾਂ ਦਾ ਸਰੀਰ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਗਿਆ।
ہئُمےَمارِمِلےساچاچولارام॥
ان کی خود اعتمادی کو فاتح ، وہ خدا سے باخبر حاصل کرتے ہیں ، اور وہ ان کی زندگی کے عمل کو صاف کرتے ہیں ، جیسے وہ سچائی کا لباس پہنے ہوئے ہیں یعنی برے خیالات سے آزاد.

ਹਉਮੈ ਗੁਰਿ ਖੋਈ ਪਰਗਟੁ ਹੋਈ ਚੂਕੇ ਸੋਗ ਸੰਤਾਪੈ ॥
ha-umai gur kho-ee pargat ho-ee chookay sog santaapai.
The soul-bride, whose ego has been dispelled by the Guru, becomes renowned in the world, and all her sorrows and sufferings vanish.
ਗੁਰੂ ਨੇ ਜਿਸ ਜੀਵ-ਇਸਤ੍ਰੀ ਦੀ ਹਉਮੈ ਦੂਰ ਕਰ ਦਿੱਤੀ, ਉਹ (ਜਗਤ ਵਿਚ) ਸੋਭਾ ਵਾਲੀ ਹੋ ਗਈ, ਉਸ ਦੇ ਸਾਰੇ ਗ਼ਮ ਸਾਰੇ ਦੁੱਖ-ਕਲੇਸ਼ ਮੁੱਕ ਗਏ।
ہئُمےَگُرِکھوئیِپرگٹُہوئیِچوُکےسوگسنّتاپےَ॥
روح دلہن ، جس کی انا گرو کی طرف سے داسپاللاد گیا ہے ، دنیا میں مشہور ہو جاتا ہے ، اور اس کے تمام مصائب اور دکھوں کو غائب ہو جاتا ہے.

ਜੋਤੀ ਅੰਦਰਿ ਜੋਤਿ ਸਮਾਣੀ ਆਪੁ ਪਛਾਤਾ ਆਪੈ ॥
jotee andar jot samaanee aap pachhaataa aapai.
Her light (soul) merges in the supreme light of God and she recognizes herself and keeps examining her own conduct.
ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਹ ਆਪਣੇ ਆਤਮਕ ਜੀਵਨ ਦੀ ਸਦਾ ਪੜਤਾਲ ਕਰਦੀ ਰਹਿੰਦੀ ਹੈ।
جوتیِانّدرِجوتِسمانھیِآپُپچھاتاآپےَ॥
اس کی روشنی (روح) خدا کی سپریم روشنی میں ضم کرتا اور وہ خود کو تسلیم کرتا ہے اور اس کے اپنے عمل کی تحقیقات رکھتا ہے.

ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੈ ਪਿਰ ਭਾਣੀ ॥
pay-ee-arhai ghar sabad pateenee saahurrhai pir bhaanee.
She keeps believing and following the Guru’s word in this world, which is like her father’s house, and becomes pleasing to her Husband-God in the next world i.e. her in-laws’ house.
ਜਿਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਗੁਰੂ ਦੇ ਸ਼ਬਦ ਵਿਚ ਪਰਚੀ ਰਹਿੰਦੀ ਹੈ, ਉਹ ਪਰਲੋਕ ਵਿਚ (ਜਾ ਕੇ) ਪ੍ਰਭੂ-ਪਤੀ ਨੂੰ ਭਾ ਜਾਂਦੀ ਹੈ।
پیئیِئڑےَگھرِسبدِپتیِنھیِساہُرڑےَپِربھانھیِ
وہ ایمان رکھتا ہے اور اس دنیا میں گرو کے کلام کے بعد ، جو اس کے والد کے گھر کی طرح ہے ، اور اگلے دنیا میں اس کے شوہر-خدا کو خوش ہو جاتا ہے یعنی سسرال کے گھر.

॥੪॥੩॥॥ਨਾਨਕ ਸਤਿਗੁਰਿ ਮੇਲਿ ਮਿਲਾਈ ਚੂਕੀ ਕਾਣਿ ਲੋਕਾਣ
naanak satgur mayl milaa-ee chookee kaan lokaanee. ||4||3||
Nanak says that the soul-bride whom the true Guru has united with God by linking her with his word, her dependence on other people is ended. ||4||3||
ਨਾਨਕ ਕਹਿੰਦੇ ਨੇ! ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਉਸ ਨੂੰ ਦੁਨੀਆ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੪॥੩॥
نانکستِگُرِمیلِمِلائیِچوُکیِکانھِلوکانھیِ॥੪॥੩॥
نانک کا کہنا ہے کہ روح دلہن جو حقیقی گرو نے اپنے کلام کے ساتھ اس سے منسلک کر کے خدا کے ساتھ متحد ہے ، دوسرے لوگوں پر اس کا انحصار ختم ہو گیا ہے.

ਤੁਖਾਰੀ ਮਹਲਾ ੧ ॥
tukhaaree mehlaa 1.
Raag Tukhaari, First Guru:
تُکھاریِمہلا੧॥

ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ॥
bholaavarhai bhulee bhul bhul pachhotaanee.
O’ my friends, the soul-bride who is misled by doubt and keeps erring again and again, regrets in the end.
(ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਤੋਂ ਵਾਂਜੀ ਰਹਿੰਦੀ ਹੈ, ਉਹ) ਕੋਝੇ ਭੁਲੇਖੇ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦੀ ਹੈ, ਮੁੜ ਮੁੜ ਗ਼ਲਤੀਆਂ ਕਰ ਕੇ ਪਛੁਤਾਂਦੀ ਰਹਿੰਦੀ ਹੈ।
بھولاۄڑےَبھُلیِبھُلِبھُلِپچھوتانھیِ॥
بھولاوڑے ۔ بھول یا گمراہی میں۔
انسان بھول اور گمراہی میں پڑکر تاسف میں پچھتاتا ہے

ਪਿਰਿ ਛੋਡਿਅੜੀ ਸੁਤੀ ਪਿਰ ਕੀ ਸਾਰ ਨ ਜਾਣੀ ॥
pir chhodi-arhee sutee pir kee saar na jaanee.
Forsaking her Husband-God, she remains asleep in the worldly pleasures and doesn’t know His likes and dislikes.
(ਅਜਿਹੀ ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਕਦਰ ਨਹੀਂ ਸਮਝਦੀ। (ਮਾਇਆ ਦੇ ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਹੋ ਰਹੀ (ਅਜਿਹੀ ਜੀਵ-ਇਸਤ੍ਰੀ) ਨੂੰ ਪ੍ਰਭੂ-ਪਤੀ ਨੇ ਭੀ ਮਨੋਂ ਲਾਹ ਦਿੱਤਾ ਹੁੰਦਾ ਹੈ।
پِرِچھوڈِئڑیِسُتیِپِرکیِسارنجانھیِ॥
پر چھوڈئیڑی ۔ طلاق دے دیا۔تیاگ دی ۔
جیسے خاوند کی طرف سے غفلت کو تاہی کرنے پر عورت کو طلاق دیدیتا ہے ۔

ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ ॥
pir chhodee sutee avgan mutee tis Dhan viDhan raatay.
The Husband-God has deserted such a soul-bride who remains asleep in worldly enjoyments and is beguiled by vices. Therefore she passes the night of her life in agony.
ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਹੋਈ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਕਰਨਾ ਛੱਡ ਦਿੱਤਾ, (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਰਹਿਣ ਦੇ ਇਸ) ਔਗੁਣ ਦੇ ਕਾਰਨ ਤਿਆਗ ਦਿੱਤਾ, ਉਸ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਰਾਤ ਦੁੱਖਦਾਈ ਹੋ ਜਾਂਦੀ ਹੈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਬੀਤਦੀ ਹੈ)।
پِرِچھوڈیِسُتیِاۄگنھِمُتیِتِسُدھنۄِدھنھراتے॥
ستی ۔ غفلت کی ۔ سار۔ قدر۔ اوگن متی۔ بداوصاف میں ملوث کیوجہس ے طلاق دی ۔ ودھن راتے ۔ زندگی رنڈپیے والی ہوگئی ۔
(اس) وہ طلاق یافتہ عورت کوتاہی و غفلتکیو جہ سے طلاق ملا کیونکہ اس نےاپنے خاوند کی قدروقیمت نہ سمجھا ۔ اس عورت کی رات سے مراد زندگی بیوہ عورتکی حالت میں گذرتی ہے ۔

ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥
kaam kroDh ahaNkaar vigutee ha-umai lagee taatay.
She is ruined by lust, anger, and arrogance, and is also afflicted by self-conceit and jealousy.
ਉਹ ਇਸਤ੍ਰੀ ਕਾਮ ਕ੍ਰੋਧ ਅਤੇਅਹੰਕਾਰ ਵਿਚ (ਸਦਾ) ਖ਼ੁਆਰ ਹੁੰਦੀ ਰਹਿੰਦੀ ਹੈ, ਉਸ ਨੂੰ ਹਉਮੈ ਅਤੇ ਈਰਖਾ ਚੰਬੜੀ ਰਹਿੰਦੀ ਹੈ।
کامِک٘رودھِاہنّکارِۄِگُتیِہئُمےَلگیِتاتے॥
دگوتی۔ ذلیل وخوار۔ ہونمے لگی تاتے ۔ خودی میں حسد اور جلن کرنے لگی۔
شہوت غصہ اور غرور و تکبر خودی اور حسد میں زلیل وخوار ہوتا ہے ۔

lਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥
udar hans chali-aa furmaa-i-aa bhasmai bhasam samaanee.
When as per God’s command, the swan (soul) flies away i.e. she dies, her body is reduced to dust which ultimately blenda with other dust.
ਪਰਮਾਤਮਾ ਦੇ ਹੁਕਮ ਅਨੁਸਾਰ ਜੀਵਾਤਮਾ (ਤਾਂ ਆਖ਼ਿਰ ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ, ਤੇ, ਸਰੀਰ ਮਿੱਟੀ ਦੀ ਢੇਰੀ ਹੋ ਕੇ ਮਿੱਟੀ ਨਾਲ ਮਿਲ ਜਾਂਦਾ ਹੈ।
اُڈرِہنّسُچلِیاپھُرمائِیابھسمےَبھسمسمانھیِ॥
ہنس۔ روح۔ بھسمے بھسم سمانی۔ خاک میں خاک ملی ۔
جب خدا کا فرمان آتا ہے تو روح پرواز کر جاتی ہے اور خاک خاک میں ملجاتی ہے ۔

ਨਾਨਕ ਸਚੇ ਨਾਮ ਵਿਹੂਣੀ ਭੁਲਿ ਭੁਲਿ ਪਛੋਤਾਣੀ ॥੧॥
naanak sachay naam vihoonee bhul bhul pachhotaanee. ||1||
Nanak says that without meditating on God’s Name, she errs repeatedly and then keeps regretting.||1||
ਨਾਨਕ ਕਹਿੰਦੇ ਨੇ! ਪਰਮਾਤਮਾ ਦੇ ਨਾਮ ਤੋਂ ਭੁੱਲੀ ਹੋਈ ਜੀਵ-ਇਸਤ੍ਰੀ ਸਾਰੀ ਉਮਰ ਭੁੱਲਾਂ ਕਰ ਕਰ ਕੇ (ਅਨੇਕਾਂ ਦੁੱਖ ਸਹੇੜ ਕੇ) ਪਛੁਤਾਂਦੀ ਰਹਿੰਦੀ ਹੈ ॥੧॥
نانکسچےنامۄِہوُنھیِبھُلِبھُلِپچھوتانھیِ॥੧॥
سچے نام بن سچے حقیقی نامست سچ حق وحقیقت کے بغیر ۔ بھل بھل ۔ گمراہ ہوکر (1)
اے ناک سچے نام ست سچ حق و حقیقت کے بغیر گمراہی اور بھول میں پچھتاتا ہے

ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
sun naah pi-aaray ik baynantee mayree.
O’ my beloved Husband-God, please listen to one prayer of mine,
ਹੇ ਪਿਆਰੇ (ਪ੍ਰਭੂ-) ਪਤੀ! ਮੇਰੀ ਇਕ ਬੇਨਤੀ ਸੁਣ,
سُنھِناہپِیارےاِکبیننّتیِمیریِ॥
ناہ ۔ ۔ خاوند۔ مالک۔
اے میرے پیارے خدا میری عرض سن

ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥
too nij ghar vasi-arhaa ha-o rul bhasmai dhayree.
Even though You are abiding in Your own home in my heart, yet being separated from You, I am becoming like a heap of dust.
ਤੂੰ ਆਪਣੇ ਘਰ ਵਿਚ ਵੱਸ ਰਿਹਾ ਹੈਂ, ਪਰ ਮੈਂ (ਤੈਥੋਂ ਵਿਛੁੜ ਕੇ ਵਿਕਾਰਾਂ ਵਿਚ) ਖ਼ੁਆਰ ਹੋ ਕੇ ਸੁਆਹ ਦੀ ਢੇਰੀ ਹੋ ਰਹੀ ਹਾਂ।
توُنِجگھرِۄسِئڑاہءُرُلِبھسمےَڈھیریِ॥
نج گھر۔ اپنے ذاتی گھر۔ وسئٹرا ۔ بستا ہے ۔ بھسمے ڈھیری۔ راکھ کا ڈھیر۔
تو اپنے گھر بس رہا ہے مگر میں تجھ سے جدا ہوکر ایک راکھ ڈھیر ہو رہا ہوں جیسے ایک عورت کی خاوند جدا ہوکر حالت ہو جاتی ہے

ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥
bin apnay naahai ko-ay na chaahai ki-aa kahee-ai ki-aa keejai.
I have realized that without my own Husband-God, nobody loves me. So in this situation, what should I say or do?
ਆਪਣੇ (ਪ੍ਰਭੂ-) ਪਤੀ ਤੋਂ ਬਿਨਾ (ਪ੍ਰਭੂ-ਪਤੀ ਤੋਂ ਵਿਛੁੜੀ ਜੀਵ-ਇਸਤ੍ਰੀ ਨੂੰ) ਕੋਈ ਪਿਆਰ ਨਹੀਂ ਕਰਦਾ। (ਇਸ ਹਾਲਤ ਵਿਚ ਫਿਰ) ਕੀਹ ਆਖਣਾ ਚਾਹੀਦਾ ਹੈ? ਕੀਹ ਕਰਨਾ ਚਾਹੀਦਾ ਹੈ?
بِنُاپنےناہےَکوءِنچاہےَکِیاکہیِئےَکِیاکیِجےَ॥
نہ چاہے ۔ نہیں چاہتا۔ پسند نہیں کرتا۔ کیا کہجے کیاکریں۔
جیسے خاوند سے بچھڑی عورتکیوئی قدر نہیں کرتا اس حالت میں کہنا اور کرنا چاہیے ۔

ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰ ਸਬਦੀ ਰਸੁ ਪੀਜੈ ॥
amrit naam rasan ras rasnaa gur sabdee ras peejai.
The answer is that through the Guru’s word we should keep reciting the supreme nectar of Naam as if drinking with our tongue.
(ਹੇ ਜੀਵ-ਇਸਤ੍ਰੀ!) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਦੁਨੀਆ ਦੇ) ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਰਸ ਜੀਭ ਨਾਲ ਪੀਂਦੇ ਰਹਿਣਾ ਚਾਹੀਦਾ ਹੈ।
انّم٘رِتنامُرسنرسُرسناگُرسبدیِرسُپیِجےَ॥
انمرت نام۔ آب حیات نام سچ حق وحقیقت ۔ رسن رس۔
جسکا لطف تمام لطفوں سے بہتر پر لطف اور مزیدار ہے کلام مرشد کے ذریعے اس آب حیات کو زبان سے نوش کیجئے

ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥
vin naavai ko sang na saathee aavai jaa-ay ghanayree.
Without Naam, no one has any friend or companion, and most of the world keeps going through a cycle of birth and death.
ਪਰਮਾਤਮਾ ਦੇ ਨਾਮ ਤੋਂ ਬਿਨਾ (ਜਿੰਦ ਦਾ ਹੋਰ) ਕੋਈ ਸੰਗੀ ਨਹੀਂ ਕੋਈ ਸਾਥੀ ਨਹੀਂ। (ਨਾਮ ਤੋਂ ਖੁੰਝ ਕੇ) ਬਹੁਤ ਲੋਕਾਈ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ।
ۄِنھُناۄےَکوسنّگِنساتھیِآۄےَجاءِگھنیریِ॥
سنگ۔ ساتھ۔گھنیری ۔ بہت زیادہ۔ ساچی سچ مت۔
بے نام ، کوئی بھی دوست یا ساتھی نہیں ہے ، اور دنیا کے زیادہ تر پیدائش اور موت کے ایک چکر کے ذریعے جا رہے ہیں.

ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥
naanak laahaa lai ghar jaa-ee-ai saachee sach mat tayree. ||2||
Nanak says that by earning the benefit of Naam by meditating on it, your intellect would become immaculate and immune from worldly evils. This way, you can get to go to your true home in the presence of God.||2||
ਨਾਨਕ ਕਹਿੰਦੇ ਨੇ! ਪਰਮਾਤਮਾ ਦਾ ਨਾਮ-ਲਾਭ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਜਾਈਦਾ ਹੈ। ਪਰਮਾਤਮਾ ਦਾ ਸਦਾ-ਥਿਰ ਨਾਮ (ਜਪਿਆ ਕਰ। ਇਸ ਦੀ ਬਰਕਤ ਨਾਲ) ਤੇਰੀ ਮੱਤ (ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ ਹੋ ਜਾਇਗੀ ॥੨॥
نانکلاہالےَگھرِجائیِئےَساچیِسچُمتِتیریِ॥੨॥
لاہا۔ منافع۔ صدیوی سچی عقل و ہوش۔
خدا کا (ست) جو صدیوی ہے سچ ہے حق ہے اور حقیقت ہے جس سے زندگی روحاین و اخلاقی طور پر درست اور پاکیزہ ہوجاتی ہے

ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥
saajan days vidaysee-arhay saanayhrhay daydee.
Beloved God is residingin every soul-bride’s own country i.e. her heart, but she is sending messages for Him to foreign lands in order to save herself from suffering.
ਸੱਜਣ-ਪ੍ਰਭੂ ਜੀ (ਹਰੇਕ ਜੀਵ-ਇਸਤ੍ਰੀ ਦੇ) ਹਿਰਦੇ-ਦੇਸ ਵਿਚ ਵੱਸ ਰਹੇ ਹਨ, (ਪਰ ਨਾਮ-ਹੀਣ ਜੀਵ-ਇਸਤ੍ਰੀ ਦੁੱਖਾਂ ਵਿਚ ਘਿਰ ਕੇ ਉਸ ਨੂੰ) ਪਰਦੇਸ ਵਿਚ ਵੱਸਦਾ ਜਾਣ ਕੇ (ਦੁੱਖਾਂ ਤੋਂ ਬਚਣ ਲਈ) ਤਰਲੇ-ਭਰੇ ਸਨੇਹੇ ਭੇਜਦੀ ਹੈ।
ساجندیسِۄِدیسیِئڑےسانیہڑےدیدیِ॥
ساجن ۔ دوست
اس عالم میں الہٰی نام کے بغری دنیاویمیں کوئی ساتھی نہیں۔

ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥
saar samaalay tin sajnaa munDh nain bharaydee.
Her eyes are filled with tears, and she remembers the virtues of her Husband-God.
(ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਹੋਏ ਦੁੱਖਾਂ ਦੇ ਕਾਰਨ) ਰੋਂਦੀ ਹੈ, ਵਿਰਲਾਪ ਕਰਦੀ ਹੈ ਤੇ ਉਸ ਸੱਜਣ-ਪ੍ਰਭੂ ਜੀ ਨੂੰ ਮੁੜ ਮੁੜ ਯਾਦ ਕਰਦੀ ਹੈ।
سارِسمالےتِنسجنھامُنّدھنیَنھبھریدیِ॥
اس کی آنکھیں آنسوؤں سے بھری ہوئی ہیں ، اور اسے اپنے شوہر خدا کی خوبیاں یاد ہیں۔۔

ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥
munDh nain bharaydee gun saaraydee ki-o parabh milaa pi-aaray.
While her eyes filled with tears, she remembers God’s virtues, and thinks about how she can visualize her beloved God.
(ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਦੁੱਖਾਂ ਦੇ ਕਾਰਨ) ਵਿਰਲਾਪ ਕਰਦੀ ਹੈ, ਪ੍ਰਭੂ-ਪਤੀ ਦੇ ਗੁਣ ਚੇਤੇ ਕਰਦੀ ਹੈ, (ਤੇ, ਤਰਲੇ ਲੈਂਦੀ ਹੈ ਕਿ) ਪਿਆਰੇ ਪ੍ਰਭੂ ਨੂੰ ਕਿਵੇਂ ਮਿਲਾਂ।
مُنّدھنیَنھبھریدیِگُنھساریدیِکِءُپ٘ربھمِلاپِیارے॥
گرسبدی ۔ کلام مرشد سے ۔
جب اس کی آنکھیں آنسوؤں سے بھری ہوئی تھیں ، وہ خدا کی خوبیوں کو یاد کرتی ہیں ، اور اس کے بارے میں سوچتی ہیں کہ وہ اپنے پیارے خدا کو کیسے دیکھ سکتی ہے۔

ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥
maarag panth na jaana-o vikh-rhaa ki-o paa-ee-ai pir paaray.
She recognizes that she doesn’t know the treacherous path leading to Him, so she says to herself, How can I meet my Husband-God, who is on the other shore i.e. away from the hindrances of vices?
(ਜਿਸ ਦੇਸ ਵਿਚ ਉਹ ਵੱਸਦਾ ਹੈ, ਉਸ ਦਾ) ਰਸਤਾ (ਅਨੇਕਾਂ ਵਿਕਾਰਾਂ ਦੀਆਂ) ਔਕੜਾਂ ਨਾਲ ਭਰਿਆ ਹੋਇਆ ਹੈ, ਮੈਂ ਉਹ ਰਸਤਾ ਜਾਣਦੀ ਭੀ ਨਹੀਂ ਹਾਂ, ਮੈਂ ਉਸ ਪਤੀ ਨੂੰ ਕਿਵੇਂ ਮਿਲਾਂ, ਉਹ ਤਾਂ (ਇਹਨਾਂ ਵਿਕਾਰਾਂ ਦੀਆਂ ਰੁਕਾਵਟਾਂ ਤੋਂ) ਪਾਰਲੇ ਪਾਸੇ ਰਹਿੰਦਾ ਹੈ|
مارگُپنّتھُنجانھءُۄِکھڑاکِءُپائیِئےَپِرُپارے॥
وہ اس کو تسلیم کرتا ہے کہ وہ اس کے لئے معروف غدار راستہ نہیں جانتا ہے ، تو وہ خود سے کہتا ہے ، میں اپنے شوہر خدا ، جو دوسرے ساحل پر ہے یعنی کے رکاوٹوں سے دور کس طرح سے ملاقات کر سکتے ہیں.

ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥
satgur sabdee milai vichhunnee tan man aagai raakhai.
The separated soul-bride can realize her Husband-God, if through the Guru’s word, she surrenders her body and mind before Him.
(ਹੇ ਭਾਈ!) ਜਿਹੜੀ ਵਿਛੁੜੀ ਹੋਈ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ, ਉਹ ਉਸ ਨੂੰ ਮਿਲ ਪੈਂਦੀ ਹੈ।
ستِگُرسبدیِمِلےَۄِچھُنّنیِتنُمنُآگےَراکھےَ॥
علیحدہ روح دلہن اس کے شوہر کو احساس کر سکتے ہیں-خدا, گرو کے کلام کے ذریعے اگر, وہ اس کے سامنے اس کے جسم اور دماغ

ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥੩॥
naanak amrit birakh mahaa ras fali-aa mil pareetam ras chaakhai. ||3||
Nanak says that Naam is like a tree laden with the fruits which are filled with the supreme divine relish and she relishes it by realizing her beloved Husband-God through meditation on His Name.||3||
ਨਾਨਕ ਕਹਿੰਦੇ ਨੇ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਇਕ ਐਸਾ ਰੁੱਖ ਹੈ ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਫਲ ਲੱਗੇ ਰਹਿੰਦੇ ਹਨ, (ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਮਨ ਭੇਟਾ ਕਰਨ ਵਾਲੀ ਜੀਵ-ਇਸਤ੍ਰੀ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ (ਉਸ ਰੁੱਖ ਦੇ ਫਲਾਂ ਦਾ) ਸੁਆਦ ਚੱਖਦੀ ਰਹਿੰਦੀ ਹੈ ॥੩॥
نانکانّم٘رِتبِرکھُمہارسپھلِیامِلِپ٘ریِتمرسُچاکھےَ॥੩॥
نانک کہتے ہیں کہ نام اس پھل کے ساتھ ایک درخت لادن کی طرح ہے جو سپریم الہی ذائقہ سے بھرا ہوا ہے اور وہ اس کے نام پر مراقبہ کے ذریعے اپنے محبوب شوہر خدا کو محسوس کرکے اسے ریلاشاس ہے.

ਮਹਲਿ ਬੁਲਾਇੜੀਏ ਬਿਲਮੁ ਨ ਕੀਜੈ ॥
mahal bulaa-irhee-ay bilam na keejai.
O’ young soul-bride, since you are called into God’s abode, you should not delay even for a moment.
ਹੇ ਪ੍ਰਭੂ ਦੀ ਹਜ਼ੂਰੀ ਵਿਚ ਸੱਦੀ ਹੋਈਏ! ਢਿੱਲ ਨਹੀਂ ਕਰਨੀ ਚਾਹੀਦੀ।
مہلِبُلائِڑیِۓبِلمُنکیِجےَ॥
‘ نوجوان روح دلہن, تم خدا کے گھر میں بلایا جاتا ہے کے بعد سے, آپ کو ایک لمحے کے لئے بھی تاخیر نہیں کرنا چاہئے.