Urdu-Raw-Page-1109

ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥
aagai ghaam pichhai rut jaadaa daykh chalat man dolay.
Just as the heat of summer has passed and the cold season of winter is approaching, (similarly the energy of my youth has passed and the weakness of old age is approaching). Realizing this phenomenon, O’ my Beloved God, my mind trembles thinking that I have not yet been able to visualize You.
ਜਿਵੇਂ ਗਰਮੀ ਪਿੱਛੇ ਰਹਿ ਗਈ ਹੈ ਅਤੇ ਸਿਆਲ ਦਾ ਮੌਸਮ ਮੂਹਰੇ ਹੈ। ਤਿਵੇਂ (ਮੇਰੇ ਸਰੀਰ ਦਾ) ਨਿੱਘ ਅਗਾਂਹ ਲੰਘ ਗਿਆ ਹੈ (ਘਟ ਗਿਆ ਹੈ), ਉਸ ਦੇ ਪਿਛੇ ਪਿਛੇ ਸਰੀਰਕ ਕਮਜ਼ੋਰੀ ਆ ਰਹੀ ਹੈ, ਇਹ ਤਮਾਸ਼ਾ ਵੇਖ ਕੇ ਮੇਰਾ ਮਨ ਘਬਰਾ ਰਿਹਾ ਹੈ (ਕਿਉਂਕਿ ਅਜੇ ਤਕ ਤੇਰਾ ਦੀਦਾਰ ਨਹੀਂ ਹੋ ਸਕਿਆ)।
آگےَگھامپِچھےَرُتِجاڈادیکھِچلتمنُڈولے॥
گھام ۔ تپش۔ جاڑا۔ سروی۔ چلت۔ احوال۔ دوے ۔ ڈگمگاتا ہے ۔
گرمی چلی گئی اسکے بعد سردی کا موسم دیکھ کر دل ڈگمگاتا ہے ۔ ہر طرف کہ بادل ہے مستقل مزاجی پیدا ہوتی ہے اور الہٰی ملاپ خوشی ملتی ہے ۔

ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥
dah dis saakh haree haree-aaval sahj pakai so meethaa.
However when I see that all the tree branches are green and there is greenery in all the ten directions, ( I feel heartened that just as) the fruit which ripens slowly in its natural way, is sweet (similarly the soul-bride who slowly and steadily keeps remembering her Husband-God, is rewarded with His blissful union.
ਦਸੀਂ ਪਾਸੀਂ ਹੀ ਟਹਿਣੀਆਂ ਸਰਸਬਜ ਅਤੇ ਹਰੀਆਂ ਭਰੀਆਂ ਹਨ। ਇਹ ਵੇਖ ਕੇ (ਇਹ ਧੀਰਜ ਆਉਂਦੀ ਹੈ ਕਿ) ਜੋ ਫਲ ਹੌਲੀ ਹੌਲੀ ਪੱਕਦਾ ਹੈ ਉਹ ਮਿੱਠਾ ਹੁਦਾ ਹੈ।ਇਸੇ ਤਰ੍ਹਾਂਅਡੋਲ ਅਵਸਥਾ ਵਿਚ (ਜੇਹੜਾ ਜੀਵ) ਦ੍ਰਿੜ੍ਹ ਰਹਿੰਦਾ ਹੈ, ਉਸੇ ਨੂੰ ਪ੍ਰਭੂ-ਮਿਲਾਪ ਦੀ ਮਿਠਾਸ (ਖ਼ੁਸ਼ੀ) ਮਿਲਦੀ ਹੈ।
دہدِسِساکھہریِہریِیاۄلسہجِپکےَسومیِٹھا॥
دہدس ہر طرح ۔ سہج۔ آہستہ آہستہ۔
تاہم جب میں دیکھتا ہوں کہ تمام درخت کی شاخیں سبز ہیں اور تمام دس سمتوں میں ہیارٹیناد ہے ، (مجھے لگتا ہے کہ اس طرح کے طور پر صرف کے طور پر) پھل اس قدرتی طریقے سے پیدا ہوتا ہے ، میٹھی ہے (اسی طرح روح دلہن جو آہستہ آہستہ اور مسلسل اپنے شوہر کو یاد رکھتا ہے-خدا ، اپنی باہمی یونین کے ساتھ اجروثواب حاصل ہے.

ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥
naanak asun milhu pi-aaray satgur bha-ay baseethaa. ||11||
Therefore O’ Nanak keeps praying and requesting: O’ my beloved God, now that the true Guru has become my mediator, please come into the house of my heart, in this month of Assu. ||11||
ਹੇ ਨਾਨਕ! ਅੱਸੂ (ਦੀ ਮਿੱਠੀ ਰੁੱਤ) ਵਿਚ (ਤੂੰ ਭੀ ਅਰਦਾਸ ਕਰ ਤੇ ਆਖ-) ਹੇ ਪਿਆਰੇ ਪ੍ਰਭੂ! (ਮੇਹਰ ਕਰ) ਗੁਰੂ ਦੀ ਰਾਹੀਂ ਮੈਨੂੰ ਮਿਲ ॥੧੧॥
نانکاسُنِمِلہُپِیارےستِگُربھۓبسیِٹھا॥੧੧॥
بسیتھا۔ وچلا۔ وکیل۔
اے نانک۔ اے انسان عرض گذار خداسے ماہ اسوج میں مل اب نے سچے مرشد کو اپناوکیل اور وچولا بنا ہے ۔

ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥
katak kirat pa-i-aa jo parabh bhaa-i-aa.
Just as in the month of Kattik, a farmer reaps the reward of the crops sown during previous months, similarly as it pleases God, a human soul-bride receives the reward of her past deeds.
(ਜਿਵੇਂ) ਕੱਤਕ (ਦੇ ਮਹੀਨੇ) ਵਿਚ (ਕਿਸਾਨ ਨੂੰ ਮੁੰਜੀ ਮਕਈ ਆਦਿਕ ਸਾਵਣੀ ਦੇ ਫ਼ਸਲ ਦੀ ਕੀਤੀ ਕਮਾਈ ਮਿਲ ਜਾਂਦੀ ਹੈ, ਤਿਵੇਂ ਹਰੇਕ ਮਨੁੱਖ ਨੂੰ ਆਪਣੇ) ਕੀਤੇ ਕਰਮਾਂ ਦਾ ਫਲ (ਮਨ ਵਿਚ ਇਕੱਠੇ ਹੋਏ ਸੰਸਕਾਰਾਂ ਦੇ ਰੂਪ ਵਿਚ) ਮਿਲ ਜਾਂਦਾ ਹੈ। (ਆਪਣੇ ਕੀਤੇ ਭਲੇ ਕਰਮਾਂ ਅਨੁਸਾਰ) ਜਿਹੜੀ ਜੀਵ ਇਸਤ੍ਰੀਪਰਮਾਤਮਾ ਨੂੰ ਪਿਆਰੀ ਲੱਗ ਪੈਂਦੀ ਹੈ|
کتکِکِرتُپئِیاجوپ٘ربھبھائِیا॥
کرت۔ اعمال۔ پییا۔ کا نتیجہ حاصل ہوا۔ جو پربھ بھائیا جو خدا بہتر لگا۔
کتک کے مہینے میں جیسے کسان کام کرتا ہے ویسا پھل پاتا ہے اس طرح سے جیسے کوئی اعمال کرتا ہے ویسا وہ پھل پاتا ہے جومحبوب خدا ہوجاتا ہے یا خدا بنالیتا ہے

ਦੀਪਕੁ ਸਹਜਿ ਬਲੈ ਤਤਿ ਜਲਾਇਆ ॥
deepak sahj balai tat jalaa-i-aa.
The soul-bride (who is spiritually serene, feels so enlightened, as if within her) the lamp of divine knowledge burns imperceptibly, which has been) lit by the essence of reality.
(ਉਸ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਕਾਰਨ (ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦਾ) ਦੀਵਾ ਜਗ ਪੈਂਦਾ ਹੈ (ਇਹ ਦੀਵਾ ਉਸ ਦੇ ਅੰਦਰ) ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਨੇ ਜਗਾਇਆ ਹੁੰਦਾ ਹੈ।
دیِپکُسہجِبلےَتتِجلائِیا॥
دیپک۔ چراغ۔ سہج۔ آہستہ اہستہ ۔ پر سکون حالت مین ۔ بلے روشن ہے ۔ تت جلائیا۔ حقیقت و علم سے روشن ہوتا ہے ۔
اسکے زہن دل و دماغ میں روحانی و اخلاقی علم کا چراغ روشن کر دیتا ہے مراد روحانی ذہانت بخشتا ہے یہ علم کا چراغ خدا سے شراکت ہونے سے جلتا ہے

ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥
deepak ras taylo Dhan pir maylo Dhan omaahai sarsee.
When the union between the soul-bride and her Husband-God takes place, she feels so delighted as if within her, the lamp which has been provided with the oil of love, is burning.
ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ (ਉਸ ਦੇ ਅੰਦਰ) ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦੇ ਆਨੰਦ ਦਾ (ਮਾਨੋ, ਦੀਵੇ ਵਿਚ) ਤੇਲ ਬਲ ਰਿਹਾ ਹੈ, ਉਹ ਜੀਵ-ਇਸਤ੍ਰੀ ਉਤਸ਼ਾਹ ਵਿਚ ਆਤਮਕ ਆਨੰਦ ਮਾਣਦੀ ਹੈ।
دیِپکرستیلودھنپِرمیلودھناوماہےَسرسیِ॥
چراء دیپک رس تیلو ۔ چراغ میں پریم پیاد کا تیل ۔ دھن پر میلو۔ زوجہ خاوند کے ملاپ سے ۔دھن اماہے سرسی ۔ تو اتشاہ ۔ تلوے میں سکون محسوس ہوتا ہے ۔
جسکا خدا سے ملاپ ہو جاتا ہے اسکے ذہن میں روحانی زندگی زندگی کی سمجھ دینے والی روشنی کے سکون کا تیل بلتا ہے وہ جوش و فروش سے روحانی و ذہنی سکون کا لطف اُٹھاتا ہہے ۔

ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥
avgan maaree marai na seejhai gun maaree taa marsee.
However, the soul-bride who has been strangled by her vices, dies spiritually, and does not succeed in achieving the object of life. However, if through merits she dispells her self-conceit, then she would truly die (to the world, and overcome her self-conceit).
(ਜਿਸ ਜੀਵ-ਇਸਤ੍ਰੀ ਦੇ ਜੀਵਨ ਨੂੰ) ਵਿਕਾਰਾਂ ਨੇ ਮਾਰ ਮੁਕਾਇਆ ਉਹ ਆਤਮਕ ਮੌਤੇ ਮਰ ਗਈ, ਉਹ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦੀ, ਪਰ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਨੇ ਵਿਕਾਰਾਂ ਵਲੋਂ) ਮਾਰਿਆ ਉਹ ਹੀ ਵਿਕਾਰਾਂ ਵਲੋਂ ਬਚੀ ਰਹੇਗੀ।
اۄگنھماریِمرےَنسیِجھےَگُنھِماریِتامرسیِ॥
اوگن۔ بداوصاف ۔ ماری مرے ۔ روحانی واخلاقی موت۔ نہ سیبھے ۔ کامیاب نہیں ہوتی۔ گن اوصاف سے ۔ ماری ۔ تو دنیاوی برائیوں سے مر جاتی ہے ۔
جسے برائیوں نے روحانی طور یہ ختم کر دیا۔ اسکی زندگی کامیاب نہیں ہوتی۔ مگر جسے الہٰی حمدوثناہ نے برائیوں سے پرہیز کرادیا وہ بدیوں برائیوں سے بچا رہیگا۔

ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥
naam bhagat day nij ghar baithay ajahu tinaarhee aasaa.
They, whom God blesses with His Name and devotion, their mind doesn’t wander in evil pursuits, as if they keep absorbed in their own homes of inner beings, and keep hoping for God’s sight.
ਜਿਨ੍ਹਾਂ ਨੂੰ ਪਰਮਾਤਮਾ ਆਪਣਾ ਨਾਮ ਦੇਂਦਾ ਹੈ ਆਪਣੀ ਭਗਤੀ ਦੇਂਦਾ ਹੈ ਉਹ (ਵਿਕਾਰਾਂ ਵਲ ਭਟਕਣ ਦੇ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ ਹੀ (ਪ੍ਰਭੂ-ਮਿਲਾਪ ਦੀ) ਤਾਂਘ ਬਣੀ ਰਹਿੰਦੀ ਹੈ।
نامُبھگتِدےنِجگھرِبیَٹھےاجہُتِناڑیِآسا॥
تناڑی ۔ تیری ۔
اے نانک۔ خدا اپنا نام ست۔ سچ حق وحقیقت بخشش کرتا ہے ۔ وہ ذہن نشین ہوکر خدا سے اپنی امید لگاتے ہیں۔

ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥੧੨॥
naanak milhu kapat dar kholahu ayk gharhee khat maasaa. ||12||
Nanak says that they keep praying: O’ God, open the shutters of Your door and grant us your blessed vision, because even a moment of separation from You, feels like six months to us. ||12||
ਨਾਨਕ ਕਹਿੰਦੇ ਨੇ! (ਉਹ ਸਦਾ ਅਰਦਾਸ ਕਰਦੇ ਹਨ-ਹੇ ਪਾਤਿਸ਼ਾਹ! ਸਾਨੂੰ) ਮਿਲ, (ਸਾਡੇ ਅੰਦਰੋਂ ਵਿਛੋੜਾ ਪਾਣ ਵਾਲੇ) ਕਿਵਾੜ ਖੋਹਲ ਦੇਹ, (ਤੇਰੇ ਨਾਲੋਂ) ਇਕ ਘੜੀ (ਦਾ ਵਿਛੋੜਾ) ਛੇ ਮਹੀਨੇ (ਦਾ ਵਿਛੋੜਾ ਜਾਪਦਾ) ਹੈ ॥੧੨॥
نانکمِلہُکپٹدرکھولہُایکگھڑیِکھٹُماسا॥੧੨॥
کپٹ ۔ کواڑ۔ ذروازہ۔ کھٹماسا۔ چھ ماہ کے برابر ہے ۔
اے نانک۔ وہ خدا سے ہمیشہ عرض گذارتے ہیں۔ کہ اے خدا دروازہ ھول کر دیدار بخشش ہمارے لئے ایک انتطار کی گھڑی چھہ ماہ کی ہو رہی ہے ۔

ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥
manghar maahu bhalaa har gun ank samaav-ay.
The month of Manghar seems pleasing to the soul-bride because God Almighty comes to abide in her heart as a result of her singing His praises, and remembering Him.
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਉਸ ਨੂੰ ਮੱਘਰ ਦਾ ਮਹੀਨਾ ਚੰਗਾ ਲੱਗਦਾ ਹੈ।
منّگھرماہُبھلاہرِگُنھانّکِسماۄۓ॥
ہرگن انک سماوے ۔ الہٰی اوصاف ۔ یاد رکھتا ہے ۔
جسکے دل میں بستا ہے خدا اسکے لئے محبت بھر ہے مہینہ مگھر کا جو بااوصاف دل میں اوصاف بساتا ہے

ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ ॥
gunvantee gun ravai mai pir nihchal bhaav-ay.
That virtuous soul-bride keeps singing His praises because her immortal beloved Husband-God seems pleasing to her.
ਇਹ ਸਦਾ-ਥਿਰ ਪਿਆਰਾ ਪ੍ਰਭੂ-ਪਤੀ ਉਸ ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਪਿਆਰਾ ਲੱਗਦਾ ਹੈ ਜੋ ਉਸ ਦੇ ਗੁਣ ਚੇਤੇ ਕਰਦੀ ਰਹਿੰਦੀ ਹੈ।
گُنھۄنّتیِگُنھرۄےَمےَپِرُنِہچلُبھاۄۓ॥
میں پر۔ مجھے خاوند خدا۔ نہچل۔ مستقل۔ دائمی۔ بھاوئے ۔ بھاتا۔ اچھا پیارا لگتا ۔
اسے دائمی صدیوی خدا سے محبت ہو جاتی ہے مستقل دائمی ۔ دانشمند منصوبہ ساز صدیوی ہے جبکہ سارا عالم مٹ جانیوالا ہے علمو توجہات و وصف دل میں بستے ہیں تو الہٰی رضا سے اسے پیارا لگتا ہے ۔

ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ ॥
nihchal chatur sujaan biDhaataa chanchal jagat sabaa-i-aa.
Only the Creator is immortal, wise, sagacious, and the architect of our destiny, whereas the entire world is short-lived.
ਹੋਰ ਸਾਰਾ ਜਗਤ ਤਾਂ ਨਾਸਵੰਤ ਹੈ, ਇਕ ਸਿਰਜਣਹਾਰ ਹੀ ਜੋ ਚਤੁਰ ਹੈ ਤੇ ਸਿਆਣਾ ਹੈ, ਸਦਾ ਕਾਇਮ ਰਹਿਣ ਵਾਲਾ ਹੈ।
نِہچلُچتُرُسُجانھُبِدھاتاچنّچلُجگتُسبائِیا॥
چیتر۔ دانشمند۔ سبحان۔ ہوشمند۔ بدھاتا۔ منصوبہ ۔ ساز۔ طریقے بنانے والا۔ چنچل۔ مٹ جانیوالا۔ جگت سائیا۔ سارا عالم اگیان علم۔
صرف خالق ، زیرک اور ہماری تقدیر کا معمار ، جبکہ پوری دنیا میں مختصر زندگی بسر ہوتی ہے ۔

ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ ॥
gi-aan Dhi-aan gun ank samaanay parabh bhaanay taa bhaa-i-aa.
When it so pleases God, divine knowledge, meditation and enshrining of God’s virtues seem pleasing to her.
ਉਸ ਨੂੰ ਪ੍ਰਭੂ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਪ੍ਰਭੂ ਦੇ ਗੁਣ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ; ਪ੍ਰਭੂ ਦੀ ਰਜ਼ਾ ਅਨੁਸਾਰ ਇਹ ਸਭ ਕੁਝ ਉਸ ਜੀਵ-ਇਸਤ੍ਰੀ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ।
گِیانُدھِیانُگُنھانّکِسمانھےپ٘ربھبھانھےتابھائِیا॥
دھیان۔ توجہات ۔ گن۔ اوصاف۔ انک سمائے ۔ اپنے ذہن نشین کرتی ہے ۔ پربھ بھانے۔ خدا کی رضا سے ۔ بھائیا۔ پایرا یا محبوب ہوا۔
اے نانک۔ خدا کو وہی پیارا ہے محبوب ہے معشوق ہے جو دل کی گہرائی سے خدا کو پیار کرتا ہے ۔

ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ ॥
geet naad kavit kavay sun raam naam dukh bhaagai.
By listening to songs, tunes, and poems in praise of God, and the reciting of God’s Name, her suffering hastens away.
ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਬਾਣੀ ਕਾਵਿ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਉਸ ਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ।
گیِتنادکۄِتکۄےسُنھِرامنامِدُکھُبھاگےَ॥
گیت ناد کوت کوے ۔ الہٰی نظمیں ۔ کلام اور کوتائیں۔ سن ۔ سنکر۔ رام نام۔ خدا کا نام ست ۔ دکھ بھاگے ۔ عذاب مت جاتا ہے ۔
الہٰی نظمیں شعر و شاعری وکوتاہیں سنکر خدا کے نام ست کی برکت سے عذاب مٹ جاتا ہے ۔

ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥੧੩॥
naanak saa Dhan naah pi-aaree abh bhagtee pir aagai. ||13||
Nanak says that soul-bride becomes dear to her Husband-God, and places the devotion of her heart before Him i.e. dedicates herself to His loving devotion. ||13||
ਨਾਨਕ ਕਹਿੰਦੇ ਨੇ! ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਹੋ ਜਾਂਦੀ ਹੈ, ਉਹ ਆਪਣਾ ਦਿਲੀ ਪਿਆਰ ਪ੍ਰਭੂ ਦੇ ਅੱਗੇ (ਭੇਟ) ਪੇਸ਼ ਕਰਦੀ ਹੈ ॥੧੩॥
نانکسادھنناہپِیاریِابھبھگتیِپِرآگےَ॥੧੩॥
دھن ناہ۔ خاوند کی ابھ بھگتی پر آگے ۔ خاوند کی دلی بھگتی کے ساہمنے ۔ بالمقابل۔
نانک کا کہنا ہے کہ روح دلہن اس کے شوہر کے لئے عزیز بن جاتا ہے-خدا ، اور اس سے پہلے اس کے دل کی عقیدت رکھتا ہے یعنی اس سے قبل ان کی محبت کی عقیدت سے ڈانڈی.

ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥
pokh tukhaar parhai van tarin ras sokhai.
In the month of Poh, the snow falls, which dries up even the sap in the forests and grass.
ਪੋਹ (ਦੇ ਮਹੀਨੇ) ਵਿਚ ਕੱਕਰ ਪੈਂਦਾ ਹੈ, ਉਹ ਵਣ ਨੂੰ ਘਾਹ ਨੂੰ (ਹਰੇਕ ਘਾਹ-ਬੂਟ ਦੇ) ਰਸ ਨੂੰ ਸੁਕਾ ਦੇਂਦਾ ਹੈ।
پوکھِتُکھارُپڑےَۄنھُت٘رِنھُرسُسوکھےَ॥
پوکھ تھار پڑے۔ پوہ کے مہینے برف پڑتی ہے ۔ ون ۔ جنگ۔ تن۔ ترن۔ گھاس۔ سوکھے ۔ سکھادیتا ہے ۔
پوہ کے مہینے مین خنک ہوا ئیں چلتی ہیں برف پڑتی ہے جنگل اور گھاس سکھادیتی ہے ۔

ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ॥
aavat kee naahee man tan vaseh mukhay.
The soul-bride says, O’ my Beloved God, why don’t You come and reside in the home of my body, my mind and on my tongue?
ਹੇ ਪ੍ਰਭੂ! ਤੂੰ ਆ ਕੇ ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਮੂੰਹ ਵਿਚ ਕਿਉਂ ਨਹੀਂ ਵੱਸਦਾ? (ਤਾ ਕਿ ਮੇਰਾ ਜੀਵਨ ਰੁੱਖਾ ਨ ਹੋ ਜਾਏ)।
آۄتکیِناہیِمنِتنِۄسہِمُکھے॥
آوت۔آتا گرسبدی۔
ا ے خدا تو آکر میرے دل و جان اور زبان پر کیوں نہیں بستا ۔ جس انسان کے دل و جان میں زندگئے عالم کلام مرشد سے بس جائے وہ الہٰی ملاپ کا لطف اُٹھاتا ہے ۔

ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ ॥
man tan rav rahi-aa jagjeevan gur sabdee rang maanee.
The soul-bride, in whose body and mind abides God, the life of the world, enjoys the bliss of His loving union by singing His praises through the Guru’s word.
ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਤਨ ਵਿਚ ਸਾਰੇ ਜਗਤ ਦਾ ਆਸਰਾ ਪ੍ਰਭੂ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦੀਹੈ।
منِتنِرۄِرہِیاجگجیِۄنُگُرسبدیِرنّگُمانھیِ॥
کلام مرشد۔ رنگ مانی۔ پریم پیار کر۔
روح دلہن ، جس کے جسم اور دماغ میں خدا ، دنیا کی زندگی ، گرو کے کلام کے ذریعے اپنی تعریف گانا کی طرف سے ان کی محبت یونین کی نعمتوں حاصل.

ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥
andaj jayraj saytaj ut-bhuj ghat ghat jot samaanee.
She realizes that His light is pervading in all species, born from eggs, placenta, perspiration, or earth, and in each and every heart.
ਉਸ ਨੂੰ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਹਰੇਕ ਘਟ ਵਿਚ ਪ੍ਰਭੂ ਦੀ ਹੀ ਜੋਤਿ ਸਮਾਈ ਦਿੱਸਦੀ ਹੈ।
انّڈججیرجسیتجاُتبھُجگھٹِگھٹِجوتِسمانھیِ॥
گھٹ گھٹ ۔ ہر دلمیں ۔ جوت ۔ نور۔
اسے چاروں پیدائش کی کانوں انڈوں سے پیدا ہونیوالوں جیر سے پیدا ہونیوالوں پیسے سے پیدا ہونیوالوں اور خودرؤ میں الہٰی نور نظر آتا ہے ۔

ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ ॥
darsan dayh da-i-aapat daatay gat paava-o mat dayho.
So she says: O’ my merciful Benefactor, grant me Your blessed vision, and bless me with such intellect that I may get emancipated.
ਹੇ ਦਿਆਲ ਦਾਤਾਰ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ (ਚੰਗੀ) ਅਕਲ ਦੇਹ, (ਜਿਸ ਕਰਕੇ) ਮੈਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਾਂ (ਤੇ ਤੈਨੂੰ ਹਰ ਥਾਂ ਵੇਖ ਸਕਾਂ)।
درسنُدیہُدئِیاپتِداتےگتِپاۄءُمتِدیہو॥
دیاپت داتے ۔ رحمان الرحیم ۔ گت پاو ۔ بلند رتبہ پاؤں ۔ منت دیہو۔ سمجھاؤ۔
اے رحمان الرحیم دیدار دیجیئے تاکہ بلند رتبہ حاصل ہوئے اور عقل عنایت کر۔

ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ ॥੧੪॥
naanak rang ravai ras rasee-aa har si-o pareet sanayho. ||14||
Nanak says that the soul-bride who bears love and affection for God Almighty, enjoys the relish of His love. ||14||
ਨਾਨਕ ਕਹਿੰਦੇ ਨੇ!ਜਿਸ ਜੀਵ-ਇਸਤ੍ਰੀ ਦੀ ਪ੍ਰੀਤ ਜਿਸ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ, ਉਹ ਪ੍ਰਭੂ ਦੇ ਪਿਆਰ ਵਿਚ (ਜੁੜ ਕੇ) ਉਸ ਦੇ ਗੁਣ ਆਨੰਦ ਨਾਲ ਯਾਦ ਕਰਦੀ ਹੈ ॥੧੪॥
نانکرنّگِرۄےَرسِرسیِیاہرِسِءُپ٘ریِتِسنیہو॥੧੪॥
رنگ ۔ پیار پیرم۔ روے ۔ بسے ۔ رس۔ لطف۔ رسیا۔ پریمی ۔ سنیہو ۔ سمبندھی ۔
اے نانک۔ جسکا پریم پیار خدا سے ہوجائے وہ اسکے پیار کے لطف میں اسکے اوصاف یاد کرکے پیار میں صرف کرتا ہے ۔

ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥
maagh puneet bha-ee tirath antar jaani-aa.
In the month of Maagh, that soul-bride becomes immaculate, who has recognized that the true pilgrimage station is right in her heart.
ਮਾਘ (ਮਹੀਨੇ) ਵਿਚ (ਲੋਕ ਪ੍ਰਯਾਗ ਆਦਿਕ ਉਤੇ ਇਸ਼ਨਾਨ ਕਰਨ ਵਿਚ ਪਵਿਤ੍ਰਤਾ ਮੰਨਦੇ ਹਨ ਪਰ) ਜਿਸ ਜੀਵ-ਇਸਤ੍ਰੀ ਨੇ ਆਪਣੇ ਹਿਰਦੇ ਵਿਚ ਹੀ ਤੀਰਥ ਪਛਾਣ ਲਿਆ ਹੈ ਉਸ ਦੀ ਜਿੰਦ ਪਵਿਤ੍ਰ ਹੋ ਜਾਂਦੀ ਹੈ।
ماگھِپُنیِتبھئیِتیِرتھُانّترِجانِیا॥
پنیت ۔ پاک متبرک۔ تیرتھ۔ زیارت گاہ۔ انتر جانیا۔ سمجھ آئی کہ اندر ہے ۔
جس نے اپنے ذہن و دل میں ہی زیارت گاہ کی پہچان کرلی اسکے لئے ماگھ کا مینہ متبرک اور پاک ہے جس الہٰی اوصاف دل میں بسا لئے وہ روحانی سکون میں ملاپ خدا کا پاتا ہے ۔

ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥
saajan sahj milay gun geh ank samaani-aa.
Enshrining God’s virtues in her mind, she merges in Him and imperceptibly she realizes God.
ਉਹ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾ ਕੇ ਉਸ ਦੇ ਚਰਨਾਂ ਵਿਚ ਲੀਨ ਹੁੰਦੀ ਹੈ, ਉਹ ਅਡੋਲ ਅਵਸਥਾ ਵਿਚ ਟਿਕ ਜਾਂਦੀ ਹੈ ਜਿਥੇ ਉਸ ਨੂੰ ਸੱਜਣ-ਪ੍ਰਭੂ ਮਿਲ ਪੈਂਦਾ ਹੈ।
ساجنسہجِمِلےگُنھگہِانّکِسمانِیا॥
ساجن۔ دوست۔ سہج ۔ پرسکون ۔ حالات میں۔ گن گیہہ انک سمانیا۔ الہٰی اوصاف ۔
اے میرے پیارے عطیم خدا اگر تیرے اوصاف اپنے ذہن نشین کرکے تیری حمدوثناہ سنکر تیرا محبوب ہو جاؤں تو میں نے زیارت گاہوں کی زیارت کر لی ۔

ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥
pareetam gun ankay sun parabh bankay tuDh bhaavaa sar naavaa.
She says: O’ my handsome and virtuous beloved Husband-God, if by enshrining Your virtues in my heart and singing Your praises, I may look pleasing to You, I would deem that I have bathed in the pool of the holiest of places.
ਹੇ ਸੋਹਣੇ ਪ੍ਰੀਤਮ ਪ੍ਰਭੂ! ਜੇ ਤੇਰੇ ਗੁਣ ਮੈਂ ਆਪਣੇ ਹਿਰਦੇ ਵਿਚ ਵਸਾ ਕੇ ਤੇਰੀ ਸਿਫ਼ਤ-ਸਾਲਾਹ ਸੁਣ ਕੇ ਤੈਨੂੰ ਚੰਗਾ ਲੱਗਣ ਲੱਗ ਪਵਾਂ, ਤਾਂ ਮੈਂ ਤੀਰਥ ਉਤੇ ਇਸ਼ਨਾਨ ਕਰ ਲਿਆ (ਸਮਝਦੀ ਹਾਂ)।
پ٘ریِتمگُنھانّکےسُنھِپ٘ربھبنّکےتُدھُبھاۄاسرِناۄا॥
دلمیں بسائے ۔ انکے ۔ دلمیں ابنکے ۔ بانکا۔ خوبصورت ۔ تدھ بھاواں ۔ اگر تیرا محبوب و معشوق ہوجاؤں ۔ سرناوا۔یہی تالاب کا غسل ہے ۔
مراد تیری خوشنودی حاصل کرنا ہی زیارت ہےیہی گنگا ۔جمنا سرستی کے اپسی ملاپ کا سنگم و تربینی او ساتوں سمندر اسی میں ہیں۔

ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥
gang jamun tah baynee sangam saat samund samaavaa.
To get absorbed in Naam, is like taking a bath at the tri-junction of Ganges, Jamuna, Saraswati, and the seven seas.
ਤੇਰੇ ਚਰਨਾਂ ਵਿਚ ਲੀਨਤਾ ਵਾਲੀ ਅਵਸਥਾ ਹੀ ਗੰਗਾ ਜਮਨਾ ਸਰਸ੍ਵਤੀ ਤਿੰਨਾਂ ਨਦੀਆਂ ਦਾ ਮਿਲਾਪ-ਥਾਂ ਹੈ ਤ੍ਰਿਬੇਣੀ ਹੈ, ਉਥੇ ਹੀ ਮੈਂ ਸੱਤੇ ਸਮੁੰਦਰ ਸਮਾਏ ਮੰਨਦੀ ਹਾਂ।
گنّگجمُنتہبینھیِسنّگمساتسمُنّدسماۄا॥
گنگ جمن تیہہبینھی سنگمسات سمند سماوا۔ اسی میں ہی گنگا ۔ جمنا سرستی کا آپسی میل سنگم ۔ تربینی ہے ۔
جس نے واحد خدا کیپہچان پالی سمجھ لیا اس نے ثواب نیکیاں خیرات الہٰی پرستش اس نے انجام دے دیئے ۔

ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥
punn daan poojaa parmaysur jug jug ayko jaataa.
Anyone who has recognized that through each and every age, it is the same one God who has been pervading everywhere, has performed all the virtuous deeds – charity, donations, and worship of God.
ਜਿਸ ਮਨੁੱਖ ਨੇ ਹਰੇਕ ਜੁਗ ਵਿਚ ਵਿਆਪਕ ਪਰਮੇਸਰ ਨਾਲ ਸਾਂਝ ਪਾ ਲਈ ਉਸ ਨੇ ਸਾਰੇ ਪੁੰਨ ਕਰਮ ਦਾਨ ਤੇ ਪੂਜਾ ਕਰਮ ਕਰ ਲਏ।
پُنّندانپوُجاپرمیسُرجُگِجُگِایکوجاتا॥
پن تواب دان۔ خیرات۔ پوجا۔ پرستش ۔ پرمیسور۔ خدا۔۔جگ جگ ۔ زمانے کے ہر دور میں۔ایکو جاتا ۔ واحد سمجھا۔
جو کوئی بھی تسلیم کر لیا ہے کہ ہر عمر کے ذریعے ، یہ ایک ہی خدا ہے جو ہر جگہ وسعت رہا ہے ، ایک ہی ہے ، تمام نیک کاموں کو انجام دیا ہے-خیرات ، عطیات ، اور خدا کی عبادت.

ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥੧੫॥
naanak maagh mahaa ras har jap athsath tirath naataa. ||15||
In short, Nanak says that in the month of Maagh, one who has relished the great essence of meditation of God, has achieved the credit of bathing at the sixty eight pilgrimage places. ||15||
ਨਾਨਕ ਕਹਿੰਦੇ ਨੇ! ਮਾਘ ਮਹੀਨੇ ਵਿਚ (ਤੀਰਥ-ਇਸ਼ਨਾਨ ਆਦਿਕ ਦੇ ਥਾਂ) ਜਿਸ ਨੇ ਪ੍ਰਭੂ ਦਾ ਨਾਮ ਸਿਮਰ ਕੇ ਪ੍ਰਭੂ-ਨਾਮ ਦਾ ਮਹਾ ਰਸ ਪੀ ਲਿਆ, ਉਸ ਨੇ ਅਠਾਹਠ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ ॥੧੫॥
نانکماگھِمہارسُہرِجپِاٹھسٹھِتیِرتھناتا॥੧੫॥
ہر جپ ۔ الہٰی ریاض ۔ مہارس۔ بھاری پر لطف۔ اٹھ سٹھ تیرتھ۔ ناتا۔ اٹھاسٹ ۔ زیارت گاہوں کا غسل واشنان ہے ۔
اے نانک۔ ماگھ کا مہینہ بھاری پر لطف اور مزیدار ے اسکے لئے جس نے الہٰیی یاد وریاج یہی ہے اڑسٹھ تیرتھوں کی زیارت۔

ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥
falgun man rahsee paraym subhaa-i-aa.
In the month of Phalgun, true bliss arises in the mind of only that soul-bride to whom lovingly remembering God, sounds sweet.
ਫੱਗਣ ਦੇ ਮਹੀਨੇ ਵਿਚ ਜਿਸ ਜੀਵ-ਇਸਤ੍ਰੀ ਨੂੰ ਆਪਣੇ ਮਨ ਵਿਚ ਪ੍ਰਭੂ ਦਾ ਪਿਆਰ ਮਿੱਠਾ ਲੱਗਾ, ਉਸ ਦੇ ਮਨ ਵਿਚ ਅਸਲ ਆਨੰਦ ਪੈਦਾ ਹੋਇਆ ਹੈ|
پھلگُنِمنِرہسیِپ٘ریمُسُبھائِیا॥
رہسی ۔ خوش۔ سبھائیا۔ پیارا۔ چکائیا۔ ختم کیا۔
پھاگن کے مہینے میں دل کھلا الہٰی پیار اچھا لگا۔

ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥
an-din rahas bha-i-aa aap gavaa-i-aa.
She sheds her selfishness and is in a state of bliss night and day.
ਜਿਸ ਨੇ ਆਪਾ-ਭਾਵ ਗਵਾਇਆ ਹੈ, ਉਸ ਦੇ ਅੰਦਰ ਹਰ ਵੇਲੇ ਹੀ ਖਿੜਾਉ ਬਣਿਆ ਰਹਿੰਦਾ ਹੈ।
اندِنُرہسُبھئِیاآپُگۄائِیا॥
رہس کھراؤ۔ خؤشیاں۔ آپ گوائیا۔ خوئشتا ۔ خؤدی مٹائی ۔
اسکے دل میں سکون اور خوشیاں پیدا ہوئیں جس نے اپنے ذہن سے خوئشتا اور خودی نکالدی اسے ہر وقت خوشیاں نبی رہتی ہیں۔

ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥
man moh chukaa-i-aa jaa tis bhaa-i-aa kar kirpaa ghar aa-o.
But it is only when it so pleases God that she dispels the emotional attachment of her mind and humbly prays to God saying: O’ my Beloved God, please show mercy and come into the house of my heart.
ਜਦੋਂ ਪ੍ਰਭੂ ਆਪ ਹੀ ਮਿਹਰ ਕਰਦਾ ਹੈ, ਤਾਂਜੀਵ-ਇਸਤ੍ਰੀ ਆਪਣੇ ਮਨ ਵਿਚੋਂ ਮਾਇਆ ਦਾ ਮੋਹ ਮੁਕਾਂਦੀ ਹੈ, ਪ੍ਰਭੂ ਭੀ ਮਿਹਰ ਕਰ ਕੇ ਉਸ ਦੇ ਹਿਰਦੇ-ਘਰ ਵਿਚ ਆ ਪ੍ਰਵੇਸ਼ ਕਰਦਾ ਹੈ।
منموہُچُکائِیاجاتِسُبھائِیاکرِکِرپاگھرِآئو॥
گھرآؤ۔ دل میں۔ بسو۔
جب خدا خود کرم وعنایت فرماتا ہے تو دنیاوی دولت کی محبت مٹاتا ہے تو خدا اپنی مہرباین اسے اسکے دل میں بستا ہے ۔

ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥
bahutay vays karee pir baajhahu mahlee lahaa na thaa-o.
She realizes and says to herself: Even if I adorn myself with numerous holy garbs, I cannot find a place in His abode without the true love for my beloved God.
ਚਾਹੇ ਪ੍ਰਭੂ-ਮਿਲਾਪ ਤੋਂ ਬਿਨਾ ਹੀ ਮੈਂ ਬਥੇਰੇ (ਧਾਰਮਿਕ) ਸਿੰਗਾਰ (ਬਾਹਰੋਂ ਦਿੱਸਦੇ ਧਾਰਮਿਕ ਕੰਮ) ਕਰਾਂ, ਪਰ ਉਸ ਦੇ ਚਰਨਾਂ ਵਿਚ ਮੈਨੂੰ ਟਿਕਾਣਾ ਨਹੀਂ ਮਿਲ ਸਕਦਾ।
بہُتےۄیسکریِپِرباجھہُمہلیِلہانتھائو॥
ویس ۔ بھیس ۔ پہرواوے ۔ محلی بہانہ تھاؤ۔ محلٹھکانہ نہ ملا۔ پرلوڑی ۔ خاوند نے ضرورت محسوس کی ۔
الہٰی ملاپ کے بغیر بہت سے مذہبی دکھاوے بنائے مگر الہٰی وصل حاصل نہ ہو۔

ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥
haar dor ras paat patambar pir lorhee seegaaree.
However, the soul-bride who is pleasing to God, enjoys the pleasure of adorning herself with all kinds of necklaces, pearl strings, perfumes, and silken dresses.
ਹਾਂ, ਜਿਸ ਨੂੰ ਪਤੀ-ਪ੍ਰਭੂ ਨੇ ਪਸੰਦ ਕਰ ਲੈਂਦਾ ਹੈਉਹ ਆਪਣੇ ਆਪ ਨੂੰ ਮਾਲਾ, ਮੋਤੀਆਂ ਦੀਆਂ ਲੜੀਆਂ ਅਤਰ ਅਤੇ ਰੇਸ਼ਮੀ ਬਸਤਰਾਂ ਨਾਲ ਸ਼ਸ਼ੋਭਤ ਕਰ ਲੈਂਦੀ ਹੈ।
ہارڈوررسپاٹپٹنّبرپِرِلوڑیِسیِگاریِ॥
پاٹ پٹنبر۔ ریشمی کپڑے ۔ پر لوڑی ۔ خاوند نے چاہی ۔ سیگاریسجائی ۔
مگر جسے خدا نے اپنا لیا وہ ہر طرح سے جاوٹ پاگیا۔

ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥
naanak mayl la-ee gur apnai ghar var paa-i-aa naaree. ||16||
Nanak says that the soul-bride who has been united with Him through the Guru, has realized her Husband-God in her own heart. ||16||
ਨਾਨਕ ਕਹਿੰਦੇ ਨੇ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਗੁਰੂ ਦੀ ਰਾਹੀਂ (ਆਪਣੇ ਨਾਲ) ਮਿਲਾ ਲਿਆ, ਉਸ ਨੂੰ ਹਿਰਦੇ-ਘਰ ਵਿਚ ਹੀ ਖਸਮ-ਪ੍ਰਭੂ ਮਿਲ ਪਿਆ ॥੧੬॥
نانکمیلِلئیِگُرِاپنھےَگھرِۄرُپائِیاناریِ॥੧੬॥
گھرور پائیا۔ ناری ۔ خدا دلمیں۔
اے نانک۔ جسے مرشد کے وسیلے سے ملالیا۔ اسے اسکے ذہن وقلب میں ہی دیدار پالیا۔

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ੧੧੦੯-੧੭, ਤੁਖਾਰੀ, ਮਃ ੧)
bay das maah rutee thitee vaar bhalay.
Auspicious are the twelve months, all seasons, lunar or solar days,
(ਜਿਸ ਜੀਵ-ਇਸਤ੍ਰੀ ਦੇ ਅਡੋਲ ਹੋਏ ਹਿਰਦੇ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆ ਟਿਕਦਾ ਹੈ,) ਉਸ ਨੂੰ ਬਾਰਾਂ ਹੀ ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਦਿਨ ਸੁਲੱਖਣੇ ਜਾਪਦੇ ਹਨ,
بےدسماہرُتیِتھِتیِۄاربھلے॥
بے ۔د و ۔ دس ۔ دس ۔ مراد ۔ بارہ مہینے ۔ رتی ۔ موسم۔ تھیتی ۔ چندرما کے دن۔ وار۔ دن بھلے ۔ چنگے ۔
جس کے دل میں دائمی صدیوی خدا بس جاتا ہے ۔ اسکے لئے بارہ مہینے سارے موسم سارے تتھیں چاند کے دن اور دن

ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥
gharhee moorat pal saachay aa-ay sahj milay.
the hours, moments, and instants for that soul-bride whom her Husband-God has come to meet imperceptibly.
ਸਾਰੀਆਂ ਘੜੀਆਂ, ਸਾਰੇ ਮੁਹੂਰਤ ਤੇ ਪਲ ਸੁਲੱਖਣੇ ਜਾਪਦੇ ਹਨ (ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਹੀ ਪਵਿਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ)। (ਉਹ ਜੀਵ-ਇਸਤ੍ਰੀ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦੀ, ਉਸ ਨੂੰ ਇਹ ਯਕੀਨ ਹੁੰਦਾ ਹੈ ਕਿ) ਜਦੋਂ ਪਿਆਰਾ ਪ੍ਰਭੂ ਮਿਲ ਪਏ|
گھڑیِموُرتپلساچےآۓسہجِمِلے॥
گھڑی ۔ مسورت ۔ پل دن اور وقت کے حسے ۔ ساچے ۔ صچا خدا۔ سہج ۔ پرکسون ۔
گھڑیاں پل مہورت۔ پل اچھے اور خوشیاں بھولے ہیں اور کسی پاکیزگی ناپاکیزگی کا وہم وگمان نہیں رہتا ہے ۔

ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ॥
parabh milay pi-aaray kaaraj saaray kartaa sabh biDh jaanai.
Moreover, when she gets the support of the beloved Husband-God, then all her affairs are accomplished, because that Creator knows all the ways to get things done. (ਭਾਵ, ਪਰਮਾਤਮਾ ਦਾ ਆਸਰਾ ਲਿਆਂ) ਸਭ ਕੰਮ ਰਾਸ ਆ ਜਾਂਦੇ ਹਨ, ਕਰਤਾਰ ਹੀ (ਜੀਵ-ਇਸਤ੍ਰੀ ਨੂੰ ਸਫਲਤਾ ਦੇਣ ਦੀਆਂ) ਸਾਰੀਆਂ ਬਿਧੀਆਂ ਜਾਣਦਾ ਹੈ।
پ٘ربھمِلےپِیارےکارجسارےکرتاسبھبِدھِجانھےَ॥
کارج سارے ۔ کام سر انجام دیتا ہے ۔ بدھ ۔ طریقے ۔ ڈھنگ ۔
جب پیارے خدا سے ملاپ نصیب ہوجائے تو ہرکام درستی سے سرانجام ہوجاتا ہے ۔ خدا ہر طرح کے طور طریقے جانتا ہے ۔

ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ॥
jin seegaaree tiseh pi-aaree mayl bha-i-aa rang maanai.
The Husband-God who has adorned her with all the merits, loves her and on meeting Him she enjoys the spiritual bliss.
(ਪਰ ਇਹ ਸਿਦਕ-ਸਰਧਾ ਦਾ ਆਤਮਕ ਸੋਹਜ ਪਰਮਾਤਮਾ ਆਪ ਹੀ ਦੇਂਦਾ ਹੈ) ਪ੍ਰਭੂ ਨੇ ਆਪ ਹੀ ਜੀਵ-ਇਸਤ੍ਰੀ ਦੇ ਆਤਮਾ ਨੂੰ ਸੰਵਾਰਨਾ ਹੈ, ਤੇ ਆਪ ਹੀ ਉਸ ਨੂੰ ਪਿਆਰਨਾ ਹੈ। (ਉਸ ਦੀ ਮਿਹਰ ਨਾਲ ਹੀ) ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮੇਲ ਹੁੰਦਾ ਹੈ, ਤੇ ਉਹ ਆਤਮਕ ਆਨੰਦ ਮਾਣਦੀ ਹੈ।
جِنِسیِگاریِتِسہِپِیاریِمیلُبھئِیارنّگُمانھےَ॥
سیگاری ۔ سجائی۔ میل بھئیا۔ ملاپ وا۔ رنگ مانے ۔ خوشیاں سنائیں۔
خدا نے ہی ہر طرح سے روحانی درستی کرنی ہے اور خود ہی محب بھی کرنی ہے ۔ جب ملاپ نصیب ہو جاتا ہے تو انسان ذہنی سکون پاتا ہے ۔

ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ ॥
ghar sayj suhaavee jaa pir raavee gurmukh mastak bhaago.
When she enjoys the company of her husband-God, she feels that the couch of her heart has become truly comforting, and by Guru’s grace, her destiny has been awakened and activated. ਜਦ ਮੇਰਾ ਪ੍ਰੀਤਮ ਮੈਨੂੰ ਮਾਣਦਾ ਹੈ ਤਾਂ ਮੇਰੇ ਘਰ ਦਾ ਪਲੰਘ ਸੁੰਦਰ ਹੋ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ, ਮੇਰੇ ਮੱਥੇ ਦੀ ਪ੍ਰਾਲਭਧ ਜਾਗ ਉਠੀ ਹੈ।
گھرِسیجسُہاۄیِجاپِرِراۄیِگُرمُکھِمستکِبھاگو॥
گھر سیج سہاوی۔ ذہن پاک ہوا۔ جاپر راوی ۔ جب خدا بسا۔ گورمکھمستک بھاگو۔ مرید مرشد ہوکر پیشانی خوش قسمت ہوئی۔
جب دل میں خدا س جاتا ہے تو دل و زہن پر نور ہو جاتا ہے اور پیشانی خوش نصیب سے روشن اور نورانی ہو جاتی ہے ۔