Urdu-Raw-Page-1033

ਸਭੁ ਕੋ ਬੋਲੈ ਆਪਣ ਭਾਣੈ ॥
sabh ko bolai aapan bhaanai.
Everyone speaks as they please.
ਹਰ ਕੋਈ ਜਿਸ ਤਰਾ ਉਸ ਨੂੰ ਚੰਗਾ ਲਗਦਾ ਹੈ ਗੱਲਾ ਕਰਦਾ ਹੈ।
سبھُکوبولےَآپنھبھانھےَ॥
بھانے ۔ رضا۔ مرضی
سارے اپنی مرضی کی مطابق بات کرتے ہیں

ਮਨਮੁਖੁ ਦੂਜੈ ਬੋਲਿ ਨ ਜਾਣੈ ॥
manmukh doojai bol na jaanai.
Being swayed by duality (the love for materialism), the self-willed person does not know how to utter words of God’s praises.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ) ਬੋਲਣਾ ਨਹੀਂ ਜਾਣਦਾ।
منمُکھُدوُجےَبولِنجانھےَ॥
۔ دوبے ۔ دوئی ۔ دویش ۔ دوسروں کا آسرا
مرید من خدا کے علاوہ دوسری اعراض کو مقاصد کو مقاصد کو لیکر بات کرتے ہیں۔ خدا کے متعلق بات کرنا نہیں جانتا۔

ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥੧੧॥
anDhulay kee mat anDhlee bolee aa-ay ga-i-aa dukh taahaa hay. ||11||
The intellect of a spiritually ignorant person is totally misguided, therefore he keeps enduring misery through the cycle of birth and death. ||11||
ਅਗਿਆਨੀ ਮਨੁੱਖ ਦੀ ਅਕਲ ਅੰਨ੍ਹੀ ਤੇ ਬੋਲੀ ਹੋ ਜਾਂਦੀ ਹੈ। ਉਸ ਨੂੰ ਜਨਮ ਮਰਨ ਦੇ ਗੇੜ ਦਾ ਦੁੱਖ ਵਾਪਰਦਾ ਰਹਿੰਦਾ ਹੈ ॥੧੧॥
انّدھُلےکیِمتِانّدھلیِبولیِآءِگئِیادُکھُتاہاہے
۔ اندھلے ۔ بے عقل۔ مت۔ سمجھ ۔ عقل ۔ اندھلی ۔ بندھی ۔ آئے گیا۔ آواگون ۔ تناسخ ۔ تاہا۔ اسے
ناشناس حقیقت و عقل سے بےبہرہبد عقل آواگون و تناسخ میں عذآب پاتا ہے

ਦੁਖ ਮਹਿ ਜਨਮੈ ਦੁਖ ਮਹਿ ਮਰਣਾ ॥
dukh meh janmai dukh meh marnaa.
Usually a self-willed person is born in miseries, remains miserable and dies in misery.
ਮਨਮੁਖ ਮਨੁੱਖ ਦੁੱਖਾਂ ਵਿਚ ਗ੍ਰਸਿਆ ਜੰਮਦਾ ਹੈ (ਸਾਰੀ ਉਮਰ ਦੁੱਖ ਸਹੇੜ ਸਹੇੜ ਕੇ) ਦੁੱਖਾਂ ਵਿਚ ਹੀ ਮਰਦਾ ਹੈ।
دُکھمہِجنمےَدُکھمہِمرنھا॥
انسان عذآب کی گرفت میں پیدا ہوتا ہے عذآب میں ہی فوت ہو جاتا ہے

ਦੂਖੁ ਨ ਮਿਟੈ ਬਿਨੁ ਗੁਰ ਕੀ ਸਰਣਾ ॥
dookh na mitai bin gur kee sarnaa.
This misery of life time does not end without seeking the Guru’s refuge.
ਗੁਰੂ ਦੀ ਸਰਨ ਪੈਣ ਤੋਂ ਬਿਨਾ (ਇਹ ਜਨਮਾਂ ਜਨਮਾਂਤਰਾਂ ਦਾ ਲੰਮਾ) ਦੁੱਖ ਮਿਟ ਨਹੀਂ ਸਕਦਾ।
دوُکھُنمِٹےَبِنُگُرکیِسرنھا॥
۔ بغیر سایہ و پناہ مرشد کے عذآب نہیں مٹتا

ਦੂਖੀ ਉਪਜੈ ਦੂਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੇ ॥੧੨॥
dookhee upjai dookhee binsai ki-aa lai aa-i-aa ki-aa lai jaahaa hay. ||12||
Ordinarily a person takes birth in misery and perishes in misery; what did he bring into this world and what will he take from here?. ||12||
ਦੁੱਖਾਂ ਵਿਚ ਜੰਮਦਾ ਤੇ ਦੁੱਖਾਂ ਵਿਚ ਹੀ ਮਰਦਾ ਹੈ,ਉਹ ਆਪਣੇ ਨਾਲ ਕੀ ਲਿਆਇਆ ਸੀ ਅਤੇ ਕੀ ਲੈ ਕੇ ਜਾਵੇਗਾ ?॥੧੨॥
دوُکھیِاُپجےَدوُکھیِبِنسےَکِیالےَآئِیاکِیالےَجاہاہے
۔ دکھ میں پیدا ہوکر دکھ کیا ساتھ لیکر گیا

ਸਚੀ ਕਰਣੀ ਗੁਰ ਕੀ ਸਿਰਕਾਰਾ ॥
sachee karnee gur kee sirkaaraa.
Righteous are the deeds done under the Guru’s teachings,
ਗੁਰੂ ਦੀ ਅਗਵਾਈ ਵਿਚ ਤੁਰਨਾ ਹੀ ਸਹੀ ਜੀਵਨ-ਰਸਤਾ ਹੈ,
سچیِکرنھیِگُرکیِسِرکارا॥
سچی کرنی ۔ نیک اعمال۔ سرکار۔ سر پرستی ۔ رہنمائی ۔
سچے پاک اعمال مرشد کی رہنمائی سے ملتے ہیں

ਆਵਣੁ ਜਾਣੁ ਨਹੀ ਜਮ ਧਾਰਾ ॥
aavan jaan nahee jam Dhaaraa.
By doing these deeds, one is not subjected to spiritual deterioration, and the cycle of birth and death.
ਇਸ ਤਰ੍ਹਾਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਆਤਮਕ ਮੌਤ ਦਾ ਰਸਤਾ ਭੀ ਨਹੀਂ ਫੜੀਦਾ।
آۄنھُجانھُ’نہیِ’جمدھارا॥
۔ آواگون مٹ جاتا ہے اور روحانی واخلاقی موت کا ساہمنا بھی نہیں کرنا پڑتا۔

ਡਾਲ ਛੋਡਿ ਤਤੁ ਮੂਲੁ ਪਰਾਤਾ ਮਨਿ ਸਾਚਾ ਓਮਾਹਾ ਹੇ ॥੧੩॥
daal chhod tat mool paraataa man saachaa omaahaa hay. ||13||
Forsaking materialism and realizing God is like abandoning the branches and holding on the roots of a tree; one who does that, everlasting ecstasy wells up within his mind. ||13||
ਜੇਹੜਾ ਮਨੁੱਖਟਾਹਣੀਆਂ ਛੱਡ ਕੇ ਮੂਲ ਨੂੰ ਪਛਾਣਦਾ ਹੈ (ਪ੍ਰਭੂ ਦੀ ਰਚੀ ਮਾਇਆ ਦਾ ਮੋਹ ਛੱਡ ਕੇ ਸਿਰਜਣਹਾਰ ਪ੍ਰਭੂ ਨਾਲ ਜਾਣ-ਪਛਾਣ ਪਾਂਦਾ ਹੈ) ਉਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲਾ ਉਤਸ਼ਾਹ ਪੈਦਾ ਹੁੰਦਾ ਹੈ ॥੧੩॥
ڈالچھوڈِتتُموُلُپراتامنِساچااوماہاہے
تت مول۔ بنیادی حقیقت ۔ اصلیت ۔ دھارا۔ راہ ۔ اصول۔ من ساچا اوماہا ہے ۔ دلمیں سچا جوش و خروش
جو انسان شاخوں کو چھوڑ کر بنیادی حقیقت کی پہچان کرتا ہے ۔ اسکے دول و دماغ میں (سچ) سچی صدیوی خوشنودی اور خوشیو ں کے بلوے پیدا ہوتے ہیں

ਹਰਿ ਕੇ ਲੋਗ ਨਹੀ ਜਮੁ ਮਾਰੈ ॥
har kay log nahee jam maarai.
The demon of death cannot strike down the devotees of God,
ਰੱਬ ਦੇ ਬੰਦਿਆਂ ਨੂੰ ਮੌਤ ਦਾ ਦੂਤ ਡੰਡ ਨਹੀਂ ਦਿੰਦਾ।
ہرِکےلوگنہیِجمُمارےَ॥
ہر کے لوگ ۔ خدا پرست
خدائی خدمتگاروں کو نہ فرشتہ موت کی کوفت پہنچاتا ہے

ਨਾ ਦੁਖੁ ਦੇਖਹਿ ਪੰਥਿ ਕਰਾਰੈ ॥
naa dukh daykheh panth karaarai.
they do not endure any misery on the treacherous path of life’s journey.
ਉਹ (ਆਤਮਕ ਮੌਤ ਦੇ) ਕਰੜੇ ਰਸਤੇ ਤੇ (ਨਹੀਂ ਪੈਂਦੇ ਤੇ) ਦੁੱਖ ਨਹੀਂ ਵੇਖਦੇ।
نادُکھُدیکھہِپنّتھِکرارےَ
۔ پنتھ کرارے ۔ دشوار گذار راستے ۔
نہ عذآب کا منہ دیکھنا پڑتا ہے نہ دشوار گذار راستے طے کرنے پڑتے ہیں

ਰਾਮ ਨਾਮੁ ਘਟ ਅੰਤਰਿ ਪੂਜਾ ਅਵਰੁ ਨ ਦੂਜਾ ਕਾਹਾ ਹੇ ॥੧੪॥
raam naam ghat antar poojaa avar na doojaa kaahaa hay. ||14||
Within their heart is enshrined God’s Name, they always remember Him and are not afflicted by any worldly conflict. ||14||
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ (ਉਹ ਅੰਤਰ ਆਤਮੇ ਪਰਮਾਤਮਾ ਦੀ) ਭਗਤੀ ਕਰਦੇ ਹਨ। ਉਹਨਾਂ ਨੂੰ (ਮਾਇਆ ਦਾ) ਕੋਈ ਹੋਰ ਬਖੇੜਾ ਨਹੀਂ ਵਾਪਰਦਾ ॥੧੪॥
رامنامُگھٹانّترِپوُجااۄرُندوُجاکاہاہے
پوجا۔ پرستش۔ دوجا ۔ علاوہ
انکے دلمیں الہٰی نام سچ حق وحقیقت بستی ہے اور نہ کسی دوسرے واقع کا سہمناہوتا ہے

ਓੜੁ ਨ ਕਥਨੈ ਸਿਫਤਿ ਸਜਾਈ ॥
orh na kathnai sifat sajaa-ee.
O’ God, there is no end to Your beautiful praises,
ਹੇ ਪ੍ਰਭੂ!ਤੇਰੀਆਂ ਸੋਹਣੀਆਂ ਸਿਫ਼ਤਾਂਦਾ ਕੋਈ ਓੜਕ ਨਹੀਂ,
اوڑُنکتھنےَسِپھتِسجائیِ॥
اوڑ۔ آخر۔ کتھنے ۔ بیان ۔ صفت۔ تعریف۔
اے خدا تیری حمدوثناہ ختم نہیں ہوتی

ਜਿਉ ਤੁਧੁ ਭਾਵਹਿ ਰਹਹਿ ਰਜਾਈ ॥
ji-o tuDh bhaaveh raheh rajaa-ee.
Your devotees live as it pleases You.
ਜਿਵੇਂ ਤੈਨੂੰ ਚੰਗਾ ਲੱਗੇ,ਤੇਰੇ ਭਗਤ ਤੇਰੀ ਰਜ਼ਾ ਵਿਚ ਰਹਿੰਦੇ ਹਨ।
جِءُتُدھُبھاۄہِرہہِرجائیِ॥
بھاویہہ۔ چاہتا ہے ۔ رجائی۔ رضآ میں۔
جیسے تیری مرضی اور رضا ہے
ਦਰਗਹ ਪੈਧੇ ਜਾਨਿ ਸੁਹੇਲੇ ਹੁਕਮਿ ਸਚੇ ਪਾਤਿਸਾਹਾ ਹੇ ॥੧੫॥
dargeh paiDhay jaan suhaylay hukam sachay paatisaahaa hay. ||15||
O’ God, the sovereign king, according to Your command, they blissfully reach Your presence with honor. ||15||
ਹੇ ਸਦਾ-ਥਿਰ ਰਹਿਣ ਵਾਲੇ ਪਾਤਿਸ਼ਾਹ! ਤੇਰੇ ਹੁਕਮ ਅਨੁਸਾਰ ਉਹ ਤੇਰੀ ਹਜ਼ੂਰੀ ਵਿਚ ਇੱਜ਼ਤ ਨਾਲ ਸੌਖੇ ਪਹੁੰਚਦੇ ਹਨ ॥੧੫॥
درگہپیَدھےجانِسُہیلےہُکمِسچےپاتِساہاہے
درگیہہ۔ عدالت الہٰی ۔ پیدھے ۔ پہنائے ۔ خلعتیں۔ سہیلے ۔ آسانی سے ۔ حکم فرمان
وہ آسانی سے تیرے بارگاہ میں خلعتیں پاتے ہیں تیری رضا و فرمان سے

ਕਿਆ ਕਹੀਐ ਗੁਣ ਕਥਹਿ ਘਨੇਰੇ ॥
ki-aa kahee-ai gun katheh ghanayray.
O’ God, myriads of people sing Your praises, what more can be said about Your virtues?
ਹੇ ਪ੍ਰਭੂ! ਅਨੇਕਾਂ ਹੀ ਜੀਵ ਤੇਰੇ ਗੁਣ ਕਥਨ ਕਰਦੇ ਹਨ, ਤੇਰੇ ਗੁਣਾਂ ਸੰਬੰਧੀ ਹੋਰ ਕੀ ਕਿਹਾ ਜਾ ਸਕਦਾ ਹੈ?
کِیاکہیِئےَگُنھکتھہِگھنیرے॥
کیا کہیئے ۔ کچھ کہہ نہیں سکتے ۔ کتھیہہ۔ کہتے ہیں۔ گھنیرے ۔ بہت زیادہ
اے خدا بیشمار تیری اوصاف بیانی کرتے ہین مگر

ਅੰਤੁ ਨ ਪਾਵਹਿ ਵਡੇ ਵਡੇਰੇ ॥
ant na paavahi vaday vadayray.
Even the highest of the high angels cannot find the limit of these virtues.
ਵੱਡੇ ਵੱਡੇ ਦੇਵਤੇ ਆਦਿਕਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।
انّتُنپاۄہِۄڈےۄڈیرے॥
۔ انت۔ اخر۔
تیرے اوصاف اتنے ہیں کہ آخر نہیں اے خدا تو بڑوں سے بھی بڑا ہے

ਨਾਨਕ ਸਾਚੁ ਮਿਲੈ ਪਤਿ ਰਾਖਹੁ ਤੂ ਸਿਰਿ ਸਾਹਾ ਪਾਤਿਸਾਹਾ ਹੇ ॥੧੬॥੬॥੧੨॥
naanak saach milai pat raakho too sir saahaa paatisaahaa hay. ||16||6||12||
O’ Nanak, say, O’ God! You are the supreme emperor above all kings; please save my honor and bless me that I may receive the eternal Naam. ||16||6||12|| ਹੇ ਨਾਨਕ! ਆਖ, ਹੇ ਪ੍ਰਭੂ! ਤੂੰ ਸ਼ਾਹਾਂ ਦੇ ਸਿਰ ਤੇ ਭੀ ਪਾਤਿਸ਼ਾਹ ਹੈਂ, ਮੇਰੀ ਲਾਜ ਰੱਖ, ਮੈਨੂੰਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ ॥੧੬॥੬॥੧੨॥
نانکساچُمِلےَپتِراکھہُتوُسِرِساہاپاتِساہاہے
ساچ حقیقت ۔ پت راکھو۔ عزت بچاؤ۔
اے خدا نانک تیرا صدیوی نام ست سچ حق و حقیقت ملے یہ میری عزت رکھ ۔۔ تو بادشاہوں کا بادشاہ ہے

ਮਾਰੂ ਮਹਲਾ ੧ ਦਖਣੀ ॥
maaroo mehlaa 1 dakh-nee.
Raag Maaroo, First Guru, Dakhanee:
مارۄُمحلا 1 دکھݨی ॥

ਕਾਇਆ ਨਗਰੁ ਨਗਰ ਗੜ ਅੰਦਰਿ ॥
kaa-i-aa nagar nagar garh andar.
The human body is like a city and within this city, mind is like a fort,
ਦੇਹ ਰੂਪੀ ਪਿੰਡ ਵਿੱਚ ਮਨ ਦਾ ਕਿਲ੍ਹਾ ਹੈ।
کائِیانگرُنگرگڑانّدرِ॥
کائیا نگر۔ جسمانی شہر۔ گڑھ ۔ قلعہ ۔
جسمانی شہر ایک شہر ہے اور اس شہر میں ایک قلعہ ہے

ਸਾਚਾ ਵਾਸਾ ਪੁਰਿ ਗਗਨੰਦਰਿ ॥
saachaa vaasaa pur gagnandar.
The dwelling of the eternal God is in the tenth Gate of this city-like body.
ਇਸ ਸ਼ਹਿਰ ਦੇ ਦਸਮ ਦੁਆਰ ਵਿਚ ਸਦਾ-ਥਿਰ ਪ੍ਰਭੂ ਦਾ ਨਿਵਾਸ ਅਸਥਾਨ ਹੈ।
ساچاۄاساپُرِگگننّدرِ॥
ساچا۔ صدیوی سچ مراد خدا۔ گگنندر۔ گگن ۔ آسمان اندر۔ جسم کے بلند ترین حصے ۔ ذہن
صدیوی سچا خدا اسکی اوپر لی منزل مراد ذہن یا جسے دسواں دروازہ کہتے ہیں بستا ہے

ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥
asthir thaan sadaa nirmaa-il aapay aap upaa-idaa. ||1||
This abode of God is permanent; God is always immaculate and He reveals Himself in these bodies. ||1||
ਪ੍ਰਭੂ ਦਾ ਟਿਕਾਣਾ ਸਦੀਵੀ ਸਥਿਰ ਹੈ, ਪ੍ਰਭੂ ਪਵਿਤ੍ਰ-ਸਰੂਪ ਹੈ, ਅਤੇ ਆਪ ਹੀ ਆਪਣੇ ਆਪ ਨੂੰ ਸਰੀਰਾਂ ਦੇ ਰੂਪ ਵਿਚ ਪਰਗਟ ਕਰਦਾ ਹੈ ॥੧॥
استھِرُتھانُسدانِرمائِلُآپےآپُاُپائِدا॥
۔ استھر ۔ مستقل طور پر ۔ تھان۔ مقام ۔جگہ۔ نرمائل۔ پاک۔ آپے آپ ۔ از خود۔ اپائیند۔ پیدا کرتا ہے
۔ وہ پاک و پائس کا ٹحکانہ صدیوی اسمیں ہے ۔ جو اسنے از خود پیدا کیا اور بنائیا ہے

ਅੰਦਰਿ ਕੋਟ ਛਜੇ ਹਟਨਾਲੇ ॥
andar kot chhajay hatnaalay.
Within the fort-like body are the sensory organs which are like balconies and shops, (where the trade of Naam is carried out).
ਇਸ ਸਰੀਰ-ਕਿਲ੍ਹੇ ਦੇ ਅੰਦਰ ਹੀ, ਮਾਨੋ, ਛੱਜੇ ਤੇ ਬਾਜ਼ਾਰ ਹਨ,
انّدرِکوٹچھجےہٹنالے॥
کوٹ ۔۔ چاردیواری ۔ قعلے ۔ چھجے ۔ چھتڑے ۔ ہٹنالے ۔ ساتھ ساتھ دکانیں مراد بازار۔
اس جسمانی قلعے کے اندر چھجے دکانیں اور بازار ہیں

ਆਪੇ ਲੇਵੈ ਵਸਤੁ ਸਮਾਲੇ ॥
aapay layvai vasat samaalay.
God Himself (through the mortals) acquires the commodity of Naam and keeps it safe (enshrines in the heart).
ਜਿਨ੍ਹਾਂ ਵਿਚ ਪ੍ਰਭੂ ਆਪ ਹੀ ਸੌਦਾ ਖ਼ਰੀਦਦਾ ਹੈ ਤੇ ਸਾਂਭਦਾ ਹੈ।
آپےلیۄےَۄستُسمالے॥
لیوے ۔ لیتا ہے ۔ وستسماے ۔ ایشا کی سنبھال کرتا ہے ۔
جن میں خدا خود سودا خریدتا ہے اور سنبھال بھی کرتا ہے ۔

ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥੨॥
bajar kapaat jarhay jarh jaanai gur sabdee kholaa-idaa. ||2||
This fort-like body is fitted with hard and heavy doors of love for materialism, God Himself keeps these doors closed and Himself gets these open by uniting people to the Guru’s divine word. ||2||
ਇਸ ਸਰੀਰ-ਕਿਲ੍ਹੇ ਨੂੰ ਮਾਇਆ ਦੇ ਮੋਹ ਦੇ) ਕਰੜੇ ਕਵਾੜਜੜੇ ਪਏ ਹਨ, ਪਰਮਾਤਮਾ ਆਪ ਹੀ ਇਹ ਕਵਾੜ ਬੰਦ ਕਰਨੇ ਜਾਣਦਾ ਹੈ ਤੇ ਆਪ ਹੀ (ਜੀਵ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਕਵਾੜ ਖੁਲ੍ਹਾ ਦੇਂਦਾ ਹੈ ॥੨॥
بجرکپاٹجڑےجڑِجانھےَگُرسبدیِکھولائِدا
بجر کپاٹ۔ سخت دروازے ۔ جڑے ۔ لگے ہوئے اجڑ جانے بند کرنے جانتا ہے ۔ گر سبدی۔ کالم مرشد
ناہیت سخت دروازے لگے ہوئے ہیں جو ہی انہیں بند کرنا جانتا ہے جو کلام مرشد سے کھلواتا ہے

ਭੀਤਰਿ ਕੋਟ ਗੁਫਾ ਘਰ ਜਾਈ ॥
bheetar kot gufaa ghar jaa-ee.
Within this fort-like body is a cave, which is the home of God.
ਇਸ (ਸਰੀਰ) ਕਿਲ੍ਹੇ ਗੁਫ਼ਾ ਵਿਚ ਪਰਮਾਤਮਾ ਦੀ ਰਿਹੈਸ਼ ਦਾ ਥਾਂ ਹੈ।
بھیِترِکوٹگُپھاگھرجائیِ॥
بھیتر کوٹ۔ قلعے کے اندر۔ گچا۔ غار۔ گھر جائی ۔ جائے رہائش
اس جسم نما قلعے کے اندر ایک گچھا یا غار ہے اس غار میں پرما تمانے اپنی جائے رہائش بنائی ہوئی ہے

ਨਉ ਘਰ ਥਾਪੇ ਹੁਕਮਿ ਰਜਾਈ ॥
na-o ghar thaapay hukam rajaa-ee.
By His command and will, God has installed nine gates (mouth, eyes, ears, nostrils etc) to this fort-like body which are apparent.
ਰਜ਼ਾ ਦੇ ਮਾਲਕ ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਇਸ ਕਿਲ੍ਹੇ ਵਿਚ) ਨੌ ਘਰ ਬਣਾ ਦਿੱਤੇ ਹਨ (ਜੋ ਪਰੱਤਖ ਦਿਸਦੇ ਹਨ)। ।
نءُگھرتھاپےہُکمِرجائیِ॥
۔ نوگھر ۔ نو دروازے ۔ تھاپے ۔ قائم کئے ۔ حکم رجائی ۔ اپنے زیر فرمان
۔ خدا نے اپنی رضا و فرمان سے نوگھر بنا رکھے ہیں

ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥੩॥
dasvai purakh alaykh apaaree aapay alakh lakhaa-idaa. ||3||
Incomprehensible and infinite God dwells in the tenth gate (which is concealed); the invisible God reveals Himself on His own. ||3||
ਦਸਵੇਂ ਘਰ ਵਿਚ (ਜੋ ਗੁਪਤ ਹੈ) ਸਰਬ-ਵਿਆਪਕ ਲੇਖੇ ਤੋਂ ਰਹਿਤ ਤੇ ਬੇਅੰਤ ਪ੍ਰਭੂ ਆਪ ਵੱਸਦਾ ਹੈ। ਉਹ ਅਦ੍ਰਿਸ਼ਟ ਪ੍ਰਭੂ ਆਪ ਹੀ ਆਪਣੇ ਆਪ ਦਾ ਦਰਸ਼ਨ ਕਰਾਂਦਾ ਹੈ ॥੩॥
دسۄےَپُرکھُالیکھُاپاریِآپےالکھُلکھائِدا
پرکھ ۔ خدا۔ الیکھ۔ تحریر سے باہر۔ سمجھ سے بعید۔ اپاری ۔ لامحدود ۔ دسویں۔ دسویں جگہ ۔ الکھ لکھا یندا۔ اس سمجھ سے باہر ہستی کو کی بابت سمجھات اہے
دسویں گھر میں ہر جائی تحریر سے بے نیاز پوشیدہ طور پر جو اعداد و شمار سے بعید ہے خود بستا ہے جو سمجھ سے باہر ہے ظہور پذیر کرتا ہے

ਪਉਣ ਪਾਣੀ ਅਗਨੀ ਇਕ ਵਾਸਾ ॥
pa-un paanee agnee ik vaasaa.
Within this body made of elements like air, water, and fire is the abode of God. (ਇਸ ਸਰੀਰ ਵਿਚ ਉਸ ਨੇ) ਹਵਾ, ਪਾਣੀ, ਅੱਗ (ਆਦਿਕ ਤੱਤਾਂ) ਨੂੰ ਇਕੱਠੇ ਵਸਾ ਦਿੱਤਾ ਹੈ।
پئُنھپانھیِاگنیِاِکۄاسا॥
پؤن پانی اگنی اک واسا۔ ان ہوا پانی آگ وغیرہ مادیات پر مشتمل جسم میں واحد خدا بستا ہے ۔
ہوا پانی اور آگ وغیرہ سبھ کو یکجا کر دیا

ਆਪੇ ਕੀਤੋ ਖੇਲੁ ਤਮਾਸਾ ॥
aapay keeto khayl tamaasaa.
He Himself has staged this wondrous play and show of the creation of the world.
(ਜਗਤ-ਰਚਨਾ ਦਾ) ਖੇਲ ਤੇ ਤਮਾਸ਼ਾ ਉਸ ਨੇ ਆਪ ਹੀ ਰਚਿਆ ਹੋਇਆ ਹੈ।
آپےکیِتوکھیلُتماسا॥
یہ کھیل اور تماشہ خود ہی کرتا ہے ۔

ਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥੪॥
baldee jal nivrai kirpaa tay aapay jal niDh paa-idaa. ||4||
The fire which gets extinguished by the water, He has contained the same fire in the water of the ocean. ||4||
ਜੇਹੜੀ ਬਲਦੀ ਅੱਗ ਉਸ ਦੀ ਕਿਰਪਾ ਦੀ ਰਾਹੀਂ ਪਾਣੀ ਨਾਲ ਬੁੱਝ ਜਾਂਦੀ ਹੈ ਉਹ ਅੱਗ ਬੜਵਾ ਅਗਨੀ ਉਸ ਨੇ ਸਮੁੰਦਰ ਵਿਚ ਟਿਕਾ ਰੱਖੀ ਹੈ ॥੪॥
بلدیِجلِنِۄرےَکِرپاتےآپےجلنِدھِپائِدا
بلدی ۔ جلتی آگ ۔ جل نورے ۔ پانی سے بجھ جاتی ہے ۔ جل تدھ ۔ سمندر
جو جلتی آگ پانی سے بجھ جاتی ہے وہ آگ اسنے سمند رمیں بسا رکھی ہے

ਧਰਤਿ ਉਪਾਇ ਧਰੀ ਧਰਮ ਸਾਲਾ ॥
Dharat upaa-ay Dharee Dharam saalaa.
After creating the earth, God has made this as a place to practice righteousness.
ਧਰਤੀ ਪੈਦਾ ਕਰ ਕੇ ਪਰਮਾਤਮਾ ਨੇ ਇਸ ਨੂੰ ਧਰਮ ਕਮਾਣ ਲਈ ਥਾਂ ਬਣਾ ਦਿੱਤਾ ਹੈ।
دھرتِاُپاءِدھریِدھرمسالا॥
دھرتی اپائے ۔ زمین پدائے ۔ دھری دھرم سالہ ۔ فرض کی دائیگی کے لئے بمقام
زمین بنا کر اسے فرائض کی ادائیگی کے لئے ایک مقام بنایا ہے

ਉਤਪਤਿ ਪਰਲਉ ਆਪਿ ਨਿਰਾਲਾ ॥
utpat parla-o aap niraalaa.
God creates and destroys the creation, but He Himself remains unattached.
ਜਗਤ ਦੀ ਉਤਪੱਤੀ ਤੇ ਪਰਲੋ ਕਰਨ ਵਾਲਾ ਆਪ ਹੀ ਹੈ, ਪਰ ਆਪ ਇਸ ਉਤਪੱਤੀ ਪਰਲੋ ਤੋਂ ਨਿਰਲੇਪ ਰਹਿੰਦਾ ਹੈ।
اُتپتِپرلءُآپِنِرالا॥
۔ اتپت پرلؤ۔ پیدائش و فناہ ۔ نرالا۔ بیلاگ ۔
۔ عالم کو پیدا کرنیوالا اور مٹانیوالا ہے خود خدا تاہم اس پیدائش اور فناہ سے بے نیاز ہے

ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥੫॥
pavnai khayl kee-aa sabh thaa-ee kalaa khinch dhaahaa-idaa. ||5||
He has staged the play based on the power of breaths in all the creatures; by pulling out the power of breaths, He ends their role in the play. ||5||
ਹਰ ਥਾਂ (ਭਾਵ, ਸਭ ਜੀਵਾਂ ਵਿਚ) ਉਸ ਨੇ ਸੁਆਸਾਂ ਦੀ ਖੇਡ ਰਚੀ ਹੋਈ ਹੈ (ਭਾਵ, ਸੁਆਸਾਂ ਦੇ ਆਸਰੇ ਜੀਵ ਜਿਊਂਦੇ ਰੱਖੇ ਹੋਏ ਹਨ), ਆਪ ਹੀ (ਇਹ ਸੁਆਸਾਂ ਦੀ) ਤਾਕਤ ਖਿੱਚ ਕੇ (ਕੱਢ ਕੇ ਸਰੀਰਾਂ ਦੀ ਖੇਡ ਨੂੰ) ਢਾਹ ਦੇਂਦਾ ਹੈ ॥੫॥
پۄنھےَکھیلُکیِیاسبھتھائیِکلاکھِنّچِڈھاہائِدا
پونے ۔ سانوں ۔۔ کالا ۔ طاقت ۔ ڈھایندا۔ مٹاتا ہے
خدا سانسوں کا اسنے ایک کھیل بنائیا ہے ۔ ہر جا اور ایک لئے طاقت جب کھینچ لیتا ہے تو یہ قلعہ گر جاتا ہے

ਭਾਰ ਅਠਾਰਹ ਮਾਲਣਿ ਤੇਰੀ ॥
bhaar athaarah maalan tayree.
O’ God, all the vegetation in world is like Your gardener offering flowers to You.
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ (ਤੇਰੇ ਅੱਗੇ ਫੁੱਲ ਭੇਟਾ ਕਰਨ ਵਾਲੀ) ਤੇਰੀ ਮਾਲਣ ਹੈ,
بھاراٹھارہمالنھِتیریِ॥
بھار اٹھارہ ۔ ساری سبزہ زار۔ پرای کہاوت کے مطابق اگر ہر قسم کے پورے اور درختوں کا ایک پتہ لیا جائے اور اکھٹے کرکے تو لیں تو اٹھارہ بھار وزن ہوجاتا ہے جبکہ ایک بھار پانچ میں کچایا ۔ سیر کا ہوتا ہے ۔ مالن ۔ پھول بھینٹ کرنے والی
سبزہ زار سارے عالم کا اے خدا تیرے لئے ایک مالن ہے

ਚਉਰੁ ਢੁਲੈ ਪਵਣੈ ਲੈ ਫੇਰੀ ॥
cha-ur dhulai pavnai lai fayree.
The wind blowing around is like the cosmic fan being waved over You.
ਹਰ ਪਾਸੇ ਫੇਰੀਆਂ ਲੈਂਦੀ ਹਵਾ ਦਾ (ਮਾਨੋ) ਚਉਰ (ਤੇਰੇ ਉਤੇ) ਝੁਲ ਰਿਹਾ ਹੈ।
چئُرُڈھُلےَپۄنھےَلےَپھیریِ॥
۔ چلتی ہوا تجھ کو چور پنکھا جھلاقی ہے

ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥੬॥
chand sooraj du-ay deepak raakhay sas ghar soor samaa-idaa. ||6||
You have installed the Moon and the Sun like two lamps in this world; the sunrays are illuminating the moon as if the sun is merged in the moon. ||6||
(ਆਪਣੇ ਜਗਤ-ਮਹੱਲ ਵਿਚ) ਤੂੰ ਆਪ ਹੀ ਚੰਦ ਅਤੇ ਸੂਰਜ (ਮਾਨੋ) ਦੋ ਦੀਵੇ (ਜਗਾ) ਰੱਖੇ ਹਨ, ਚੰਦ੍ਰਮਾ ਦੇ ਘਰ ਵਿਚ ਸੂਰਜ ਸਮਾਇਆ ਹੋਇਆ ਹੈ (ਸੂਰਜ ਦੀਆਂ ਕਿਰਨਾਂ ਚੰਦ੍ਰਮਾ ਵਿਚ ਪੈ ਕੇ ਚੰਦ੍ਰਮਾ ਨੂੰ ਰੌਸ਼ਨੀ ਦੇ ਰਹੀਆਂ ਹਨ) ॥੬॥
چنّدُسوُرجُدُءِدیِپکراکھےسسِگھرِسوُرُسمائِدا
۔ پسک ۔ چراگ۔ سس۔ چاند۔ سور۔ سورج
۔ چاند اور سورج چراغ دو تونے بنائے ہیں اور چاند سورج کی کرنوں سے ہے روشن ہو رہا

ਪੰਖੀ ਪੰਚ ਉਡਰਿ ਨਹੀ ਧਾਵਹਿ ॥
pankhee panch udar nahee Dhaaveh.
Birds- like five sensory organs of those people do not fly in evil directions,
ਉਹਨਾਂ ਦੇ (ਗਿਆਨ-ਇੰਦ੍ਰੇ) ਪੰਛੀ ਉੱਡ ਕੇ ਬਾਹਰ (ਵਿਕਾਰਾਂ ਵਲ) ਦੌੜਦੇ ਨਹੀਂ ਫਿਰਦੇ,
پنّکھیِپنّچاُڈرِنہیِدھاۄہِ॥
پنکھی۔ پرندے ۔ پنچ ۔ پانچ مراد۔ انسان جسم کے و جذ جنہیں تحصیل علم کیا جاتا ہے ۔ گیان ۔ اندرے ۔ دھاویہہ۔ بھٹکتے ۔
تو پرندے اڑکر باہر نہیں جاتے۔

ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ ॥
safli-o birakh amrit fal paavahi.
who receive the spiritually rejuvenating fruit of Naam from the Guru; O’ my friend, the Guru is like a tree which yields the spiritually rejuvenating fruits.
(ਜੇਹੜੇ) ਗੁਰਮੁਖ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਦੇ ਹਨ। ਗੁਰੂ (ਮਾਨੋ ਅਜਿਹਾ) ਫਲ ਦੇਣ ਵਾਲਾ ਰੁੱਖ ਹੈ।
سپھلِئوبِرکھُانّم٘رِتپھلُپاۄہِ॥
سپھلیؤ۔ پھلدار ۔ پرکھ ۔ درخت۔ شجر ۔ انمرت ۔ پھل۔ آب حیات پھل ۔ یا نتیجہ ۔
جیسے پھلدار درخت کے پھل میٹھے ہو جاتے ہیں

ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥
gurmukh sahj ravai gun gaavai har ras chog chugaa-idaa. ||7||
Remaining in a state of poise, a Guru’s follower lovingly remembers God and sings His praises; God Himself feeds him on the elixir of Naam. ||7||
ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ ਆਤਮਕ ਅਡੋਲਤਾ ਵਿਚ ਰਹਿ ਕੇ ਨਾਮ ਸਿਮਰਦਾ ਹੈ ਤੇ ਪ੍ਰਭੂ ਦੇ ਗੁਣ ਗਾਂਦਾ ਹੈ। ਪ੍ਰਭੂ ਆਪ ਹੀ ਉਸ ਨੂੰ ਆਪਣਾ ਨਾਮ-ਰਸ (ਰੂਪ) ਚੋਗ ਚੁਗਾਂਦਾ ਹੈ ॥੭॥
گُرمُکھِسہجِرۄےَگُنھگاۄےَہرِرسُچوگچُگائِدا॥
ہرس ۔ الہٰی لطف ۔ چوگ ۔ آب دوانہ ۔ گچگایندا۔ چنتا ہے
مرید مرشد روحانی سکون میں راہ کر الہٰی حمدوثناہ کرتا ہے تو خدا انہیں خود ہی الہٰی نام سچ وحق کے آب و دانے کا پر لطف کھانا کھلاتا ہے

ਝਿਲਮਿਲਿ ਝਿਲਕੈ ਚੰਦੁ ਨ ਤਾਰਾ ॥
jhilmil jhilkai chand na taaraa.
The divine wisdom dazzles so brightely that the light of neither the moon nor the stars,
ਆਤਮ-ਪਰਕਾਸ਼ਐਸਾ ਝਿਲਮਿਲ ਝਿਲਮਿਲ ਕਰ ਕੇ ਚਮਕਾਰੇ ਮਾਰਦਾ ਹੈ ਕਿ ਉਸ ਦੀ ਚਮਕ ਤਕ ਨਾਹ ਚੰਦ, ਨਾਹ ਕੋਈ ਤਾਰਾ,
جھِلمِلجھِلکےَچنّدُنتارا॥
جھمل۔ بھاری چمک دمک سے ۔ جھلکے ۔ روشنی دیتا ہے بجلی گینارا۔ آسمای بجلی ۔
الہٰی نور سے جب خدا ذہن کو روشن کر دیتا ہے تو اسکی اب و تاب کی برابر نہ چاند نہ تاروں

ਸੂਰਜ ਕਿਰਣਿ ਨ ਬਿਜੁਲਿ ਗੈਣਾਰਾ ॥
sooraj kiran na bijul ghainaaraa.
neither the sun’s rays nor the lightning flashes in the sky comes close to it.
ਨਾਹ ਸੂਰਜ ਦੀ ਕਿਰਣ, ਅਤੇ ਨਾਹ ਹੀ ਆਕਾਸ਼ ਦੀ ਬਿਜਲੀ ਇਸ ਦੀ ਬਰਾਬਰੀ ਕਰ ਸਕਦੀ ਹੈ)।
سوُرجکِرنھِنبِجُلِگیَنھارا॥
نہ سورج کی کرنیں نہ آسمانی بجلی کرتی ہے

ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥
akthee katha-o chihan nahee ko-ee poor rahi-aa man bhaa-idaa. ||8||
I am describing that indescribable light, which has no features, but is pervading everywhere, and is pleasing to that person’s mind in whom it is pervading. ||8|| (ਮੈਂ ਉਸ ਪਰਕਾਸ਼ ਦਾ) ਬਿਆਨ ਤਾਂ ਕਰ ਰਿਹਾ ਹਾਂ (ਪਰ ਉਹ ਪਰਕਾਸ਼) ਬਿਆਨ ਤੋਂ ਬਾਹਰ ਹੈ ਉਸ ਦਾ ਕੋਈ ਨਿਸ਼ਾਨ ਨਹੀਂ ਦਿੱਤਾ ਜਾ ਸਕਦਾ। (ਜਿਸ ਮਨੁੱਖ ਦੇ ਅੰਦਰ ਉਹ ਪਰਕਾਸ਼ ਆਪਣਾ) ਜ਼ਹੂਰ ਕਰਦਾ ਹੈ ਉਸ ਦੇ ਮਨ ਵਿਚ ਉਹ ਬੜਾ ਪਿਆਰਾ ਲੱਗਦਾ ਹੈ ॥੮॥
اکتھیِکتھءُچِہنُنہیِکوئیِپوُرِرہِیامنِبھائِدا
چہن ۔ نشانی ۔ شکل ۔ پور۔ رہیا۔ بستا ہے ۔ من بھائیدا۔ دل کو پیار
۔ میں اس بیان سے باہر کو بیان کر رہا ہوں جو سب میں بستا ہے اور دل کا پیارا ہے

ਪਸਰੀ ਕਿਰਣਿ ਜੋਤਿ ਉਜਿਆਲਾ ॥
pasree kiran jot uji-aalaa.
One within whom enters the rays of divine light, becomes spiritually enlightened.
ਜਿਸਦੇ ਅੰਦਰਰੱਬੀ ਜੋਤਿ ਦੀ ਕਿਰਣ ਪਰਕਾਸ਼ਦੀ ਹੈ ਉਸ ਦੇ ਅੰਦਰ ਆਤਮਕ ਚਾਨਣ ਹੋ ਜਾਂਦਾ ਹੈ।
پسریِکِرنھِجوتِاُجِیالا॥
پسری ۔ پھیلی ۔ کرن ۔ نور۔ روشنی ۔ جوت اخیالا۔ نور کی روشنی
جس کے دلمیں الہٰی نور کی کرن روشنی دیتی ہے اسکے دل و دماغ کو پر نور کر دیتی ہے ذہن روحانی اور اخلاقی طور پر پاک ہو جاتا ہے

ਕਰਿ ਕਰਿ ਦੇਖੈ ਆਪਿ ਦਇਆਲਾ ॥
kar kar daykhai aap da-i-aalaa.
The merciful God Himself performs and watches these miracles.
ਦਇਆ ਦਾ ਸੋਮਾ ਪ੍ਰਭੂ ਆਪ ਹੀ ਇਹ ਕੌਤਕ ਕਰ ਕਰ ਕੇ ਵੇਖਦਾ ਹੈ।
کرِکرِدیکھےَآپِدئِیالا॥
۔ دیالا۔ مہربان۔
یہ کھیل رحمان الرحیم خداوند کریم خود ہی کر کر دیکھتا ہے

ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥
anhad run jhunkaar sadaa Dhun nirbha-o kai ghar vaa-idaa. ||9||
Within whom starts playing a sweet continuous divine melody, he feels as if he is blissfully enjoying a steady state of fearlessness. ||9||
ਜਿਸ ਦੇ ਅੰਦਰ, ਇਕ-ਰਸ ਮਿੱਠੀ ਮਿੱਠੀ ਸੁਰ ਵਾਲਾ ਗੀਤ ਚੱਲ ਪੈਂਦਾ ਹੈ। ਉਹਆਪਣੇ ਅੰਦਰ, ਮਾਨੋ, ਐਸਾ ਸਾਜ਼) ਵਜਾਣ ਲੱਗ ਪੈਂਦਾ ਹੈ (ਜਿਸ ਦੀ ਬਰਕਤਿ ਨਾਲ) ਉਹ ਨਿਡਰਤਾ ਦੇ ਆਤਮਕ ਟਿਕਾਣੇ ਵਿਚ (ਟਿਕ ਜਾਂਦਾ ਹੈ) ॥੯॥
انہدرُنھجھُنھکارُسدادھُنِنِربھءُکےَگھرِۄائِدا॥
انحد۔ لگاار۔ رنجھنکار۔ میٹھی آواز ۔ سدادھن۔ ہمیشہ سر کے ساتھ۔ نربھؤ کے گھر وائید۔ ۔ بیخوف کے دلمیں بجتا ہے
اسکے ذہن میں روحانی سنگیت کا ساز بجنے لگتا ہے اور بیخوفی کا عالم چھا جاتا ہے