Urdu-Raw-Page-1007

ਮੇਰੇ ਮਨ ਨਾਮੁ ਹਿਰਦੈ ਧਾਰਿ ॥
mayray man naam hirdai Dhaar.
O’ my mind, enshrine Naam, within your heart.
O‟ my mind, enshrine (God‟s) Name in your heart.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਈ ਰੱਖ।
میرےمننامُہِردےَدھارِ॥
ہر وے دھار۔ دلمیں بسا
اے دل خدا کے نام ست سچ حق و حقیقت دلمیں بسا

ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰਿ ॥੧॥ ਰਹਾਉ ॥
kar pareet man tan laa-ay har si-o avar sagal visaar. ||1|| rahaa-o.
Love God, and commit your soul, mind and body to Him; forget everything else. ||1||Pause||
(O‟ my friend), fully dedicating your mind and body, imbue yourself with God‟s love of God and forsake all else. ||1||Pause||
ਮਨ ਲਾ ਕੇ ਤਨ ਲਾ ਕੇ (ਤਨੋਂ ਮਨੋਂ) ਹੋਰ ਸਾਰੇ (ਚਿੰਤਾ-ਫ਼ਿਕਰ) ਭੁਲਾ ਕੇ ਪਰਮਾਤਮਾ ਨਾਲ ਪਿਆਰ ਬਣਾਈ ਰੱਖ ॥੧॥ ਰਹਾਉ ॥
کرِپ٘ریِتِمنُتنُلاءِہرِسِءُاۄرسگلۄِسارِ॥
۔ اور سگل وسار۔ دوسرے سبھ بھلا
سب کچھ بھلا کر دل و جان مراد تر دل سے خدا کو پیار کر ۔

ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ ਤੂ ਆਪਨ ਆਪੁ ਨਿਵਾਰਿ ॥
jee-o man tan paraan parabh kay too aapan aap nivaar.
Soul, mind, body and breath of life belong to God; eliminate your self-conceit.
(O‟ my friend), our soul, body, and mind (all) belong to God, (therefore) shed off all your self-conceit.
ਹੇ ਨਾਨਕ! ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ-(ਸਭ ਕੁਝ) ਪਰਮਾਤਮਾ ਦੇ ਹੀ ਦਿੱਤੇ ਹੋਏ ਹਨ (ਤੂੰ ਮਾਣ ਕਿਸ ਗੱਲ ਦਾ ਕਰਦਾ ਹੈਂ?) ਆਪਾ-ਭਾਵ ਦੂਰ ਕਰ।
جیِءُمنُتنُپ٘رانھپ٘ربھکےتوُآپنآپُنِۄارِ॥
جیؤ۔ روح۔ زندگی ۔ من تن ۔ دل وجان۔ آپن آپ۔ خودی ۔ غرور ۔
یہ زندگی اور دل و جان خدا کے ہیں تو اپنی خودی اور تکبر دور کر خدا کو یاد کر

ਗੋਵਿਦ ਭਜੁ ਸਭਿ ਸੁਆਰਥ ਪੂਰੇ ਨਾਨਕ ਕਬਹੁ ਨ ਹਾਰਿ ॥੨॥੪॥੨੭॥
govid bhaj sabh su-aarath pooray naanak kabahu na haar. ||2||4||27||
Meditate, vibrate on the Lord of the Universe, and all your desires shall be fulfilled; O Nanak, you shall never be defeated. ||2||4||27||
Nanak (says: “O‟ my friend), worship God, (by doing so) all your objectives would be accomplished, and you would never lose (the game of life). ||2||4||27||
Meditate, on God, and all your spiritual desires shall be fulfilled; O’ Nanak, you shall never be defeated (the game of life). ||2||4||27||
ਗੋਬਿੰਦ ਦਾ ਭਜਨ ਕਰਿਆ ਕਰ, ਤੇਰੀਆਂ ਸਾਰੀਆਂ ਲੋੜਾਂ ਭੀ ਪੂਰੀਆਂ ਹੋਣਗੀਆਂ, ਤੇ, (ਮਨੁੱਖਾ ਜਨਮ ਦੀ ਬਾਜ਼ੀ ਭੀ) ਕਦੇ ਨਹੀਂ ਹਾਰੇਂਗਾ ॥੨॥੪॥੨੭॥
گوۄِدبھجُسبھِسُیارتھپوُرےنانککبہُنہارِ
گوبند بھج۔ خدا کی حمدوثناہ کر ۔ سوآرھ ۔ مقصد۔ مطلب۔ ہار۔ شکست
تیری تمام ضرورتیں مطلب و مقاصد پورے ہونگے اے نانک کبھی زندگی میں شکست نہ کھائیگا۔

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥
taj aap binsee taap rayn saaDhoo thee-o.
Renounce your self-conceit, and the fever shall depart; become the dust of the feet of the Holy.
(O‟ my mind), shed your self(conceit, and serve the saint Guru so humbly, as if you have) become the dust of the saints feet; (by doing so) your fever (like agony) would vanish.
Renounce your self-conceit, and fever (like agony) would depart by becoming the dust (humbly serving) the Guru.
ਹੇ ਮੇਰੇ ਮਨ! ਆਪਾ-ਭਾਵ ਛੱਡ ਦੇਹ, ਗੁਰੂ ਦੀ ਚਰਨ-ਧੂੜ ਬਣ ਜਾ, ਤੇਰਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਇਗਾ।
تجِآپُبِنسیِتاپُرینھسادھوُتھیِءُ॥
تج آپ ۔ خودی چھوڑ۔ دنسی ۔ مٹے ۔ تاپ ۔ تشویش ۔ فکرمندی ۔ عذآب ۔ رین ۔ دہول۔ سادہو ۔ جسنے طرز زندگی درست بنالی ہو۔ پاکدامن۔ تھیؤ۔ ہوجا
اے دل خودی چھوڑ اور مرشد کا پناہکیر ہوکر اسکے قدموں کی دہول ہو جا تیرے تمام عذاب اور دکھ درد مٹ جائینگے

ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥੧॥
tiseh paraapat naam tayraa kar kirpaa jis dee-o. ||1||
He alone receives Naam, whom You bless with Your Mercy. ||1||
(“But O‟ God, Nanak says: “that one alone obtains Your Name, whom showing Your mercy, You give (this gift). ||1||
ਹੇ ਪ੍ਰਭੂ! ਤੇਰਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮਿਹਰ ਕਰ ਕੇ ਦੇਂਦਾ ਹੈਂ ॥੧॥
تِسہِپراپتِنامُتیراکرِک٘رِپاجِسُدیِءُ
تسیہہ۔ اُسے ۔ پراپت۔ حاصل ۔ کرپا۔ مہربانی ۔ کرم و عنایت
۔ مگر اے خدا تیرا نام اسے نصیب ہوتا ہے ۔ جس پر تیری کرم و عنایت ہو

ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥
mayray man naam amrit pee-o.
O’ my mind, drink the Ambrosial Nectar of Naam.
O‟ my mind, renouncing all other shallow (and insipid) tastes (of false worldly pleasures) drink the nectar of (God‟s) Name
ਹੇ ਮੇਰੇ ਮਨ! ਆਤਮਕ ਜੀਵਨ ਦੇ ਵਾਲਾ ਹਰਿ-ਨਾਮ-ਜਲ ਪੀਆ ਕਰ।
میرےمننامُانّم٘رِتُپیِءُ॥
انمرت ۔ آب حیات ۔ وہ پانی جس سے زندگی جاویداں ہو جاتی ہے ۔
اے دل زندگی جاویداں بنانیکے لئے خدا کا نام سچ حق وحقیقت جو زندگی کے لئے آبحیات ہے

ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥
aan saad bisaar hochhay amar jug jug jee-o. ||1|| rahaa-o.
Abandon other bland, insipid tastes; become immortal, and live throughout the ages. ||1||Pause||
and becoming (spiritually) immortal live ages after ages. ||1||Pause||
With Naam, forget all bland insipid taste of worldly things and become immortal (in bliss) and live throughout the ages (and never die spiritually).
(ਨਾਮ ਦੀ ਬਰਕਤਿ ਨਾਲ) ਹੋਰ ਸਾਰੇ (ਮਾਇਕ ਪਦਾਰਥਾਂ ਦੇ) ਨਾਸਵੰਤ ਚਸਕੇ ਭੁਲਾ ਕੇ ਸਦਾ ਲਈ ਅਟੱਲ ਆਤਮਕ ਜੀਵਨ ਵਾਲੀ ਜ਼ਿੰਦਗੀ ਗੁਜ਼ਾਰ ॥੧॥ ਰਹਾਉ ॥
آنسادبِسارِہوچھےامرُجُگُجُگُجیِءُ
آن ساد۔ دوسرے لطف مزے ۔ بسار۔ بھلا کر ۔ ہو چھے ۔ جلدی ختم ہو جانیوالے ۔ امر۔ جاویداں۔ رہاؤ
جو زندگی کو روحانی اور اخلاقی طور پر پاک اور جاویداں بنا دیتا ہے نوش کر کمینی حرکتیں اور لذتیں اور لطف چھوڑ دے اور بھلا دے

ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ ॥
naam ik ras rang naamaa naam laagee lee-o.
Savor the essence of the One and only Naam; love Naam, focus and attune yourself to the Naam.
(O‟ my friends, the person) who is imbued with the love of God‟s Name, continually keeps enjoying the relish of uttering God‟s Name.
ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ (ਮਾਇਕ ਪਦਾਰਥਾਂ ਦੇ ਸੁਆਦ ਹਨ), ਨਾਮ ਹੀ ਉਸ ਲਈ ਦੁਨੀਆ ਦੇ ਰੰਗ-ਤਮਾਸ਼ੇ ਹਨ,
نامُاِکرسرنّگنامانامِلاگیِلیِءُ
۔ نام ایک ۔ واحد نام۔ رس۔ لطف۔ رنگ ۔ پریم ۔ پیار ۔ لیؤ۔ لگن ۔ محبت۔
اور خدا کے نام میں دھیان میں اپنا آپ محو ومجذوب کر لیا اسکے لئے نام ہی دنیا کے نعمتوں کی لذت و لطف ہوگیا۔

ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥੨॥੫॥੨੮॥
meet saajan sakhaa banDhap har ayk naanak kee-o. ||2||5||28||
Nanak has made God as his only friend, companion and relative. ||2||5||28||
O‟ Nanak, such a person has made the one God as his or her friend, well wisher, mate, and relative. ||2||5||28||
ਹੇ ਨਾਨਕ! ਜਿਸ ਮਨੁੱਖ ਨੇ ਇੱਕ ਪਰਮਾਤਮਾ ਨੂੰ ਹੀ ਆਪਣਾ ਸੱਜਣ ਮਿੱਤਰ ਤੇ ਸਨਬੰਧੀ ਬਣਾ ਲਿਆ। ਉਸ ਦੀ ਲਿਵ ਸਦਾ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ ॥੨॥੫॥੨੮॥
میِتُساجنُسکھابنّدھپُہرِایکُنانککیِءُ
سکھا۔ ساتھی ۔ بندھپ ۔ رشتہدار
اے نانک جس انسان نے خدا کے واحد نام کو ہی اپنا دوست رشتہ دار بنا لیا

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥
partipaal maataa udar raakhai lagan dayt na sayk.
He nourishes and preserves mortals in the womb of the mother, so that the fiery heat does not hurt them.
O’ my mind, God saves and protects us in the womb, doesn’t let the heat (of that place) afflict us.
ਹੇ ਮਨ! ਪਾਲਣਾ ਕਰ ਕੇ ਪ੍ਰਭੂ ਮਾਂ ਦੇ ਪੇਟ ਵਿਚ ਬਚਾਂਦਾ ਹੈ, (ਪੇਟ ਦੀ ਅੱਗ ਦਾ) ਸੇਕ ਲੱਗਣ ਨਹੀਂ ਦੇਂਦਾ।
پ٘رتِپالِماتااُدرِراکھےَلگنِدیتنسیک॥
پرتپال ۔ پرورش۔ اور ۔ پیٹ۔
۔ خدا پرورش کرتا ہے ماں کے پیٹ میں حفاظت کرتا ہے اور آنچ نہیں آنے دیتا

ਸੋਈ ਸੁਆਮੀ ਈਹਾ ਰਾਖੈ ਬੂਝੁ ਬੁਧਿ ਬਿਬੇਕ ॥੧॥
so-ee su-aamee eehaa raakhai boojh buDh bibayk. ||1||
That Master protects us here, understand this in your mind. ||1||
Use your sense of discrimination and understand that the same Master (who saved you there in the mother‟s womb), would also save you here (in this world). ||1||
ਉਹੀ ਮਾਲਕ ਇਸ ਜਗਤ ਵਿਚ ਭੀ ਰੱਖਿਆ ਕਰਦਾ ਹੈ। ਪਰਖ ਦੀ ਬੁੱਧੀ ਨਾਲ ਇਹ (ਸੱਚਾਈ) ਸਮਝ ਲੈ ॥੧॥
سوئیِسُیامیِایِہاراکھےَبوُجھُبُدھِبِبیک॥
سوئی ۔ وہی ۔ صوامی ۔ آقا۔ ایہا۔ یہاں۔ بوجھ ۔ سمجھ ۔ بدھ بیک ۔ نتیجہ خیز عقل و ہوش سے
وہی مالک اس دنیا میں محافظ بنتا ہے اے انسان نتیجہ خیز عقل و ہوش سے اس حقیقت کو سمجھ

ਮੇਰੇ ਮਨ ਨਾਮ ਕੀ ਕਰਿ ਟੇਕ ॥
mayray man naam kee kar tayk.
O’ my mind, take the Support of Naam.
O‟ my mind, depend upon the support of God’s Name.
ਹੇ ਮੇਰੇ ਮਨ! (ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਲੈ।
میرےمننامکیِکرِٹیک॥
ٹیک۔ آصرا۔ توکیا۔ تجھے پیدا کیا
اے دل الہٰی نام کو اپنا آسرا بنا خیال کر

ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥
tiseh boojh jin too kee-aa parabh karan kaaran ayk. ||1|| rahaa-o.
Understand the One who created you; the One God is the Cause of causes. ||1||Pause||
Realize that (God) who has created you and who is the one and only cause and doer of everything. ||1||Pause||
ਉਸ ਪਰਮਾਤਮਾ ਨੂੰ ਹੀ (ਸਹਾਰਾ) ਸਮਝ, ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਹੇ ਮਨ! ਇਕ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥
تِسہِبوُجھُجِنِتوُکیِیاپ٘ربھُکرنھکارنھایک
۔ کرن کارن ۔ کرنیوالا اور سبب پیدا کرنیوالا ۔
۔ جس نے تجھے پیدا کیا ہے ۔ خدا ہی سب کچھ کرنے کرانیوالا اور سبب پیدا کرنیوالا ہے مراد بنیاد علام ہے

ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥
chayt man meh taj si-aanap chhod saglay bhaykh.
Remember the One Lord in your mind, renounce your clever tricks, and give up all your religious robes.
(O‟ my friend), shed your cleverness, renounce all (holy) garbs, and remember (God) in your mind.
Remember God, shed your cleverness, renounce all garbs (covers of rituals).
ਚਤੁਰਾਈਆਂ ਛੱਡ ਕੇ (ਵਿਖਾਵੇ ਦੇ) ਸਾਰੇ (ਧਾਰਮਿਕ) ਪਹਿਰਾਵੇ ਛੱਡ ਕੇ ਆਪਣੇ ਮਨ ਵਿਚ ਪਰਮਾਤਮਾ ਨੂੰ ਯਾਦ ਕਰਦਾ ਰਹੁ।
چیتِمنمہِتجِسِیانھپچھوڈِسگلےبھیکھ॥
تج سیانپ ۔ دانمشندی چھوڑ کر ۔ بھیکھ ۔ مذہبی پہرواوے ۔
اے دل دانشمندی اور چالاکی چھوڑ کر اور سارے مذہبی دکاھوے اور بھیس بنانے چھوڑ کر یاد خدا کو کر

ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥੨॥੬॥੨੯॥
simar har har sadaa naanak taray ka-ee anayk. ||2||6||29||
Meditating in remembrance forever on the Lord, Har, Har, O Nanak, countless beings have been saved. ||2||6||29||
Nanak says, by always meditating on God, innumerable have been ferried across the worldly ocean. ||2||6||29||
ਹੇ ਨਾਨਕ! ਪਰਮਾਤਮਾ ਦਾ ਸਦਾ ਸਿਮਰਨ ਕਰ ਕੇ ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ॥੨॥੬॥੨੯॥
سِمرِہرِہرِسدانانکترےکئیِانیک
سمر ۔ یاد کر
اے نانک۔ اس سے بیشمار لوگوں نے زندگی کامیاب بنائی

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਪਤਿਤ ਪਾਵਨ ਨਾਮੁ ਜਾ ਕੋ ਅਨਾਥ ਕੋ ਹੈ ਨਾਥੁ ॥
patit paavan naam jaa ko anaath ko hai naath.
His Name is the Purifier of sinners; He is the Master of the masterless.
He whose Naam is purifier of the sinners, and the support of the oppressed.
ਜਿਸ ਪਰਮਾਤਮਾ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ-ਜੋਗ ਹੈ, ਜਿਹੜਾ ਨਿਖਸਮਿਆਂ ਦਾ ਖਸਮ ਹੈ,
پتِتپاۄننامُجاکواناتھکوہےَناتھُ॥
پتت پاون ۔ بداخلاق نا پاک زندگی بسر کر نیوالوں کوپاک بنانیوالا ۔ اناتھ ۔ بے مالک بے سہارا۔ ناتھ ۔ مالک ۔
۔ بداخلاق روحانی ناپاکوں کو پاک بنانیوالا ہے ۔ جسکا نام سچ ست ۔ جو بے سہارا بے مالکوں کا مالک ہے

ਮਹਾ ਭਉਜਲ ਮਾਹਿ ਤੁਲਹੋ ਜਾ ਕੋ ਲਿਖਿਓ ਮਾਥ ॥੧॥
mahaa bha-ojal maahi tulho jaa ko likhi-o maath. ||1||
In the vast and terrifying world-ocean, he is the raft for those who have such destiny inscribed on their foreheads. ||1||
-is like a barge (to ferry us across the) vast worldly ocean, (but God is available only to those) in whose destiny it is so written. ||1||
In the vast and terrifying world-ocean, he is the raft and savior for those who have such destiny inscribed on their foreheads. ||1||
ਉਹ ਪਰਮਾਤਮਾ ਇਸ ਭਿਆਨਕ ਸੰਸਾਰ-ਸਮੁੰਦਰ ਵਿਚ (ਜੀਵਾਂ ਵਾਸਤੇ) ਜਹਾਜ਼ ਹੈ। (ਪਰ ਇਹ ਉਸੇ ਨੂੰ ਮਿਲਦਾ ਹੈ) ਜਿਸ ਦੇ ਮੱਥੇ ਉਤੇ (ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ ॥੧॥
مہابھئُجلماہِتُلہوجاکولِکھِئوماتھ
بھؤجل۔ خوفناک سمندر۔ تلہو ۔ بٹیر ی ۔ کشتی ۔ ماتھ ۔ پیشانی
وہ اس دنیاوی طوفان سے بھرے خوفناک سمند رسے کامیابی سے عبور کرنے کے لئے ایک جہاز بیٹری یا کشتی ہے اسے ملتا ہے جسکے نصیب میں ہے

ਡੂਬੇ ਨਾਮ ਬਿਨੁ ਘਨ ਸਾਥ ॥
doobay naam bin ghan saath.
Without the Naam, huge numbers of companions have drowned in the worldly ocean.
(O‟ my friends), without meditating on the cause and doer of every thing, who could save them all by extending His hand,
ਉਸ ਦੇ ਨਾਮ ਤੋਂ ਬਿਨਾ ਪੂਰਾਂ ਦੇ ਪੂਰ (ਇਸ ਸੰਸਾਰ-ਸਮੁੰਦਰ ਵਿਚ) ਡੁੱਬ ਰਹੇ ਹਨ,
ڈوُبےنامبِنُگھنساتھ॥
نام بن ۔ سچ وحقیقت کے بغیر ۔ گھن ساتھ ۔ بیشمار قافلے
قافلوں کے قافلے بغیر الہٰی نام سچ حق اور حقیقت اور اصلیت اپنانے کے بغیر اس دنیاوی زندگی کے خوفناک سمند رمیں ڈوب رہے ہیں

ਕਰਣ ਕਾਰਣੁ ਚਿਤਿ ਨ ਆਵੈ ਦੇ ਕਰਿ ਰਾਖੈ ਹਾਥ ॥੧॥ ਰਹਾਉ ॥
karan kaaran chit na aavai day kar raakhai haath. ||1|| rahaa-o.
Even if someone does not remember the Lord, the Cause of causes, still, the Lord reaches out with His hand, and saves him. ||1||Pause||
(if He doesn‟t come in their mind, then without meditating on God‟s Name, myriads of boat loads of people have been drowned (in the worldly ocean). ||1||Pause||
The creator even if someone does not remember, still He reaches out and saves. ||1||Pause||
(ਕਿਉਂਕਿ) ਜਗਤ ਦਾ ਮੂਲ ਪਰਮਾਤਮਾ (ਉਹਨਾਂ ਦੇ) ਚਿੱਤ ਵਿਚ ਨਹੀਂ ਵੱਸਦਾ, ਜਿਹੜਾ ਪਰਮਾਤਮਾ (ਜੀਵਾਂ ਨੂੰ) ਹੱਥ ਦੇ ਕੇ ਬਚਾਂਦਾ ਹੈ ॥੧॥ ਰਹਾਉ
کرنھکارنھُچِتِنآۄےَدےکرِراکھےَہاتھ
۔ کرن کارن ۔ کرنیوالاسبب پیدا کرنیوالا ۔
اس عالم کو پیدا کرنیوالا اور اسباب پیدا کرنیوالا انکے دلمیں نہیں بستا

ਸਾਧਸੰਗਤਿ ਗੁਣ ਉਚਾਰਣ ਹਰਿ ਨਾਮ ਅੰਮ੍ਰਿਤ ਪਾਥ ॥
saaDhsangat gun uchaaran har naam amrit paath.
In the Saadh Sangat, the Company of the Holy, chant the Glorious Praises of the Lord, and take the Path of the Ambrosial Name of the Lord.
(O‟ my friends), to sing praises (of God) in the company of saints, is the immortalizing way of meditating on God‟s Name.
To sing praises (of God) in the company of saints, is the path giving spiritual bliss.
ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਉੱਚਾਰਦੇ ਰਹਿਣਾ-ਇਹੀ ਹੈ ਆਤਮਕ ਜੀਵਨ ਦੇਣ ਵਾਲਾ ਰਸਤਾ।
سادھسنّگتِگُنھاُچارنھہرِنامانّم٘رِتپاتھ॥
۔ سادھ سنگت ۔ صحبت و قربت پاکدامناں ۔ گن اُچارن ۔ حمدوچناہ ۔ صفت صلاح۔ پاتھ ۔ راستہ ۔ انمرت پاتھ ۔ روحانی واخلاقی پاکیزہ زندگی کی راہ یا راستہ ۔
۔ پاکدامنوں کی صحبت و قربت میں الہٰی حمدوچناہ کرنا ۔ صفت صلاح کرنا ہی روحانی اخلاقی زندگی بسر کرنیکا واحد ذریعہاور زندگی کو جاویداں بنانے کا طریقہ ہے ۔

ਕਰਹੁ ਕ੍ਰਿਪਾ ਮੁਰਾਰਿ ਮਾਧਉ ਸੁਣਿ ਨਾਨਕ ਜੀਵੈ ਗਾਥ ॥੨॥੭॥੩੦॥
karahu kirpaa muraar maaDha-o sun naanak jeevai gaath. ||2||7||30||
Shower me with Your Mercy, O Lord; listening to Your sermon, Nanak lives. ||2||7||30||
(Therefore, pray to God and say): O‟ (God), the slayer of demons, show mercy that Nanak may live listening to Your eternal discourse. ||2||7||30||
Shower me with your mercy, O’ God, listening to your divine work, Nanak lives.
ਹੇ ਨਾਨਕ! ਹੇ ਮੁਰਾਰੀ! ਹੇ ਮਾਧੋ! ਮਿਹਰ ਕਰ (ਤਾ ਕਿ ਤੇਰਾ ਦਾਸ ਤੇਰੀ) ਸਿਫ਼ਤ-ਸਾਲਾਹ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ ॥੨॥੭॥੩੦॥
کرہُک٘رِپامُرارِمادھءُسُنھِنانکجیِۄےَگاتھ
۔ گاتھ ۔ گاتھا ۔ واعظ ۔ نصیحت
اے خدا کرم و عنایت فرماؤ کہ نانک اس حمدوثناہ سنکر روحانی واخلاقی زندگی جیئے

ਮਾਰੂ ਅੰਜੁਲੀ ਮਹਲਾ ੫ ਘਰੁ ੭
maaroo anjulee mehlaa 5 ghar 7
Raag Maaroo, Anjulee ~ With Hands Cupped In Prayer, Fifth Guru, Seventh House:
ਰਾਗ ਮਾਰੂ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਅੰਜੁਲੀ’।
مارۄُانّجُلیمحلا 5 گھرُ 7

ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ ॥
ایک لازوال خدا ، سچے گرو کے فضل سے سمجھا گیا

ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥
sanjog vijog Dharahu hee hoo-aa.
Union and separation are ordained by the Primal Lord God.
Union or separation (between a soul and body) happens as pre-ordained (by God).
ਹੇ ਭਾਈ! (ਜਿੰਦ ਤੇ ਸਰੀਰ ਦਾ) ਮਿਲਾਪ ਅਤੇ ਵਿਛੋੜਾ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ।
سنّجوگُۄِجوگُدھُرہُہیِہوُیا॥
۔ سنجوگ ۔ ملاپ ۔ وجوگ ۔ جدائی۔ دھرہو۔ بارگاہ الہٰی سے
ملاپ اور جدائی رضائے الہٰی کے مطابق آغاز عالم سے ہونا آئیا ہے

ਪੰਚ ਧਾਤੁ ਕਰਿ ਪੁਤਲਾ ਕੀਆ ॥
panch Dhaat kar putlaa kee-aa.
The puppet is made from the five elements.
Assembling the five elements (air, water, fire, earth, and ether, a human) puppet is made,
(ਪਰਮਾਤਮਾ ਦੇ ਹੁਕਮ ਵਿਚ ਹੀ) ਪੰਜ ਤੱਤ (ਇਕੱਠੇ) ਕਰ ਕੇ ਸਰੀਰ ਬਣਾਇਆ ਜਾਂਦਾ ਹੈ।
پنّچدھاتُکرِپُتلاکیِیا
۔ پنچ دھات۔ پانچ مادیات ۔ ہوا۔ پانی ۔ آگ ۔ خاک اور آکاس یا آسمان ۔ پتلا ۔ جسم۔
خدا نے پانچ مادیات ہوا۔ آگ پانی زمین یا خاک وآسمان کے ملاپ سے اس جسم کو پیدا کیا ہے

ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥
saahai kai furmaa-i-arhai jee dayhee vich jee-o aa-ay pa-i-aa. ||1||
By the Command of the Dear Lord King, the soul came and entered into the body. ||1||
and then as per the command of the Master, the soul comes to reside in the body. ||1||
ਪ੍ਰਭੂ-ਪਾਤਿਸ਼ਾਹ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਸਰੀਰ ਵਿਚ ਆ ਟਿਕਦਾ ਹੈ ॥੧॥
ساہےَکےَپھُرمائِئڑےَجیِدیہیِۄِچِجیِءُآءِپئِیا
ساہے کے فرمائیڑے ۔ الہٰی فرمان کیمطابق ۔ جیؤ ۔ جند۔ بجان ۔ روح
اسی کے فرمان سے اسمیں روح پھونکی گئی ہے

ਜਿਥੈ ਅਗਨਿ ਭਖੈ ਭੜਹਾਰੇ ॥
jithai agan bhakhai bharhhaaray.
In that place, where the fire rages like an oven,
In the mother‟s womb, where fire roars with ferocity,
ਜਿੱਥੇ (ਮਾਂ ਦੇ ਪੇਟ ਵਿਚ ਪੇਟ ਦੀ) ਅੱਗ ਬੜੀ ਭਖਦੀ ਹੈ,
جِتھےَاگنِبھکھےَبھڑہارے॥
جتھے ۔ جہاں ۔ اگن ۔ آگ۔ بھکھے بھڑہارے ۔ آگ جل رہی ہے ۔
جہاں ماں کے پیٹ میں آگ بھٹکتی ہے

ਊਰਧ ਮੁਖ ਮਹਾ ਗੁਬਾਰੇ ॥
ooraDh mukh mahaa gubaaray.
in that darkness where the body lies face down
and (the fetus) is hanging upside down in pitch darkness,
ਉਸ ਭਿਆਨਕ ਹਨੇਰੇ ਵਿਚ ਜੀਵ ਉਲਟੇ-ਮੂੰਹ ਪਿਆ ਰਹਿੰਦਾ ਹੈ।
اوُردھمُکھمہاگُبارے॥
اوردھ مکھ ۔ الٹا ۔ الٹے منہ نیچے کی طرف۔ مہا غبارے ۔ بھاری اندھیرے میں
۔ اس اندھیرے غبار میں الٹے رخ لٹکتا ہے

ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥੨॥
saas saas samaalay so-ee othai khasam chhadaa-ay la-i-aa. ||2||
– there, one remembers his Lord and Master with each and every breath, and then he is rescued. ||2||
there (it) remembers (that God) with each and every breath, and the Master saves (it from death). ||2||
ਜੀਵ (ਉਥੇ ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ, ਉਸ ਥਾਂ ਮਾਲਕ-ਪ੍ਰਭੂ ਨੇ ਹੀ ਜੀਵ ਨੂੰ ਬਚਾਇਆ ਹੁੰਦਾ ਹੈ ॥੨॥
ساسِساسِسمالےسوئیِاوتھےَکھسمِچھڈاءِلئِیا॥
ساسا ساس ۔ ہر سانس کے ساتھ ۔ سمالے (سنبھالتا ہے ) ۔ یاد خدا کو کرتا ہے ۔ سوئی ۔ وہی ۔ اوتھے ۔ وہاں۔ خصم۔ مالک
۔ وہاں ہر سانس یاد خدا کو کرتا ہے وہان اسے خدا بچاتا ہے

ਵਿਚਹੁ ਗਰਭੈ ਨਿਕਲਿ ਆਇਆ ॥
vichahu garbhai nikal aa-i-aa.
Then, one comes out from within the womb,
But, when one comes out of the womb,
ਜਦੋਂ ਜੀਵ ਮਾਂ ਦੇ ਪੇਟ ਵਿਚੋਂ ਬਾਹਰ ਆ ਜਾਂਦਾ ਹੈ,
ۄِچہُگربھےَنِکلِآئِیا॥
گربھے ۔ پیٹ۔
جب یہ جاندار جنم لے لیتا

ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥
khasam visaar dunee chit laa-i-aa.
and forgetting his Lord and Master, he attaches his consciousness to the world.
then forsaking the Master, one attunes one‟s mind to the world.
ਮਾਲਕ-ਪ੍ਰਭੂ ਨੂੰ ਭੁਲਾ ਕੇ ਦੁਨੀਆ ਦੇ ਪਦਾਰਥਾਂ ਵਿਚ ਚਿੱਤ ਜੋੜ ਲੈਂਦਾ ਹੈ।
کھسمُۄِسارِدُنیِچِتُلائِیا॥
وسار۔ بھلا۔ دنی چت لائیا۔ دیا سے محبت کرنے لگا ۔
تو خدا کو بھلا کر تو دنیایو نعتموں سے دل لگتا ہے

ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥੩॥
aavai jaa-ay bhavaa-ee-ai jonee rahan na kithee thaa-ay bha-i-aa. ||3||
He comes and goes, and wanders in existences; he cannot remain anywhere. ||3||
Therefore, one keeps coming and going, and is rotated through (myriads of) existences, and is not allowed to stay in any one place. ||3||
(ਪ੍ਰਭੂ ਨੂੰ ਵਿਸਾਰਨ ਕਰਕੇ) ਜੰਮਣ ਮਰਨ ਦੇ ਗੇੜ ਵਿਚ (ਜੀਵ) ਪੈ ਜਾਂਦਾ ਹੈ, ਜੂਨਾਂ ਵਿਚ ਪਾਇਆ ਜਾਂਦਾ ਹੈ, ਕਿਸੇ ਇੱਕ ਥਾਂ ਇਸ ਨੂੰ ਟਿਕਾਣਾ ਨਹੀਂ ਮਿਲਦਾ ॥੩॥
آۄےَجاءِبھۄائیِئےَجونیِرہنھُنکِتہیِتھاءِبھئِیا॥
آوے جائے ۔ تناسخ ۔ بھوئیئے ۔ بھٹکن ۔ غمگینی ۔ تھائے ۔ ٹھکانہ
۔ لہذا تناسخ میں پڑجاتا ہے اور بھٹکن میں پڑ کر ٹھکانہ نہیں پاتا

ਮਿਹਰਵਾਨਿ ਰਖਿ ਲਇਅਨੁ ਆਪੇ ॥
miharvaan rakh la-i-an aapay.
The Merciful God Himself liberates.
That compassionate (God) on His own has saved (many from the rounds of births and deaths).
ਉਸ ਮਿਹਰਵਾਨ (ਪ੍ਰਭੂ) ਨੇ ਆਪ ਹੀ (ਜੀਵ ਜਨਮ ਮਰਨ ਦੇ ਗੇੜ ਤੋਂ) ਬਚਾਏ ਹਨ।
مِہرۄانِرکھِلئِئنُآپے॥
اور خود ہی اسکا محافط بھی ہے

ਜੀਅ ਜੰਤ ਸਭਿ ਤਿਸ ਕੇ ਥਾਪੇ ॥
jee-a jant sabh tis kay thaapay.
He created and established all beings and creatures.
(O‟ my friends), all beings and creatures are created by that (God).
ਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ।
جیِءجنّتسبھِتِسکےتھاپے॥
جیئہ جنت۔ مخلوقات ۔ تس کے تھاپے ۔ اسکے پیدا کئے ہوئے
اس نے تمام مخلوقات کو پیدا اور قائم کیا

ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥੪॥੧॥੩੧॥
janam padaarath jin chali-aa naanak aa-i-aa so parvaan thi-aa. ||4||1||31||
Those who depart after having been victorious in this priceless human life – O Nanak, their coming into the world is approved. ||4||1||31||
But, O‟ Nanak, who departs from here after winning the purpose of life, that one‟s advent (in this world) is approved (in God‟s court). ||4||1||31||
But, O’ Nanak, who departs from here after winning the purpose of life, that one‟s is approved in His presence. ||4||1||31||
ਹੇ ਨਾਨਕ! ਜਿਹੜਾ ਮਨੁੱਖ (ਪਰਮਾਤਮਾ ਦੇ ਨਾਮ ਦੀ ਰਾਹੀਂ) ਇਸ ਕੀਮਤੀ ਜਨਮ (ਦੀ ਬਾਜ਼ੀ) ਨੂੰ ਜਿੱਤ ਕੇ ਇਥੋਂ ਤੁਰਦਾ ਹੈ, ਉਹ ਇਸ ਜਗਤ ਵਿਚ ਆਇਆ ਹੋਇਆ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ॥੪॥੧॥੩੧॥
جنمُپدارتھُجِنھِچلِیانانکآئِیاسوپرۄانھُتھِیا
۔ جنم پدارتھ ۔ زندگی کی نعمعت جن چلیا۔ جیت لیا۔ پرونا ۔ منظور ۔
اے نانک۔ اسکا جنم لینا خدا کو منظور ہوتا ہے