Guru Granth Sahib Translation Project

Guru Granth Sahib Spanish Page 924

Page 924

ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥ Así como es la voluntad del gurú verdadero (Amar Das ji), los discípulos del gúru la aceptan.
ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥ En primer lugar, el hijo del gurú Amar Das ji, Baba Mohri volteó hacia el gurú y luego Amar Das ji le apegó a lo pies del Gurú Ram Das ji,
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥ Él le hizo tocar los pies del gurú Ram Das ji y luego todos los discípulos del gurú se aferraron a los pies del gurú Ram Das Ji quien dio el trono al gurú Amar Das Ji.
ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥ Aquél que por despecho no se postró ante el gurú verdadero , el verdadero gurú también lo trajo a su santuario .
ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥ El gurú Amar Das ji aceptó la voluntad de Dios y él glorificó al gurú Ram Das ji.
ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥ Dice Sundar, escuchen, oh santos el gurú AmarDas Ji hizo que todos tocaran los pies del Gurú Ram Das Ji , así es como el mundo entero se postró ante los pies del gurú.
ਰਾਮਕਲੀ ਮਹਲਾ ੫ ਛੰਤ Ramkali, Mehl Guru Arjan Dev ji, El quinto canal divino, Chhant
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥ Mi señor está cerca de mí.
ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥ Él es el más querido de mi vida y lo he visto con mis ojos.
ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ ॥ He visto a mi querido con mis ojos, pues él prevalece por dentro de todos los corazones y mi señor es tan dulce como el néctar.
ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ ॥ El tonto no reconoce a Dios que está presente por dentro de él mismo y tampoco el tonto conoce el propósito de su vida.
ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥ Imbuido en Maya él solo parlotea y no puede encontrar a Dios por la ilusión.
ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥੧॥ ¡Oh Nanak! El señor está cerca de todos, pero sin el gurú uno no lo encuentra.
ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥ Mi señor es el soporte de mi vida.
ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ॥ El dador de todos es muy misericordioso.
ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰਿ ਸੋਹਨਿਆ ॥ Él es el dador infinito y glorifica a todos los interiores .
ਇਕ ਦਾਸੀ ਧਾਰੀ ਸਬਲ ਪਸਾਰੀ ਜੀਅ ਜੰਤ ਲੈ ਮੋਹਨਿਆ ॥ Él creó a la esclava, Maya, quien sedució al mundo entero y a todos los seres vivos.
ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ ॥ Aquél a quien él salva, habla la verdad y reflexiona en la palabra del gurú.
ਕਹੁ ਨਾਨਕ ਜੋ ਪ੍ਰਭ ਕਉ ਭਾਣਾ ਤਿਸ ਹੀ ਕਉ ਪ੍ਰਭੁ ਪਿਆਰਾ ॥੨॥ ¡Oh Nanak! Aquél a quien el señor ama, ama a su señor
ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥ Me enorgullezco de mi señor y en realidad sólo de mi señor.
ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ ॥ Mi señor es conocedor de lo íntimo, astuto y sabio.
ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ ॥ Él es sabio, inteligente y el señor del universo siempre. El néctar del nombre de Dios es invaluable.
ਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ ॥ Los que tienen un destino afortunado, beben el néctar del nombre de Dios.
ਤਿਨ ਹੀ ਪਾਇਆ ਤਿਨਹਿ ਧਿਆਇਆ ਸਗਲ ਤਿਸੈ ਕਾ ਮਾਣੋ ॥ Ellos lo han obtenido, han meditado en él y todos se enorgullecen de él.
ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ ॥੩॥ ¡Oh Nanak! El trono de mi Dios benévolo es eterno y su corte es para siempre la verdad.
ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥ Escuchen la canción de alegría de mi señor.
ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ॥ En su recinto eterno siempre resuena la melodía divina de su alabanza.
ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ॥ En su recinto resuena la melodía divina y reciben las bendiciones para siempre .
ਸੋ ਪ੍ਰਭੁ ਧਿਆਈਐ ਸਭੁ ਕਿਛੁ ਪਾਈਐ ਮਰੈ ਨ ਆਵੈ ਜਾਈ ॥ Meditando en Dios uno logra todo y se libera del ciclo del nacimiento y muerte.
ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ ॥ Todos los deseos son cumplidos y las ansiedades terminan. Encuentra a Dios a través del gurú.
ਕਹੁ ਨਾਨਕ ਘਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲੁ ਸੁਨੀਐ ॥੪॥੧॥ ¡Oh Nanak! En el recinto del corazón , escucha continuamente la melodía de mi Dios.


© 2017 SGGS ONLINE
error: Content is protected !!
Scroll to Top