Guru Granth Sahib Translation Project

Guru Granth Sahib Spanish Page 697

Page 697

ਜੈਤਸਰੀ ਮਃ ੪ ॥ Jaitsree, Mehl Guru Ram Das ji, El cuarto canal divino.
ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥ ¡Oh Dios! Somos tontos, imbéciles e inocentes y no conocemos ni tu estado ni tu gloria.
ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥ ¡Oh Dios! Dame el entendimiento más sublime por tu gracia y házme sabio.
ਮੇਰਾ ਮਨੁ ਆਲਸੀਆ ਉਘਲਾਨਾ ॥ Mi mente duda y vacila y está imbuida en el sueño.
ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥ Mi señor me ha unido al gurú y encontrando al gurú las puertas de mi mente se han abierto.
ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥ ¡Oh Gurú! Llena mi corazón con el amor que se incrementa cada día más y que el nombre de Dios sea mi vida.
ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥ ¡Oh maestro mío! Así como un adicto muere sin la droga, así yo muero sin el nombre.
ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥ Aquel, en cuya mente está el amor por Dios, su destino se despierta desde el principio
ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥ Yo adoro los pies de aquellos hombres grandiosos, a quienes parece muy dulce el nombre de Dios.
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥ Mi maestro (Dios) ha sido compasivo conmigo y ha unido a su sirviente consigo que estaba separado de él desde hace mucho.
ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥ Bendito es el gurú verdadero que ha engarzado el nombre en mi corazón. Nanak ofrece su ser en sacrificio a ese gurú.
ਜੈਤਸਰੀ ਮਹਲਾ ੪ ॥ Jaitsree, Mehl Guru Ram Das ji, El cuarto canal divino.
ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ ॥ He encontrado al gurú verdadero, el hombre grandioso y ahora gozo de la fruta del nombre de Dios, o sea, recito el nombre de Dios.
ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ ॥੧॥ La serpiente de Maya ha mordido a los seres vivientes , pero a través de la instrucción de gurú el señor ha neutralizado el veneno.
ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ ॥ Mi mente se ha absorbido en el nombre de Dios , o sea, recito el nombre de Dios.
ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ॥ ਰਹਾਉ ॥ El hombre grandioso ha purificado a los impuros y ahora ellos prueban el néctar ambrosial del nombre.
ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ ॥ El que encuentra al gurú (santo), es bendito y afortunado. Así, su mente medita en Dios en el estado de equilibrio.
ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ ॥੨॥ La sed de su mente apacigua y él se tranquiliza. Ahora sólo canta las alabanzas inmaculadas de Dios.
ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ ॥ ¡Qué mal destino tienen aquellos que no han visto al gurú verdadero!
ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥ Por la dualidad ellos entran en las matrices y toda su vida es desperdiciada.
ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ ॥ ¡Oh Dios! Dame el entendimiento inmaculado para que me aferre a los pies del gurú y te complazca.
ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥ Nanak anhela el polvo de los pies de los santos y el señor misericordioso es el dador de esto.
ਜੈਤਸਰੀ ਮਹਲਾ ੪ ॥ Jaitsari, Mehl Guru Ram Das Ji , El cuarto canal divino.
ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ Aquellos que no enaltecen el nombre de Dios en su corazón, más les valiera no haber nacido.
ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥ Ya que Su cuerpo vaga sin el nombre y ellos destruyen sus vidas en la maldad al entristecerse
ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ¡Oh mente mía! Recita el nombre de Dios que está en tu corazón.
ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ El señor misericordioso ha sido compasivo conmigo y así el gurú me ha otorgado la sabiduría y he conocido la importancia de recordar el nombre.
ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ La alabanza del señor es el más elevado estado de éxtasis en la era de Kali y es obtenida a través del gurú.
ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥ Ofrezco mi ser en sacrificio al gurú quien reveló el nombre secreto de Dios en mi corazón.
ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥ ¡Qué afortunado soy que he visto al gurú! Todos mis pecados se han erradicado.
ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥ He encontrado al gurú, el sabio, el rey y él ha compartido las virtudes de Dios conmigo.


© 2017 SGGS ONLINE
Scroll to Top