Guru Granth Sahib Translation Project

Guru Granth Sahib Spanish Page 1340

Page 1340

ਗੁਰ ਕਾ ਸਬਦੁ ਸਦਾ ਸਦ ਅਟਲਾ ॥ La palabra del Gurú es siempre eterna.
ਗੁਰ ਕੀ ਬਾਣੀ ਜਿਸੁ ਮਨਿ ਵਸੈ ॥ Aquel en cuya mente llega a habitar la palabra del gurú, todas sus penas son erradicadas.
ਦੂਖੁ ਦਰਦੁ ਸਭੁ ਤਾ ਕਾ ਨਸੈ ॥੧॥ La mente imbuida en el amor por Dios canta sus alabanzas.
ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ ॥ Los que se bañan en el polvo de los pies de los santos, se liberan de todas las amarras.
ਮੁਕਤੋੁ ਸਾਧੂ ਧੂਰੀ ਨਾਵੈ ॥੧॥ ਰਹਾਉ ॥ Por la gracia del gurú uno nada a través del océano terrible de la vida y
ਗੁਰ ਪਰਸਾਦੀ ਉਤਰੇ ਪਾਰਿ ॥ ਭਉ ਭਰਮੁ ਬਿਨਸੇ ਬਿਕਾਰ ॥ Todas sus dudas, sus miedos y sus pasiones son erradicados.Aquel en cuya mente y cuerpo llega a habitar los pies del gurú,
ਮਨ ਤਨ ਅੰਤਰਿ ਬਸੇ ਗੁਰ ਚਰਨਾ ॥ Busca el santuario del señor sin ningún temor.
ਨਿਰਭੈ ਸਾਧ ਪਰੇ ਹਰਿ ਸਰਨਾ ॥੨॥ Él experimenta éxtasis espontánea y todo tipo de dicha, Ningún enemigo y ninguna pena se le puede acercar.
ਅਨਦ ਸਹਜ ਰਸ ਸੂਖ ਘਨੇਰੇ ॥ ਦੁਸਮਨੁ ਦੂਖੁ ਨ ਆਵੈ ਨੇਰੇ ॥ El gurú perfecto le hace suyo y lo protege y
ਗੁਰਿ ਪੂਰੈ ਅਪੁਨੇ ਕਰਿ ਰਾਖੇ ॥ Recitando el nombre de Dios todos sus pecados son erradicados.
ਹਰਿ ਨਾਮੁ ਜਪਤ ਕਿਲਬਿਖ ਸਭਿ ਲਾਥੇ ॥੩॥ En realidad sólo los santos y los discípulos permanecen en dicha,
ਸੰਤ ਸਾਜਨ ਸਿਖ ਭਏ ਸੁਹੇਲੇ ॥ El gurú perfecto les une al señor.¡Oh Nanak ! Se libera de la pena del ciclo del nacimiento y muerte y
ਗੁਰਿ ਪੂਰੈ ਪ੍ਰਭ ਸਿਉ ਲੈ ਮੇਲੇ ॥ El gurú cubre sus fallos.
ਜਨਮ ਮਰਨ ਦੁਖ ਫਾਹਾ ਕਾਟਿਆ ॥ ਕਹੁ ਨਾਨਕ ਗੁਰਿ ਪੜਦਾ ਢਾਕਿਆ ॥੪॥੮॥ Prabhati, Mehl Guru Arjan Dev Ji, El quinto canal divino.
ਪ੍ਰਭਾਤੀ ਮਹਲਾ ੫ ॥ El gurú perfecto me ha bendecido con el nombre de Dios,
ਸਤਿਗੁਰਿ ਪੂਰੈ ਨਾਮੁ ਦੀਆ ॥ A través del cual he obtenido el éxtasis, la salvación y la dicha eterna y todas mis tareas se han realizado.
ਅਨਦ ਮੰਗਲ ਕਲਿਆਣ ਸਦਾ ਸੁਖੁ ਕਾਰਜੁ ਸਗਲਾ ਰਾਸਿ ਥੀਆ ॥੧॥ ਰਹਾਉ ॥ Los pies de loto del gurú ha llegado a habitar en mi mente,
ਚਰਨ ਕਮਲ ਗੁਰ ਕੇ ਮਨਿ ਵੂਠੇ ॥ A través del cual toda mi pena, la falsedad e ilusión son disipados.
ਦੂਖ ਦਰਦ ਭ੍ਰਮ ਬਿਨਸੇ ਝੂਠੇ ॥੧॥ Canta la palabra del señor sin parar.
ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ॥ ਆਠ ਪਹਰ ਹਰਿ ਸਿਮਰਹੁ ਪ੍ਰਾਣੀ ॥੨॥ ¡Oh ser vivo! Recuerda a Dios todo el rato.
ਘਰਿ ਬਾਹਰਿ ਪ੍ਰਭੁ ਸਭਨੀ ਥਾਈ ॥ El señor prevalece por dentro y por fuera y
ਸੰਗਿ ਸਹਾਈ ਜਹ ਹਉ ਜਾਈ ॥੩॥ A donde sea que vayamos,nos acompaña.
ਦੁਇ ਕਰ ਜੋੜਿ ਕਰੀ ਅਰਦਾਸਿ ॥ Nanak reza con las palmas juntas y dice
ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥ Que siempre reciten el nombre de Dios, el recinto de las virtudes.
ਪ੍ਰਭਾਤੀ ਮਹਲਾ ੫ ॥ Prabati, Mehl Guru Arjan Dev Ji, El quinto canal divino.
ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥ El señor supremo es todopoderoso y sabio.
ਗੁਰੁ ਪੂਰਾ ਪਾਈਐ ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ ॥੧॥ ਰਹਾਉ ॥ El gurú perfecto es obtenido por una buena fortuna ofrezco mi ser en sacrificio a su visión.
ਕਿਲਬਿਖ ਮੇਟੇ ਸਬਦਿ ਸੰਤੋਖੁ ॥ A través de la palabra del gurú todos los pecados son erradicados y la paz llega a la mente.
ਨਾਮੁ ਅਰਾਧਨ ਹੋਆ ਜੋਗੁ ॥ El nombre de Dios merece toda la alabanza.
ਸਾਧਸੰਗਿ ਹੋਆ ਪਰਗਾਸੁ ॥ En la sociedad de los santos uno logra la luz de la sabiduría y
ਚਰਨ ਕਮਲ ਮਨ ਮਾਹਿ ਨਿਵਾਸੁ ॥੧॥ Los pies de loto de Dios llegan a habitar en la mente.
ਜਿਨਿ ਕੀਆ ਤਿਨਿ ਲੀਆ ਰਾਖਿ ॥ El maestro que nos creó,nos ha salvado también.
ਪ੍ਰਭੁ ਪੂਰਾ ਅਨਾਥ ਕਾ ਨਾਥੁ ॥ El señor perfecto es el amparo de los desamparados.
ਜਿਸਹਿ ਨਿਵਾਜੇ ਕਿਰਪਾ ਧਾਰਿ ॥ Aquel que tiene su gracia,
ਪੂਰਨ ਕਰਮ ਤਾ ਕੇ ਆਚਾਰ ॥੨॥ Todas sus acciones se vuelven inmaculadas.
ਗੁਣ ਗਾਵੈ ਨਿਤ ਨਿਤ ਨਿਤ ਨਵੇ ॥ Él siempre canta las alabanzas de Dios,
ਲਖ ਚਉਰਾਸੀਹ ਜੋਨਿ ਨ ਭਵੇ ॥ Y se libera del ciclo del nacimiento y muerte.
ਈਹਾਂ ਊਹਾਂ ਚਰਣ ਪੂਜਾਰੇ ॥ Sus pies son adorados en este mundo y en el siguiente y
ਮੁਖੁ ਊਜਲੁ ਸਾਚੇ ਦਰਬਾਰੇ ॥੩॥ Su semblante reverbera en la corte verdadera de Dios.
ਜਿਸੁ ਮਸਤਕਿ ਗੁਰਿ ਧਰਿਆ ਹਾਥੁ ॥ Aquel que tiene la mano del gurú en su frente,
ਕੋਟਿ ਮਧੇ ਕੋ ਵਿਰਲਾ ਦਾਸੁ ॥ Sólo excepcional es esta persona entre los millones y es el esclavo.
ਜਲਿ ਥਲਿ ਮਹੀਅਲਿ ਪੇਖੈ ਭਰਪੂਰਿ ॥ Él prevalece en el océano, la tierra y en el cielo.
ਨਾਨਕ ਉਧਰਸਿ ਤਿਸੁ ਜਨ ਕੀ ਧੂਰਿ ॥੪॥੧੦॥ Dice Nanak, este devoto es emancipado a través del polvo de los pies.
ਪ੍ਰਭਾਤੀ ਮਹਲਾ ੫ ॥ Prabhati, Mehl Guru Arjan Dev Ji, El quinto canal divino.
ਕੁਰਬਾਣੁ ਜਾਈ ਗੁਰ ਪੂਰੇ ਅਪਨੇ ॥ Yo ofrezco mi ser en sacrificio al gurú perfecto,
ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ ॥੧॥ ਰਹਾਉ ॥ Por la gracia de quien he recitado el nombre de Dios.
ਅੰਮ੍ਰਿਤ ਬਾਣੀ ਸੁਣਤ ਨਿਹਾਲ ॥ Escuchando su palabra ambrosial la mente está satisfecha y
ਬਿਨਸਿ ਗਏ ਬਿਖਿਆ ਜੰਜਾਲ ॥੧॥ Los enredos de la malicia son erradicados.
ਸਾਚ ਸਬਦ ਸਿਉ ਲਾਗੀ ਪ੍ਰੀਤਿ ॥ Cuando me enamoré de la palabra verdadera,
ਹਰਿ ਪ੍ਰਭੁ ਅਪੁਨਾ ਆਇਆ ਚੀਤਿ ॥੨॥ Medité en mi señor.
ਨਾਮੁ ਜਪਤ ਹੋਆ ਪਰਗਾਸੁ ॥ Recitando el nombre de Dios ha iluminado la luz de la sabiduría y


© 2017 SGGS ONLINE
error: Content is protected !!
Scroll to Top