Guru Granth Sahib Translation Project

Guru Granth Sahib Spanish Page 1339

Page 1339

ਆਠ ਪਹਰ ਪਾਰਬ੍ਰਹਮੁ ਧਿਆਈ ਸਦਾ ਸਦਾ ਗੁਨ ਗਾਇਆ ॥ Hemos meditado en el señor supremo todo el tiempo y cantamos tus alabanzas.
ਕਹੁ ਨਾਨਕ ਮੇਰੇ ਪੂਰੇ ਮਨੋਰਥ ਪਾਰਬ੍ਰਹਮੁ ਗੁਰੁ ਪਾਇਆ ॥੪॥੪॥ Dice Nanak, encontrando al señor supremo el propósito de mi vida se ha cumplido.
ਪ੍ਰਭਾਤੀ ਮਹਲਾ ੫ ॥ Prabhati, Mehl Guru Arjan Dev Ji, El quinto canal divino.
ਸਿਮਰਤ ਨਾਮੁ ਕਿਲਬਿਖ ਸਭਿ ਨਾਸੇ ॥ Recordando a Dios todos los pecados son eliminados.
ਸਚੁ ਨਾਮੁ ਗੁਰਿ ਦੀਨੀ ਰਾਸੇ ॥ El gurú me ha bendecido con la riqueza del nombre verdadero.
ਪ੍ਰਭ ਕੀ ਦਰਗਹ ਸੋਭਾਵੰਤੇ ॥ Los devotos de Dios son glorificados en la corte de Dios y
ਸੇਵਕ ਸੇਵਿ ਸਦਾ ਸੋਹੰਤੇ ॥੧॥ Los devotos siempre se ven bellos haciendo la devoción.
ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ ¡Oh hermano mío! Recita el nombre de Dios,
ਸਗਲੇ ਰੋਗ ਦੋਖ ਸਭਿ ਬਿਨਸਹਿ ਅਗਿਆਨੁ ਅੰਧੇਰਾ ਮਨ ਤੇ ਜਾਈ ॥੧॥ ਰਹਾਉ ॥ Así todos los pecados serán erradicados y la oscuridad de la ignorancia es disipada.
ਜਨਮ ਮਰਨ ਗੁਰਿ ਰਾਖੇ ਮੀਤ ॥ El gurú es mi amigo que me ha librado del ciclo del nacimiento y muerte y
ਹਰਿ ਕੇ ਨਾਮ ਸਿਉ ਲਾਗੀ ਪ੍ਰੀਤਿ ॥ Nos hemos enamorado del nombre de Dios.
ਕੋਟਿ ਜਨਮ ਕੇ ਗਏ ਕਲੇਸ ॥ Así todos los pecados de millones de encarnaciones son erradicados.
ਜੋ ਤਿਸੁ ਭਾਵੈ ਸੋ ਭਲ ਹੋਸ ॥੨॥ Lo que sea que es su voluntad eso es bueno.
ਤਿਸੁ ਗੁਰ ਕਉ ਹਉ ਸਦ ਬਲਿ ਜਾਈ ॥ Ofrezco con mi ser siempre sacrificio al gurú,
ਜਿਸੁ ਪ੍ਰਸਾਦਿ ਹਰਿ ਨਾਮੁ ਧਿਆਈ ॥ Pues por su gracia he meditado en el señor.
ਐਸਾ ਗੁਰੁ ਪਾਈਐ ਵਡਭਾਗੀ ॥ Sólo un afortunado encuentra a tal gurú,
ਜਿਸੁ ਮਿਲਤੇ ਰਾਮ ਲਿਵ ਲਾਗੀ ॥੩॥ Encontrando a quien uno se apega a Dios.
ਕਰਿ ਕਿਰਪਾ ਪਾਰਬ੍ਰਹਮ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥ ¡Oh señor! Sé compasivo,Eres el conocedor de lo más íntimo.
ਆਠ ਪਹਰ ਅਪੁਨੀ ਲਿਵ ਲਾਇ ॥ ਜਨੁ ਨਾਨਕੁ ਪ੍ਰਭ ਕੀ ਸਰਨਾਇ ॥੪॥੫॥ Apégame a tu devoción todo el tiempo,¡Oh Dios! El esclavo Nanak ha buscado tu santuario.
ਪ੍ਰਭਾਤੀ ਮਹਲਾ ੫ ॥ Prabati, Mehl Guru Arjan Dev Ji, El quinto canal divino.
ਕਰਿ ਕਿਰਪਾ ਅਪੁਨੇ ਪ੍ਰਭਿ ਕੀਏ ॥ El señor me ha hecho suyo por su gracia y
ਹਰਿ ਕਾ ਨਾਮੁ ਜਪਨ ਕਉ ਦੀਏ ॥ Me ha bendecido con el nombre de Dios para recitar.
ਆਠ ਪਹਰ ਗੁਨ ਗਾਇ ਗੁਬਿੰਦ ॥ Ahora yo canto las alabanzas de Dios todo el tiempo,
ਭੈ ਬਿਨਸੇ ਉਤਰੀ ਸਭ ਚਿੰਦ ॥੧॥ A través del cual todos mis miedos se han disipado y toda mi preocupación se ha ido.
ਉਬਰੇ ਸਤਿਗੁਰ ਚਰਨੀ ਲਾਗਿ ॥ Aferrándome a los pies del gurú soy liberado de todos los asuntos mundiales.
ਜੋ ਗੁਰੁ ਕਹੈ ਸੋਈ ਭਲ ਮੀਠਾ ਮਨ ਕੀ ਮਤਿ ਤਿਆਗਿ ॥੧॥ ਰਹਾਉ ॥ Lo que sea dice el gurú, esto es bueno y he abandonado la astucia de mi mente.
ਮਨਿ ਤਨਿ ਵਸਿਆ ਹਰਿ ਪ੍ਰਭੁ ਸੋਈ ॥ En mi mente y mi cuerpo sólo habita el señor,
ਕਲਿ ਕਲੇਸ ਕਿਛੁ ਬਿਘਨੁ ਨ ਹੋਈ ॥ Y así yo no afronto ninguna aflicción y no hay ningún obstáculo.
ਸਦਾ ਸਦਾ ਪ੍ਰਭੁ ਜੀਅ ਕੈ ਸੰਗਿ ॥ El señor siempre acompaña a los seres vivos y
ਉਤਰੀ ਮੈਲੁ ਨਾਮ ਕੈ ਰੰਗਿ ॥੨॥ Imbuyéndose el nombre de Dios toda la mugre de los pecados es limpiada.
ਚਰਨ ਕਮਲ ਸਿਉ ਲਾਗੋ ਪਿਆਰੁ ॥ Yo estoy enamorado de los pies de Dios y
ਬਿਨਸੇ ਕਾਮ ਕ੍ਰੋਧ ਅਹੰਕਾਰ ॥ Y así toda la lujuria, el enojo y ego son destruidos.
ਪ੍ਰਭ ਮਿਲਨ ਕਾ ਮਾਰਗੁ ਜਾਨਾਂ ॥ Yo conozco el sendero de encontrar a Dios y
ਭਾਇ ਭਗਤਿ ਹਰਿ ਸਿਉ ਮਨੁ ਮਾਨਾਂ ॥੩॥ Y a través de la devoción de Dios mi mente está satisfecha.
ਸੁਣਿ ਸਜਣ ਸੰਤ ਮੀਤ ਸੁਹੇਲੇ ॥ ¡Oh santos y dichosos amigos! Escuchen,
ਨਾਮੁ ਰਤਨੁ ਹਰਿ ਅਗਹ ਅਤੋਲੇ ॥ El nombre de Dios es una joya infinita que es incomparable.
ਸਦਾ ਸਦਾ ਪ੍ਰਭੁ ਗੁਣ ਨਿਧਿ ਗਾਈਐ ॥ Eres el tesoro de las virtudes para siempre,
ਕਹੁ ਨਾਨਕ ਵਡਭਾਗੀ ਪਾਈਐ ॥੪॥੬॥ Dice Nanak, es encontrado por una buena fortuna.
ਪ੍ਰਭਾਤੀ ਮਹਲਾ ੫ ॥ Prabhati, Mehl Guru Arjan Dev Ji, El quinto canal divino.
ਸੇ ਧਨਵੰਤ ਸੇਈ ਸਚੁ ਸਾਹਾ ॥ Ricos son aquellos y son considerados los verdaderos prestamistas en la corte de Dios,
ਹਰਿ ਕੀ ਦਰਗਹ ਨਾਮੁ ਵਿਸਾਹਾ ॥੧॥ Que creen en el nombre de Dios.
ਹਰਿ ਹਰਿ ਨਾਮੁ ਜਪਹੁ ਮਨ ਮੀਤ ॥ ¡Oh mente mía! Recita el nombre de Dios,
ਗੁਰੁ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤਿ ॥੧॥ ਰਹਾਉ ॥ El gurú perfecto es encontrado por una buena fortuna, que tiene una vida perfecta e inmaculada.
ਪਾਇਆ ਲਾਭੁ ਵਜੀ ਵਾਧਾਈ ॥ Entonces la recompensa y las bendiciones son obtenidas.
ਸੰਤ ਪ੍ਰਸਾਦਿ ਹਰਿ ਕੇ ਗੁਨ ਗਾਈ ॥੨॥ Cuando uno canta las alabanzas de Dios a través de la gracia de los santos.
ਸਫਲ ਜਨਮੁ ਜੀਵਨ ਪਰਵਾਣੁ ॥ La vida se vuelve fructífera y es aprobada,
ਗੁਰ ਪਰਸਾਦੀ ਹਰਿ ਰੰਗੁ ਮਾਣੁ ॥੩॥ Cuando uno logra el éxtasis de la devoción de Dios por la gracia del gurú.
ਬਿਨਸੇ ਕਾਮ ਕ੍ਰੋਧ ਅਹੰਕਾਰ ॥ Dice Nanak, todas las pasiones de uno son eliminadas y
ਨਾਨਕ ਗੁਰਮੁਖਿ ਉਤਰਹਿ ਪਾਰਿ ॥੪॥੭॥ Él logra nadar a través del océano terrible de la vida a través del Gurú.
ਪ੍ਰਭਾਤੀ ਮਹਲਾ ੫ ॥ Prabhati, Mehl Guru Arjan Dev Ji, El quinto canal divino.
ਗੁਰੁ ਪੂਰਾ ਪੂਰੀ ਤਾ ਕੀ ਕਲਾ ॥ Perfecto es el poder el gurú perfecto,


© 2017 SGGS ONLINE
Scroll to Top