Guru Granth Sahib Translation Project

Guru Granth Sahib Spanish Page 1334

Page 1334

ਆਪਿ ਕ੍ਰਿਪਾ ਕਰਿ ਰਾਖਹੁ ਹਰਿ ਜੀਉ ਪੋਹਿ ਨ ਸਕੈ ਜਮਕਾਲੁ ॥੨॥ ¡Oh Dios! Tú mismo los salvas a través de tu gracia y ni el mensajero de la muerte se les acerca.
ਤੇਰੀ ਸਰਣਾਈ ਸਚੀ ਹਰਿ ਜੀਉ ਨਾ ਓਹ ਘਟੈ ਨ ਜਾਇ ॥ ¡Oh Dios! Verdadero es tu santuario y nunca es destruido.
ਜੋ ਹਰਿ ਛੋਡਿ ਦੂਜੈ ਭਾਇ ਲਾਗੈ ਓਹੁ ਜੰਮੈ ਤੈ ਮਰਿ ਜਾਇ ॥੩॥ Los que se apegan a la dualidad abandonando a Dios entran en el ciclo del nacimiento y muerte.
ਜੋ ਤੇਰੀ ਸਰਣਾਈ ਹਰਿ ਜੀਉ ਤਿਨਾ ਦੂਖ ਭੂਖ ਕਿਛੁ ਨਾਹਿ ॥ ¡Oh Dios! Los que buscan tu santuario, permanecen desapegados de la pena y las ansiedades en este mundo.
ਨਾਨਕ ਨਾਮੁ ਸਲਾਹਿ ਸਦਾ ਤੂ ਸਚੈ ਸਬਦਿ ਸਮਾਹਿ ॥੪॥੪॥ Dice Nanak, ¡Oh mortales! Alaben a Dios siempre y serán sumergidos en Dios a través de la instrucción verdadera del gurú.
ਪ੍ਰਭਾਤੀ ਮਹਲਾ ੩ ॥ Prabati, Mehl Guru Amar Das ji, El tercer canal divino.
ਗੁਰਮੁਖਿ ਹਰਿ ਜੀਉ ਸਦਾ ਧਿਆਵਹੁ ਜਬ ਲਗੁ ਜੀਅ ਪਰਾਨ ॥ ¡Oh ser humano! Mientras estés vivo, medita en Dios a través del gurú.
ਗੁਰ ਸਬਦੀ ਮਨੁ ਨਿਰਮਲੁ ਹੋਆ ਚੂਕਾ ਮਨਿ ਅਭਿਮਾਨੁ ॥ A través de la instrucción del gurú la mente se vuelve inmaculada y el ego es eliminado de la mente.
ਸਫਲੁ ਜਨਮੁ ਤਿਸੁ ਪ੍ਰਾਨੀ ਕੇਰਾ ਹਰਿ ਕੈ ਨਾਮਿ ਸਮਾਨ ॥੧॥ Fructífera es la vida de aquel que permanece imbuido en el nombre de Dios.
ਮੇਰੇ ਮਨ ਗੁਰ ਕੀ ਸਿਖ ਸੁਣੀਜੈ ॥ ¡Oh mente mía! Escucha la instrucción del gurú.
ਹਰਿ ਕਾ ਨਾਮੁ ਸਦਾ ਸੁਖਦਾਤਾ ਸਹਜੇ ਹਰਿ ਰਸੁ ਪੀਜੈ ॥੧॥ ਰਹਾਉ ॥ El nombre Dios siempre nos bendice con la dicha por lo tanto bebe el néctar del nombre de Dios de manera natural.
ਮੂਲੁ ਪਛਾਣਨਿ ਤਿਨ ਨਿਜ ਘਰਿ ਵਾਸਾ ਸਹਜੇ ਹੀ ਸੁਖੁ ਹੋਈ ॥ Los que conocen su quintaesencia (Dios) habitan en su propio hogar y permanecen en dicha de manera espontánea.
ਗੁਰ ਕੈ ਸਬਦਿ ਕਮਲੁ ਪਰਗਾਸਿਆ ਹਉਮੈ ਦੁਰਮਤਿ ਖੋਈ ॥ A través de la instrucción del gurú el loto del corazón florece y el intelecto malvado y ego son eliminados.
ਸਭਨਾ ਮਹਿ ਏਕੋ ਸਚੁ ਵਰਤੈ ਵਿਰਲਾ ਬੂਝੈ ਕੋਈ ॥੨॥ Solamente un excepcional conoce esta verdad que el señor prevalece en todos.
ਗੁਰਮਤੀ ਮਨੁ ਨਿਰਮਲੁ ਹੋਆ ਅੰਮ੍ਰਿਤੁ ਤਤੁ ਵਖਾਨੈ ॥ A través de la enseñanza del gurú la mente se vuelve inmaculada y recita el nombre ambrosial del señor.
ਹਰਿ ਕਾ ਨਾਮੁ ਸਦਾ ਮਨਿ ਵਸਿਆ ਵਿਚਿ ਮਨ ਹੀ ਮਨੁ ਮਾਨੈ ॥ El nombre de Dios siempre habita en su mente y uno siempre se fía de nombre.
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿਤੁ ਆਤਮ ਰਾਮੁ ਪਛਾਨੈ ॥੩॥ Ofrezco mi ser en sacrificio al gurú siempre que me ha revelado a Dios.
ਮਾਨਸ ਜਨਮਿ ਸਤਿਗੁਰੂ ਨ ਸੇਵਿਆ ਬਿਰਥਾ ਜਨਮੁ ਗਵਾਇਆ ॥ Si uno sirve al gurú verdadero en su vida entonces su vida es desperdiciada en vano.
ਨਦਰਿ ਕਰੇ ਤਾਂ ਸਤਿਗੁਰੁ ਮੇਲੇ ਸਹਜੇ ਸਹਜਿ ਸਮਾਇਆ ॥ Cuando el señor es compasivo uno encuentra al gurú verdadero y logra el estado de equilibrio de manera espontánea.
ਨਾਨਕ ਨਾਮੁ ਮਿਲੈ ਵਡਿਆਈ ਪੂਰੈ ਭਾਗਿ ਧਿਆਇਆ ॥੪॥੫॥ ¡Oh Nanak! A través del nombre de Dios la gloria es obtenida y medita en Dios a través de una buena fortuna.
ਪ੍ਰਭਾਤੀ ਮਹਲਾ ੩ ॥ Prabati, Mehl Guru Amar Das ji, El tercer canal divino.
ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ ॥ El señor ha creado todo tipo de seres vivos ( los pájaros, los seres vivos)y ha organizado el teatro del mundo.
ਕਰਿ ਕਰਿ ਵੇਖੈ ਕਰੇ ਕਰਾਏ ਸਰਬ ਜੀਆ ਨੋ ਰਿਜਕੁ ਦੀਆ ॥੧॥ Él sostiene a todos y da el sustento a todos los seres vivos.
ਕਲੀ ਕਾਲ ਮਹਿ ਰਵਿਆ ਰਾਮੁ ॥ En la era de kali el señor prevalece.
ਘਟਿ ਘਟਿ ਪੂਰਿ ਰਹਿਆ ਪ੍ਰਭੁ ਏਕੋ ਗੁਰਮੁਖਿ ਪਰਗਟੁ ਹਰਿ ਹਰਿ ਨਾਮੁ ॥੧॥ ਰਹਾਉ ॥ Él prevalece en cada corazón y es obtenido cantando los himnos del nombre de Dios a través del gurú.
ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥ El señor prevalece de manera invisible en la era de Kali y él llena a cada cuerpo.
ਨਾਮੁ ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ ॥੨॥ Aquel que busca el santuario del gurú la joya del nombre de Dios se revela en su corazón.
ਇੰਦ੍ਰੀ ਪੰਚ ਪੰਚੇ ਵਸਿ ਆਣੈ ਖਿਮਾ ਸੰਤੋਖੁ ਗੁਰਮਤਿ ਪਾਵੈ ॥ Él logra conquistar sus cinco órganos sensoriales a través de la enseñanza del gurú y asimila la humildad y compasión.
ਸੋ ਧਨੁ ਧਨੁ ਹਰਿ ਜਨੁ ਵਡ ਪੂਰਾ ਜੋ ਭੈ ਬੈਰਾਗਿ ਹਰਿ ਗੁਣ ਗਾਵੈ ॥੩॥ Bendito y afortunado es aquel devoto de Dios que alaba a Dios amorosamente.
ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ ॥ Si alguien le da la espalda al gurú , no interioriza sus palabras.
ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥੪॥ Y si acumula la inmensa riqueza a través de las acciones mundiales entonces aun así será sometido a la oscuridad del infierno.
ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ ॥ Sólo la palabra prevalece , el señor es omnipresente, sólo su voluntad rige a todos y el mundo entero fue creado por Dios.
ਨਾਨਕ ਗੁਰਮੁਖਿ ਮੇਲਿ ਮਿਲਾਏ ਗੁਰਮੁਖਿ ਹਰਿ ਹਰਿ ਜਾਇ ਰਲੈ ॥੫॥੬॥ ¡Oh Nanak! Cuando uno encuentra al señor a través del gurú entonces se sumerge en él.
ਪ੍ਰਭਾਤੀ ਮਹਲਾ ੩ ॥ Prabhati, Mehl Guru Amar Das ji, El tercer canal divino.
ਮੇਰੇ ਮਨ ਗੁਰੁ ਅਪਣਾ ਸਾਲਾਹਿ ॥ ¡Oh mente mía! Alaba a tu gurú.


© 2017 SGGS ONLINE
Scroll to Top