Guru Granth Sahib Translation Project

Guru Granth Sahib Spanish Page 1303

Page 1303

ਕਹੁ ਨਾਨਕ ਏਕੈ ਭਾਰੋਸਉ ਬੰਧਨ ਕਾਟਨਹਾਰੁ ਗੁਰੁ ਮੇਰੋ ॥੨॥੬॥੨੫॥ ¡Oh Nanak! Yo sólo me fío de mi gurú que me libera de todos los lazos mundiales.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਬਿਖੈ ਦਲੁ ਸੰਤਨਿ ਤੁਮ੍ਹ੍ਹਰੈ ਗਾਹਿਓ ॥ Yo destruyo toda la maldad a través de tus devotos.
ਤੁਮਰੀ ਟੇਕ ਭਰੋਸਾ ਠਾਕੁਰ ਸਰਨਿ ਤੁਮ੍ਹ੍ਹਾਰੀ ਆਹਿਓ ॥੧॥ ਰਹਾਉ ॥ ¡Oh maestro! Yo sólo me fío en tí y he buscado tu santuario.
ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਹਿਓ ॥ A través de tu bendita visión todos los pecados de todas las encarnaciones son destruidos.
ਭਇਓ ਪ੍ਰਗਾਸੁ ਅਨਦ ਉਜੀਆਰਾ ਸਹਜਿ ਸਮਾਧਿ ਸਮਾਹਿਓ ॥੧॥ Mi mente se ha iluminado con la luz del éxtasis y estoy imbuido en un trance absoluto.
ਕਉਨੁ ਕਹੈ ਤੁਮ ਤੇ ਕਛੁ ਨਾਹੀ ਤੁਮ ਸਮਰਥ ਅਥਾਹਿਓ ॥ Eres todopoderoso e insondable, ¿Quién dice que no puedes hacer nada?
ਕ੍ਰਿਪਾ ਨਿਧਾਨ ਰੰਗ ਰੂਪ ਰਸ ਨਾਮੁ ਨਾਨਕ ਲੈ ਲਾਹਿਓ ॥੨॥੭॥੨੬॥ Dice Nanak, ¡Oh tesoro de misericordia! He encontrado todos los placeres a través de tu nombre.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਬੂਡਤ ਪ੍ਰਾਨੀ ਹਰਿ ਜਪਿ ਧੀਰੈ ॥ El que está ahogándose en el océano terrible de la vida consigue la paz recitando el nombre de Dios.
ਬਿਨਸੈ ਮੋਹੁ ਭਰਮੁ ਦੁਖੁ ਪੀਰੈ ॥੧॥ ਰਹਾਉ ॥ Y se libera del apego, la duda y las aflicciones.
ਸਿਮਰਉ ਦਿਨੁ ਰੈਨਿ ਗੁਰ ਕੇ ਚਰਨਾ ॥ Yo recuerdo los pies del gurú noche y día,
ਜਤ ਕਤ ਪੇਖਉ ਤੁਮਰੀ ਸਰਨਾ ॥੧॥ Y por donde sea que yo vea, veo tu santuario.
ਸੰਤ ਪ੍ਰਸਾਦਿ ਹਰਿ ਕੇ ਗੁਨ ਗਾਇਆ ॥ He alabado a Dios a través de la gracia de los santos.
ਗੁਰ ਭੇਟਤ ਨਾਨਕ ਸੁਖੁ ਪਾਇਆ ॥੨॥੮॥੨੭॥ ¡Oh Nanak! He encontrado la dicha encontrando al gurú.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਸਿਮਰਤ ਨਾਮੁ ਮਨਹਿ ਸੁਖੁ ਪਾਈਐ ॥ A través del recordar el nombre de Dios la paz llega a la mente.
ਸਾਧ ਜਨਾ ਮਿਲਿ ਹਰਿ ਜਸੁ ਗਾਈਐ ॥੧॥ ਰਹਾਉ ॥ Deberíamos alabar a Dios en compañía de los santos.
ਕਰਿ ਕਿਰਪਾ ਪ੍ਰਭ ਰਿਦੈ ਬਸੇਰੋ ॥ ¡Oh Dios! Sé compasivo y habita en mi corazón,
ਚਰਨ ਸੰਤਨ ਕੈ ਮਾਥਾ ਮੇਰੋ ॥੧॥ Mi frente se postra ante los pies de los santos.
ਪਾਰਬ੍ਰਹਮ ਕਉ ਸਿਮਰਹੁ ਮਨਾਂ ॥ Medita en el señor supremo.
ਗੁਰਮੁਖਿ ਨਾਨਕ ਹਰਿ ਜਸੁ ਸੁਨਾਂ ॥੨॥੯॥੨੮॥ Dice Nanak, Escucha la alabanza de Dios a través del Gurú.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥ Mi mente se ha enamorado de los pies del señor.
ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ ਅਖੀਅਨ ਕਉ ਸੰਤੋਖੁ ਪ੍ਰਭ ਦਰਸਨ ॥੧॥ ਰਹਾਉ ॥ Mi lengua se ha satisfecho con el alimento del nombre de Dios y a través de la bendita visión de Dios mis ojos están contentos.
ਕਰਨਨਿ ਪੂਰਿ ਰਹਿਓ ਜਸੁ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ॥ La alabanza de Dios prevalece en mis oídos y así todos mis pecados se han erradicado.
ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ॥੧॥ Mis pies siguen el sendero de paz hacia mi señor de manera espontánea y mi cuerpo florece en compañía de los santos.
ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀ ਕਰਸਨ ॥ Después de dejar todos los esfuerzos he encontrado el santuario del señor eterno.
ਕਰੁ ਗਹਿ ਲੀਏ ਨਾਨਕ ਜਨ ਅਪਨੇ ਅੰਧ ਘੋਰ ਸਾਗਰ ਨਹੀ ਮਰਸਨ ॥੨॥੧੦॥੨੯॥ ¡Oh Nanak! El señor ha salvado a su sirviente dándole sus manos y ahora no se ahoga en el océano terrible de la vida.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ ॥੧॥ ਰਹਾਉ ॥ Aquel en cuyo interior grita la maldad, ruge la lujuria, es destruido una y otra vez.
ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ॥੧॥ Estoy intoxicado con el vino del ego y los demás sabores. Soy apegado al mundo entero. ¡Oh señor querido! Tú observas que estoy vagando en el mundo entero.
ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥ Malvada es mi conducta de vida, vivo sin reglas y soy consumido en el fuego de la lujuria en la intoxicación del apego.
ਕਰੁਣ ਕ੍ਰਿਪਾਲ ਗੋੁਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ ॥੨॥੧੧॥੩੦॥ ¡Oh Dios! Eres misericordioso y el señor de los pobres. Nanak ha buscado tu santuario, sálvalo.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.Dios nos da la vida, la respiración y el honor.
ਜੀਅ ਪ੍ਰਾਨ ਮਾਨ ਦਾਤਾ ॥ ਹਰਿ ਬਿਸਰਤੇ ਹੀ ਹਾਨਿ ॥੧॥ ਰਹਾਉ ॥ Olvidándose de él uno sufre una gran pérdida.
ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ ਭੂਮਿ ਪਾਗਹਿ ॥ Apegándose a los bienes abandonando a Dios uno no consigue nada y pierde el néctar.
ਬਿਖੈ ਰਸ ਸਿਉ ਆਸਕਤ ਮੂੜੇ ਕਾਹੇ ਸੁਖ ਮਾਨਿ ॥੧॥ Los tontos permanecen imbuidos en la maldad , ¿cómo uno podría encontrar la paz así?


© 2017 SGGS ONLINE
Scroll to Top