Guru Granth Sahib Translation Project

Guru Granth Sahib Spanish Page 1271

Page 1271

ਨਾਨਕ ਤਿਨ ਕੈ ਸਦ ਕੁਰਬਾਣੇ ॥੪॥੨॥੨੦॥ Dice Nanak, Ofrezco mi ser en sacrificio a ellos siempre.
ਮਲਾਰ ਮਹਲਾ ੫ ॥ Dice Nanak, Ofrezco mi ser en sacrificio a ellos siempre.
ਪਰਮੇਸਰੁ ਹੋਆ ਦਇਆਲੁ ॥ Malar, Mehl Guru Arjan Dev ji, El quinto canal divino.
ਮੇਘੁ ਵਰਸੈ ਅੰਮ੍ਰਿਤ ਧਾਰ ॥ Dios es compasivo,
ਸਗਲੇ ਜੀਅ ਜੰਤ ਤ੍ਰਿਪਤਾਸੇ ॥ Y ha caído la lluvia del néctar.
ਕਾਰਜ ਆਏ ਪੂਰੇ ਰਾਸੇ ॥੧॥ Todos los seres vivos se han satisfecho y
ਸਦਾ ਸਦਾ ਮਨ ਨਾਮੁ ਸਮ੍ਹ੍ਹਾਲਿ ॥ Y todas sus tareas se han realizado.
ਗੁਰ ਪੂਰੇ ਕੀ ਸੇਵਾ ਪਾਇਆ ਐਥੈ ਓਥੈ ਨਿਬਹੈ ਨਾਲਿ ॥੧॥ ਰਹਾਉ ॥ !Oh mente! Recuerda el nombre de Dios siempre,
ਦੁਖੁ ਭੰਨਾ ਭੈ ਭੰਜਨਹਾਰ ॥ Es obtenido a través del servicio del Guru perfecto y nos acompaña aquí y en el más allá también.
ਆਪਣਿਆ ਜੀਆ ਕੀ ਕੀਤੀ ਸਾਰ ॥ El señor, destructor de la pena, ha destruido toda la pena y
ਰਾਖਨਹਾਰ ਸਦਾ ਮਿਹਰਵਾਨ ॥ Y ha cuidado de todos.
ਸਦਾ ਸਦਾ ਜਾਈਐ ਕੁਰਬਾਨ ॥੨॥ Él es el protector del mundo, siempre misericordioso,
ਕਾਲੁ ਗਵਾਇਆ ਕਰਤੈ ਆਪਿ ॥ Y ofrezco mi ser en sacrificio a él para siempre.
ਸਦਾ ਸਦਾ ਮਨ ਤਿਸ ਨੋ ਜਾਪਿ ॥ El señor hacedor ha disipado la muerte,
ਦ੍ਰਿਸਟਿ ਧਾਰਿ ਰਾਖੇ ਸਭਿ ਜੰਤ ॥ Y medita en el señor para siempre.
ਗੁਣ ਗਾਵਹੁ ਨਿਤ ਨਿਤ ਭਗਵੰਤ ॥੩॥ Él salva a todos los seres vivos por su gracia,
ਏਕੋ ਕਰਤਾ ਆਪੇ ਆਪ ॥ Y alaben a Dios sin parar.
ਹਰਿ ਕੇ ਭਗਤ ਜਾਣਹਿ ਪਰਤਾਪ ॥ Sólo el señor es el único hacedor,
ਨਾਵੈ ਕੀ ਪੈਜ ਰਖਦਾ ਆਇਆ ॥ Y sus devotos conocen su gloria.
ਨਾਨਕੁ ਬੋਲੈ ਤਿਸ ਕਾ ਬੋਲਾਇਆ ॥੪॥੩॥੨੧॥ Dios ha conservado la gloria de su nombre desde hace mucho y
ਮਲਾਰ ਮਹਲਾ ੫ ॥ Nanak dice lo que sea que el señor le hace decir.
ਗੁਰ ਸਰਣਾਈ ਸਗਲ ਨਿਧਾਨ ॥ Malar, Mehl Guru Arjan Dev ji, El quinto canal divino.
ਸਾਚੀ ਦਰਗਹਿ ਪਾਈਐ ਮਾਨੁ ॥ En el santuario del Gurú todo el tesoro de la dicha es obtenido,
ਭ੍ਰਮੁ ਭਉ ਦੂਖੁ ਦਰਦੁ ਸਭੁ ਜਾਇ ॥ Y uno es honrado en la corte verdadera,
ਸਾਧਸੰਗਿ ਸਦ ਹਰਿ ਗੁਣ ਗਾਇ ॥੧॥ La duda, el miedo y la pena son disipados.
ਮਨ ਮੇਰੇ ਗੁਰੁ ਪੂਰਾ ਸਾਲਾਹਿ ॥ Alaben a Dios en compañía de los santos.
ਨਾਮੁ ਨਿਧਾਨੁ ਜਪਹੁ ਦਿਨੁ ਰਾਤੀ ਮਨ ਚਿੰਦੇ ਫਲ ਪਾਇ ॥੧॥ ਰਹਾਉ ॥ !Oh mente mía! Alaba al Gurú perfecto,
ਸਤਿਗੁਰ ਜੇਵਡੁ ਅਵਰੁ ਨ ਕੋਇ ॥ Recita el nombre de Dios, el tesoro de la dicha, noche y día y así lograrás lo que quieres.
ਗੁਰੁ ਪਾਰਬ੍ਰਹਮੁ ਪਰਮੇਸਰੁ ਸੋਇ ॥ No hay nadie que iguale al Gurú verdadero,
ਜਨਮ ਮਰਣ ਦੂਖ ਤੇ ਰਾਖੈ ॥ El gurú es el señor supremo.
ਮਾਇਆ ਬਿਖੁ ਫਿਰਿ ਬਹੁੜਿ ਨ ਚਾਖੈ ॥੨॥ Y él nos protege de la pena de las encarnaciones.
ਗੁਰ ਕੀ ਮਹਿਮਾ ਕਥਨੁ ਨ ਜਾਇ ॥ Y uno no tiene que probar el veneno de maya nunca más.
ਗੁਰੁ ਪਰਮੇਸਰੁ ਸਾਚੈ ਨਾਇ ॥ La gloria del Guru es inefable.
ਸਚੁ ਸੰਜਮੁ ਕਰਣੀ ਸਭੁ ਸਾਚੀ ॥ El gurú es el señor para los que meditan en el nombre verdadero de Dios.
ਸੋ ਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ ॥੩॥ Pues su conducta de vida y paciencia son de verdad.
ਗੁਰੁ ਪੂਰਾ ਪਾਈਐ ਵਡ ਭਾਗਿ ॥ Inmaculada es la mente que se apega al Gurú.
ਕਾਮੁ ਕ੍ਰੋਧੁ ਲੋਭੁ ਮਨ ਤੇ ਤਿਆਗਿ ॥ Sólo un afortunado encuentra al Guru perfecto y
ਕਰਿ ਕਿਰਪਾ ਗੁਰ ਚਰਣ ਨਿਵਾਸਿ ॥ ਨਾਨਕ ਕੀ ਪ੍ਰਭ ਸਚੁ ਅਰਦਾਸਿ ॥੪॥੪॥੨੨॥ Abandona su lujuria, enojo y avaricia.Apégame a los pies del Gurú por tu gracia,Pues tal es la oración de Nanak ante Dios.
ਰਾਗੁ ਮਲਾਰ ਮਹਲਾ ੫ ਪੜਤਾਲ ਘਰੁ ੩ Raag Malar, Mehl Guru Arjan Dev ji, El quinto canal divino, Padtal, La tercera casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del Guru verdadero.
ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥ !Oh compañera! He confiado en Gurú y me he regocijado de mi señor, bienamado.
ਕੀਨੋ ਰੀ ਸਗਲ ਸੀਗਾਰ ॥ Soy adornada de las virtudes,
ਤਜਿਓ ਰੀ ਸਗਲ ਬਿਕਾਰ ॥ Y he dejado todos los males y
ਧਾਵਤੋ ਅਸਥਿਰੁ ਥੀਆ ॥੧॥ ਰਹਾਉ ॥ Y conquistado mi mente caprichosa.
ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥ !Oh mente! Deshazte del ego y únete a la sociedad de los santos y así lograrás la dicha encontrando a Dios.
ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥੧॥ Resuena el tambor de la dicha, Como el trino de los pájaros los santos cantan el nombre del señor con palabras de dulzura y belleza máxima.
ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥ !Oh bienamado! La gloria de tu visión es infinita y los santos anhelan tener tu bendita visión.
ਭਵ ਉਤਾਰ ਨਾਮ ਭਨੇ ॥ Ellos recitan tu nombre para cruzar el océano terrible de la vida y
ਰਮ ਰਾਮ ਰਾਮ ਮਾਲ ॥ El mantra del nombre de Dios es su guirnalda.


© 2017 SGGS ONLINE
error: Content is protected !!
Scroll to Top