Guru Granth Sahib Translation Project

Guru Granth Sahib Spanish Page 1147

Page 1147

ਕਰਿ ਕਿਰਪਾ ਨਾਨਕ ਸੁਖੁ ਪਾਏ ॥੪॥੨੫॥੩੮॥ Dice Nanak, ¡Oh Dios! Sé compasivo para que pueda obtener la paz.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino.
ਤੇਰੀ ਟੇਕ ਰਹਾ ਕਲਿ ਮਾਹਿ ॥ ¡Oh maestro! En la era de Kali me apoyo sólo en ti y
ਤੇਰੀ ਟੇਕ ਤੇਰੇ ਗੁਣ ਗਾਹਿ ॥ Por tu gracia canto tus alabanzas.
ਤੇਰੀ ਟੇਕ ਨ ਪੋਹੈ ਕਾਲੁ ॥ En tu refugio la muerte no se me acerca,
ਤੇਰੀ ਟੇਕ ਬਿਨਸੈ ਜੰਜਾਲੁ ॥੧॥ Con tu apoyo todas las trampas son destruidas.
ਦੀਨ ਦੁਨੀਆ ਤੇਰੀ ਟੇਕ ॥ El mundo entero se apoya en tí y
ਸਭ ਮਹਿ ਰਵਿਆ ਸਾਹਿਬੁ ਏਕ ॥੧॥ ਰਹਾਉ ॥ Dentro de todos prevalece el señor.
ਤੇਰੀ ਟੇਕ ਕਰਉ ਆਨੰਦ ॥ Apoyándome en tí estoy en éxtasis y
ਤੇਰੀ ਟੇਕ ਜਪਉ ਗੁਰ ਮੰਤ ॥ Apoyándome en tí recito el mantra del guru.
ਤੇਰੀ ਟੇਕ ਤਰੀਐ ਭਉ ਸਾਗਰੁ ॥ Apoyándome en ti soy llevado a través.
ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥ Tu eres nuestro único protector y el océano de paz.
ਤੇਰੀ ਟੇਕ ਨਾਹੀ ਭਉ ਕੋਇ ॥ Apoyándome en ti me libero de todos mis miedos,
ਅੰਤਰਜਾਮੀ ਸਾਚਾ ਸੋਇ ॥ El señor verdadero conoce el estado más íntimo de la mente.
ਤੇਰੀ ਟੇਕ ਤੇਰਾ ਮਨਿ ਤਾਣੁ ॥ ¡Oh señor! En tu apoyo está la fuerza de la mente y
ਈਹਾਂ ਊਹਾਂ ਤੂ ਦੀਬਾਣੁ ॥੩॥ Eres mi único apoyo aquí y en las más allá.
ਤੇਰੀ ਟੇਕ ਤੇਰਾ ਭਰਵਾਸਾ ॥ Sólo me apoyo en tí y me fío de ti,
ਸਗਲ ਧਿਆਵਹਿ ਪ੍ਰਭ ਗੁਣਤਾਸਾ ॥ Todas las personas cantan tus alabanzas.
ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥ Tus devotos están en éxtasis recitando tu nombre.
ਸਿਮਰਿ ਨਾਨਕ ਸਾਚੇ ਗੁਣਤਾਸਾ ॥੪॥੨੬॥੩੯॥ Dice Nanak, recuerda al señor, el tesoro de las virtudes.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino.
ਪ੍ਰਥਮੇ ਛੋਡੀ ਪਰਾਈ ਨਿੰਦਾ ॥ Cuando dejé de calumniar a los demás,
ਉਤਰਿ ਗਈ ਸਭ ਮਨ ਕੀ ਚਿੰਦਾ ॥ Se me quitó toda la preocupación.
ਲੋਭੁ ਮੋਹੁ ਸਭੁ ਕੀਨੋ ਦੂਰਿ ॥ Así eliminé el apego y la avaricia y
ਪਰਮ ਬੈਸਨੋ ਪ੍ਰਭ ਪੇਖਿ ਹਜੂਰਿ ॥੧॥ Vi la presencia de mi señor cerca de mi.
ਐਸੋ ਤਿਆਗੀ ਵਿਰਲਾ ਕੋਇ ॥ Extraordinario es aquel que
ਹਰਿ ਹਰਿ ਨਾਮੁ ਜਪੈ ਜਨੁ ਸੋਇ ॥੧॥ ਰਹਾਉ ॥ Recita el nombre de Dios.
ਅਹੰਬੁਧਿ ਕਾ ਛੋਡਿਆ ਸੰਗੁ ॥ Cuando dejé el intelecto egoísta,
ਕਾਮ ਕ੍ਰੋਧ ਕਾ ਉਤਰਿਆ ਰੰਗੁ ॥ Me liberé de los amoríos, de la lujuria y del enojo.
ਨਾਮ ਧਿਆਏ ਹਰਿ ਹਰਿ ਹਰੇ ॥ Meditando en el nombre de Dios,
ਸਾਧ ਜਨਾ ਕੈ ਸੰਗਿ ਨਿਸਤਰੇ ॥੨॥ Y estando en la sociedad de los santos fui emancipado.
ਬੈਰੀ ਮੀਤ ਹੋਏ ਸੰਮਾਨ ॥ Ahora el amigo y el enemigo son lo mismo para mí,
ਸਰਬ ਮਹਿ ਪੂਰਨ ਭਗਵਾਨ ॥ Veo la presencia del señor perfecto dentro de todos.
ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ॥ Aceptando la voluntad de Dios he encontrado la dicha suprema,
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥੩॥ Y el gurú perfecto me ha bendecido con el nombre de Dios para repetirlo en mi mente.
ਕਰਿ ਕਿਰਪਾ ਜਿਸੁ ਰਾਖੈ ਆਪਿ ॥ Aquel a quien él protege por su gracia,
ਸੋਈ ਭਗਤੁ ਜਪੈ ਨਾਮ ਜਾਪ ॥ Recita el nombre de Dios.
ਮਨਿ ਪ੍ਰਗਾਸੁ ਗੁਰ ਤੇ ਮਤਿ ਲਈ ॥ ¡Oh Nanak! Aquel cuya mente se ha iluminado a la de la instrucción del gurú,
ਕਹੁ ਨਾਨਕ ਤਾ ਕੀ ਪੂਰੀ ਪਈ ॥੪॥੨੭॥੪੦॥ Su vida se ha vuelto fructífera.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino.
ਸੁਖੁ ਨਾਹੀ ਬਹੁਤੈ ਧਨਿ ਖਾਟੇ ॥ No hay paz alguna en el hecho de acumular riquezas y riquezas,
ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ Ni tampoco en ver el mundo bailar en el espectáculo.
ਸੁਖੁ ਨਾਹੀ ਬਹੁ ਦੇਸ ਕਮਾਏ ॥ No hay paz en poseer tierras y continentes.
ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥ La verdadera paz es obtenida cantando las alabanzas de Dios.
ਸੂਖ ਸਹਜ ਆਨੰਦ ਲਹਹੁ ॥ Busca la dicha suprema y él éxtasis verdadero,
ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥ Por una buena fortuna uno encuentra la sociedad de los santos. Vuélvete gurmukh y alaba el nombre de Dios.
ਬੰਧਨ ਮਾਤ ਪਿਤਾ ਸੁਤ ਬਨਿਤਾ ॥ Madre, padre, hijos y esposa sólo nos amarran al mundo.
ਬੰਧਨ ਕਰਮ ਧਰਮ ਹਉ ਕਰਤਾ ॥ Toda acción que se realiza sobre la base de promover el ego, nos amarra a las pasiones.
ਬੰਧਨ ਕਾਟਨਹਾਰੁ ਮਨਿ ਵਸੈ ॥ El señor que rompe todas las amarras habita en nuestra mente,
ਤਉ ਸੁਖੁ ਪਾਵੈ ਨਿਜ ਘਰਿ ਬਸੈ ॥੨॥ A través de él la dicha es obtenida y uno habita en su verdadero hogar.
ਸਭਿ ਜਾਚਿਕ ਪ੍ਰਭ ਦੇਵਨਹਾਰ ॥ El señor es el único dador y todos los demás son pordioseros.
ਗੁਣ ਨਿਧਾਨ ਬੇਅੰਤ ਅਪਾਰ ॥ Él es infinito, interminable y el tesoro de las virtudes.
ਜਿਸ ਨੋ ਕਰਮੁ ਕਰੇ ਪ੍ਰਭੁ ਅਪਨਾ ॥ Aquel sobre quien se posa la gracia del señor,
ਹਰਿ ਹਰਿ ਨਾਮੁ ਤਿਨੈ ਜਨਿ ਜਪਨਾ ॥੩॥ Recita el nombre de Dios.
ਗੁਰ ਅਪਨੇ ਆਗੈ ਅਰਦਾਸਿ ॥ Le rezo ahora a mi Gurú,
ਕਰਿ ਕਿਰਪਾ ਪੁਰਖ ਗੁਣਤਾਸਿ ॥ ¡Oh señor supremo! ¡Oh tesoro de las virtudes! ¡Sé compasivo conmigo!
ਕਹੁ ਨਾਨਕ ਤੁਮਰੀ ਸਰਣਾਈ ॥ Dice Nanak, ¡Oh maestro! He buscado tu santuario,
ਜਿਉ ਭਾਵੈ ਤਿਉ ਰਖਹੁ ਗੁਸਾਈ ॥੪॥੨੮॥੪੧॥ Consérvame así como deseas tú.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino.
ਗੁਰ ਮਿਲਿ ਤਿਆਗਿਓ ਦੂਜਾ ਭਾਉ ॥ Encontrando al gurú he abandonado la dualidad ,
Scroll to Top
https://hybrid.uniku.ac.id/name/sdmo/ https://hybrid.uniku.ac.id/name/ https://lambarasa.dukcapil.bimakab.go.id/database/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://hybrid.uniku.ac.id/name/sdmo/ https://hybrid.uniku.ac.id/name/ https://lambarasa.dukcapil.bimakab.go.id/database/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/