Guru Granth Sahib Translation Project

Guru Granth Sahib Russian Page 281

Page 281

ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥ Бог дает свое имя только тому, кому он благоволит.
ਬਡਭਾਗੀ ਨਾਨਕ ਜਨ ਸੇਇ ॥੮॥੧੩॥ О Нанак! Такому человеку крупно повезло
ਸਲੋਕੁ ॥ Шлок
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥ О добрые люди! Отбросьте свои умствования и следуй за Богом.
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥ Храни в своем уме надежду на Бога. О Нанак! Таким образом, печаль, замешательство и страх будут устранены
ਅਸਟਪਦੀ ॥ Аштапади
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ (О создание! Все это напрасно - доверять человеческому существу.
ਦੇਵਨ ਕਉ ਏਕੈ ਭਗਵਾਨੁ ॥ потому что только Бог - благодетель всех.
ਜਿਸ ਕੈ ਦੀਐ ਰਹੈ ਅਘਾਇ ॥ Благодаря Его дарам человек всегда остается довольным.
ਬਹੁਰਿ ਨ ਤ੍ਰਿਸਨਾ ਲਾਗੈ ਆਇ ॥ И его больше не прельщают мирские желания.
ਮਾਰੈ ਰਾਖੈ ਏਕੋ ਆਪਿ ॥ Бог убивает и сохраняет смертных.
ਮਾਨੁਖ ਕੈ ਕਿਛੁ ਨਾਹੀ ਹਾਥਿ ॥ Нет ничего, что было бы подвластно человеку.
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ Понимая Его заповедь, можно обрести счастье.
ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥ Произнеси Его имя своими устами.
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ О Нанак! Помни о Господе вечно,
ਨਾਨਕ ਬਿਘਨੁ ਨ ਲਾਗੈ ਕੋਇ ॥੧॥ Никаких препятствий не возникнет
ਉਸਤਤਿ ਮਨ ਮਹਿ ਕਰਿ ਨਿਰੰਕਾਰ ॥ Восхваляйте Бога в своем уме.
ਕਰਿ ਮਨ ਮੇਰੇ ਸਤਿ ਬਿਉਹਾਰ ॥ О мой разум! Действуй правдиво - веди себя прилично.
ਨਿਰਮਲ ਰਸਨਾ ਅੰਮ੍ਰਿਤੁ ਪੀਉ ॥ Испив нектар имени, ваш язык станет священным
ਸਦਾ ਸੁਹੇਲਾ ਕਰਿ ਲੇਹਿ ਜੀਉ ॥ И ты навсегда успокоишь свою душу.
ਨੈਨਹੁ ਪੇਖੁ ਠਾਕੁਰ ਕਾ ਰੰਗੁ ॥ Узри мудрость Божью своими глазами.
ਸਾਧਸੰਗਿ ਬਿਨਸੈ ਸਭ ਸੰਗੁ ॥ В обществе святых все мирские привязанности исчезают.
ਚਰਨ ਚਲਉ ਮਾਰਗਿ ਗੋਬਿੰਦ ॥ Ступайте по пути Владыки Вселенной.
ਮਿਟਹਿ ਪਾਪ ਜਪੀਐ ਹਰਿ ਬਿੰਦ ॥ Если медитировать на Бога даже на мгновение, грехи стираются.
ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥ Своими руками совершайте божественные дела, а своими ушами слушайте Его хвалу.
ਹਰਿ ਦਰਗਹ ਨਾਨਕ ਊਜਲ ਮਥਾ ॥੨॥ О Нанак! (Таким образом) во дворе Господнем твоя голова станет светлее
ਬਡਭਾਗੀ ਤੇ ਜਨ ਜਗ ਮਾਹਿ ॥ Одним и тем же людям в мире везет,
ਸਦਾ ਸਦਾ ਹਰਿ ਕੇ ਗੁਨ ਗਾਹਿ ॥ Которые всегда воспевают славу Божью.
ਰਾਮ ਨਾਮ ਜੋ ਕਰਹਿ ਬੀਚਾਰ ॥ Те, кто размышляет над Именем Божьим,
ਸੇ ਧਨਵੰਤ ਗਨੀ ਸੰਸਾਰ ॥ Одни и те же люди считаются богатыми во всем мире.
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥ Те, кто произносит имя Бога своим умом, телом и устами,
ਸਦਾ ਸਦਾ ਜਾਨਹੁ ਤੇ ਸੁਖੀ ॥ Поймите, что они всегда счастливы.
ਏਕੋ ਏਕੁ ਏਕੁ ਪਛਾਨੈ ॥ Человек, который признает только одного Господа,
ਇਤ ਉਤ ਕੀ ਓਹੁ ਸੋਝੀ ਜਾਨੈ ॥ Он обладает знанием о мире и о мироздании в целом.
ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥ О Нанак! Чей разум обретается во имя Бога,
ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥ Он узнает Господа
ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥ По милости Гуру тот, кто постигает себя,
ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥ Знайте, что его жажда утолена.
ਸਾਧਸੰਗਿ ਹਰਿ ਹਰਿ ਜਸੁ ਕਹਤ ॥ Человек, который продолжает чтить Бога в обществе Святых,
ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥ Этот преданный Господу избавляется от всех болезней.
ਅਨਦਿਨੁ ਕੀਰਤਨੁ ਕੇਵਲ ਬਖ੍ਯ੍ਯਾਨੁ ॥ Тот, кто всегда поет хвалу Богу,
ਗ੍ਰਿਹਸਤ ਮਹਿ ਸੋਈ ਨਿਰਬਾਨੁ ॥ Он живет в своем доме.
ਏਕ ਊਪਰਿ ਜਿਸੁ ਜਨ ਕੀ ਆਸਾ ॥ Человек, который возложил надежду на единого Бога,
ਤਿਸ ਕੀ ਕਟੀਐ ਜਮ ਕੀ ਫਾਸਾ ॥ петля смерти разорвана, и он спасен от циклов перерождения.
ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥ В чьем разуме живет жажда единения со Всевышним,
ਨਾਨਕ ਤਿਸਹਿ ਨ ਲਾਗਹਿ ਦੂਖ ॥੪॥ О Нанак! Он не чувствует никакой печали.
ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥ Тот, кто всегда держит Господа в сознании,
ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥ Этот Святой счастлив, и его разум никогда не колеблется.
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ Тот, кому Всевышний даровал свою милость,
ਸੋ ਸੇਵਕੁ ਕਹੁ ਕਿਸ ਤੇ ਡਰੈ ॥ Скажите, кого может бояться этот слуга?
ਜੈਸਾ ਸਾ ਤੈਸਾ ਦ੍ਰਿਸਟਾਇਆ ॥ Таков Бог, каков он есть, и это то, что он видит.
ਅਪੁਨੇ ਕਾਰਜ ਮਹਿ ਆਪਿ ਸਮਾਇਆ ॥ Сам Господь поглощен своим творением.
ਸੋਧਤ ਸੋਧਤ ਸੋਧਤ ਸੀਝਿਆ ॥ размышляя снова и снова, он в конце концов добивается понимания,
ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥ По милости гуру он понимает реальность Бога и Его творения.
ਜਬ ਦੇਖਉ ਤਬ ਸਭੁ ਕਿਛੁ ਮੂਲੁ ॥ Когда я смотрю, то вижу, что все божественно.
ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥ О Нанак! Он сам утончен и неподвижен
ਨਹ ਕਿਛੁ ਜਨਮੈ ਨਹ ਕਿਛੁ ਮਰੈ ॥ Ничто не рождается, ничто не умирает.
ਆਪਨ ਚਲਿਤੁ ਆਪ ਹੀ ਕਰੈ ॥ Бог сам создает Свою собственную игру.
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥ Рождение-смерть, видимыйи невидимый"
ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥ Бог сделал весь этот мир покорным Его воле.


© 2017 SGGS ONLINE
error: Content is protected !!
Scroll to Top