Guru Granth Sahib Translation Project

Guru Granth Sahib Russian Page 182

Page 182

ਬਿਆਪਤ ਹਰਖ ਸੋਗ ਬਿਸਥਾਰ ॥ Майя причиняет одним боль, а другим - наслаждение.
ਬਿਆਪਤ ਸੁਰਗ ਨਰਕ ਅਵਤਾਰ ॥ Она мучает людей, заставляя их жить в условиях рая и ада.
ਬਿਆਪਤ ਧਨ ਨਿਰਧਨ ਪੇਖਿ ਸੋਭਾ ॥ От нее страдают богатые, бедные и те, кто считает себя удостоенным чести.
ਮੂਲੁ ਬਿਆਧੀ ਬਿਆਪਸਿ ਲੋਭਾ ॥੧॥ Основная причина этой напасти — жадность в той или иной форме. ||1||
ਮਾਇਆ ਬਿਆਪਤ ਬਹੁ ਪਰਕਾਰੀ ॥ Майя мучает людей самыми разными способами.
ਸੰਤ ਜੀਵਹਿ ਪ੍ਰਭ ਓਟ ਤੁਮਾਰੀ ॥੧॥ ਰਹਾਉ ॥ О Боже, святые наслаждаются блаженством под Твоей защитой. ||1||Пауза||
ਬਿਆਪਤ ਅਹੰਬੁਧਿ ਕਾ ਮਾਤਾ ॥ Майя мучает того, кто опьянен самомнением.
ਬਿਆਪਤ ਪੁਤ੍ਰ ਕਲਤ੍ਰ ਸੰਗਿ ਰਾਤਾ ॥ Она поражает того, кто пропитан любовью к детям и супругу.
ਬਿਆਪਤ ਹਸਤਿ ਘੋੜੇ ਅਰੁ ਬਸਤਾ ॥ Майя мучает некоторых своими вещами, такими как слоны, лошади и красивая одежда.
ਬਿਆਪਤ ਰੂਪ ਜੋਬਨ ਮਦ ਮਸਤਾ ॥੨॥ (Она) мучает опьяненного красотой и молодостью. ||2||
ਬਿਆਪਤ ਭੂਮਿ ਰੰਕ ਅਰੁ ਰੰਗਾ ॥ (Она) мучает помещиков, нищих и богатых гуляк.
ਬਿਆਪਤ ਗੀਤ ਨਾਦ ਸੁਣਿ ਸੰਗਾ ॥ Она поражает тех, кто слушает песни и музыку на вечеринках.
ਬਿਆਪਤ ਸੇਜ ਮਹਲ ਸੀਗਾਰ ॥ (Она) мучает людей красивыми кроватями, дворцами и украшениями.
ਪੰਚ ਦੂਤ ਬਿਆਪਤ ਅੰਧਿਆਰ ॥੩॥ Иногда(она) влияет на них сквозь тьму пяти злых страстей. ||3||
ਬਿਆਪਤ ਕਰਮ ਕਰੈ ਹਉ ਫਾਸਾ ॥ (Она) мучает даже того, кто поступает праведно, но запутался в эго.
ਬਿਆਪਤਿ ਗਿਰਸਤ ਬਿਆਪਤ ਉਦਾਸਾ ॥ Майя мучает как домовладельца, так и отшельника.
ਆਚਾਰ ਬਿਉਹਾਰ ਬਿਆਪਤ ਇਹ ਜਾਤਿ ॥ (Она) мучает людей из-за гордости, образ жизни и социальный статус.
ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ ॥੪॥ Майя поражает, когда не хватает любви к Богу ||4|||
ਸੰਤਨ ਕੇ ਬੰਧਨ ਕਾਟੇ ਹਰਿ ਰਾਇ ॥ Суверенный Бог разрушает узы Майи для святых.
ਤਾ ਕਉ ਕਹਾ ਬਿਆਪੈ ਮਾਇ ॥ Так что Майя вообще не может их мучить.
ਕਹੁ ਨਾਨਕ ਜਿਨਿ ਧੂਰਿ ਸੰਤ ਪਾਈ ॥ Нанак говорит: «Майя не может приблизиться к человеку,
ਤਾ ਕੈ ਨਿਕਟਿ ਨ ਆਵੈ ਮਾਈ ॥੫॥੧੯॥੮੮॥ который смиренно следовал учениям Гуру 5||19||88||
ਗਉੜੀ ਗੁਆਰੇਰੀ ਮਹਲਾ ੫ ॥ Раг Гори Гварайри, пятый Гуру:
ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥ Глаза неосознанно бросают злой взгляд на других.
ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ॥ Уши бессознательно слушают клеветнические истории.
ਰਸਨਾ ਸੋਈ ਲੋਭਿ ਮੀਠੈ ਸਾਦਿ ॥ Язык не ощущает желания сладких ароматов.
ਮਨੁ ਸੋਇਆ ਮਾਇਆ ਬਿਸਮਾਦਿ ॥੧॥ Ум спит, очарованный Майей (мирским богатством). ||1||
ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ Лишь редкий человек осознает натиск Майи (мирских влечений)
ਸਾਬਤੁ ਵਸਤੁ ਓਹੁ ਅਪਨੀ ਲਹੈ ॥੧॥ ਰਹਾਉ ॥ и сохраняет в целости и сохранности свое богатство жизни.||1||Пауза||
ਸਗਲ ਸਹੇਲੀ ਅਪਨੈ ਰਸ ਮਾਤੀ ॥ Все органы чувств тела заняты тем, чтобы наслаждаться удовольствиями.
ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥ Они не заботятся о защите своего тела от пороков.
ਮੁਸਨਹਾਰ ਪੰਚ ਬਟਵਾਰੇ ॥ Пять грабителей и разбойников (вожделение, гнев, жадность, привязанность и эго),
ਸੂਨੇ ਨਗਰਿ ਪਰੇ ਠਗਹਾਰੇ ॥੨॥ спускаются в неохраняемый дом (тело). ||2||
ਉਨ ਤੇ ਰਾਖੈ ਬਾਪੁ ਨ ਮਾਈ ॥ Ни отец, ни мать не могут спасти нас от этих грабителей.
ਉਨ ਤੇ ਰਾਖੈ ਮੀਤੁ ਨ ਭਾਈ ॥ Никто не может спасти нас от них.
ਦਰਬਿ ਸਿਆਣਪ ਨਾ ਓਇ ਰਹਤੇ ॥ Их нельзя сдерживать богатством или умом.
ਸਾਧਸੰਗਿ ਓਇ ਦੁਸਟ ਵਸਿ ਹੋਤੇ ॥੩॥ Этими злодеями можно управлять только через компанию святых. ||3||
ਕਰਿ ਕਿਰਪਾ ਮੋਹਿ ਸਾਰਿੰਗਪਾਣਿ ॥ О Боже, проявите ко мне милость,
ਸੰਤਨ ਧੂਰਿ ਸਰਬ ਨਿਧਾਨ ॥ И благослови меня за скромное служение святым, которое является настоящим сокровищем.
ਸਾਬਤੁ ਪੂੰਜੀ ਸਤਿਗੁਰ ਸੰਗਿ ॥ Истинное богатство человеческой жизни остается неизменным в обществе истинного Гуру.
ਨਾਨਕੁ ਜਾਗੈ ਪਾਰਬ੍ਰਹਮ ਕੈ ਰੰਗਿ ॥੪॥ Нанак, проникнутый Божьей любовью, по-прежнему осознает эти пороки. ||4||
ਸੋ ਜਾਗੈ ਜਿਸੁ ਪ੍ਰਭੁ ਕਿਰਪਾਲੁ ॥ Тот, к кому Бог проявляет Свою милость, по-прежнему осознает эти пороки,
ਇਹ ਪੂੰਜੀ ਸਾਬਤੁ ਧਨੁ ਮਾਲੁ ॥੧॥ ਰਹਾਉ ਦੂਜਾ ॥੨੦॥੮੯॥ и сохраняет свое богатство духовной жизни. ||1||Вторая пауза||20||89||
ਗਉੜੀ ਗੁਆਰੇਰੀ ਮਹਲਾ ੫ ॥ Рааг Гори Гваарайри, пятый Гуру:
ਜਾ ਕੈ ਵਸਿ ਖਾਨ ਸੁਲਤਾਨ ॥ Тот, кто контролирует всех королей и вождей;
ਜਾ ਕੈ ਵਸਿ ਹੈ ਸਗਲ ਜਹਾਨ ॥ Тот, кто командует всей Вселенной,
ਜਾ ਕਾ ਕੀਆ ਸਭੁ ਕਿਛੁ ਹੋਇ ॥ по чьей воле все происходит,
ਤਿਸ ਤੇ ਬਾਹਰਿ ਨਾਹੀ ਕੋਇ ॥੧॥ ничто не происходит без Его приказа. ||1||
ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ ॥ Молитесь своему Истинному Гуру.
ਕਾਜ ਤੁਮਾਰੇ ਦੇਇ ਨਿਬਾਹਿ ॥੧॥ ਰਹਾਉ ॥ Он выполнит ваши задачи. ||1||Пауза||
ਸਭ ਤੇ ਊਚ ਜਾ ਕਾ ਦਰਬਾਰੁ ॥ Тот, чей двор превыше всего,
ਸਗਲ ਭਗਤ ਜਾ ਕਾ ਨਾਮੁ ਅਧਾਰੁ ॥ чье имя — опора всех преданных,
ਸਰਬ ਬਿਆਪਿਤ ਪੂਰਨ ਧਨੀ ॥ этот совершенный Учитель повсюду.
ਜਾ ਕੀ ਸੋਭਾ ਘਟਿ ਘਟਿ ਬਨੀ ॥੨॥ Его слава проявляется в каждом сердце, ||2||
ਜਿਸੁ ਸਿਮਰਤ ਦੁਖ ਡੇਰਾ ਢਹੈ ॥ медитируя на Него люди избавляются от всех страданий;
ਜਿਸੁ ਸਿਮਰਤ ਜਮੁ ਕਿਛੂ ਨ ਕਹੈ ॥ медитируя на Него страх смерти не беспокоит ум и
ਜਿਸੁ ਸਿਮਰਤ ਹੋਤ ਸੂਕੇ ਹਰੇ ॥ медитируя на кого смертные духовно омолаживаются.


© 2017 SGGS ONLINE
error: Content is protected !!
Scroll to Top