Guru Granth Sahib Translation Project

Guru Granth Sahib Korean Page 853

Page 853

ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ ਤਿਥਹੁ ਕਰਮਹੀਣ ਲੈ ਨ ਸਕਹਿ ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥੮॥ 하리-부(hari-wealth)는 오직 헌신에 의해서만 구루(guru)로부터 얻어지지만, 불행한 존재들은 그것을 취할 수 없다; 하리-부(hari-wealth)는 나라에서 경도로 여행함으로써 얻어지는 것이 아니다. 8 ॥
ਸਲੋਕ ਮਃ ੩ ॥ 슐로카 마할라 3
ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ ॥ 구루무크는 의심의 여지가 없으며 그의 마음 속의 불안은 제거된다
ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥ 무슨 일이 일어나든 자연스러우며 이 맥락에서 아무 말도 할 수 없습니다
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥ 오 나낙이여! 하나님께서는 친히 당신의 종으로 삼으신 사람들의 간구를 들으신다. 1॥
ਮਃ ੩ ॥ 마할라 3
ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ ॥ 하나님의 순결한 이름을 마음속에 간직한 사람은 세월까지도 이기고 마음속에 소망이 합쳐졌다
ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥ 그는 끊임없이 망상을 의식하고 무지의 잠에서 결코 잠을 않으며 나맘리트에서 쉽게 마신다
ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥ 그의 말은 불멸이며, 그는 매우 감미롭게 말하며 밤낮으로 주님을 찬양합니다
ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥ 오 나낙이여! 자아의 형상을 하고 사는 사람들은 항상 아름다워 보이며, 그들을 만나면 큰 행복을 얻는다. 2॥
ਪਉੜੀ ॥ 파우리
ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥ 하리의 부는 값을 매길 수 없는 보석과 같으며, 구루는 그 부를 하리의 하인에게 주었다
ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥ 어떤 사람이 다른 사람에게서 녹색 부를 본다면, 어떻게 그에게서 무언가를 요구할 수 있겠습니까, 또는 누군가가 그에게서 다른 사람에게 녹색 부를 얻을 수 있지만, 이 녹색 부는 어떤 힘으로도 공유할 수 없습니다
ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥ 위 운율의 의미는 하리단에 대한 청원은 있을 수 있지만 강요할 수는 없으며, 이 하리단은 하리가 사트구루와 믿음을 맺고 처음부터 창조주가 운명을 쓴 사람의 손에만 분배된다는 것입니다
ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥ 이 하리단은 몫도 없고, 소유권의 흔적도 없고, 이 하리단은 경계도 없고 분쟁도 없으며, 누군가 하리단을 모독하면 하리는 사방으로 얼굴을 검게 한다
ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥ 하리가 주는 부를 질투하는 사람은 아무도 없지만, 그는 밤낮으로 비약적으로 늘어난다. 6 ॥
ਸਲੋਕ ਮਃ ੩ ॥ 슐로카 마할라 3
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ 오 하나님! 이 세상은 갈망의 불길에 타오르고 있으니 지켜 주소서
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ 어떤 식으로든 탈출할 수 있다면 구하십시오
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥ 사구루는 참된 말씀에 대한 명상을 통해 나에게 행복을 보여주었다
ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥ 오 나낙이여! 하나님보다 더 용서하시는 분은 없습니다. 1॥
ਮਃ ੩ ॥ 마할라 3
ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥ 자아의 형태인 마야가 세상을 사로잡을 것이기 때문에 생명체는 이원성(二元性)에 있는 것처럼 보인다
ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥ 죽일 수도 없고 어떤 상점에서도 팔 수 없습니다
ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥ 그러나 구루의 말에 의해 잘 태워져야만 마음에서 제거된다
ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ 자아가 제거되면 몸과 마음이 밝아지고, 그로 인해 이름이 마음에 머문다
ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥ 오 나낙이여! 그 단어는 마야를 파괴하지만, 그것은 오직 구루에 의해서만 얻어진다. 2 ॥
ਪਉੜੀ ॥ 파우디
ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥ 신으로부터 받은 명령을 이해한 구루 앙가드 데브 지(Guru Angad Dev Ji)는 구루(Guru) 아마르 다스 지(Amar Das Ji)에게 이름의 이름을 주고 그가 사트구루가 된 것을 축하했습니다
ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥ 구루 앙가드 데브 지(Angad Dev Ji)는 그의 아들, 조카, 사위 및 기타 친척들을 철저히 조사하고 모든 사람의 자존심을 제거했습니다
ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥ 누가 보아도 신이 온 세상을 축복한 나의 삿구루가 있었다
ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥ 누구든지 진심으로 구루를 만나는 사람은 그의 세계와 내세가 풍요로워지고, 구루를 외면하는 자는 타락한 곳에서 방황한다


© 2017 SGGS ONLINE
error: Content is protected !!
Scroll to Top