Guru Granth Sahib Translation Project

Guru Granth Sahib Korean Page 849

Page 849

ਬਿਲਾਵਲ ਕੀ ਵਾਰ ਮਹਲਾ ੪ 빌라왈의 전쟁 궁전 4
ੴ ਸਤਿਗੁਰ ਪ੍ਰਸਾਦਿ ॥ 사티구르 프라사디
ਸਲੋਕ ਮਃ ੪ ॥ 슐로카 마할라 4
ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥ 빌라왈 라가(Bilawal raga)를 노래함으로써 우리는 오직 최고의 하나님만을 찬양했다
ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥ 구루의 가르침을 들으면서 마음속에 흡수하면 완전한 행운이 나타났습니다
ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥ 밤낮으로 그분을 찬양하고 내 마음 속에는 오직 하리남의 열정만이 있다
ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥ 몸도 마음도 꽃을 피우고, 마음의 정원도 꽃을 피우고 행복해졌습니다
ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥ 구루의 지식의 등불로 무지의 어둠은 사라졌다
ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥ 나낙은 하리를 보는 것만으로 생명을 얻는다, 오 하리! darshan에게 눈을 깜빡이고 시계를 주십시오. 1॥
ਮਃ ੩ ॥ 마할라 3
ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥ 빌라왈 라가(Bilawal raga)는 입에 하나님의 이름이 있을 때에만 불러야 한다
ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥ 라가(Raga)와 소리(雲手)는 사하자(Sahaja) 신에 대해 명상할 때에만 말로 표현할 수 있다
ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥ 라가(raga)와 나드(naad)를 제외하고는 신을 섬긴다면, 궁정에서는 오직 존경만 받게 된다
ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥ 오 나낙이여! 구루무크(Gurumukh)가 되어 브라흐만에 대해 명상함으로써 마음의 교만은 제거된다. 2॥
ਪਉੜੀ ॥ 파우디
ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥ 주! 당신은 통과할 수 없으시며 모든 것을 창조하셨습니다
ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥ 당신이 어떤 세상을 보든, 당신 자신이 그 세계에 퍼져 있습니다
ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥ 그대는 스스로 삼매를 세웠고 그대는 스스로를 칭찬하고 있다
ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥ 오 헌애자들이여! 밤낮으로 하나님을 계속 묵상하면 결국 하나님은 당신을 해방시키십니다
ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥ 그분을 섬긴 사람은 행복을 발견하고 하리남에 합쳐진 사람입니다. l 1
ਸਲੋਕ ਮਃ ੩ ॥ 슐로카 마할라 3
ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥ 이중성에 빠진 상태에서 빌라왈 라가를 부르는 것은 불가능하며, 정신을 가진 생물은 어디에서도 자리를 찾지 못합니다
ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ ॥ 위선으로 헌신을 얻을 수 없고, 파라브라마를 얻을 수도 없다
ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥ 성공은 고집스럽게 행동한다고 해서 얻어지는 것이 아닙니다
ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ ॥ 오 나낙이여! 구루(Guru) 앞에서 자신을 관조하는 사람은 자아를 파괴한다
ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ ॥ 지고한 브라마 그 자체가 모든 것이고 그는 마음 속에 정착했다
ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥੧॥ 그의 탄생과 죽음은 사라졌고, 자아의 빛은 지고의 빛으로 합쳐졌다. 1॥
ਮਃ ੩ ॥ 마할라 3
ਬਿਲਾਵਲੁ ਕਰਿਹੁ ਤੁਮ੍ਹ੍ਹ ਪਿਆਰਿਹੋ ਏਕਸੁ ਸਿਉ ਲਿਵ ਲਾਇ ॥ 안녕, 사랑하는 여러분! 그대는 빌라왈 라가를 부르며 유일신에 대한 열정을 가지고 있다
ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ ॥ 그러면 생사의 슬픔이 끝나고 진리 안에서 합체될 것입니다
ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ ॥ Satguru의 Raj에 따르면 Bilawal은 항상 raga를 통해 행복합니다
ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ ॥ 함께 삿상에 모여 항상 진심으로 하나님을 찬양합니다
ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ ॥੨॥ 오 나낙이여! 오직 그 생명체만이 아름답고, 구루무크가 되어 신과 연합되어 있다. 2॥
ਪਉੜੀ ॥ 파우리
ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ ॥ 모든 생명체 안에 깃드는 하리는 헌애자들의 가장 가까운 친구이다
ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ ॥ 모든 것은 신의 통제 아래 있으며 헌애자의 집에는 항상 기쁨이 있습니다
ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥ 하리는 그의 신봉자들의 안녕을 빌어주는 사람이며 그의 헌애자들은 걱정 없이 산다
ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ ॥ 그분은 모든 것의 주인이시기 때문에 헌애자들은 계속해서 그분을 기억합니다
ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ ॥੨॥ 평범한 피조물조차도 그에게 도달할 수 없고 멸망한다. 2॥


© 2017 SGGS ONLINE
error: Content is protected !!
Scroll to Top