Guru Granth Sahib Translation Project

Guru Granth Sahib Korean Page 617

Page 617

ਸੋਰਠਿ ਮਹਲਾ ੫ ਘਰੁ ੨ ਦੁਪਦੇ 소르티 마할라 5 가루 2 두파데
ੴ ਸਤਿਗੁਰ ਪ੍ਰਸਾਦਿ ॥ 신은 사트구루의 은총으로 찾을 수 있는 한 분이시다
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ 모든 초목에 불이 있고 버터 기름이 전유에 존재하는 것처럼,
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ 마찬가지로 하나님의 빛은 높고 낮은, 선과 악을 막론하고 모든 생명체 안에 담겨 있습니다. 1
ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ 오, 이런! 하나님은 세상의 모든 것을 흡수하고 계십니다
ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ 그분은 물과 땅에 편재하십니다. 1. 여기에 머무르세요
ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ 나낙은 덕의 창고인 신을 찬양하고, 사트구루는 그의 환상을 제거했다
ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥ 무소부재하신 하나님은 모든 사람 안에 계시지만, 그분은 항상 모든 존재로부터 분리되어 계신다. 2. 1. 29
ਸੋਰਠਿ ਮਹਲਾ ੫ ॥ 소르티 마할라 5
ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥ 주님을 묵상함으로써 행복을 얻고 출생과 죽음에 대한 두려움이 제거됩니다
ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥ 달마(Dharma), 아르타(Artha), 카마(Kama), 목샤(Moksha), 나바니디(Navanidhis)의 네 가지 좋은 점이 있으며, 다시 갈증에 굶주림을 느끼지 않습니다. 1
ਜਾ ਕੋ ਨਾਮੁ ਲੈਤ ਤੂ ਸੁਖੀ ॥ 누구의 이름을 외치면 행복합니다
ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥ 오, 이런! 마음과 몸과 입으로, 숨과 숨으로 Thakur ji를 묵상하십시오. 1. 머무르다
ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥ 명상을 하면 평화를 찾을 수 있고, 마음이 차가워지며, 갈증의 불이 내면에서 점화되지 않을 것입니다
ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥ 구루 (Guru)는 나낙 (Nanak)이 바다, 땅, 나무 및 삼계에서 신을 보게했습니다. 2. 2. 30
ਸੋਰਠਿ ਮਹਲਾ ੫ ॥ 소르티 마할라 5
ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥ 오, 이런! 일, 분노, 탐욕, 거짓말과 중상 모략 등에서 나를 해방시켜 주십시오
ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥ 너희 마음 안에서 이 악들을 제거하고 나를 너희에게 더 가까이 초대하여라. 1
ਅਪੁਨੀ ਬਿਧਿ ਆਪਿ ਜਨਾਵਹੁ ॥ 내가 당신의 법을 이해하게 하소서
ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥ 오 헌애자들이여! 하리의 상서로운 노래를 불러보세요. 1. 머무르다
ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥ 오, 이런! 내 마음에서 당신을 잊지 않도록 이 방법을 내 마음에 넣어주세요
ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥ 오 나낙이여! 나는 큰 행운을 가지고 완전한 전문가를 만났으므로 더 이상 뛰어 다니지 않습니다. 2. 3. 31
ਸੋਰਠਿ ਮਹਲਾ ੫ ॥ 소르티 마할라 5
ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥ 이렇게 하면 모든 것이 이루어지고 사람의 영적 수행이 헛되지 않는다
ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥ 어찌하여 너희는 주님이 아닌 다른 사람에게 몰두하고 있느냐? 1
ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ 오 고팔의 성도들이여! 하리 숭배
ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥ 삿상띠(satsangti)에서 함께 하리남(hari-naam)을 외치면 영적 수행이 실현될 것입니다. 1. 여기에 머무르세요
ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥ 하나님은 끊임없이 당신의 종들을 돌보고 양육하시며 사랑으로 그분을 껴안으십니다
ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥ 나낙은 "오 주님! 이 세상이 당신을 잊어버려서 어떻게 생명을 얻을 수 있겠습니까? 2. 4. 32
ਸੋਰਠਿ ਮਹਲਾ ੫ ॥ 소르티 마할라 5
ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ 파괴할 수 없는 신은 모든 생명체를 주시는 분이시며, 심란을 행함으로써 모든 무질서의 더러움이 제거되었습니다
ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥ 그 자질의 창고는 그의 신봉자들의 자본이지만 그것을 얻는 사람은 거의 없습니다. 1
ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ 맙소사! Gopal-Guru Lord를 외치십시오
ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥ 행복을 얻고 다시는 슬픔이 없는 피난처를 취함으로써. 1. 여기에 머무르세요
ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥ 큰 행운으로, 성도들의 연합이 얻어지고, 그들과 만나서 악이 파괴됩니다
Scroll to Top
slot gacor https://s2maben.pascasarjana.unri.ac.id/s2-maben/mahademo/ https://survey.radenintan.ac.id/surat/gratis/ https://sipenda.lombokutarakab.go.id/files/payment/demo-gratis/
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/
slot gacor https://s2maben.pascasarjana.unri.ac.id/s2-maben/mahademo/ https://survey.radenintan.ac.id/surat/gratis/ https://sipenda.lombokutarakab.go.id/files/payment/demo-gratis/
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/