Guru Granth Sahib Translation Project

Guru Granth Sahib Korean Page 272

Page 272

ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥ 오 나낙! 사두를 함께 살면 인간의 출생이 성공하게됩니다. 5
ਸਾਧ ਕੈ ਸੰਗਿ ਨਹੀ ਕਛੁ ਘਾਲ ॥ 사두를 연관시킴으로써 인간은 열심히 일할 필요가 없습니다
ਦਰਸਨੁ ਭੇਟਤ ਹੋਤ ਨਿਹਾਲ ॥ 사람은 사두의 시력과 제물로 감사하게 된다
ਸਾਧ ਕੈ ਸੰਗਿ ਕਲੂਖਤ ਹਰੈ ॥ 사두의 연합에 의해, 인간의 모든 죄는 파괴된다
ਸਾਧ ਕੈ ਸੰਗਿ ਨਰਕ ਪਰਹਰੈ ॥ 사두의 연합에 의해, 인간은 지옥으로부터 구원받는다
ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥ 사두를 연관시킴으로써, 피조물은 세상과 내세에서 행복해진다
ਸਾਧਸੰਗਿ ਬਿਛੁਰਤ ਹਰਿ ਮੇਲਾ ॥ 사두족을 연합시킴으로써, 하나님으로부터 분리된 사람들은 그분을 만난다
ਜੋ ਇਛੈ ਸੋਈ ਫਲੁ ਪਾਵੈ ॥ 사두를 연관시킴으로써, 인간은 그가 기꺼이 맺는 열매를 얻는다
ਸਾਧ ਕੈ ਸੰਗਿ ਨ ਬਿਰਥਾ ਜਾਵੈ ॥ 사두를 연관시킴으로써, 그는 빈손으로 가지 않는다
ਪਾਰਬ੍ਰਹਮੁ ਸਾਧ ਰਿਦ ਬਸੈ ॥ 파라브라흐마-프라부(Parabrahma-Prabhu)는 사두의 마음 속에 살고 있다
ਨਾਨਕ ਉਧਰੈ ਸਾਧ ਸੁਨਿ ਰਸੈ ॥੬॥ 오 나낙! 사두의 삶에서 하나님의 이름을 들으면서, 피조물은 십자가를 지른다. 6
ਸਾਧ ਕੈ ਸੰਗਿ ਸੁਨਉ ਹਰਿ ਨਾਉ ॥ 스님과 함께 머물면서 하나님의 이름을 들어보십시오
ਸਾਧਸੰਗਿ ਹਰਿ ਕੇ ਗੁਨ ਗਾਉ ॥ 사두와 함께 하나님을 찬양하라
ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥ 사두스와 함께 사는 사람은 마음에서 하나님을 잊지 않습니다
ਸਾਧਸੰਗਿ ਸਰਪਰ ਨਿਸਤਰੈ ॥ 사두와 회사에서, 그는 Bhavsagar에서 확실히 구원받습니다
ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥ 사두와 함께 살면서 인간은 신을 달콤하게 느끼기 시작한다
ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥ 사두와 함께 모든 마음속에 하나님이 보이십니다
ਸਾਧਸੰਗਿ ਭਏ ਆਗਿਆਕਾਰੀ ॥ 사두스와 함께 할 때, 사람은 하나님께 순종하게 된다
ਸਾਧਸੰਗਿ ਗਤਿ ਭਈ ਹਮਾਰੀ ॥ 우리는 사두스와 회사에서 추진력을 얻었습니다
ਸਾਧ ਕੈ ਸੰਗਿ ਮਿਟੇ ਸਭਿ ਰੋਗ ॥ 사두스와 회사에 머물면서 모든 질병이 근절됩니다
ਨਾਨਕ ਸਾਧ ਭੇਟੇ ਸੰਜੋਗ ॥੭॥ 오 나낙! 우연히, 사두스와 만난다. 7
ਸਾਧ ਕੀ ਮਹਿਮਾ ਬੇਦ ਨ ਜਾਨਹਿ ॥ 베다조차도 승려의 영광을 모른다
ਜੇਤਾ ਸੁਨਹਿ ਤੇਤਾ ਬਖਿਆਨਹਿ ॥ 그들에 대해 더 많이 들을수록, 그들은 더 많이 이야기합니다
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥ 스님 (마야의)의 업마는 세 가지 특성 모두에서 멀리 떨어져 있습니다
ਸਾਧ ਕੀ ਉਪਮਾ ਰਹੀ ਭਰਪੂਰਿ ॥ 스님의 비유는 편재합니다
ਸਾਧ ਕੀ ਸੋਭਾ ਕਾ ਨਾਹੀ ਅੰਤ ॥ 스님의 아름다움에는 끝이 없습니다
ਸਾਧ ਕੀ ਸੋਭਾ ਸਦਾ ਬੇਅੰਤ ॥ 스님의 아름다움은 항상 영원합니다
ਸਾਧ ਕੀ ਸੋਭਾ ਊਚ ਤੇ ਊਚੀ ॥ 스님의 아름다움은 최고입니다
ਸਾਧ ਕੀ ਸੋਭਾ ਮੂਚ ਤੇ ਮੂਚੀ ॥ 스님의 아름다움은 위대한 사람들 사이에서 위대합니다
ਸਾਧ ਕੀ ਸੋਭਾ ਸਾਧ ਬਨਿ ਆਈ ॥ 스님의 아름다움은 스님에게만 적합한 것 같습니다
ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥ 나낙은 "오 나의 형제여! 스님과 신 사이에는 차이가 없습니다. 8 . 7
ਸਲੋਕੁ ॥
ਮਨਿ ਸਾਚਾ ਮੁਖਿ ਸਾਚਾ ਸੋਇ ॥ 마음속에 진리가 있고 입에 같은 진리가 있는 사람
ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥ 그리고 한 분 하나님 외에는 아무도 못하는 사람,
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥ 오 나낙! 이러한 특성들은 브라흐마가야니에 속한다. 1
ਅਸਟਪਦੀ ॥ 아슈타파디
ਬ੍ਰਹਮ ਗਿਆਨੀ ਸਦਾ ਨਿਰਲੇਪ ॥ 브라흐마가야니는 항상 분리되어 있고,
ਜੈਸੇ ਜਲ ਮਹਿ ਕਮਲ ਅਲੇਪ ॥ 물 속의 연꽃처럼 깨끗합니다
ਬ੍ਰਹਮ ਗਿਆਨੀ ਸਦਾ ਨਿਰਦੋਖ ॥ 브라흐마가야니는 항상 결백하며,
ਜੈਸੇ ਸੂਰੁ ਸਰਬ ਕਉ ਸੋਖ ॥ 태양이 모두 말라 버리는 것처럼 (주스)
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ 브라흐마가야니는 모든 사람을 한쪽 눈으로 보며,
ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥ 바람처럼 왕과 빈민은 같은 것처럼 보입니다
ਬ੍ਰਹਮ ਗਿਆਨੀ ਕੈ ਧੀਰਜੁ ਏਕ ॥ 브라흐마가야니의 관용은 똑같고,
ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥ 누군가가 지구를 파고 누군가가 샌달우드를 바르는 것처럼
ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥ 이것이 브라흐마가야니의 질이다
ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥ 오 나낙! 불이 타고난 본성을 가지고 있는 것처럼. 1
ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ 브라흐마가야니는 순수함보다 더 깨끗하고,
ਜੈਸੇ ਮੈਲੁ ਨ ਲਾਗੈ ਜਲਾ ॥ 물이 쓰레기를 느끼지 않는 것처럼
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ 브라마가야니의 마음속에는 마치 빛이 있는 것처럼
ਜੈਸੇ ਧਰ ਊਪਰਿ ਆਕਾਸੁ ॥ 땅 위의 하늘
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥ 브라흐마가야니에게는 친구와 적들이 똑같다
ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥ 브라흐마가야니에는 조금도 자존심이 없다
ਬ੍ਰਹਮ ਗਿਆਨੀ ਊਚ ਤੇ ਊਚਾ ॥ 브라마가야니는 가장 높고 최고이다
ਮਨਿ ਅਪਨੈ ਹੈ ਸਭ ਤੇ ਨੀਚਾ ॥ 그러나 그의 마음 속에서 그는 가장 낮다
ਬ੍ਰਹਮ ਗਿਆਨੀ ਸੇ ਜਨ ਭਏ ॥ 오 나낙! 오직 그 사람만이 브라흐마가야니가 되고,
ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥ 하나님 자신이 만드신 것. 2
ਬ੍ਰਹਮ ਗਿਆਨੀ ਸਗਲ ਕੀ ਰੀਨਾ ॥ 브라마가야니는 모든 사람의 발이다
ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥ 브라흐마가야니는 영적 행복을 경험한다
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥ 브라흐마가야니는 모든 사람을 축복합니다
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥ 브라흐마가야니는 악이 없고 나쁜 일도 하지 않는다
ਬ੍ਰਹਮ ਗਿਆਨੀ ਸਦਾ ਸਮਦਰਸੀ ॥ 브라흐마가야니는 항상 선견지명이 있다
Scroll to Top
https://hybrid.uniku.ac.id/name/sdmo/ https://hybrid.uniku.ac.id/name/ https://lambarasa.dukcapil.bimakab.go.id/database/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://hybrid.uniku.ac.id/name/sdmo/ https://hybrid.uniku.ac.id/name/ https://lambarasa.dukcapil.bimakab.go.id/database/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/