Guru Granth Sahib Translation Project

guru granth sahib japanese page-767

Page 767

ਆਪਿ ਸਾਜੇ ਥਾਪਿ ਵੇਖੈ ਤਿਸੈ ਭਾਣਾ ਭਾਇਆ ॥ 神ご自身が世界を創造し、創造し、それを世話し、神の意志は聖徒に好かれます
ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ ॥੫॥ 聖徒は神の色に浸ったままで、深い赤色の愛を創造しました。5
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ねえ兄弟!目の不自由な人がガイドになった場合、彼はどのように正しい道を理解するでしょうか
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ 彼は頑固さのためにだまされています、どうやって道を認識することができますか
ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ 主の宮殿を見つけるために,どうして道を進むことができるでしょうか。その盲目の人の心は盲目です
ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥ ハリの名前がなければ、彼は何も理解せず、世界のビジネスに溺れ続けています
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥ グルの言葉が彼の心に落ち着くと、熱意が彼の心に生まれ、知識の光が昼も夜も彼の心に残ります
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥੬॥ 彼は両手を組んで懇願し、グルは彼に正しい道を教えてくれます。6
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥ 人の心が異質になる、つまり自己から切り離されると、全世界は異質に見えます
ਕਿਸੁ ਪਹਿ ਖੋਲ੍ਹ੍ਹਉ ਗੰਠੜੀ ਦੂਖੀ ਭਰਿ ਆਇਆ ॥ 悲しみの束を誰に開ければいいですか?全世界が悲しみに満ちているからです
ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥ 全世界が悲しみに満ちた家なのに、誰が私の窮状を知ることができるでしょうか
ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥ 生物の誕生と死のサイクルはひどいものであり、このサイクルは決して終わりません
ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥ グル(神の名)によって発声されていない人々、それらの無名の人々は落ち込んだままです
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥੭॥ 人の心が異質になると、彼は全世界にとって異質であると感じます。7
ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥ 宮殿の主を心に抱いている人は、遍在する主に夢中になります
ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥ しもべは、彼の心が真の言葉に没頭しているときにのみ奉仕します
ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥ 彼の心が言葉に浸り、彼の心が名前に浸っているとき、彼は彼の心の中に主の宮殿を見つけます
ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥ この世界を自分で創造する創造主は、最終的にそれを自分の自己に融合させます
ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥ 生き物がグルの言葉を通して神と和解するとき、彼は幸せになり、アンハドという言葉のハープが心の中で鳴り続けます
ਗੁਰ ਮਹਲੀ ਘਰਿ ਆਪਣੈ ਸੋ ਭਰਿਪੁਰਿ ਲੀਣਾ ॥੮॥ その心の中で神は来られます、彼は神に夢中です。8
ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥ 神が創造された世界を何に感謝しますか
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਕੋਈ ॥ 全世界を創造し、すべての人の世話をする神を賛美しなさい
ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥ 誰かがそれを評価しようとすると、彼はそれを評価することはできません。彼の栄光は、彼自身が知識を与える人々によってのみ評価することができます
ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ ਸਬਦਿ ਅਮੁਲਏ ॥ 神は決して間違いを犯しません、それは忘れられません。おやまあ!グルのかけがえのない言葉であなたを称賛し続ける人々は、あなたを好きです
ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥ ねえ兄弟!私は劣っていて卑しいので、真実(名前)を決してあきらめることができないことを祈ります
ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥੯॥੨॥੫॥ ナナクよ!生き物を創造し、世話をする神は彼らに救いを与えます。6.2.5
ਰਾਗੁ ਸੂਹੀ ਛੰਤ ਮਹਲਾ ੩ ਘਰੁ ੨ ラグー・スヒ・チャント・マハラ 3 ガル 2
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਸੁਖ ਸੋਹਿਲੜਾ ਹਰਿ ਧਿਆਵਹੁ ॥ ハリ、幸福の誇りについて瞑想し、
ਗੁਰਮੁਖਿ ਹਰਿ ਫਲੁ ਪਾਵਹੁ ॥ 教祖になって実を結びましょう
ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥ ハリという名前で瞑想し、誕生と死の悲しみを取り除くので、果物を手に入れましょう
ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥ 私は私のすべての仕事をしてくれた私のグルに行きます
ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥ ねえハリジャン!神は祝福し、それから彼の名前を唱え、幸福の実を得ます
ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥ ナナクは言う:私のハリジャン兄弟よ!幸福の栄光であるハリについて瞑想してください。1
ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥ グルの教えに従って簡単に名前を瞑想する人は、
ਗੁਰਮਤਿ ਸਹਜੇ ਨਾਮੁ ਧਿਆਏ ॥ ハリの褒め言葉を聞くことで、彼の心は自然に彼の愛に浸ります
ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥ 最初から、運命が書かれている人だけがグルを持ち、誕生と死への恐れは取り除かれました


© 2017 SGGS ONLINE
Scroll to Top