Guru Granth Sahib Translation Project

guru granth sahib japanese page-756

Page 756

ਸਚਾ ਸਾਹੁ ਸਚੇ ਵਣਜਾਰੇ ਓਥੈ ਕੂੜੇ ਨਾ ਟਿਕੰਨਿ ॥ 神は真の金貸しであり、神の聖徒は真の商人です。嘘の商人は真実の扉に立つことはできません
ਓਨਾ ਸਚੁ ਨ ਭਾਵਈ ਦੁਖ ਹੀ ਮਾਹਿ ਪਚੰਨਿ ॥੧੮॥ 彼らは真実を好まず、悲しみに打ちのめされているからです。18
ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥ エゴによって不純なこの世界は、何度も何度も生まれ、死に続けます
ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥੧੯॥ 前の誕生の行為によると、彼は彼の運命に書かれているのと同じ行為をします、そして彼の運命を消す人は誰もいません。16
ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ ॥ 人が聖人と一緒にいるなら、彼は真実に恋をします
ਸਚੁ ਸਲਾਹੀ ਸਚੁ ਮਨਿ ਦਰਿ ਸਚੈ ਸਚਿਆਰੁ ॥੨੦॥ 彼は真実を賛美し、彼の心に真実を植え付けます。それから彼は真実の扉で真実になります。20
ਗੁਰ ਪੂਰੇ ਪੂਰੀ ਮਤਿ ਹੈ ਅਹਿਨਿਸਿ ਨਾਮੁ ਧਿਆਇ ॥ ねえ兄弟!完璧なグルの心は完全であり、私は彼の心を通して昼も夜も神の名について瞑想します
ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ ॥੨੧॥ エゴの病気はとても大きいです。しかし、あなたはそれをあなたの心で抑制しました。21
ਗੁਰੁ ਸਾਲਾਹੀ ਆਪਣਾ ਨਿਵਿ ਨਿਵਿ ਲਾਗਾ ਪਾਇ ॥ 私はグルを賛美し続け、彼の足元でお辞儀をし、お辞儀をします
ਤਨੁ ਮਨੁ ਸਉਪੀ ਆਗੈ ਧਰੀ ਵਿਚਹੁ ਆਪੁ ਗਵਾਇ ॥੨੨॥ 私はエゴを取り除き、私の心と体をグルに渡し、彼の前に置きました。22
ਖਿੰਚੋਤਾਣਿ ਵਿਗੁਚੀਐ ਏਕਸੁ ਸਿਉ ਲਿਵ ਲਾਇ ॥ 生き物は閉じ込められて腐敗し続けているので、人は一人の神に本能するべきです
ਹਉਮੈ ਮੇਰਾ ਛਡਿ ਤੂ ਤਾ ਸਚਿ ਰਹੈ ਸਮਾਇ ॥੨੩॥ おお、もしあなたが自分のエゴとエゴを手放すなら、あなたは真実に夢中のままになるだろう。23
ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ ॥ 私が出会った人々は私の兄弟であり、本当の言葉に傾倒しています
ਸਚਿ ਮਿਲੇ ਸੇ ਨ ਵਿਛੁੜਹਿ ਦਰਿ ਸਚੈ ਦਿਸੰਨਿ ॥੨੪॥ 真理に出会った人々は、再び真理から離れることはなく、真理の扉で真実に見えます。24
ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ ॥ 真の主を崇拝する人々は私の兄弟であり、彼らは私の紳士です
ਅਵਗਣ ਵਿਕਣਿ ਪਲ੍ਹ੍ਹਰਨਿ ਗੁਣ ਕੀ ਸਾਝ ਕਰੰਨ੍ਹ੍ਹਿ ॥੨੫॥ 彼らは役に立たない悪徳を売ることによって彼らの美徳をグルと共有します。25
ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ ॥ 資質を分かち合うことによって、彼らの心に大きな幸福が生じ、彼らは真の献身を続けます
ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ ॥੨੬॥ 彼らはグルの言葉を通して真実の名前を交換し、名前の利益を得ます。26
ਸੁਇਨਾ ਰੁਪਾ ਪਾਪ ਕਰਿ ਕਰਿ ਸੰਚੀਐ ਚਲੈ ਨ ਚਲਦਿਆ ਨਾਲਿ ॥ 人は罪を犯して金や銀のようなお金を集め続けますが、歩いている間は一緒に行きません
ਵਿਣੁ ਨਾਵੈ ਨਾਲਿ ਨ ਚਲਸੀ ਸਭ ਮੁਠੀ ਜਮਕਾਲਿ ॥੨੭॥ 名前以外は人間には何も行きません、そしてヤマは全世界をだましました。27
ਮਨ ਕਾ ਤੋਸਾ ਹਰਿ ਨਾਮੁ ਹੈ ਹਿਰਦੈ ਰਖਹੁ ਸਮ੍ਹ੍ਹਾਲਿ ॥ 心の旅費はハリの名前だけです、あなたの心にそれを保管してください
ਏਹੁ ਖਰਚੁ ਅਖੁਟੁ ਹੈ ਗੁਰਮੁਖਿ ਨਿਬਹੈ ਨਾਲਿ ॥੨੮॥ この名前は旅と旅の費用であり、最後の瞬間にグルムクと遊んでいます。28
ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ ॥ なんてこった!あなたは世界の元の主を忘れました、あなたはあなたの名誉を失い、ここから去ります
ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ ॥੨੯॥ この世界はマヤの誘惑に閉じ込められているので、グルの教えを通して真実について瞑想してください。29
ਹਰਿ ਕੀ ਕੀਮਤਿ ਨਾ ਪਵੈ ਹਰਿ ਜਸੁ ਲਿਖਣੁ ਨ ਜਾਇ ॥ ハリは評価することも、ハリヤシュを書くこともできません
ਗੁਰ ਕੈ ਸਬਦਿ ਮਨੁ ਤਨੁ ਰਪੈ ਹਰਿ ਸਿਉ ਰਹੈ ਸਮਾਇ ॥੩੦॥ 人の心と体がグルの言葉に色付けされているとき、彼はハリに夢中になり続けます。30
ਸੋ ਸਹੁ ਮੇਰਾ ਰੰਗੁਲਾ ਰੰਗੇ ਸਹਜਿ ਸੁਭਾਇ ॥ その夫と私の神はとてもカラフルで、その生来の性質は私に愛の色を与えてくれます
ਕਾਮਣਿ ਰੰਗੁ ਤਾ ਚੜੈ ਜਾ ਪਿਰ ਕੈ ਅੰਕਿ ਸਮਾਇ ॥੩੧॥ 愛の色は、彼女が神の足元に落ちたときにのみ、生き物の形でカミニに上がります。31
ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ ॥ サットグルに仕える人々は、太古の昔から離れた後でも主に会います
ਅੰਤਰਿ ਨਵ ਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ ਰਵੰਨਿ ॥੩੨॥ 彼らの心には新しい宝を持つ主の名が宿っていますが、それはそれらを使って他の人と分かち合うことによって終わりません。彼らはハリの資質を簡単に覚えています。32
ਨਾ ਓਇ ਜਨਮਹਿ ਨਾ ਮਰਹਿ ਨਾ ਓਇ ਦੁਖ ਸਹੰਨਿ ॥ そのような人々は、何度も何度も生まれたり、死んだり、苦しみに耐えたりすることはありません
ਗੁਰਿ ਰਾਖੇ ਸੇ ਉਬਰੇ ਹਰਿ ਸਿਉ ਕੇਲ ਕਰੰਨਿ ॥੩੩॥ グルに守られた人々は、バブサガルで溺死して生き残り、ハリとの出会いを楽しんでいます。33
ਸਜਣ ਮਿਲੇ ਨ ਵਿਛੁੜਹਿ ਜਿ ਅਨਦਿਨੁ ਮਿਲੇ ਰਹੰਨਿ ॥ 主に会う紳士たちは決して主から離れません
ਇਸੁ ਜਗ ਮਹਿ ਵਿਰਲੇ ਜਾਣੀਅਹਿ ਨਾਨਕ ਸਚੁ ਲਹੰਨਿ ॥੩੪॥੧॥੩॥ ナナクよ!この世界では、真実に到達する少数の男性しか知られていません。34.13
ਸੂਹੀ ਮਹਲਾ ੩ ॥ スヒ・マーラ 3
ਹਰਿ ਜੀ ਸੂਖਮੁ ਅਗਮੁ ਹੈ ਕਿਤੁ ਬਿਧਿ ਮਿਲਿਆ ਜਾਇ ॥ 神は微妙で理解できないので、どのような方法で神を融合させるべきですか
ਗੁਰ ਕੈ ਸਬਦਿ ਭ੍ਰਮੁ ਕਟੀਐ ਅਚਿੰਤੁ ਵਸੈ ਮਨਿ ਆਇ ॥੧॥ 幻想がグルの言葉によって破壊されると、それは自然に心に浮かびます。1
ਗੁਰਮੁਖਿ ਹਰਿ ਹਰਿ ਨਾਮੁ ਜਪੰਨਿ ॥ グルムクは神の名を唱え続けます


© 2017 SGGS ONLINE
error: Content is protected !!
Scroll to Top