Guru Granth Sahib Translation Project

guru granth sahib japanese page-752

Page 752

ਲਾਲਿ ਰਤਾ ਮਨੁ ਮਾਨਿਆ ਗੁਰੁ ਪੂਰਾ ਪਾਇਆ ॥੨॥ 彼が完全なグルを見つけたとき、彼の心は喜び、彼は神の愛の濃い赤色に塗られました。2
ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥ おやまあ!あなたが私の心に住むとき、私はあなたの資質を覚えて生きます
ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥੩॥ あなたは私の心に宿る人であり、私の心は簡単に青汁の味を味わうことができます。3
ਮੂਰਖ ਮਨ ਸਮਝਾਇ ਆਖਉ ਕੇਤੜਾ ॥ ああ愚かな心!私はそれをあなたにどれだけ説明すべきですか
ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ ॥੪॥ グルを通してハリを賛美し、彼の色で彼を塗ります。4
ਨਿਤ ਨਿਤ ਰਿਦੈ ਸਮਾਲਿ ਪ੍ਰੀਤਮੁ ਆਪਣਾ ॥ いつもあなたの心の中で愛する主を思い出してください
ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ ॥੫॥ あなたが良い資質を持っているなら、悲しみや怒りはあなたに影響を与えません。5
ਮਨਮੁਖ ਭਰਮਿ ਭੁਲਾਣਾ ਨਾ ਤਿਸੁ ਰੰਗੁ ਹੈ ॥ 心の意志に従う人は混乱に陥り、神を忘れ、愛を持っていません
ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥੬॥ 彼の心と体がなくなったので、彼は絶望で死ぬでしょう。6
ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ ॥ グルの教えに従って行動することによって、心と家庭に献身の恩恵を植え付けた人、
ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ ॥੭॥ 彼はグルヴァニを通して聖なる言葉ブラフマーを認識しました。7
ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ ॥ なんてこった!ナナクのあなたへの唯一の祈りは、あなたがそれが適切だと思うなら
ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥੮॥੧॥੩॥ 私はあなたを賛美し続けるので、私に名前を与えてください。8.1.3
ਸੂਹੀ ਮਹਲਾ ੧ ॥ スヒ・マハラ 1
ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥ ねえ兄弟!例えば、鉄はそれを炉で製錬することによって製造され、
ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧॥ 同じように、シャクタは生き物に堕ちることによって生と死の束縛の中をさまよいます。1
ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥ 真実を理解せずに、彼は至る所で苦しみ、無条件に苦しみます
ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥੧॥ ਰਹਾਉ ॥ プライドのために、彼は生まれ続け、死に続け、混乱して忘れます。1.ここにいて下さい
ਤੂੰ ਗੁਰਮੁਖਿ ਰਖਣਹਾਰੁ ਹਰਿ ਨਾਮੁ ਧਿਆਈਐ ॥ おやまあ!あなたはグルの口を膣のサイクルから守るつもりなので、主の御名について瞑想するべきです
ਮੇਲਹਿ ਤੁਝਹਿ ਰਜਾਇ ਸਬਦੁ ਕਮਾਈਐ ॥੨॥ あなたは自分の意志で生き物をグルに紹介し、それから彼は言葉を実践します。2
ਤੂੰ ਕਰਿ ਕਰਿ ਵੇਖਹਿ ਆਪਿ ਦੇਹਿ ਸੁ ਪਾਈਐ ॥ なんてこった!生き物を創造することによって、あなたは自分でそれらの世話をします。あなたが与えるものは何でも、彼らはそれを受け取ります
ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ ॥੩॥ あなたはそれを作り、台無しにし続けます。あなたは皆をあなたの監視に保ちます。3
ਦੇਹੀ ਹੋਵਗਿ ਖਾਕੁ ਪਵਣੁ ਉਡਾਈਐ ॥ 魂がポーンになると、この体は粘土になります
ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥੪॥ この家と会議はどこから入手しますか?彼は目的地を達成しません。4
ਦਿਹੁ ਦੀਵੀ ਅੰਧ ਘੋਰੁ ਘਬੁ ਮੁਹਾਈਐ ॥ 明るい日にもかかわらず、彼の心と家には多くの闇があり、彼の心と家の名前は略奪されています
ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ ॥੫॥ エゴに駆り立てられた泥棒は彼の心と家を奪い続けていますが、今、彼は誰に行って不平を言うべきですか?5
ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ ॥ ハリの名前はグルムクを目覚めさせ、泥棒はグルムクの名前と富を盗みません
ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ ॥੬॥ その言葉は彼の渇きの火を消し、彼の心の中の知識の光に火をつけました。6
ਲਾਲੁ ਰਤਨੁ ਹਰਿ ਨਾਮੁ ਗੁਰਿ ਸੁਰਤਿ ਬੁਝਾਈਐ ॥ グルは、神の名は非常にかけがえのない赤と宝石であると説明しました
ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ ॥੭॥ 人がグルの教えを受けるなら、彼は常に欲望を欠いています。7
ਰਾਤਿ ਦਿਹੈ ਹਰਿ ਨਾਉ ਮੰਨਿ ਵਸਾਈਐ ॥ 神の名は昼も夜も心に留めておくべきです
ਨਾਨਕ ਮੇਲਿ ਮਿਲਾਇ ਜੇ ਤੁਧੁ ਭਾਈਐ ॥੮॥੨॥੪॥ ナナクは祈ります。あなたがそれが適切だと思うならば、彼は彼と一緒に生き物に加わります。8.2.4
ਸੂਹੀ ਮਹਲਾ ੧ ॥ スヒ・マハラ 1
ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ ॥ おやまあ!心で主の御名を忘れないで、昼も夜も御名について瞑想してください
ਜਿਉ ਰਾਖਹਿ ਕਿਰਪਾ ਧਾਰਿ ਤਿਵੈ ਸੁਖੁ ਪਾਈਐ ॥੧॥ 神が恵みを守るように、彼は幸福を得ます。1
ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ ॥ 主の名は、私のような盲人の木と支えです
ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ ॥੧॥ ਰਹਾਉ ॥ 私は主人の避難所に住んでおり、心を魅了するマヤは私に影響を与えません。1.ここにいて下さい
ਜਹ ਦੇਖਉ ਤਹ ਨਾਲਿ ਗੁਰਿ ਦੇਖਾਲਿਆ ॥ どこを見ても、グルは私に主を示してくださいました
ਅੰਤਰਿ ਬਾਹਰਿ ਭਾਲਿ ਸਬਦਿ ਨਿਹਾਲਿਆ ॥੨॥ 私は内外を探してブラフマーを見てきました。2
ਸੇਵੀ ਸਤਿਗੁਰ ਭਾਇ ਨਾਮੁ ਨਿਰੰਜਨਾ ॥ 私はサットグルに敬意を表して仕えながら、あなたの聖なる名前を覚え続けています
ਤੁਧੁ ਭਾਵੈ ਤਿਵੈ ਰਜਾਇ ਭਰਮੁ ਭਉ ਭੰਜਨਾ ॥੩॥ これは紛らわしくて恐ろしいです!私はあなたが適切だと思うようにあなたの王国に住んでいます。3
ਜਨਮਤ ਹੀ ਦੁਖੁ ਲਾਗੈ ਮਰਣਾ ਆਇ ਕੈ ॥ 生き物が世界に生まれるとすぐに、死の悲しみが来ます
ਜਨਮੁ ਮਰਣੁ ਪਰਵਾਣੁ ਹਰਿ ਗੁਣ ਗਾਇ ਕੈ ॥੪॥ しかし、ニランカーの主を賛美することによって、誕生と死の両方が受け入れられます。4
ਹਉ ਨਾਹੀ ਤੂ ਹੋਵਹਿ ਤੁਧ ਹੀ ਸਾਜਿਆ ॥ おやまあ!あなたが誰の心に住んでいるか、誇りはありません


© 2017 SGGS ONLINE
error: Content is protected !!
Scroll to Top