Guru Granth Sahib Translation Project

guru granth sahib japanese page-749

Page 749

ਭਾਗਠੜੇ ਹਰਿ ਸੰਤ ਤੁਮ੍ਹ੍ਹਾਰੇ ਜਿਨ੍ਹ੍ਹ ਘਰਿ ਧਨੁ ਹਰਿ ਨਾਮਾ ॥ ねえハリ!皆さんの聖徒は,心と家庭に富を持つ祝福にあずかっています
ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥ 彼の誕生と世界への到来は受け入れられると考えられ、彼のすべての作品は成功します。1
ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ねえ私のラム!私は聖人に犠牲を捧げ、
ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥ 私は髪の陰影を作り、それを彼らの頭に置き、彼らの足のほこりを私の顔に置きます。1.ここにいて下さい
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ 彼らは生き物に慈善をするためにこの世にやって来ましたが、彼らは誕生と死の両方を欠いています
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥ 彼らは生き物に名前と寄付を与え、彼らを献身に従事させ、彼らを神に会わせます。2
ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥ 命令が永遠であり、王国が永遠である至高の魂は、その真実に没頭し続けます
ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥ 彼らは真の幸福と真の賞賛を得ます。彼らは自分たちがしもべである神だけを知っています。3
ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥ ねえハリ!わたしはあなたがたの聖徒たちの家に製粉所を挽いて仕え、扇子を吊るさせ、水を運ばせる
ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥ ナナクの主へのお願いは、私があなたの聖徒たちに会い続けることです。4.7.54
ਸੂਹੀ ਮਹਲਾ ੫ ॥ スヒマーラ 5
ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ 至高の神よ、サットグルよ、あなたはすべてのことを自分で行うことができます
ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥ あなたのしもべはあなたの足とほこりを求め、彼の視力を犠牲にします。1
ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥ ねえ私のラム!あなたが私を守るように、私は生きています
ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥ あなたが健康を感じるとき、あなたはあなたの名前を唱えます。私はあなたが私に与える喜びを楽しんでいます。1.ここにいて下さい
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥ マヤの束縛からの救い、苦しみ、そして命を与えることは、あなた自身があなたのしもべにそれをさせることによってのみもたらされます
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥ あなたのキルタンが実行されるところで、それはバイクンスになります。あなた自身があなたのしもべの心に信仰を築きます。2
ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥ いつもあなたの名前を唱えることで、私は命を得続け、私の心と体は幸せになります
ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥ おお、わが慈悲深いサットグルよ!私はあなたの美しい蓮を洗って飲みます。3
ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥ 私はあなたのドアに来たその美しい時に犠牲を払います
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥ ねえ兄弟!ナナク卿が彼に親切だったとき、彼は完全なサットグルを見つけました。4.8.55
ਸੂਹੀ ਮਹਲਾ ੫ ॥ スヒマーラ 5
ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥ 主!あなたが思い出すとき、心には大きな喜びがあります。しかし、あなたが忘れたものは、あなたは死ぬでしょう
ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥੧॥ おやまあ!あなたが慈悲深くなる人は、いつもあなたに瞑想しています。1
ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ああ、私の上司!あなたは私のような立派な人です
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥ 私はあなたの声を聞いて生きることを私の主の前で祈ります。1.ここにいて下さい
ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥ 私はあなたのしもべの足になり、あなたの目の前で犠牲を払い続けます
ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥ 私はあなたの蜜の言葉を心に抱き、あなたの恵みによって聖徒の交わりを受けました。2
ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥ 私はあなたの前に私の心の状態を置きました、そしてあなたより偉大な人は誰もいません
ਜਿਸ ਨੋ ਲਾਇ ਲੈਹਿ ਸੋ ਲਾਗੈ ਭਗਤੁ ਤੁਹਾਰਾ ਸੋਈ ॥੩॥ あなたがあなたの献身に従事していることは献身に従事しており、彼はあなたの献身者です。3
ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥ 手を組んで、寄付をお願いします。なんてこった!よろしければ、この寄付を頂きます
ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥੪॥੯॥੫੬॥ ナナクが息を切らしてあなたを崇拝し、8時間あなたを賛美することができますように。4.6.56
ਸੂਹੀ ਮਹਲਾ ੫ ॥ スヒマーラ 5
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ああ、私の主よ!あなたが頭に手を置いた人はどうやって苦しむことができますか
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ マヤに酔っている人は、神の名を話す方法を知らず、死ぬことさえ覚えていません。1
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ねえ私のラム!あなたは聖徒の主人であり、聖徒はあなたのしもべです


© 2017 SGGS ONLINE
Scroll to Top