Guru Granth Sahib Translation Project

guru granth sahib japanese page-736

Page 736

ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥ 珍しい男だけがそれを逃れ、私はそれを犠牲にします。3
ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥ この宇宙を創造したハリは、この事実を自分で知っており、彼の形は計り知れません
ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥ ナナクよ!神ご自身が彼の創造を見て喜んでいます、ブラフマーのこの知識はグルによってのみ得られます。4.3.14
ਸੂਹੀ ਮਹਲਾ ੪ ॥ スヒ・マハラ 4
ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥ 神が創造された全宇宙は、神自身の意志によって創造されました。すべてが彼の意志に従って起こっています。私たちは何かをすることができる場合にのみ何かをすることができます
ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥ 私たちが自分でやることには何も起こりません。神がそれが適切であると考えるように、神は私たちを守ります。1
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥ なんてことだ!すべてがあなたのコントロール下にあります
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥ 私たちには何もする力がありません。あなたが正しいと思うように私たちに親切にしてください。1.滞在
ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥ あなたはこれらすべての魂と体を自分自身に与え、それらを世界の働きに入れました
ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥ なんてこった!あなたが命じるように、どんな生き物もそうします。あなたが誰かの運命に書いたように、彼はそれを手に入れます。2
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥ おお、至高の父よ!あなたは空、風、火、水、地球の5つの要素を創造することによって宇宙を創造しました。6番目の要素を作成し、彼に何かが起こる可能性があるかどうかを確認します
ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥ ああ、私の主よ!あなたはグルと会うことによって誰かに知恵を与え、あなたは悲しくて泣いている人を作ります。3
ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥ 私は愚かで、魅惑的で、不敬虔なので、神を賛美することはできません
ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥ なんてこった!あなたのしもべナナクを許してください、私は無意識のうちにあなたの避難所に来ました。4.4.U15。24
ਰਾਗੁ ਸੂਹੀ ਮਹਲਾ ੫ ਘਰੁ ੧ ラグー・スヒ・マハラ 5 ガル 1
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਬਾਜੀਗਰਿ ਜੈਸੇ ਬਾਜੀ ਪਾਈ ॥ バージガーが勝ったように、そして
ਨਾਨਾ ਰੂਪ ਭੇਖ ਦਿਖਲਾਈ ॥ 彼はその光景を見た人々に彼の様々な形と衣装を見せました
ਸਾਂਗੁ ਉਤਾਰਿ ਥੰਮ੍ਹ੍ਹਿਓ ਪਾਸਾਰਾ ॥ 彼が盗品を脱いでゲームの拡大をやめたとき
ਤਬ ਏਕੋ ਏਕੰਕਾਰਾ ॥੧॥ 彼はあなただけでした。同じように、神が創造のゲームをするのをやめたとき、彼は自分自身のままです。1
ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥ 見えていた彼の形はすべて消えました
ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥ 彼はどこへ行き、どこから来たのですか?1.ここにいて下さい
ਜਲ ਤੇ ਊਠਹਿ ਅਨਿਕ ਤਰੰਗਾ ॥ 多くの波は水から発生します
ਕਨਿਕ ਭੂਖਨ ਕੀਨੇ ਬਹੁ ਰੰਗਾ ॥ 金細工職人は多くの種類の金の装飾品を作りました
ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥ 木の種を蒔くことで、同じ種が根、枝、葉など多くの種類になることがわかっています
ਫਲ ਪਾਕੇ ਤੇ ਏਕੰਕਾਰਾ ॥੨॥ 果実が熟すと、それは再播種された種子になります。このように、創造の起源は唯一の神です。2
ਸਹਸ ਘਟਾ ਮਹਿ ਏਕੁ ਆਕਾਸੁ ॥ 水で満たされた何千ものピッチャーでは、同じ太陽が見えます
ਘਟ ਫੂਟੇ ਤੇ ਓਹੀ ਪ੍ਰਗਾਸੁ ॥ しかし、ピッチャーが破裂すると、同じ太陽の光が見えます
ਭਰਮ ਲੋਭ ਮੋਹ ਮਾਇਆ ਵਿਕਾਰ ॥ ਭ੍ਰਮ ਛੂਟੇ ਤੇ ਏਕੰਕਾਰ ॥੩॥ 混乱のために、貪欲、愛着および愛着の障害が生き物に生じますが、幻想の破壊のために、彼はただ一つの神を見ます。3
ਓਹੁ ਅਬਿਨਾਸੀ ਬਿਨਸਤ ਨਾਹੀ ॥ 神は滅びることがなく、滅ぼされることもありません
ਨਾ ਕੋ ਆਵੈ ਨਾ ਕੋ ਜਾਹੀ ॥ 彼は生まれても死んでもいません
ਗੁਰਿ ਪੂਰੈ ਹਉਮੈ ਮਲੁ ਧੋਈ ॥ 完璧なグルは私のエゴの汚物を浄化しました、
ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥ ナナクよ!私は最高になりました。4.1
ਸੂਹੀ ਮਹਲਾ ੫ ॥ スヒマーラ 5
ਕੀਤਾ ਲੋੜਹਿ ਸੋ ਪ੍ਰਭ ਹੋਇ ॥ 主!世界のすべてがあなたが望むものです
ਤੁਝ ਬਿਨੁ ਦੂਜਾ ਨਾਹੀ ਕੋਇ ॥ あなたなしでは誰もできません
ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥ あなたを崇拝する者は誰でも、彼のすべての行いは成し遂げられます
ਦਾਸ ਅਪੁਨੇ ਕੀ ਰਾਖਹੁ ਲਾਜ ॥੧॥ ですから、あなたのしもべを恥じてください。1
ਤੇਰੀ ਸਰਣਿ ਪੂਰਨ ਦਇਆਲਾ ॥ おお、絶対的な憐れみよ!私はあなたの避難所に来ました、
ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥ あなたなしで誰が私の世話をしますか?1.ここにいて下さい
ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥ あなたは水の中、地球上、そして空のいたるところにいます
ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥ 主!あなたは遠くありません、あなたは皆の近くにいます
ਲੋਕ ਪਤੀਆਰੈ ਕਛੂ ਨ ਪਾਈਐ ॥ 人を幸せにしても何も達成されません
ਸਾਚਿ ਲਗੈ ਤਾ ਹਉਮੈ ਜਾਈਐ ॥੨॥ 人が真実と関わると、彼のエゴは消えます。2


© 2017 SGGS ONLINE
error: Content is protected !!
Scroll to Top