Guru Granth Sahib Translation Project

guru granth sahib japanese page-735

Page 735

ਸੂਹੀ ਮਹਲਾ ੪ ਘਰੁ ੭ スヒ マハル 4 ハウス 7
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ おやまあ!あなたは私たち全員の主人であり、資質の貯蔵庫です、それなら私はあなたにどんな資質を言い、あなたを賞賛すべきですか
ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ あなたは私たちのタクール、至高の神であり、私はあなたの栄光を説明することはできません。1
ਮੈ ਹਰਿ ਹਰਿ ਨਾਮੁ ਧਰ ਸੋਈ ॥ 私はハリハリという名前を唱え続けており、それが私の生活の基本です
ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥ おやまあ!あなたが好きなように私を守ってください、なぜなら私はあなたなしでは避難所がないからです。1.ここにいて下さい
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ なんてこった!あなたは私の力であり、サポートです。私はあなたの前で祈ります
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥ 私が懇願できる場所は他にありません、私の悲しみと幸せはあなたにしか伝えることができません。2
ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ 神は地球と水を同じ場所に保ち、火は木に保たれています
ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥ 彼はまた、ヤギとライオンを同じ場所に一緒に保管しています。なんてこった!その神を唱えることによって混乱と恐れを取り除きます。3
ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥ おお聖徒たちよ!ハリの貴族を見てください。それはまた貧しい人々を尊重します
ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥ ナナクよ!人の死後、地(土)が足元から彼の上に来るように、神は全世界を連れてきて、それを聖徒の足元に置きます。4.1.12
ਸੂਹੀ ਮਹਲਾ ੪ ॥ スヒ・マハラ 4
ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ ਕਿਆ ਤੁਧੁ ਪਹਿ ਆਖਿ ਸੁਣਾਈਐ ॥ おやまあ!あなたは世界の創造主であり、あなた自身ですべてのことを知っています。では、私はあなたに何と言いましょうか
ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਐ ॥੧॥ あなたは生き物によって行われた悪い行為と良い行いについてのすべてを知るようになります。人がカルマをするとき、彼は同じ結果を得ます。1
ਮੇਰੇ ਸਾਹਿਬ ਤੂੰ ਅੰਤਰ ਕੀ ਬਿਧਿ ਜਾਣਹਿ ॥ ああ、私の上司!あなたはみんなの気持ちを知っています
ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਤੁਧੁ ਭਾਵੈ ਤਿਵੈ ਬੁਲਾਵਹਿ ॥੧॥ ਰਹਾਉ ॥ あなたは生き物のすべての悪い行いと良い行いを知るようになります。あなたがそれを好きなように、あなたは言って生き物を呼びます。1.滞在
ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ ਵਿਚਿ ਦੇਹੀ ਮਾਨੁਖ ਭਗਤਿ ਕਰਾਈ ॥ マヤの執着も人間の体も、すべて神によって創造されたものです。彼は人に体からの献身をさせます
ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ ਇਕਿ ਮਨਮੁਖਿ ਧੰਧੁ ਪਿਟਾਈ ॥੨॥ 彼はサットグルと会うことで誰かに幸せを与え、ボランティアを世界のビジネスに閉じ込め続けます。2
ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ ॥ おやまあ!これらの生き物はすべてあなたによって創造され、あなたはそれらすべてのマスターです。あなたはすべての生き物の額に彼らの運命の書き込みを書きました
ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ ॥੩॥ あなたが有機体を見る方法は、同じになります。あなたのビジョンがなければ、誰も良くも悪くもありません。3
ਤੇਰੀ ਵਡਿਆਈ ਤੂੰਹੈ ਜਾਣਹਿ ਸਭ ਤੁਧਨੋ ਨਿਤ ਧਿਆਏ ॥ あなたは自分自身であなたの栄光を知っており、すべての生き物はいつもあなたに瞑想しています
ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ ਜਨ ਨਾਨਕ ਸੋ ਥਾਇ ਪਾਏ ॥੪॥੨॥੧੩॥ ナナクは祈ります、「主よ。彼はあなたが望むものに加わり、あなたを受け入れます。4.2.13
ਸੂਹੀ ਮਹਲਾ ੪ ॥ スヒ・マハラ 4
ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥ わたしの神が心に宿っておられる人々のすべての病気は消え去った
ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥ ハリ・ナームについて瞑想する人々は自由になり、聖なる至高の地位を獲得しました。1
ਮੇਰੇ ਰਾਮ ਹਰਿ ਜਨ ਆਰੋਗ ਭਏ ॥ ねえ私のラム!帰依者はエゴと悲しみから健康になりました
ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥ グルの言葉を通して神の名を唱えた人々は、彼らの自我病を取り除きました。1.ここにいて下さい
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥ ブラフマー、ヴィシュヌ、シヴァシャンカールは、マヤの3つの資質、ラジョグナ、タモグナ、サトグナの患者であり、エゴでのみ機能します
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥ 貧しい人々は彼らを創造した神を覚えていません。神の理解はグルを通してのみ見いだされます。2
ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥ 全世界がエゴの病気に閉じ込められており、彼らは誕生と死の多くの痛みに苦しんでいます


© 2017 SGGS ONLINE
Scroll to Top