Guru Granth Sahib Translation Project

guru granth sahib japanese page-678

Page 678

ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥ 主!ナナクはあなたの賢者の足の寄付をあなたに頼みます。4.3.27
ਧਨਾਸਰੀ ਮਹਲਾ ੫ ॥ ダンサリマハラ5
ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ あなたをこの世に遣わされた神は、今、あなたを呼び戻されました。内なる喜びと喜びを持って元の家(神の足)に戻ってください
ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ 神の栄光の縁起の良い歌をメロディアスな声で喜んで歌い、この体の街を揺るぎなく支配します。1
ਤੁਮ ਘਰਿ ਆਵਹੁ ਮੇਰੇ ਮੀਤ ॥ ねえ、私の友人!元の家に戻ります
ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ 神ご自身があなたの敵、つまり欲望、怒り、貪欲、執着、エゴをあなたから取り除き、あなたの苦痛の時は過ぎ去りました。滞在
ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ 創造主である主はあなたを世界で人気にしました、そして今あなたのレースは終わりました
ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ 今、あなたの家にはいつも大きな喜びの音があり、あなた自身の主人はあなたを称えています。2
ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ グルの声に基づいて堅固になり、気を散らさないでください
ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥ 全世界があなたを応援し、あなたは明るい口で主の法廷に立派に行くでしょう。3
ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ これらの生き物を創造した彼は彼らを迷わせ、それらを再建しました、そして彼自身が彼らのヘルパーになりました
ਅਚਰਜੁ ਕੀਆ ਕਰਨੈਹਾਰੈ ਨਾਨਕ ਸਚੁ ਵਡਿਆਈ ॥੪॥੪॥੨੮॥ おおナク!創造主である神は素晴らしい物語を創造し、神の賛美は常に真実です。4.4.U28
ਧਨਾਸਰੀ ਮਹਲਾ ੫ ਘਰੁ ੬ ダンサリ マハラ 5 ハウス 6
ੴ ਸਤਿਗੁਰ ਪ੍ਰਸਾਦਿ ॥ 神は一つであり、それはサットグルの恩寵によって見つけることができます
ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥ 親愛なる聖徒たちよ!私の嘆願を注意深く聞いてください
ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥ 神のシムランなしには誰も救いを得ることができません。滞在
ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥ なんてこった!善行と聖なる行いをしなさい、神は海を渡る船です。他のトラブルはあなたには何の役にも立ちません
ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥ グルは私にあなたの人生でパラブラフマ・グルデーヴを崇拝するように教えてくれました。1
ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥ 人生の最後の瞬間に人と一緒に行かないので、自分のものを何も持っていない人を愛するべきではありません
ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥ あなたの心と体で神を崇拝し、神の愛する聖徒と交わることによって、あなたのマヤのすべての束縛が取り除かれます。2
ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥ その至高の主に避難し、あなたの心の蓮の足で瞑想してください。それ以外のことを期待しないでください
ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥੩॥੧॥੨੯॥ おおナク!神が祝福される人は、実際には同じ献身者であり、同じ知識があり、瞑想的で禁欲的です。3.1.26
ਧਨਾਸਰੀ ਮਹਲਾ ੫ ॥ ダンサリマハラ5
ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰਿ ਮੰਗਨਾ ॥ なんてこった!神の名を尋ねることはとても良いことです
ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥ ਰਹਾਉ ॥ ねえお兄ちゃん!目を開けてよく見て、僧侶の貴重な言葉を聞いてください。あなたの魂の夫である主をあなたの心の中に保ちなさい、誰もがいつか死ななければならないからです。滞在
ਚੰਦਨ ਚੋਆ ਰਸ ਭੋਗ ਕਰਤ ਅਨੇਕੈ ਬਿਖਿਆ ਬਿਕਾਰ ਦੇਖੁ ਸਗਲ ਹੈ ਫੀਕੇ ਏਕੈ ਗੋਬਿਦ ਕੋ ਨਾਮੁ ਨੀਕੋ ਕਹਤ ਹੈ ਸਾਧ ਜਨ ॥ あなたはあなたの体に白檀と香水を塗り、おいしい食べ物を食べ、そして多くのことに苦しみます、ほら、これらのジュースはすべて色あせています。サドゥスは、神の名が最高だと言います
ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥੧॥ あなたは自分の体と富を自分のものと見なし、神の賛美歌をしばらく唱えません。見よ,この富と富のどれもあなたと一緒に行くことはない。1
ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ ॥ 幸運な人は聖人に避難します。死は聖徒と交際することによって苦しむことはありません
ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥ おおナク!彼は名前の形で究極の宝物を手に入れ、彼のプライドは消え、彼の心は形のない神に執着しています。2.2.30


© 2017 SGGS ONLINE
error: Content is protected !!
Scroll to Top