Guru Granth Sahib Translation Project

guru granth sahib japanese page-675

Page 675

ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥ シムランはすべての病気のための唯一の薬です。わたしは心の中で神を信じる信仰を育んできました
ਚਰਨ ਰੇਨ ਬਾਂਛੈ ਨਿਤ ਨਾਨਕੁ ਪੁਨਹ ਪੁਨਹ ਬਲਿਹਾਰਿਆ ॥੨॥੧੬॥ ナナクはいつも主の足のために祈り、何度も何度も彼を犠牲にします。2.16
ਧਨਾਸਰੀ ਮਹਲਾ ੫ ॥ ダンサリマハラ5
ਮੇਰਾ ਲਾਗੋ ਰਾਮ ਸਿਉ ਹੇਤੁ ॥ 私はラムに恋をしました
ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥੧॥ ਰਹਾਉ ॥ サットグルはいつも私の助け手であり、私の苦しみの根を切り裂いてくれました。1.滞在
ਹਾਥ ਦੇਇ ਰਾਖਿਓ ਅਪੁਨਾ ਕਰਿ ਬਿਰਥਾ ਸਗਲ ਮਿਟਾਈ ॥ 彼は私に彼の手を与えることによって私を守り、私のすべての苦しみを消し去りました
ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪਿ ਸਹਾਈ ॥੧॥ 彼は冒涜者の口を黒くし、しもべの助け手になりました。1
ਸਾਚਾ ਸਾਹਿਬੁ ਹੋਆ ਰਖਵਾਲਾ ਰਾਖਿ ਲੀਏ ਕੰਠਿ ਲਾਇ ॥ その真の神は私の番人となり、私を抱きしめて私を救ってくださいました
ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰਿ ਗੁਣ ਗਾਇ ॥੨॥੧੭॥ おおナク!私は神を賛美することによって恐れを知らず、いつも幸せを感じています。2.17
ਧਨਾਸਿਰੀ ਮਹਲਾ ੫ ॥ ダナシリ・マハラ 5
ਅਉਖਧੁ ਤੇਰੋ ਨਾਮੁ ਦਇਆਲ ॥ ねえディーンダヤル!あなたの名前はすべての病気の薬ですが、
ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ ॥੧॥ ਰਹਾਉ ॥ 私の苦しんでいる人はあなたの栄光を理解していませんが、あなた自身が私を育てています。1.ここにいて下さい
ਧਾਰਿ ਅਨੁਗ੍ਰਹੁ ਸੁਆਮੀ ਮੇਰੇ ਦੁਤੀਆ ਭਾਉ ਨਿਵਾਰਿ ॥ なんてこった!私に親切にして、私の心から悪魔を取り除いてください
ਬੰਧਨ ਕਾਟਿ ਲੇਹੁ ਅਪੁਨੇ ਕਰਿ ਕਬਹੂ ਨ ਆਵਹ ਹਾਰਿ ॥੧॥ 私のマヤの絆を断ち切り、私をあなたのしもべにして、私が人生の戦いで決して負けないようにしてください。1
ਤੇਰੀ ਸਰਨਿ ਪਇਆ ਹਉ ਜੀਵਾਂ ਤੂੰ ਸੰਮ੍ਰਥੁ ਪੁਰਖੁ ਮਿਹਰਵਾਨੁ ॥ 主!あなたは全能で慈悲深いです、そして私はあなたに避難することによってのみ生きます
ਆਠ ਪਹਰ ਪ੍ਰਭ ਕਉ ਆਰਾਧੀ ਨਾਨਕ ਸਦ ਕੁਰਬਾਨੁ ॥੨॥੧੮॥ おおナク!私は主を8回崇拝し、常に主に犠牲を捧げます。2.18
ਰਾਗੁ ਧਨਾਸਰੀ ਮਹਲਾ ੫ ラグー ダンサリ マハラ 5
ੴ ਸਤਿਗੁਰ ਪ੍ਰਸਾਦਿ ॥ 神は一つであり、それはサットグルの恩寵によって見つけることができます
ਹਾ ਹਾ ਪ੍ਰਭ ਰਾਖਿ ਲੇਹੁ ॥ こんにちは!こんにちは!!主!助けてください
ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ ਰਹਾਉ ॥ 私の主よ、私には何も起こり得ません!最後に、お名前をお聞かせください。1.滞在
ਅਗਨਿ ਕੁਟੰਬ ਸਾਗਰ ਸੰਸਾਰ ॥ 私の家族の世界は海のようなもので、水の代わりに喉の渇きの形で火があります
ਭਰਮ ਮੋਹ ਅਗਿਆਨ ਅੰਧਾਰ ॥੧॥ いたるところに混乱、夢中、無知の闇があります。1
ਊਚ ਨੀਚ ਸੂਖ ਦੂਖ ॥ 時には高くなり、時には低くなり、時には幸せを楽しみ、時には悲しみに耐えます
ਧ੍ਰਾਪਸਿ ਨਾਹੀ ਤ੍ਰਿਸਨਾ ਭੂਖ ॥੨॥ 私はいつもマヤに喉が渇いて空腹で、決して満足しません。2
ਮਨਿ ਬਾਸਨਾ ਰਚਿ ਬਿਖੈ ਬਿਆਧਿ ॥ 私は心に欲望があり、被験者の障害に夢中になることで病気にかかっています
ਪੰਚ ਦੂਤ ਸੰਗਿ ਮਹਾ ਅਸਾਧ ॥੩॥ マヤの5人のメッセンジャー-仕事、怒り、貪欲、執着、エゴは常に私と一緒にいて、彼らは非常に不治です、つまり、彼らは私の支配下に置かれることはありません。3
ਜੀਅ ਜਹਾਨੁ ਪ੍ਰਾਨ ਧਨੁ ਤੇਰਾ ॥ 主!これらすべての生き物、全世界、人生と富はすべてあなたのものです
ਨਾਨਕ ਜਾਨੁ ਸਦਾ ਹਰਿ ਨੇਰਾ ॥੪॥੧॥੧੯॥ おおナク!常に神をあなたの近くに考えてください。4.1.16
ਧਨਾਸਰੀ ਮਹਲਾ ੫ ॥ ダンサリマハラ5
ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ ॥ 貧しい人々の苦しみを引退させることによって、神ご自身がしもべを恥じます
ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥੧॥ それは幸福の貯蔵庫であり、海を渡る船なので、悲しみはその信者に影響を与えることはできません。1
ਸਾਧੂ ਸੰਗਿ ਭਜਹੁ ਗੁਪਾਲ ॥ 僧侶の聖なる集会に参加し、神を崇拝してください
ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥ 他に手段は思いつかないので、これらの努力を通してカリユグの時間を過ごしてください。滞在
ਆਦਿ ਅੰਤਿ ਦਇਆਲ ਪੂਰਨ ਤਿਸੁ ਬਿਨਾ ਨਹੀ ਕੋਇ ॥ 創造の初めと終わりには、完全に慈悲深い主以外には誰もいません
ਜਨਮ ਮਰਣ ਨਿਵਾਰਿ ਹਰਿ ਜਪਿ ਸਿਮਰਿ ਸੁਆਮੀ ਸੋਇ ॥੨॥ 神への賛美歌を歌うことによってあなたの誕生と死のサイクルを終わらせ、そのマスターを崇拝し続けてください。2
ਬੇਦ ਸਿੰਮ੍ਰਿਤਿ ਕਥੈ ਸਾਸਤ ਭਗਤ ਕਰਹਿ ਬੀਚਾਰੁ ॥ 主!ヴェーダ、記憶、経典はすべてあなたを賛美し、信者はあなたの資質を考慮します
ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅੰਧਾਰੁ ॥੩॥ 人間は聖徒の仲間によってのみ解脱を達成し、無知の闇は取り除かれます。3
ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥ 主の美しい足は信者の支えであり、これは彼らの干支と首都です


© 2017 SGGS ONLINE
Scroll to Top