Guru Granth Sahib Translation Project

guru granth sahib japanese page-662

Page 662

ਜਿਨਿ ਮਨੁ ਰਾਖਿਆ ਅਗਨੀ ਪਾਇ ॥ 誰が母親の子宮の火の中で出産することによって私たちの心を守ったのか
ਵਾਜੈ ਪਵਣੁ ਆਖੈ ਸਭ ਜਾਇ ॥੨॥ その神の恵みによって、生命と呼吸が動き、生き物は互いに相互作用します。2
ਜੇਤਾ ਮੋਹੁ ਪਰੀਤਿ ਸੁਆਦ ॥ 愛、愛、味が何であれ、
ਸਭਾ ਕਾਲਖ ਦਾਗਾ ਦਾਗ ॥ これらはすべて、私たちの心の煤の汚れにすぎません
ਦਾਗ ਦੋਸ ਮੁਹਿ ਚਲਿਆ ਲਾਇ ॥ 顔に罪の染みをつけて世界を去る男、
ਦਰਗਹ ਬੈਸਣ ਨਾਹੀ ਜਾਇ ॥੩॥ 彼は主の法廷に座る場所を見つけられません。3
ਕਰਮਿ ਮਿਲੈ ਆਖਣੁ ਤੇਰਾ ਨਾਉ ॥ 神よ、あなたの名前はシムランに対するあなたの恵みによってのみ見つけられます、
ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥ そのため、生物はバウサガルを横切り、このバウサガルで溺れるのを避けるための名前以外のサポートはありません
ਜੇ ਕੋ ਡੂਬੈ ਫਿਰਿ ਹੋਵੈ ਸਾਰ ॥ 誰かが海で溺れても、彼は名前で捕らえられます
ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥ おおナク!神はすべての存在に至高の真理を与える者です。4.3.5
ਧਨਾਸਰੀ ਮਹਲਾ ੧ ॥ ダンサリ・マハラ 1
ਚੋਰੁ ਸਲਾਹੇ ਚੀਤੁ ਨ ਭੀਜੈ ॥ 泥棒が人を高く評価するなら、彼の心は幸せではありません
ਜੇ ਬਦੀ ਕਰੇ ਤਾ ਤਸੂ ਨ ਛੀਜੈ ॥ しかし、泥棒が彼に悪をしても、彼の名誉は少しも減少しません
ਚੋਰ ਕੀ ਹਾਮਾ ਭਰੇ ਨ ਕੋਇ ॥ 誰も泥棒の責任を負いません
ਚੋਰੁ ਕੀਆ ਚੰਗਾ ਕਿਉ ਹੋਇ ॥੧॥ 神によって盗人とされた人がどうして善良であり得ることができるでしょうか。1
ਸੁਣਿ ਮਨ ਅੰਧੇ ਕੁਤੇ ਕੂੜਿਆਰ ॥ おお、無知で、貪欲で、偽りの心よ!傾聴
ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥ 真の神は、あなたに話しかけなくてもあなたの心の気持ちを知っています。1.滞在
ਚੋਰੁ ਸੁਆਲਿਉ ਚੋਰੁ ਸਿਆਣਾ ॥ 泥棒は美しくて知的かもしれませんが、
ਖੋਟੇ ਕਾ ਮੁਲੁ ਏਕੁ ਦੁਗਾਣਾ ॥ その軽蔑の価値はカラスの価値と同じです
ਜੇ ਸਾਥਿ ਰਖੀਐ ਦੀਜੈ ਰਲਾਇ ॥ それが品質と混合されている場合、
ਜਾ ਪਰਖੀਐ ਖੋਟਾ ਹੋਇ ਜਾਇ ॥੨॥ 調べてみると、それは誤りであることがわかります。2
ਜੈਸਾ ਕਰੇ ਸੁ ਤੈਸਾ ਪਾਵੈ ॥ 真実は、人間は自分の行いの成果を刈り取るということです
ਆਪਿ ਬੀਜਿ ਆਪੇ ਹੀ ਖਾਵੈ ॥ 彼は縁起の良い行為の種をまき、その実を自分で食べます
ਜੇ ਵਡਿਆਈਆ ਆਪੇ ਖਾਇ ॥ 彼が自分を称賛するなら
ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥ 彼が理解しているように、彼は同じ道を歩きます。3
ਜੇ ਸਉ ਕੂੜੀਆ ਕੂੜੁ ਕਬਾੜੁ ॥ 彼が自分の嘘を隠すために何百もの嘘をついたとしたら、
ਭਾਵੈ ਸਭੁ ਆਖਉ ਸੰਸਾਰੁ ॥ 全世界が彼を善人と呼んでも、彼は真実の法廷で受け入れられません
ਤੁਧੁ ਭਾਵੈ ਅਧੀ ਪਰਵਾਣੁ ॥ 主!あなたがそれが適切だと思うならば、普通の人でさえパルワンになります
ਨਾਨਕ ਜਾਣੈ ਜਾਣੁ ਸੁਜਾਣੁ ॥੪॥੪॥੬॥ おおナク!彼は賢くて内向的な神であり、全知です。4.4.6
ਧਨਾਸਰੀ ਮਹਲਾ ੧ ॥ ダンサリ・マハラ 1
ਕਾਇਆ ਕਾਗਦੁ ਮਨੁ ਪਰਵਾਣਾ ॥ この人間の体は紙であり、心はそれに書かれた彼の運命です
ਸਿਰ ਕੇ ਲੇਖ ਨ ਪੜੈ ਇਆਣਾ ॥ しかし、貧しい人は頭に書かれた運命の記事を読みません
ਦਰਗਹ ਘੜੀਅਹਿ ਤੀਨੇ ਲੇਖ ॥ その神様の宮廷には3種類の占いが書かれています
ਖੋਟਾ ਕਾਮਿ ਨ ਆਵੈ ਵੇਖੁ ॥੧॥ ほら、偽のコインはそこでは役に立たない。1
ਨਾਨਕ ਜੇ ਵਿਚਿ ਰੁਪਾ ਹੋਇ ॥ おおナク!コインに銀がある場合
ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ 誰もがそのコインを本物と呼んでいます。1.滞在
ਕਾਦੀ ਕੂੜੁ ਬੋਲਿ ਮਲੁ ਖਾਇ ॥ カジは法廷で偽りの正義を聞いてハラムのお金を食べます
ਬ੍ਰਾਹਮਣੁ ਨਾਵੈ ਜੀਆ ਘਾਇ ॥ バラモンは巡礼に行き、彼の好きな神を犠牲にするために彼の命を殺すことによって彼の罪を取り除くために入浴します
ਜੋਗੀ ਜੁਗਤਿ ਨ ਜਾਣੈ ਅੰਧੁ ॥ 盲人、つまり知識のないヨギはヨガの練習のテクニックを知りません
ਤੀਨੇ ਓਜਾੜੇ ਕਾ ਬੰਧੁ ॥੨॥ カジ、バラモン、ヨギは、3つの生き物すべての破壊の絆です。2
ਸੋ ਜੋਗੀ ਜੋ ਜੁਗਤਿ ਪਛਾਣੈ ॥ 真のヨギとは、神の結合のメカニズムを理解している人であり、
ਗੁਰ ਪਰਸਾਦੀ ਏਕੋ ਜਾਣੈ ॥ グルの恩寵によって一つの神を知っている人
ਕਾਜੀ ਸੋ ਜੋ ਉਲਟੀ ਕਰੈ ॥ カジは障害で態度を変える人であり、
ਗੁਰ ਪਰਸਾਦੀ ਜੀਵਤੁ ਮਰੈ ॥ グルの恩寵によって彼のエゴを殺す人
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ 本当のバラモンはブラフマーを熟考する人です
ਆਪਿ ਤਰੈ ਸਗਲੇ ਕੁਲ ਤਾਰੈ ॥੩॥ 彼はババの海を渡るだけでなく、彼のすべての子孫も渡ります。3
ਦਾਨਸਬੰਦੁ ਸੋਈ ਦਿਲਿ ਧੋਵੈ ॥ 同じ男が彼の心を浄化する人です
ਮੁਸਲਮਾਣੁ ਸੋਈ ਮਲੁ ਖੋਵੈ ॥ 本当のイスラム教徒は彼の心の不純物を取り除く人です
ਪੜਿਆ ਬੂਝੈ ਸੋ ਪਰਵਾਣੁ ॥ 同じ人は真理を理解する学者であり、そのような人は主に受け入れられます
ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥ そのような人は彼の額に真実の法廷の受け入れのサインを持っている人です。4.5.7
ਧਨਾਸਰੀ ਮਹਲਾ ੧ ਘਰੁ ੩ ダンサリ マハラ 1 ハウス 3
ੴ ਸਤਿਗੁਰ ਪ੍ਰਸਾਦਿ ॥ 神は一つであり、それはサットグルの恩寵によって見つけることができます
ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ これは適切な時期ではありません、この時代には、ヨガの練習はあり得ず、真実の実践の道を歩くことはできません
ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥੧॥ 世界のすべての礼拝所は腐敗し、全世界は渇きの海に溺れています。1
ਕਲ ਮਹਿ ਰਾਮ ਨਾਮੁ ਸਾਰੁ ॥ このカリユグでは、ラーマの名前はすべての宗教の中で最高の道具です
ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥ 世界を欺くために、偽善者のバラモンは目を閉じて鼻を押さえます。1.滞在
ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥ 偽善者は親指と両指で鼻を押さえて、空、地球、地球の3つの世界を見ると言います


© 2017 SGGS ONLINE
error: Content is protected !!
Scroll to Top