Guru Granth Sahib Translation Project

guru granth sahib japanese page-653

Page 653

ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥ おおナク!ハリナームの神社で入浴した人々は清くなりました。26
ਸਲੋਕੁ ਮਃ ੪ ॥ シュロカマハラ4
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ グルムクの心には平和があり、彼の心と体は名前に含まれています
ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥ 彼は名前自体を覚えており、名前自体を読み、名前自体に名前を入れます
ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥ 彼のすべての心配は、貴重な名前を見つけることによって消えました
ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥ 名前はグルの結合によってのみ心に浮かび上がり、これは喉の渇きのすべての飢えを取り除きます
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥ おおナク!神の名に没頭することによって、彼は彼自身の抑圧の中で名前を獲得します。1
ਮਃ ੪ ॥ 宮殿4
ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥ 偉人サットグルに非難された人物で、家を出た後はいつもさまよっている
ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥ その後、彼は非常に非難され、来世では彼の顔も黒くなります
ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥ 役に立たないものが彼の口から出て、彼はいつも彼の口から泡立つことによって、つまり冒涜的な行為をすることによって彼の人生をあきらめます
ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥ 誰かが何かをした場合、何が可能ですか?一方、彼の過去の行為のために、そのような運命は彼のために書かれました
ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥ 彼がどこへ行っても、彼は嘘をつき、嘘つきと見なされます。誰も彼の嘘が好きではありません
ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥ ねえお兄ちゃん!聖徒たちよ!あなたの主の主の貴族を見てください、人が行為をするのと同じように、彼は同じ結果を得ます
ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥ これは真実の法廷におけるブラフマーの考えなので、ナーナクは事前にそれを言っています。2
ਪਉੜੀ ॥ パウリ
ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥ 真のグルは完璧なサットサンガティの村を建設し、その村に自分の番人を与えました
ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥ グルの足元に心を浸すことによって、私たちの希望は成就しました
ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥ 私たちのグルは、私たちのすべての悪徳を破壊した非常に優雅です
ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥ グルは彼の恵みによって私たちを彼自身のものにしました
ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥ ナナクは常に彼に犠牲にされています、彼の中に非常に多くの無限の資質を持っているグル。27
ਸਲੋਕ ਮਃ ੧ ॥ シュロックマハラ1
ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥ やあ学者!あなたは今何ができますか?なぜなら、その神の意志に従って、書かれていることは達成されるからです
ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥੧॥ 彼の命令がなされたとき、あなたの運命は決定され、彼の命令に従って、生き物は彼の人生を行います。1
ਮਃ ੨ ॥ マハル2
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ 創造物のすべての生き物の鼻には、そのマスターの命令があり、すべてが彼の支配下にあり、生き物の行動が彼を押します
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥ おおナク!唯一の真実は、生き物のための食べ物があるところはどこでも、それを食べるためにそこに行くということです。2
ਪਉੜੀ ॥ パウリ
ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥ 世界の創造のためのすべての計画は、神ご自身によってなされました
ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ ॥ 彼は自分で世界を創造し、それを自分で破壊します
ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ ॥ 彼自身がすべての生き物を創造し、それらを彼自身で育てます
ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ ॥ 彼は使用人を首に抱きしめ、優雅に慰めます
ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ ॥੨੮॥ おおナク!神の献身者はいつも幸せで、悪魔を燃やします。28
ਸਲੋਕੁ ਮਃ ੩ ॥ シュロカマハラ3
ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥ なんてこった!あなたは真の心で神に集中し、瞑想するべきです
ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥ 被造物に与えることによって悔い改めない神の栄光は常に素晴らしいです
ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥ 私はいつも、神を崇拝することによって幸福が得られる神に自分自身を犠牲にします
ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥ おおナク!グルムクは自尊心を言葉で燃やし、真実に夢中になり続けます。1
ਮਃ ੩ ॥ パレス3
ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥ 神ご自身が被造物を御自分の奉仕に従事させ、ご自身が彼らに恵みを授けます
ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥ 彼自身がすべての親であり、自分でみんなの世話をします
ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥ おおナク!その名前を崇拝する信者は、主の足元に自分の本当の家を持ち、時代を超えて飾られています。2
ਪਉੜੀ ॥ パウリ
ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥ 創造主の主よ!あなたはすべてのことを行い、行うことができます、そしてあなたなしで私はサポートがありません


© 2017 SGGS ONLINE
Scroll to Top