Guru Granth Sahib Translation Project

guru granth sahib japanese page-505

Page 505

ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥੧॥ ਰਹਾਉ ॥II サットグルの声を通して、私はニルマル・ハリを心に植え付けました、今私はヤマに従順ではなく、ヤムラジの説明をする必要はありません。1.乞うご期待
ਹਰਿ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸੁ ਭਾਵੈ ਸਹਜਿ ਹਰੀ ॥ 私は舌でハリを賛美し続け、主も私と共におられます。ハリは本能的に彼が適切だと思うことをします
ਬਿਨੁ ਹਰਿ ਨਾਮ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ ॥੨॥ ハリの名がなければ、人間の人生はこの世界では無意味であり、ハリバジャンなしで一瞬でも過ごすことは無駄です。2
ਐ ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ ॥ おやまあ!家にも外にも嘘つきの居場所はなく、誹謗中傷の動きもありません
ਰੋਸੁ ਕਰੈ ਪ੍ਰਭੁ ਬਖਸ ਨ ਮੇਟੈ ਨਿਤ ਨਿਤ ਚੜੈ ਸਵਾਈ ॥੩॥I たとえ彼が怒りを表明したとしても、主は毎日増加する彼の思いやりを止めません。3
ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ ॥ おやまあ!この贈り物を自分で手に入れたのは私のタクールなので、誰もグルの歯を消すことはできません
ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ਹ੍ਹ ਗੁਰ ਕੀ ਦਾਤਿ ਨ ਭਾਈ ॥੪॥ 教祖の贈り物が気に入らない人は、それらの冒涜者の顔は汚れたままです。4
ਐ ਜੀ ਸਰਣਿ ਪਰੇ ਪ੍ਰਭੁ ਬਖਸਿ ਮਿਲਾਵੈ ਬਿਲਮ ਨ ਅਧੂਆ ਰਾਈ ॥ 好奇心旺盛!主の避難所に来る人々は、彼らを許し、彼らを彼と融合させ、彼は半夜さえ遅らせません
ਆਨਦ ਮੂਲੁ ਨਾਥੁ ਸਿਰਿ ਨਾਥਾ ਸਤਿਗੁਰੁ ਮੇਲਿ ਮਿਲਾਈ ॥੫॥I 彼は真のグルと接触することによって得られる主の喜びの源です。5
ਐ ਜੀ ਸਦਾ ਦਇਆਲੁ ਦਇਆ ਕਰਿ ਰਵਿਆ ਗੁਰਮਤਿ ਭ੍ਰਮਨਿ ਚੁਕਾਈ ॥ 好奇心旺盛!神は常に親切で、常に献身者を憐れんでくださいます。すべての幻想はグルの教えによって消されます
ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ ॥੬॥ パラスの形の教祖のタッチで、普通の(金属の)男は金のようになります。これがサットサンガの栄光です。6
ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ ਸਤਿਗੁਰੁ ਭਾਈ॥ ハリの名前はピュアウォーターであり、サットグルは純粋な心をその中に浴びなければなりません
ਪੁਨਰਪਿ ਜਨਮੁ ਨਾਹੀ ਜਨ ਸੰਗਤਿ ਜੋਤੀ ਜੋਤਿ ਮਿਲਾਈ ॥੭॥ ハリのしもべと交際することによって、人は新たに生まれず、彼の光は至高の光と融合します。7
ਤੂੰ ਵਡ ਪੁਰਖੁ ਅਗੰਮ ਤਰੋਵਰੁ ਹਮ ਪੰਖੀ ਤੁਝ ਮਾਹੀ ॥ 神よ!あなたは目に見えない木であり、私たち鳥はあなたの保護下にあります
ਨਾਨਕ ਨਾਮੁ ਨਿਰੰਜਨ ਦੀਜੈ ਜੁਗਿ ਜੁਗਿ ਸਬਦਿ ਸਲਾਹੀ ॥੮॥੪॥ 主!ナナクにあなたの名前を与えてください ニランジャン、彼はすべての年齢を通して言葉であなたを賞賛してきたので。8.4
ਗੂਜਰੀ ਮਹਲਾ ੧ ਘਰੁ ੪॥ グジャリ・マハラ 1 ガル 4
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਭਗਤਿ ਪ੍ਰੇਮ ਆਰਾਧਿਤੰ ਸਚੁ ਪਿਆਸ ਪਰਮ ਹਿਤੰ ॥ 愛と献身を通して真の神を崇拝する人々は、シムランという名前を渇望し、大きな愛をもって名前を唱え続けます
ਬਿਲਲਾਪ ਬਿਲਲ ਬਿਨੰਤੀਆ ਸੁਖ ਭਾਇ ਚਿਤ ਹਿਤੰ ॥੧॥ 彼らは悲しみに暮れる主に祈り、彼らの心への幸福と愛を望みます。1
ਜਪਿ ਮਨ ਨਾਮੁ ਹਰਿ ਸਰਣੀ ॥ なんてこった!神の名を唱え、神に避難してください
ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ ॥੧॥ ਰਹਾਉ ॥ ラムの名前は世界の海を渡る船なので、そのような生命行動をとってください。1.そこにいて下さい
ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ ॥ なんてこった!私たちがグルの言葉を通して主を崇拝するなら、死も善意者になります
ਮਤਿ ਤਤੁ ਗਿਆਨੰ ਕਲਿਆਣ ਨਿਧਾਨੰ ਹਰਿ ਨਾਮ ਮਨਿ ਰਮਣੰ ॥੨॥ 主の御名を心で唱えることによって、人間の心は知識と福祉の宝物を得る。2
ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗੁ ਮੋਹ ਮਗਨ ਹਿਤੰ ॥ 気まぐれな心は富をさまよい、追いかけ、世界の愛着と愛に没頭しています
ਥਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ ਸਬਦ ਰਤੰ ॥੩॥ グルのスピーチと教えに没頭して、神の名と彼の献身は人間の心にしっかりと確立されています。3
ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ ॥ 巡礼を瞑想しても混乱は消えず、世界は誕生と死の病気によって破壊されています
ਅਸਥਾਨੁ ਹਰਿ ਨਿਹਕੇਵਲੰ ਸਤਿ ਮਤੀ ਨਾਮ ਤਪੰ ॥੪॥ ハリ・サンはこの病気から解放され、ハリ・ナームの苦行は真の母親です。4
ਇਹੁ ਜਗੁ ਮੋਹ ਹੇਤ ਬਿਆਪਿਤੰ ਦੁਖੁ ਅਧਿਕ ਜਨਮ ਮਰਣੰ ॥ この世界は幻想の手に閉じ込められており、多くの誕生と死に苦しんでいます
ਭਜੁ ਸਰਣਿ ਸਤਿਗੁਰ ਊਬਰਹਿ ਹਰਿ ਨਾਮੁ ਰਿਦ ਰਮਣੰ ॥੫॥ ですから、主を崇拝し、真のグルの避難所に来て、心にハリの名を宿すことによって、救いが達成されます。5
ਗੁਰਮਤਿ ਨਿਹਚਲ ਮਨਿ ਮਨੁ ਮਨੰ ਸਹਜ ਬੀਚਾਰੰ ॥ グルによると、神について瞑想することによって、人間の心は安定します
ਸੋ ਮਨੁ ਨਿਰਮਲੁ ਜਿਤੁ ਸਾਚੁ ਅੰਤਰਿ ਗਿਆਨ ਰਤਨੁ ਸਾਰੰ ॥੬॥ 真実と知識の宝石が存在する内なる魂、その心は純粋です。6
ਭੈ ਭਾਇ ਭਗਤਿ ਤਰੁ ਭਵਜਲੁ ਮਨਾ ਚਿਤੁ ਲਾਇ ਹਰਿ ਚਰਣੀ ॥ なんてこった!神への恐れと献身をもってこの海を渡り、ハリの美しい足元に心を置きましょう


© 2017 SGGS ONLINE
error: Content is protected !!
Scroll to Top