Guru Granth Sahib Translation Project

guru granth sahib japanese page-459

Page 459

ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ ॥ 主の足と蓮とを愛することによって、悪と罪は滅ぼされました
ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥ その後、悲しみ、飢餓、貧困は消え、道が見えるようになりました
ਮਿਲਿ ਸਾਧਸੰਗੇ ਨਾਮ ਰੰਗੇ ਮਨਿ ਲੋੜੀਦਾ ਪਾਇਆ ॥ サットサンガに参加することで、私は神の名で描かれ、私の願いは叶いました
ਹਰਿ ਦੇਖਿ ਦਰਸਨੁ ਇਛ ਪੁੰਨੀ ਕੁਲ ਸੰਬੂਹਾ ਸਭਿ ਤਰੇ ॥ ハリを訪問することで、私の願いは叶い、すべての子孫も交差しました
ਦਿਨਸੁ ਰੈਣਿ ਅਨੰਦ ਅਨਦਿਨੁ ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥ おおナク!昼も夜もハリ神を崇拝することで、常に喜びがあります。4.6.9
ਆਸਾ ਮਹਲਾ ੫ ਛੰਤ ਘਰੁ ੭॥ アサ・マハラ 5 チャント・ガル 7
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਸਲੋਕੁ ॥ シュロカ
ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥ 私はよく考え続け、ゴヴィンドの名前を覚え、サドゥーとの純粋な交わりを続けます
ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੧॥ ナナクは祈ります。私があなたの名前を一瞬でも忘れないように、私にそのような恵みを持ってください。1
ਛੰਤ ॥
ਭਿੰਨੀ ਰੈਨੜੀਐ ਚਾਮਕਨਿ ਤਾਰੇ ॥ 露に濡れた夜に星が輝くとき
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥ ですから、私の愛するラーマの聖者たちは、この楽しい夜に目を覚まし続けます
ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥ ラーマの最愛の聖者たちはいつも目を覚まし、毎日その名前を覚えています
ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥ 彼らは心の中で主の蓮の足について瞑想し、一瞬でも主を忘れません
ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥ 彼らは心のエゴ、執着、無秩序などを放棄することによって悲しみを破壊します
ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥ ナナクは、愛する聖人、ハリの奴隷が常に目を覚ましていることを祈ります。1
ਮੇਰੀ ਸੇਜੜੀਐ ਆਡੰਬਰੁ ਬਣਿਆ ॥ 私の心の賢者は壮大な装飾になりました
ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥ 私の主が来ると聞いて以来、私の心に喜びが生じました
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥ 私はプラブ卿に会えて幸せになり、愛と幸福のジュースで満たされました
ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥ 主は私の手足に加わり、悲しみを逃がし、私の心と体は花のように開花しました
ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥ 主について瞑想することによって、私の願いは叶いました、私は私の結婚の偶然の一致の時を縁起の良いと思います
ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥ ナナクは、私がシュリダールプラブに会うことによってすべての幸福のジュースを受け取ったことを祈ります。2
ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥ 私の友人は私に会い、私の最愛の夫のしるしを教えてくれるように私に頼みます
ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥ 私は彼の愛のジュースでいっぱいになり、何も言えませんでした
ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥ 宇宙の創造主の特質は深遠で、秘密で、計り知れないものであり、ヴェーダでさえそれに終わりを見つけることができません
ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥ 私が主を好きになり始めたのは、献身的な知識に満ちているからです
ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥ すべての資質と霊的な知恵で満たされて、私は私の神に満足しています
ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥ ナナクは、彼女が神の愛の色で描かれていて、それに簡単に夢中になっていることを懇願します。3
ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥ 神様の幸せの歌を歌い始めたとき
ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ ॥ 私の紳士たちは真実、満足、慈悲、宗教などに満足し、私の敵-仕事、怒り、貪欲、愛着などは消えました
ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥ 私の喜びと喜びは増し、神ご自身が私に祝福を与えてくださったので、私は神の名において喜びを見つけ始めました
ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥ 私はハリの美しい足に加わり、注意したからこそいつもバンワリプラブに会ってきました
ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥ 今、縁起の良い日が来て、私は自発的な幸福を達成しました。主の足もとで奉仕することで,資金が与えられました
ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥ ナナクは祈ります、「世の主よ!献身者は常にあなたの避難所を求めます。4.1.10
ਆਸਾ ਮਹਲਾ ੫ ॥ アサマハラ5
ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥ おおパティック!起きて出発する、なぜあなたは遅れているのですか
ਮੁਹਲਤਿ ਪੁੰਨੜੀਆ ਕਿਤੁ ਕੂੜਿ ਲੋਭਾਇਆ ॥ あなたの人生の期限は終わりました、それならなぜあなたは偽りの貪欲に捕らえられているのですか
ਕੂੜੇ ਲੁਭਾਇਆ ਧੋਹੁ ਮਾਇਆ ਕਰਹਿ ਪਾਪ ਅਮਿਤਿਆ ॥ 偽りの欲望に囚われて、あなたはマヤの欺瞞のために無数の罪を犯しています
ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥ この体は、ヤマが気づき、時間がかわいそうな生き物を征服した灰の山です


© 2017 SGGS ONLINE
error: Content is protected !!
Scroll to Top