Guru Granth Sahib Translation Project

guru granth sahib japanese page-449

Page 449

ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥ ナナクは神の香りに香ばしくなり、彼の誕生は祝福され、完全になりました。1
ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥ ハリのラブスピーチの鋭い矢が私の心に付けられています
ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥ 愛の痛みに苦しむ人は、それがどのように耐えられるべきかを知っています
ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥ 自分のエゴを殺し、執着から離れて生きる人は、生命がないと言われています
ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥ おおハリ!ナナクとサティグルを団結させ、奇妙な世界の海を渡ります。2
ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥ 私たち愚か者と無知者があなたの避難所に来ました、カラフルなゴヴィンドよ!私たちに会いましょう
ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥ ハリは完全なグルを通して見つけることができるので、私はグルにハリへの献身だけを求めます
ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥ 私の心と体はグルの言葉で開花し、無限の波で主を賛美します
ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥ 聖徒に会うことによって、ナーナクは調和して神に到達しました。3
ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥ 主よ!おお、世界の王よ!私の要求を聞いてください
ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥ 私はハリナムに避難を求めます、私はハリナムを口に入れました、つまり、私は口でハリナムを唱え続けます
ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥ 敬虔であることは最初からハリの反対でした、ハリは私の恥を取りました
ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥ ナナクはハリの避難所に来て、ハリ・ナームは彼にバウサガルからの電報を与えました。4.8.15
ਆਸਾ ਮਹਲਾ ੪ ॥ アサマハラ4
ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥ グルムクを探しているうちに、ハリ・サジャンを見つけました
ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥ ハリプラブは私のカンチャンカヤのコトガルに現れました
ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥ ハリ・パルメシュワールはダイヤモンドと宝石で、私の心と体を結びつけてくれます
ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥੧॥ おおナク!私がハリを見つけたのは、アディからの幸運のおかげです。私は彼の蜜液でびしょ濡れです。1
ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥ 私は美しい女性に立ち向かい、私の主に行く方法を求めます
ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥ おお、グルよ!ハリの道を歩けるように、ハリの名前を思い出してください
ਮੇਰੈ ਮਨਿ ਤਨਿ ਨਾਮੁ ਆਧਾਰੁ ਹੈ ਹਉਮੈ ਬਿਖੁ ਜਾਲੀ ॥ 私の心と体は神の名の基礎であり、私はエゴの毒を燃やしました
ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ ਬਨਵਾਲੀ ॥੨॥ おおハリ!ナナクを真のグルと結びつけなさい、なぜなら、神を見つけた者は誰でも、グルを通してのみ彼に会ったからです。2
ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥ 愛する主よ!グルを通して私に会いに来てください、なぜなら私は永遠にあなたから離れていたからです
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ ॥ 私の体と心は非常に切り離され、私の目はハリのジュースでびしょ濡れになっています
ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥ おおグルデフよ!私の心が彼に会えて幸せになるように、最愛のハリプラブについて教えてください
ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥੩॥ おおナク!ハリは彼の名前と名前の仕事に私の愚か者を入れました。3
ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥ グルの体はハリ・ナマムリットでびしょ濡れで、彼は私にナマムリットを振りかけました
ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥ 心の中で教祖の声が好きな人は、蜜を飲み続けます
ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ ॥ グルの恩寵によって、私は主を見つけました、そして今、誕生と死のショックはありません
ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ ॥੪॥੯॥੧੬॥ 主のしもべは神の形になりました。おおナク!神とそのしもべは一つの形です。4.6.16
ਆਸਾ ਮਹਲਾ ੪ ॥ アサマハラ4
ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥ グル・サティグルにはアムリトマイ・ハリ・バクティの倉庫があります
ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥ グル・サティグルは真の金貸しであり、ハリ・ナームの形でシーク教徒に資本を与えます
ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ ॥ 商人シーク教徒と彼のビジネスは祝福され、グルは金貸しに祝福されています
ਜਨੁ ਨਾਨਕੁ ਗੁਰੁ ਤਿਨ੍ਹ੍ਹੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥ おおナク!グルは、最初から頭に運命の記事を書いた人々によってのみ発見されました。1
ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥ ああ、私のマスター!あなたは私たちの真の金貸しです。全世界があなたの商人です
ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥ 主!生き物のすべての道具はあなたによって生産されています。あなた自身の魂は彼らの中に広いです
ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥ あなたが容器に入れた物体、つまりあなたが体に入れた物質だけが現れます。かわいそうな動物は何ができますか


© 2017 SGGS ONLINE
error: Content is protected !!
Scroll to Top