Guru Granth Sahib Translation Project

guru granth sahib japanese page-443

Page 443

ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ ॥ この蜜の流れは、グルムクの舌に刻々と落ちます。グルの恵みから、グルムクはラムという名前がとてもかわいいと感じています
ਰਾਮ ਨਾਮੁ ਪਿਆਰਾ ਜਗਤ ਨਿਸਤਾਰਾ ਰਾਮ ਨਾਮਿ ਵਡਿਆਈ ॥ 彼は世界を救ったラーマの名前が好きです。ラムという名前は世界の美しさです
ਕਲਿਜੁਗਿ ਰਾਮ ਨਾਮੁ ਬੋਹਿਥਾ ਗੁਰਮੁਖਿ ਪਾਰਿ ਲਘਾਈ ॥ カリユグでは、ラムの名前は船であり、グルと一緒に暮らすことで、人が交差します
ਹਲਤਿ ਪਲਤਿ ਰਾਮ ਨਾਮਿ ਸੁਹੇਲੇ ਗੁਰਮੁਖਿ ਕਰਣੀ ਸਾਰੀ ॥ これらの世界と世界はラーマの名において幸せになり、グルムクの生活と行動はより良くなります
ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥੧॥ おおナク!神が彼の名前を祝福し、寄付する人は、ラーマの名前でバウサガルを通って彼を横切ります。1
ਰਾਮੋ ਰਾਮ ਨਾਮੁ ਜਪਿਆ ਦੁਖ ਕਿਲਵਿਖ ਨਾਸ ਗਵਾਇਆ ਰਾਮ ॥ 私は私の悲しみと罪を滅ぼしたラーマの名を唱えました
ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੈ ਰਾਮੁ ਰਵਾਇਆ ਰਾਮ ॥ グルに会うことで、私は神について瞑想し、ラムを心に植え付けました
ਰਵਿਆ ਰਾਮੁ ਹਿਰਦੈ ਪਰਮ ਗਤਿ ਪਾਈ ਜਾ ਗੁਰ ਸਰਣਾਈ ਆਏ ॥ 私がグルに避難したとき、ラムの名前が私の心に落ち着き、私は最高のスピードを達成しました
ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ ਨਾਮੁ ਦਿੜਾਏ ॥ 真のグルが私の中で雄羊の名前を固めたとき、私の沈没船は貪欲と無秩序に満ちていました
ਜੀਅ ਦਾਨੁ ਗੁਰਿ ਪੂਰੈ ਦੀਆ ਰਾਮ ਨਾਮਿ ਚਿਤੁ ਲਾਏ ॥ プルナ・グルデフは私に命を与えてくれました、そして私はラムという名前で私のチットを入れました
ਆਪਿ ਕ੍ਰਿਪਾਲੁ ਕ੍ਰਿਪਾ ਕਰਿ ਦੇਵੈ ਨਾਨਕ ਗੁਰ ਸਰਣਾਏ ॥੨॥ おおナク!グルに避難する人、優雅な主は彼自身の名前の贈り物を与えます。2
ਬਾਣੀ ਰਾਮ ਨਾਮ ਸੁਣੀ ਸਿਧਿ ਕਾਰਜ ਸਭਿ ਸੁਹਾਏ ਰਾਮ ॥ ラムの名前の声が聞こえたので、すべての作業が楽しく完了し、達成されました
ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ ॥ グルムクになることで、私はローマとローマのラーマについて瞑想します
ਰਾਮ ਨਾਮੁ ਧਿਆਏ ਪਵਿਤੁ ਹੋਇ ਆਏ ਤਿਸੁ ਰੂਪੁ ਨ ਰੇਖਿਆ ਕਾਈ ॥ ラーマの名について瞑想することによって、私は純粋になり、ラーマの形も系統もありません
ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ ॥ ラムの名前は私の心に埋め込まれており、私の喉の渇きと空腹はすべて消えました
ਮਨੁ ਤਨੁ ਸੀਤਲੁ ਸੀਗਾਰੁ ਸਭੁ ਹੋਆ ਗੁਰਮਤਿ ਰਾਮੁ ਪ੍ਰਗਾਸਾ ॥ グルの信念によって、ラムは私の中で照らされ、私の心と体は冷たくなり、すべての化粧になりました
ਨਾਨਕ ਆਪਿ ਅਨੁਗ੍ਰਹੁ ਕੀਆ ਹਮ ਦਾਸਨਿ ਦਾਸਨਿ ਦਾਸਾ ॥੩॥ おおナク!神ご自身が私を憐れんでおられ、それ以来、私は神のしもべの奴隷になりました。3
ਜਿਨੀ ਰਾਮੋ ਰਾਮ ਨਾਮੁ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ ॥ ラムとラムの名前を忘れた人々は愚かで不運です
ਤਿਨ ਅੰਤਰੇ ਮੋਹੁ ਵਿਆਪੈ ਖਿਨੁ ਖਿਨੁ ਮਾਇਆ ਲਾਗੀ ਰਾਮ ॥ 彼らの心には愛着があり、彼らは一瞬一瞬愛し続けています
ਮਾਇਆ ਮਲੁ ਲਾਗੀ ਮੂੜ ਭਏ ਅਭਾਗੀ ਜਿਨ ਰਾਮ ਨਾਮੁ ਨਹ ਭਾਇਆ ॥ ラムの名前が気に入らない人は、マヤの汚れに夢中になり、そのような愚か者は不運です
ਅਨੇਕ ਕਰਮ ਕਰਹਿ ਅਭਿਮਾਨੀ ਹਰਿ ਰਾਮੋ ਨਾਮੁ ਚੋਰਾਇਆ ॥ 傲慢な人々は多くの儀式を行いますが、ラムの名前を唱えることによって彼らの心を盗みます
ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥ 執着の闇のために、ヤマ(死)の道は非常に奇妙で苦痛です
ਨਾਨਕ ਗੁਰਮੁਖਿ ਨਾਮੁ ਧਿਆਇਆ ਤਾ ਪਾਏ ਮੋਖ ਦੁਆਰਾ ॥੪॥ おおナク!人がグルになり、神の名を崇拝するなら、彼は救いへの扉を得ることができます。4
ਰਾਮੋ ਰਾਮ ਨਾਮੁ ਗੁਰੂ ਰਾਮੁ ਗੁਰਮੁਖੇ ਜਾਣੈ ਰਾਮ ॥ ラムの名前はグルであり、ラムはグルムクになることによってのみ知られています
ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ ॥ この心は一瞬空にあり、一瞬で深淵をさまよいます。グルはさまよい、心を家(主)に連れて行きます
ਮਨੁ ਇਕਤੁ ਘਰਿ ਆਣੈ ਸਭ ਗਤਿ ਮਿਤਿ ਜਾਣੈ ਹਰਿ ਰਾਮੋ ਨਾਮੁ ਰਸਾਏ ॥ 心が(主に)家に来るとき、人は自分のスピードと人生の限界を理解し、ハリラムの名の下にジュースを飲みます
ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰਿ ਤਰਾਏ ॥ ラムの名前は、彼が彼を守ることによって帰依者プラフラッドを救ったのと同じように、彼の帰依者の恥を抱いています
ਰਾਮੋ ਰਾਮੁ ਰਮੋ ਰਮੁ ਊਚਾ ਗੁਣ ਕਹਤਿਆ ਅੰਤੁ ਨ ਪਾਇਆ ॥ ラムの名前は世界で高いので、何度も何度もラムを覚えてください。その性質を説明することによってその終わりを見つけることはできません
ਨਾਨਕ ਰਾਮ ਨਾਮੁ ਸੁਣਿ ਭੀਨੇ ਰਾਮੈ ਨਾਮਿ ਸਮਾਇਆ ॥੫॥ おおナク!心が幸せになる人であるラーマの名前を聞いて、彼はラーマの名に夢中になります。5
ਜਿਨ ਅੰਤਰੇ ਰਾਮ ਨਾਮੁ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ॥ ラーマの名が内なる魂の中に存在する人間のすべての心配は消し去られます
ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥ 彼らはダルマ、アルタ、カマ、モクシャのすべての物質を手に入れ、望ましい果物を手に入れます
ਮਨ ਚਿੰਦਿਆ ਫਲੁ ਪਾਇਆ ਰਾਮ ਨਾਮੁ ਧਿਆਇਆ ਰਾਮ ਨਾਮ ਗੁਣ ਗਾਏ ॥ ラーマの名を黙想し、ラーマの名を賛美する人は、望ましい結果を得ます
ਦੁਰਮਤਿ ਕਬੁਧਿ ਗਈ ਸੁਧਿ ਹੋਈ ਰਾਮ ਨਾਮਿ ਮਨੁ ਲਾਏ ॥ それから彼の邪悪さと知性は消え去り、彼は知識を得て、彼は彼の心からラーマという名前を適用します
Scroll to Top
https://mail.e-rekonbpkad.muratarakab.go.id/koneksi/ https://s2maben.pascasarjana.unri.ac.id/s2-maben/ https://s2maben.pascasarjana.unri.ac.id/s2-maben/mahademo/ https://s2maben.pascasarjana.unri.ac.id/wp-content/upgrade/ https://s2maben.pascasarjana.unri.ac.id/magister/ http://ppid.bnpp.go.id/upload/game-gratis/ https://semnassosek.faperta.unpad.ac.id/wp-includes/blocks/code/ https://semnassosek.faperta.unpad.ac.id/wp-includes/css/ https://semnassosek.faperta.unpad.ac.id/wp-includes/ https://survey.radenintan.ac.id/surat/ https://survey.radenintan.ac.id/surat/gratis/ https://survey.radenintan.ac.id/data/ https://sipenda.lombokutarakab.go.id/dashboard/nbmaxwin/ https://sipenda.lombokutarakab.go.id/files/payment/demo-gratis/
jp1131 https://login-bobabet.com/ https://sugoi168daftar.com/ https://login-domino76.com/ https://sikelor.parigimoutongkab.go.id/files/jp1131/
https://lms.poltekbangsby.ac.id/pros/hk/