Guru Granth Sahib Translation Project

guru granth sahib japanese page-217

Page 217

ਭ੍ਰਮੁ ਭਉ ਕਾਟਿ ਕੀਏ ਨਿਰਵੈਰੇ ਜੀਉ ॥ グルは私のジレンマと恐怖を赦し、私を大胆不敵にしました
ਗੁਰ ਮਨ ਕੀ ਆਸ ਪੂਰਾਈ ਜੀਉ ॥੪॥ グルは私の心の希望を叶えてくれました。4
ਜਿਨਿ ਨਾਉ ਪਾਇਆ ਸੋ ਧਨਵੰਤਾ ਜੀਉ ॥ 名札を受け取った人々は金持ちになった
ਜਿਨਿ ਪ੍ਰਭੁ ਧਿਆਇਆ ਸੁ ਸੋਭਾਵੰਤਾ ਜੀਉ ॥ 主について瞑想した人々は栄光に満ち溢れています
ਜਿਸੁ ਸਾਧੂ ਸੰਗਤਿ ਤਿਸੁ ਸਭ ਸੁਕਰਣੀ ਜੀਉ ॥ ああ、ナナック!聖徒とともに生きる者、その行いはすべて最高です
ਜਨ ਨਾਨਕ ਸਹਜਿ ਸਮਾਈ ਜੀਉ ॥੫॥੧॥੧੬੬॥ そして、そのような人は簡単に真理に陥ってしまった。5.1.166
ਗਉੜੀ ਮਹਲਾ ੫ ਮਾਝ ॥ ガウリマハラ5マズ
ਆਉ ਹਮਾਰੈ ਰਾਮ ਪਿਆਰੇ ਜੀਉ ॥ ああ、私の親愛なるラムジ!来て、来て、私たちの心に住みなさい
ਰੈਣਿ ਦਿਨਸੁ ਸਾਸਿ ਸਾਸਿ ਚਿਤਾਰੇ ਜੀਉ ॥ 昼も夜も、私は息と呼吸であなたのことを考え続けます
ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ ॥ おお、聖徒よ!私はあなたの足に触れます。このメッセージを主に伝え、
ਤੁਧੁ ਬਿਨੁ ਕਿਤੁ ਬਿਧਿ ਤਰੀਐ ਜੀਉ ॥੧॥ あなたとは別に、どうすれば私はバヴサガルから幸福になれるでしょうか?1
ਸੰਗਿ ਤੁਮਾਰੈ ਮੈ ਕਰੇ ਅਨੰਦਾ ਜੀਉ ॥ 私はあなたの会社を喜んでいます
ਵਣਿ ਤਿਣਿ ਤ੍ਰਿਭਵਣਿ ਸੁਖ ਪਰਮਾਨੰਦਾ ਜੀਉ ॥ 主!あなたは森、植生、そして3つの領域にいます。あなたは幸福と究極の喜びを与えます
ਸੇਜ ਸੁਹਾਵੀ ਇਹੁ ਮਨੁ ਬਿਗਸੰਦਾ ਜੀਉ ॥ あなたと共に、私はこの賢者が美しいと感じ、私の心は感謝します
ਪੇਖਿ ਦਰਸਨੁ ਇਹੁ ਸੁਖੁ ਲਹੀਐ ਜੀਉ ॥੨॥ ああ、主よ!私はあなたの目からこの喜びを得ます。2
ਚਰਣ ਪਖਾਰਿ ਕਰੀ ਨਿਤ ਸੇਵਾ ਜੀਉ ॥ ああ、ナス!私はあなたの美しい足を洗い、毎日敬虔さをもってあなたに仕えています
ਪੂਜਾ ਅਰਚਾ ਬੰਦਨ ਦੇਵਾ ਜੀਉ ॥ ああ、神様!私はあなたを崇拝し、崇拝します
ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ ॥ ああ、主よ!私はあなたのしもべのしもべであり、あなたの名を崇拝します
ਬਿਨਉ ਠਾਕੁਰ ਪਹਿ ਕਹੀਐ ਜੀਉ ॥੩॥ おお、聖徒よ!どうかこの祈りを私のタクルジに語りかけてください。3
ਇਛ ਪੁੰਨੀ ਮੇਰੀ ਮਨੁ ਤਨੁ ਹਰਿਆ ਜੀਉ ॥ 私の欲望は満たされ、私の心と体は膨らみました
ਦਰਸਨ ਪੇਖਤ ਸਭ ਦੁਖ ਪਰਹਰਿਆ ਜੀਉ ॥ わたしの悲しみはすべて,主の御目によって取り除かれました
ਹਰਿ ਹਰਿ ਨਾਮੁ ਜਪੇ ਜਪਿ ਤਰਿਆ ਜੀਉ ॥ ハリ・パラメシュワラの名を唱えることによって、私はバヴサーガルを横断しました
ਇਹੁ ਅਜਰੁ ਨਾਨਕ ਸੁਖੁ ਸਹੀਐ ਜੀਉ ॥੪॥੨॥੧੬੭॥ ああ、ナナック!彼は主の示現に対するこの比類なき喜びを堪え忍んできました。4.2.167
ਗਉੜੀ ਮਾਝ ਮਹਲਾ ੫ ॥ ガウリマハラ5マズ
ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ ॥ ああ、私の親愛なる友人!ああ、私の心!私の要求を注意深く聞いてください
ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ ॥ 主!わたしの思いも体もすべてあなたのものであり、この魂もまたあなたがたの上にいる
ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ ॥ ああ、主よ!私はあなたを決して忘れないようにしましょう、あなたは私の魂の基礎です
ਸਦਾ ਤੇਰੀ ਸਰਣਾਈ ਜੀਉ ॥੧॥ ああタクール!私はいつもあなたの避難所にいます。1
ਜਿਸੁ ਮਿਲਿਐ ਮਨੁ ਜੀਵੈ ਭਾਈ ਜੀਉ ॥ ああ、兄さん!私が会うとき、私の心が生き返る人、
ਗੁਰ ਪਰਸਾਦੀ ਸੋ ਹਰਿ ਹਰਿ ਪਾਈ ਜੀਉ ॥ グルの恩寵によって、私はそのハリ神に到達しました
ਸਭ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ॥ 万物は神のものであり、神は至る所に神のすべての場所をお持ちです
ਪ੍ਰਭ ਕਉ ਸਦ ਬਲਿ ਜਾਈ ਜੀਉ ॥੨॥ 私はいつも主に犠牲を捧げます。2
ਏਹੁ ਨਿਧਾਨੁ ਜਪੈ ਵਡਭਾਗੀ ਜੀਉ ॥ 幸運な人だけがこの名前の倉を崇拝します
ਨਾਮ ਨਿਰੰਜਨ ਏਕ ਲਿਵ ਲਾਗੀ ਜੀਉ ॥ 彼は聖なる主の御名によって誓いを唱えます
ਗੁਰੁ ਪੂਰਾ ਪਾਇਆ ਸਭੁ ਦੁਖੁ ਮਿਟਾਇਆ ਜੀਉ ॥ 完全なグルを得る者は誰でも、その悲しみはすべて消し去られる
ਆਠ ਪਹਰ ਗੁਣ ਗਾਇਆ ਜੀਉ ॥੩॥ 私は八時の間、主の賛美を歌います。3
ਰਤਨ ਪਦਾਰਥ ਹਰਿ ਨਾਮੁ ਤੁਮਾਰਾ ਜੀਉ ॥ 主!あなたの名前は宝石の宝庫です
ਤੂੰ ਸਚਾ ਸਾਹੁ ਭਗਤੁ ਵਣਜਾਰਾ ਜੀਉ ॥ あなたは真の金貸しであり、あなたの献身者はあなたの名において商人です
ਹਰਿ ਧਨੁ ਰਾਸਿ ਸਚੁ ਵਾਪਾਰਾ ਜੀਉ ॥ ハリというお金を持っている人の仕事は本当です
ਜਨ ਨਾਨਕ ਸਦ ਬਲਿਹਾਰਾ ਜੀਉ ॥੪॥੩॥੧੬੮॥ ヤン・ナナクはいつも主のもとにバリハリに行きます。4.3.168
ਰਾਗੁ ਗਉੜੀ ਮਾਝ ਮਹਲਾ ੫ ラグ・ガウリ・マズ・マハラ 5
ੴ ਸਤਿਗੁਰ ਪ੍ਰਸਾਦਿ ॥ 神はサットグルの恵みによって見いだすことのできる御方です
ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ ॥ おお、創造主よ!なぜなら、あなたは私の自尊心だからです
ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥੧॥ ਰਹਾਉ ॥ 私はあなたの能力を通して幸せに生きています。あなたの本当の名前は私のガイドです。1.滞在
ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥ 人間はすべてを知っているが、聞くと沈黙したままである
ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥੧॥ マヤに魅了された彼は、決して注意を払わない。1
ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥ パズルとヒントが与えられます。彼らは自分の目で生き物に見られます


© 2017 SGGS ONLINE
error: Content is protected !!
Scroll to Top