Guru Granth Sahib Translation Project

Guru Granth Sahib Japanese Page 1342

Page 1342

ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ プラバティ アスタパディア マハラ 1 ビバース
ੴ ਸਤਿਗੁਰ ਪ੍ਰਸਾਦਿ ॥ サティグル・プラサディ
ਦੁਬਿਧਾ ਬਉਰੀ ਮਨੁ ਬਉਰਾਇਆ ॥ バオリのジレンマは、この心をも狂わせました
ਝੂਠੈ ਲਾਲਚਿ ਜਨਮੁ ਗਵਾਇਆ ॥ 彼らは偽りの欲望に囚われて尊い命を失っています
ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥ それは、二度と止まらないように生物にしがみついているのです
ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥ 真のグルだけが、神の御名を唱えることによってこれを救うのです。1॥
ਨਾ ਮਨੁ ਮਰੈ ਨ ਮਾਇਆ ਮਰੈ ॥ 心の欲望が消えることも、マーヤーへの執着が終わることもない
ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥ 何かを成し遂げた者は、言葉を熟考することによって、恐ろしい世俗の海を超越することを知っている。1॥滞在
ਮਾਇਆ ਸੰਚਿ ਰਾਜੇ ਅਹੰਕਾਰੀ ॥ マーヤーを蓄積することで、王は傲慢になり、
ਮਾਇਆ ਸਾਥਿ ਨ ਚਲੈ ਪਿਆਰੀ ॥ しかし、マヤを愛することは彼らを支えません
ਮਾਇਆ ਮਮਤਾ ਹੈ ਬਹੁ ਰੰਗੀ ॥ マヤと愛は多くの色を見せ、
ਬਿਨੁ ਨਾਵੈ ਕੋ ਸਾਥਿ ਨ ਸੰਗੀ ॥੨॥ しかし、神の御名がなければ、誰もあなたを支えてくれません。2॥
ਜਿਉ ਮਨੁ ਦੇਖਹਿ ਪਰ ਮਨੁ ਤੈਸਾ ॥ 心が人を見るように、それは別の人の心を感じます
ਜੈਸੀ ਮਨਸਾ ਤੈਸੀ ਦਸਾ ॥ 何が望まれようとも、国家もそうである
ਜੈਸਾ ਕਰਮੁ ਤੈਸੀ ਲਿਵ ਲਾਵੈ ॥ 彼が行動するにつれて、彼は献身的になります
ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥੩॥ グルの教えに従うことによって、人はサハージャヴァスタに到達します。3
ਰਾਗਿ ਨਾਦਿ ਮਨੁ ਦੂਜੈ ਭਾਇ ॥ ラーガとサンギートに夢中になった心は、二元性にふける
ਅੰਤਰਿ ਕਪਟੁ ਮਹਾ ਦੁਖੁ ਪਾਇ ॥ 心の欺瞞のために、人間は大きな惨めさを得る
ਸਤਿਗੁਰੁ ਭੇਟੈ ਸੋਝੀ ਪਾਇ ॥ 知識は、あなたがサットグルに会って初めて得られる
ਸਚੈ ਨਾਮਿ ਰਹੈ ਲਿਵ ਲਾਇ ॥੪॥ それから、神の名において瞑想があります。4॥
ਸਚੈ ਸਬਦਿ ਸਚੁ ਕਮਾਵੈ ॥ 彼はグルの真の教えによって善行を行い、
ਸਚੀ ਬਾਣੀ ਹਰਿ ਗੁਣ ਗਾਵੈ ॥ 彼は神の賛美を純粋な言葉で翻訳します
ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥ 彼は真の家にとどまることによって不死の地位を獲得します
ਤਾ ਦਰਿ ਸਾਚੈ ਸੋਭਾ ਪਾਵੈ ॥੫॥ このようにして、彼は主の戸口で栄光を受けるのです。5॥
ਗੁਰ ਸੇਵਾ ਬਿਨੁ ਭਗਤਿ ਨ ਹੋਈ ॥ グルに仕えることなくして献身はありません
ਅਨੇਕ ਜਤਨ ਕਰੈ ਜੇ ਕੋਈ ॥ 確かに、人は他の努力をすることができる
ਹਉਮੈ ਮੇਰਾ ਸਬਦੇ ਖੋਈ ॥ グルの言葉からエゴが取り除かれるとき、
ਨਿਰਮਲ ਨਾਮੁ ਵਸੈ ਮਨਿ ਸੋਈ ॥੬॥ ニルマルという名前は心に宿る。6॥
ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ ॥ この世界では、ブラフマーという言葉は最高の達成です
ਬਿਨੁ ਸਬਦੈ ਹੋਰੁ ਮੋਹੁ ਗੁਬਾਰੁ ॥ 神の言葉がなければ、すべては執着と暗闇であり、
ਸਬਦੇ ਨਾਮੁ ਰਖੈ ਉਰਿ ਧਾਰਿ ॥ 御言葉を通して、その名前は心に染み込みます
ਸਬਦੇ ਗਤਿ ਮਤਿ ਮੋਖ ਦੁਆਰੁ ॥੭॥ 言葉はとても重要で、解脱につながります。7॥
ਅਵਰੁ ਨਾਹੀ ਕਰਿ ਦੇਖਣਹਾਰੋ ॥ 創造し、育むのは、神以外には誰もいません
ਸਾਚਾ ਆਪਿ ਅਨੂਪੁ ਅਪਾਰੋ ॥ 彼は真実で、ユニークで、計り知れない存在です
ਰਾਮ ਨਾਮ ਊਤਮ ਗਤਿ ਹੋਈ ॥ グル・ナーナクは説教します-ラーマの名前を思い出すことは、最高の進歩につながります
ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥ どんな探求者でもそれを見つけることができます。8॥1॥
ਪ੍ਰਭਾਤੀ ਮਹਲਾ ੧ ॥ 印象的な宮殿1
ਮਾਇਆ ਮੋਹਿ ਸਗਲ ਜਗੁ ਛਾਇਆ ॥ マヤへの愛着は全世界に広がっています
ਕਾਮਣਿ ਦੇਖਿ ਕਾਮਿ ਲੋਭਾਇਆ ॥ 美しい若い女性を見て、カンピパスは彼女に魅了されます
ਸੁਤ ਕੰਚਨ ਸਿਉ ਹੇਤੁ ਵਧਾਇਆ ॥ ジーヴァは息子と富を愛してきた
ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥੧॥ 神は万物を自分のものとみなしているが、神は神にとって異質な存在である。1॥
ਐਸਾ ਜਾਪੁ ਜਪਉ ਜਪਮਾਲੀ ॥ ロザリオを取り、次のように唱えます
ਦੁਖ ਸੁਖ ਪਰਹਰਿ ਭਗਤਿ ਨਿਰਾਲੀ ॥੧॥ ਰਹਾਉ ॥ 悲しみも幸せもなく、献身に没頭してください。1॥滞在
ਗੁਣ ਨਿਧਾਨ ਤੇਰਾ ਅੰਤੁ ਨ ਪਾਇਆ ॥ おお、美徳の宝庫よ!誰もあなたの秘密を見つけることはできません、
ਸਾਚ ਸਬਦਿ ਤੁਝ ਮਾਹਿ ਸਮਾਇਆ ॥ 真の言葉によってのみ、魂はあなたに吸収される
ਆਵਾ ਗਉਣੁ ਤੁਧੁ ਆਪਿ ਰਚਾਇਆ ॥ あなた自身が誕生と死を創造しました
ਸੇਈ ਭਗਤ ਜਿਨ ਸਚਿ ਚਿਤੁ ਲਾਇਆ ॥੨॥ 彼は神に心を向けた至高の献身者です。2॥
ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥ 神の知識についての瞑想
ਬਿਨੁ ਸਤਿਗੁਰ ਭੇਟੇ ਕੋਇ ਨ ਜਾਣੀ ॥ サットグルのヴィジョンを持たずに知ることは誰にもできません
ਸਗਲ ਸਰੋਵਰ ਜੋਤਿ ਸਮਾਣੀ ॥ 主の光は皆の心に広がり、
ਆਨਦ ਰੂਪ ਵਿਟਹੁ ਕੁਰਬਾਣੀ ॥੩॥ 私はいつもその至福の主に身を委ねます。3
ਭਾਉ ਭਗਤਿ ਗੁਰਮਤੀ ਪਾਏ ॥ グルの教えを通してのみ、人は献身と
ਹਉਮੈ ਵਿਚਹੁ ਸਬਦਿ ਜਲਾਏ ॥ 心のエゴは言葉とともに燃える
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/