Guru Granth Sahib Translation Project

Guru Granth Sahib Japanese Page 1278

Page 1278

ਗੁਰ ਕੈ ਸਬਦਿ ਰਹਿਆ ਭਰਪੂਰਿ ॥੭॥ 彼らはグルの教えを通して神への献身に没頭し続けます。7॥
ਆਪੇ ਬਖਸੇ ਦੇਇ ਪਿਆਰੁ ॥ 主は憐れみ深く、愛を捧げておられます
ਹਉਮੈ ਰੋਗੁ ਵਡਾ ਸੰਸਾਰਿ ॥ プライドは世の中の大きな病気であり、
ਗੁਰ ਕਿਰਪਾ ਤੇ ਏਹੁ ਰੋਗੁ ਜਾਇ ॥ この病気はグルの恩寵によってのみ治癒します
ਨਾਨਕ ਸਾਚੇ ਸਾਚਿ ਸਮਾਇ ॥੮॥੧॥੩॥੫॥੮॥ おお、ナナクよ!生命体は真実になり、真理に没頭し続けます。8॥1॥3॥5॥8॥
ਰਾਗੁ ਮਲਾਰ ਛੰਤ ਮਹਲਾ ੫ ॥ ラグ マラー チャット マハラ 5
ੴ ਸਤਿਗੁਰ ਪ੍ਰਸਾਦਿ ॥ サティグル・プラサディ
ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ ॥ 愛と献身の与え主である神
ਅਪਨੇ ਜਨ ਸੰਗਿ ਰਾਤੇ ॥ 彼は信者に夢中になり続けています
ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖ ਮਨਹੁ ਨ ਵੀਸਰੈ ॥ 彼は昼も夜も献身者の愛に従事しており、一瞬たりとも忘れません
ਗੋਪਾਲ ਗੁਣ ਨਿਧਿ ਸਦਾ ਸੰਗੇ ਸਰਬ ਗੁਣ ਜਗਦੀਸਰੈ ॥ 彼は世界の維持者であり、その美徳の貯蔵庫は常に彼と共にあり、ジャガディッシュ神はすべての美徳に満ちています
ਮਨੁ ਮੋਹਿ ਲੀਨਾ ਚਰਨ ਸੰਗੇ ਨਾਮ ਰਸਿ ਜਨ ਮਾਤੇ ॥ 彼の足の伴奏は心を魅了し、信者はハリナムのジュースに夢中になったままです
ਨਾਨਕ ਪ੍ਰੀਤਮ ਕ੍ਰਿਪਾਲ ਸਦਹੂੰ ਕਿਨੈ ਕੋਟਿ ਮਧੇ ਜਾਤੇ ॥੧॥ おお、ナナクよ!それは最愛の主の恵みの家であり、何百万人もの人々の中で主の栄光を知っている人はほとんどいません。1॥
ਪ੍ਰੀਤਮ ਤੇਰੀ ਗਤਿ ਅਗਮ ਅਪਾਰੇ ॥ おお、最愛の主よ。あなたの栄光は計り知れません
ਮਹਾ ਪਤਿਤ ਤੁਮ੍ਹ੍ਹ ਤਾਰੇ ॥ あなたはまた、世界の海から不浄な生き物を渡りました
ਪਤਿਤ ਪਾਵਨ ਭਗਤਿ ਵਛਲ ਕ੍ਰਿਪਾ ਸਿੰਧੁ ਸੁਆਮੀਆ ॥ おお主よ。あなたは罪人の清めであり、神々と恵みの海を愛するお方です
ਸੰਤਸੰਗੇ ਭਜੁ ਨਿਸੰਗੇ ਰਂਉ ਸਦਾ ਅੰਤਰਜਾਮੀਆ ॥ おお、アンタリャミよ!聖人たちと一緒に、躊躇することなくあなたの賛美歌に夢中になりましょう
ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ॥ 何百万回もの出産のために膣の中をさまよっていた人たちも、名前を思い出すことで解放されました
ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮ੍ਹ੍ਹਾਰੇ ॥੨॥ ナーナクは「おお、シュリ・ハリよ!あなたのビジョンには強烈な憧れがあります、あなた自身を大事にしてください。2॥
ਹਰਿ ਚਰਨ ਕਮਲ ਮਨੁ ਲੀਨਾ ॥ 私の心は神の蓮華の御足に夢中になっています
ਪ੍ਰਭ ਜਲ ਜਨ ਤੇਰੇ ਮੀਨਾ ॥ 主!あなたは水のようであり、献身者はあなたの魚のようである
ਜਲ ਮੀਨ ਪ੍ਰਭ ਜੀਉ ਏਕ ਤੂਹੈ ਭਿੰਨ ਆਨ ਨ ਜਾਨੀਐ ॥ 水と魚は一つであり、別々とは見なされません
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ ਮਾਨੀਐ ॥ 私たちの腕をつかみ、私たちに名前を与えてください、そうして初めて私たちはあなたの恵みに従うでしょう
ਭਜੁ ਸਾਧਸੰਗੇ ਏਕ ਰੰਗੇ ਕ੍ਰਿਪਾਲ ਗੋਬਿਦ ਦੀਨਾ ॥ 慈悲深い神を崇拝し、賢者と共に集中しなさい
ਅਨਾਥ ਨੀਚ ਸਰਣਾਇ ਨਾਨਕ ਕਰਿ ਮਇਆ ਅਪੁਨਾ ਕੀਨਾ ॥੩॥ ナーナクは「おお、至高の父よ!私たち孤児や貧しい人々は、あなたのもとに帰依し、憐れんであなたのものとするために来ました。」3
ਆਪਸ ਕਉ ਆਪੁ ਮਿਲਾਇਆ ॥ 神はご自身を統一し、
ਭ੍ਰਮ ਭੰਜਨ ਹਰਿ ਰਾਇਆ ॥ ハリ・プラブはすべての幻想の破壊者である
ਆਚਰਜ ਸੁਆਮੀ ਅੰਤਰਜਾਮੀ ਮਿਲੇ ਗੁਣ ਨਿਧਿ ਪਿਆਰਿਆ ॥ その主人の娯楽は素晴らしく、その内なる存在、美徳の貯蔵庫、最愛の人は彼自身の恩寵によってのみ見出される
ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ॥ なんてこった!毎日あなたを賛美することによって、大いなる善と幸福が生じます
ਮਿਲਿ ਸੰਗਿ ਸੋਹੇ ਦੇਖਿ ਮੋਹੇ ਪੁਰਬਿ ਲਿਖਿਆ ਪਾਇਆ ॥ あなたに会うことによってのみ、魂はふさわしく、あなたのビジョンは心を魅了し、幸運によってのみ達成されます
ਬਿਨਵੰਤਿ ਨਾਨਕ ਸਰਨਿ ਤਿਨ ਕੀ ਜਿਨ੍ਹ੍ਹੀ ਹਰਿ ਹਰਿ ਧਿਆਇਆ ॥੪॥੧॥ ナーナクは、神について瞑想した人たちに避難所を求めるようにと懇願します。4॥1॥
ਵਾਰ ਮਲਾਰ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥ ヴァール マラル キ マハラ 1 Rane KailasとMalde Ki Dhuni
ੴ ਸਤਿਗੁਰ ਪ੍ਰਸਾਦਿ ॥ サティグル・プラサディ
ਸਲੋਕ ਮਹਲਾ ੩ ॥ シュロカ・マハラ 3
ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥ グルを見ると、雨が降ると大地が飾られるように心が開花します
ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ॥ いたるところに緑が見られ、池や湖には水が溜まっています
ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ ॥ 月は創造の色に吸収されることでマジスのように赤くなります
ਕਮਲੁ ਵਿਗਸੈ ਸਚੁ ਮਨਿ ਗੁਰ ਕੈ ਸਬਦਿ ਨਿਹਾਲੁ ॥ 実のところ、心は蓮華のように開花し、グルの教えで満たされます


© 2017 SGGS ONLINE
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/