Guru Granth Sahib Translation Project

Guru Granth Sahib Japanese Page 1243

Page 1243

ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥ ナナクは、運命に従って起こることは何でも、神がなさることは起こると言います。1॥
ਮਃ ੧ ॥ マーラ1
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ 無垢な女性は弱くなり、賢い男性は抑圧的になりました(彼らは男性の抑圧と欲望を容認しています)
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ 謙虚さ、自制心、純粋さは消え去り、正当なものも不公平なものもすべて食べられてしまいます
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥ 羞恥心(強姦とセックスによる)も、(義理の娘の)名誉もなくなった
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥੨॥ グル・ナーナクは、神だけが真実であり、他の誰にも真実を求めてはならないと言います。2॥
ਪਉੜੀ ॥ パウリ
ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥ 男は外で体を燃やすが、内心は誇りに満ちている
ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ ॥ ドゥルマティのせいで、エゴイストは人形の袋をヨギのように身に着け、ヨギのふりをします
ਸਾਹਿਬ ਸਬਦੁ ਨ ਊਚਰੈ ਮਾਇਆ ਮੋਹ ਪਸਾਰੀ ॥ 彼はマスターに言及せず、妄想に夢中になったままです
ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ ॥ 心には貪欲と欲望があり、彼は愚か者としてさまよいます
ਨਾਨਕ ਨਾਮੁ ਨ ਚੇਤਈ ਜੂਐ ਬਾਜੀ ਹਾਰੀ ॥੧੪॥ おお、ナナクよ!彼は神を熟考せず、人生のくびきの中で命を失います。14
ਸਲੋਕ ਮਃ ੧ ॥ シュロカ・マハラ 1
ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ ॥ 確かに、もし私たちが何百万人もの人々への愛、何百万年もの人生を持っているなら、これらすべてにもかかわらず、そのような幸福と情熱は何の役に立つのでしょうか
ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥ なぜなら、彼らは1時間で離れ離れになり、その別れは悲しみに満ちた毒だからです
ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ ॥ 100年間、幸せいっぱいの甘いものを食べても、結局は悲しみの苦いものを食べなければならない
ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ ॥ 甘いものを食べた記憶はないが、苦い悲しみはいつも覚えている
ਮਿਠਾ ਕਉੜਾ ਦੋਵੈ ਰੋਗ ॥ 甘いもの(幸せ)も苦いもの(悲しみ)も病気です
ਨਾਨਕ ਅੰਤਿ ਵਿਗੁਤੇ ਭੋਗ ॥ おお、ナナクよ!人間は、甘苦いものを楽しむために悩む
ਝਖਿ ਝਖਿ ਝਖਣਾ ਝਗੜਾ ਝਾਖ ॥ ,これらはすべて、無益で実りのない仕事、無駄な行為、無益な喧嘩です
ਝਖਿ ਝਖਿ ਜਾਹਿ ਝਖਹਿ ਤਿਨ੍ਹ੍ਹ ਪਾਸਿ ॥੧॥ それにもかかわらず、世界の人々はこれらの悪徳に逃げ込み、彼らを生き物の近くに閉じ込めます。1॥
ਮਃ ੧ ॥ マーラ1
ਕਾਪੜੁ ਕਾਠੁ ਰੰਗਾਇਆ ਰਾਂਗਿ ॥ 人々は服や木のものをさまざまな色で塗ります
ਘਰ ਗਚ ਕੀਤੇ ਬਾਗੇ ਬਾਗ ॥ 彼らは家を白く塗り、美しくします
ਸਾਦ ਸਹਜ ਕਰਿ ਮਨੁ ਖੇਲਾਇਆ ॥ 彼らはこれらの喜びと快楽で心を楽しませ、
ਤੈ ਸਹ ਪਾਸਹੁ ਕਹਣੁ ਕਹਾਇਆ ॥ 飼い主からの点責めがあります
ਮਿਠਾ ਕਰਿ ਕੈ ਕਉੜਾ ਖਾਇਆ ॥ 人々は悪徳の苦味を甘く食べ、
ਤਿਨਿ ਕਉੜੈ ਤਨਿ ਰੋਗੁ ਜਮਾਇਆ ॥ この苦味は彼らの体に病気を引き起こします
ਜੇ ਫਿਰਿ ਮਿਠਾ ਪੇੜੈ ਪਾਇ ॥ ねえ、お母さん!もし、人間が再び甘いもの(ハリナーム)に興味を持つなら
ਤਉ ਕਉੜਤਣੁ ਚੂਕਸਿ ਮਾਇ ॥ だから、(マヤの)苦味は消える
ਨਾਨਕ ਗੁਰਮੁਖਿ ਪਾਵੈ ਸੋਇ ॥ グル・ナーナクは、「グルから真理を受ける者は、
ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥ 誰の幸運にも達成がある。2॥
ਪਉੜੀ ॥ パウリ
ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥ 心に汚れと欺瞞がある人は、外から見ているだけで清く見えます
ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥ 彼らは嘘と欺瞞を実践するが、彼らの嘘は暴露される
ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥ 人間の中にあるものは出てきて、隠されることはない
ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ ॥ 虚偽と貪欲に耽溺する者は、存在に逆戻りします
ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥੧੫॥ おお、ナナクよ!これは、創造主がどのような行動をとっても、その実を刈り取るという創造主の法則です。15 ॥
ਸਲੋਕ ਮਃ ੨ ॥ シュロカ・マハラ 2
ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ ॥ ヴェーダに登場する物語は、美徳と罪について語っています
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥ (ヴェーダは言う)人は与えられたもの(幸福や悲しみ)を取り、それを受け取り、それだけを与えなければならない、そうすれば地獄は天国に生まれる
ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥ ヴェーダによると、カーストの高い人や低いカーストの人は混乱のために世界をさまよい続けると言われています
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥ 一方、グルのアムリトヴァニは本質を論じていますが、実際、この知識は瞑想の状態でもたらされています
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ ॥ 彼はグルが話したことの事実を理解し、賢者は神の恩寵によって瞑想しました
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥ 神の命令は全能であり、神は神の命令によって世界を創造し、人々を指揮させ、神の命令に従います
ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥ おお、ナナクよ!まず第一に、エゴが排除されれば、新しいカルマの記事だけが書かれます。1॥
ਮਃ ੧ ॥ マーラ 1
ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥ ヴェーダは、天国と地獄の根源は罪の美徳であることに同意しています
ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥ 生命体が蒔くものが何であれ、それが生産されるものは何であれ、それは同じ果実を受け取ります
ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥ グルの知識は、神を偉大であり、神が真実で永遠の姿であると認めます
ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥ 真理を蒔くことは真理を生み、主の宮廷で名声を得る
Scroll to Top
slot gacor hari ini https://e-doc.upstegal.ac.id/img/gacor/ https://biologi.fmipa.umri.ac.id/crm/ https://bappedalitbang.kaltaraprov.go.id/kimia/ https://bappedalitbang.kaltaraprov.go.id/pedesaan/ https://bappedalitbang.kaltaraprov.go.id/data-desa/ https://pmpp.poltekkesjambi.ac.id/rumahsakit/ https://pmpp.poltekkesjambi.ac.id/buffalo/ https://icsecc.president.ac.id/caishen/ https://ichss.president.ac.id/wukong/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
slot gacor hari ini https://e-doc.upstegal.ac.id/img/gacor/ https://biologi.fmipa.umri.ac.id/crm/ https://bappedalitbang.kaltaraprov.go.id/kimia/ https://bappedalitbang.kaltaraprov.go.id/pedesaan/ https://bappedalitbang.kaltaraprov.go.id/data-desa/ https://pmpp.poltekkesjambi.ac.id/rumahsakit/ https://pmpp.poltekkesjambi.ac.id/buffalo/ https://icsecc.president.ac.id/caishen/ https://ichss.president.ac.id/wukong/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/