Guru Granth Sahib Translation Project

Guru Granth Sahib Japanese Page 1240

Page 1240

ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥ グル・ナーナクは、神の栄光を説明することは非常に困難であり、その神秘は単なる説明では体験できないと言います。2॥
ਪਉੜੀ ॥ パウリ
ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥ ハリ・ナームのサンキールタンを聞くと、心が喜び、心に平安がもたらされます
ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥ ハリ・ナームの賛美を聞くことで、心は満たされ、すべての悲しみが取り除かれます
ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥ ハリ・ナームの賛美を聞くことによって、世に名声があり、被造物全体にハリナムの賛美がある
ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥ ハリナームはカーストの威信であり、これを通して解放がもたらされるのです
ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥੬॥ グル・ナーナクは、「グルムクになり、ハリの名について瞑想し、その名そのものに集中しなさい」と言います。6॥
ਸਲੋਕ ਮਹਲਾ ੧ ॥ シュロカ・マハラ 1
ਜੂਠਿ ਨ ਰਾਗਂੀ ਜੂਠਿ ਨ ਵੇਦੀ ॥ 歌や音楽にユタンはなく、ヴェーダの朗誦にもユタンはありません
ਜੂਠਿ ਨ ਚੰਦ ਸੂਰਜ ਕੀ ਭੇਦੀ ॥ 太陽と月によって引き起こされる天候の変化(新月、満月などの月祭り)に混乱はありません
ਜੂਠਿ ਨ ਅੰਨੀ ਜੂਠਿ ਨ ਨਾਈ ॥ 穀物や巡礼の浴場には不純物がありません
ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥ あちこちで雨が降っていますが、これも泥沼はありません
ਜੂਠਿ ਨ ਧਰਤੀ ਜੂਠਿ ਨ ਪਾਣੀ ॥ 土も水も無駄がありません
ਜੂਠਿ ਨ ਪਉਣੈ ਮਾਹਿ ਸਮਾਣੀ ॥ 至る所に広がる空気中にも不純物はありません
ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥ グル・ナーナクは、生きとし生けるものには徳がないと言います
ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥ グルから疎外されているので、口は偽りです。1॥
ਮਹਲਾ ੧ ॥ マーラ1
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ グル・ナーナクは、アンジュリを満たす方法を知っていれば、それが純粋で有用である(つまり、自分の義務と決意を果たす方法を知っている)と説いています
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ 学者のアンジュリ(サンカルパ)は知識を与えることであり、ヨギのアンジュリ(義務)は独身です
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ バラモンの義務は満足であり、世帯主の義務はサティヤチャランと慈善です
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ 王のアンジュリ(義務)は、真の正義を行い、教育を受けた人々の真実と注意について瞑想することです
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ 心は水で清められるのではなく、喉の渇きは水を飲むことで癒されます
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥ 水は世界の父と考えられており、水は死の原因にもなります。2॥
ਪਉੜੀ ॥ パウリ
ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥ 神の御名を聞くことによって、すべてのリディとシッディが達成されます
ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥ ハリ・ナームに耳を傾けることで、新しい供養が得られ、心のすべての欲望が満たされます
ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥ 主の御名を聞くと、満足感と富と富の山がもたらされます
ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥ ハリの名を聞くと、自然と平安が訪れ、幸せになります
ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥ グルの教えを通してのみ、ハリの名が達成され、ナーナクはハリ・ナームを讃える歌を歌っている。7
ਸਲੋਕ ਮਹਲਾ ੧ ॥ シュロカ・マハラ 1
ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥ 悲しみの中に誕生があり、悲しみの中に死がある
ਦੁਖੁ ਦੁਖੁ ਅਗੈ ਆਖੀਐ ਪੜ੍ਹ੍ਹਿ ਪੜ੍ਹ੍ਹਿ ਕਰਹਿ ਪੁਕਾਰ ॥ 生と死の悲惨さは悲惨ですから、世の中の振る舞いは不幸です
ਦੁਖ ਕੀਆ ਪੰਡਾ ਖੁਲ੍ਹ੍ਹੀਆ ਸੁਖੁ ਨ ਨਿਕਲਿਓ ਕੋਇ ॥ 誰もが悲しみや悲しみを語り、読んで愚痴をこぼしています
ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥ 至る所で悲しみの束が開いていて、幸せは見えません
ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥ 生き物は悲しみで心を燃やし、惨めな人の死に泣いていますA
ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥੧॥ グル・ナーナクは、神を讃えることに夢中になることで、心と体が開花し、悲しみの火で燃えている人間の薬もまた悲しみであると言います。1॥
ਮਹਲਾ ੧ ॥ マーラ1
ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥ グル・ナーナクは、この世界は塵であり、そのゲーム、眼鏡、幸福はただの塵であると言います
ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥ 世俗的な収入は塵のようであり、この体もまた最後には塵となる
ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥ プラーナを体外に落とすと、ほこりが汚れます
ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ ॥੨॥ 行為の説明を求められると、10倍の塵が得られます。2॥
ਪਉੜੀ ॥ パウリ
ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥ ハリ・ナームを聴くことで、人は純粋さと自制心を得ることができ、ヤマも近づくことはありません
ਨਾਇ ਸੁਣਿਐ ਘਟਿ ਚਾਨਣਾ ਆਨ੍ਹ੍ਹੇਰੁ ਗਵਾਵੈ ॥ 主の御名を聞くと、心に知識の光がもたらされ、無知の暗闇が取り除かれます
ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥ 神の御名を聞くことによって、人は自己認識を獲得し、御名そのものから利益を得ます
ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥ 神の御名を聞くことによって、すべての罪は取り除かれ、清いのちを得ます
ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥੮॥ グル・ナーナクは、神の御名を聞くと名声がもたらされ、グルの意見に従う者は神の御名について瞑想すると言います。8॥
ਸਲੋਕ ਮਹਲਾ ੧ ॥ シュロカ・マハラ 1
ਘਰਿ ਨਾਰਾਇਣੁ ਸਭਾ ਨਾਲਿ ॥ 僧侶はナーラーヤナの偶像を他の神々と一緒に家や寺院に保管しています
ਪੂਜ ਕਰੇ ਰਖੈ ਨਾਵਾਲਿ ॥ 彼は毎日彼らを崇拝し、沐浴もします
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/