Guru Granth Sahib Translation Project

Guru Granth Sahib Japanese Page 1230

Page 1230

ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥੧॥ 聖者の足元に来ることによって、欲望、怒り、貪欲は放棄され、欲望はグルパラメシュワールの恩寵によって満たされます。1॥
ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤ੍ਰ ਠਾਕੁਰ ਨਹ ਕੋਊ ਬੈਰਾਈ ॥ 幻想は破壊され、執着の闇は終わり、マヤのすべての束縛は断ち切られる。そうすると、マスターはどこにでもいるようで、敵は残っていません
ਸੁਆਮੀ ਸੁਪ੍ਰਸੰਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗਿ ਨਾਨਕ ਗੁਨ ਗਾਈ ॥੨॥੩॥੧੩੨॥ 主人が喜ぶと、生と死の欠陥は消えます。おお、ナナクよ!人間は聖徒の足元に立って神を賛美します。2॥3॥132 ॥
ਸਾਰਗ ਮਹਲਾ ੫ ॥ サルガマハラ5 ॥
ਹਰਿ ਹਰੇ ਹਰਿ ਮੁਖਹੁ ਬੋਲਿ ਹਰਿ ਹਰੇ ਮਨਿ ਧਾਰੇ ॥੧॥ ਰਹਾਉ ॥ ハリハリという名前を口で歌い、ハリを心に住まわせてください。1॥滞在
ਸ੍ਰਵਨ ਸੁਨਨ ਭਗਤਿ ਕਰਨ ਅਨਿਕ ਪਾਤਿਕ ਪੁਨਹਚਰਨ ॥ ハリ・サンキールタンに耳を傾け、ハリに献身することは、多くの罪の贖いです
ਸਰਨ ਪਰਨ ਸਾਧੂ ਆਨ ਬਾਨਿ ਬਿਸਾਰੇ ॥੧॥ 人は他のすべてを忘れて、禁欲主義者に帰依すべきです。1॥
ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ ॥ 常にハリの足元に愛を置くことは、清らかな者の中でも最も清らかである
ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ ॥ それは献身者の恐れを取り除き、すべての罪深い過ちを燃やします
ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥ ハリナムを唱え、ハリ・バジャンに耳を傾け、この世の束縛から解放され、生と死から解放される者
ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥੨॥੪॥੧੩੩॥ ナーナクは、ラーマという名前が世界の本質であるという事実を考えています。2॥4॥133 ॥
ਸਾਰਗ ਮਹਲਾ ੫ ॥ サルガマハラ5 ॥
ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥੧॥ ਰਹਾਉ ॥ おお、献身者よ!すべての欲望を放棄し、名前と献身を求めてください。1॥滞在
ਪ੍ਰੀਤਿ ਲਾਇ ਹਰਿ ਧਿਆਇ ਗੁਨ ਗੋੁਬਿੰਦ ਸਦਾ ਗਾਇ ॥ 愛をもって神を瞑想し、常にゴーヴィンダを賛美し、ハリの信者の足と塵を求めなさい、マスターはすべてのものの与え主です。1॥
ਹਰਿ ਜਨ ਕੀ ਰੇਨ ਬਾਂਛੁ ਦੈਨਹਾਰ ਸੁਆਮੀ ॥੧॥ ハリナムはすべての幸福、幸福、至福を提供します
ਸਰਬ ਕੁਸਲ ਸੁਖ ਬਿਸ੍ਰਾਮ ਆਨਦਾ ਆਨੰਦ ਨਾਮ ਜਮ ਕੀ ਕਛੁ ਨਾਹਿ ਤ੍ਰਾਸ ਸਿਮਰਿ ਅੰਤਰਜਾਮੀ ॥ ヤマの悲しみでさえ、安聯主の崇拝には影響しない
ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ॥ 神の足もとにある避難所は、この世の悲惨さを取り除くものです
ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ ॥੨॥੫॥੧੩੪॥ ナナクは、舟の形をした賢者の一団が世界の海を渡ろうとしていると言います。2॥5॥134 ॥
ਸਾਰਗ ਮਹਲਾ ੫ ॥ サルガマハラ5 ॥
ਗੁਨ ਲਾਲ ਗਾਵਉ ਗੁਰ ਦੇਖੇ ॥ グルに会うと、私は神を賛美します
ਪੰਚਾ ਤੇ ਏਕੁ ਛੂਟਾ ਜਉ ਸਾਧਸੰਗਿ ਪਗ ਰਉ ॥੧॥ ਰਹਾਉ ॥ 禁欲主義者が男性と付き合うようになると、カマディカは五悪徳から解放されました。1॥滞在
ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥ 目に見える人が誰であれ、何もあなたには関係ないので、執着とプライドを放棄してください
ਏਕੈ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥੧॥ 神だけを愛し、聖人と一緒に飾られなさい。1॥
ਪਾਇਓ ਹੈ ਗੁਣ ਨਿਧਾਨੁ ਸਗਲ ਆਸ ਪੂਰੀ ॥ 神が美徳という宝を見つけられたとき、私のすべての望みは成就しました
ਨਾਨਕ ਮਨਿ ਅਨੰਦ ਭਏ ਗੁਰਿ ਬਿਖਮ ਗਾਰ੍ਹ ਤੋਰੀ ॥੨॥੬॥੧੩੫॥ ナーナクは、グルが悪の奇妙な砦を打ち破り、そこから心に喜びがあると言います。2॥6॥135 ॥
ਸਾਰਗ ਮਹਲਾ ੫ ॥ サルガマハラ5 ॥
ਮਨਿ ਬਿਰਾਗੈਗੀ ॥ ਖੋਜਤੀ ਦਰਸਾਰ ॥੧॥ ਰਹਾਉ ॥ 世捨て人の心は、ハリのダルシャンだけを求めます。1॥滞在
ਸਾਧੂ ਸੰਤਨ ਸੇਵਿ ਕੈ ਪ੍ਰਿਉ ਹੀਅਰੈ ਧਿਆਇਓ ॥ 聖人や聖人への奉仕に夢中になり、心の中で最愛の主を黙想しています
ਆਨੰਦ ਰੂਪੀ ਪੇਖਿ ਕੈ ਹਉ ਮਹਲੁ ਪਾਵਉਗੀ ॥੧॥ 至福に満ち溢れた主を見て、私は彼の宮殿を見つけるでしょう。1॥
ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ ॥ 私はすべての欲望を捨てて、彼の避難所にとどまります
ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ ॥੨॥੭॥੧੩੬॥ おお、ナナクよ!私は上師を説得して、師匠に紹介してもらいます。2॥7॥136॥
ਸਾਰਗ ਮਹਲਾ ੫ ॥ サルガマハラ5 ॥
ਐਸੀ ਹੋਇ ਪਰੀ ॥ こんな状態になってしまいましたが、
ਜਾਨਤੇ ਦਇਆਰ ॥੧॥ ਰਹਾਉ ॥ ディーン・ダヤルはそれを知っています。1॥滞在
ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥ 両親を捨てて、私は自分の心を聖徒たちに売りました
ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥ カースト、出生、血統などを失うことで神を賛美します。1॥
ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥ 神は、人前の恥や家族から離れることによって、私に感謝を与えてくださいました
ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥ ナーナクは、グルは私に神だけを崇拝するように指示したと言います。2 ॥8॥137 ॥
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/