Guru Granth Sahib Translation Project

Guru Granth Sahib Japanese Page 1097

Page 1097

ਮਃ ੫ ॥ マハラ5
ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥ おお、ご主人様!私のような悲しみ深い人間がこんなに苦しんでいるのは、私の痛みをご存知でしょう
ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ ॥੨॥ ああ!実に、私は無数の治療法を知っていますが、それでも私はあなたに会うことによってのみ生きることができます。2॥
ਮਃ ੫ ॥ マハラ5
ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ ॥ 命の川のほとりが崩れ、この川の流れに人々が流れているのを見てきました
ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ ॥੩॥ しかし、サットグルを見つけた人々は、サットグルから守られてきました。3
ਪਉੜੀ ॥ パウリ
ਜਿਸੁ ਜਨ ਤੇਰੀ ਭੁਖ ਹੈ ਤਿਸੁ ਦੁਖੁ ਨ ਵਿਆਪੈ ॥ あなたを慕う者は、悲しみも苦難も感じません
ਜਿਨਿ ਜਨਿ ਗੁਰਮੁਖਿ ਬੁਝਿਆ ਸੁ ਚਹੁ ਕੁੰਡੀ ਜਾਪੈ ॥ グルの面前で神を理解した人は、東西南北の四方で有名になりました
ਜੋ ਨਰੁ ਉਸ ਕੀ ਸਰਣੀ ਪਰੈ ਤਿਸੁ ਕੰਬਹਿ ਪਾਪੈ ॥ 避難所に来る人を見ると、罪さえもおののきます
ਜਨਮ ਜਨਮ ਕੀ ਮਲੁ ਉਤਰੈ ਗੁਰ ਧੂੜੀ ਨਾਪੈ ॥ 上師の足のちりを浴びる者は、多くの生涯の汚れから引退します
ਜਿਨਿ ਹਰਿ ਭਾਣਾ ਮੰਨਿਆ ਤਿਸੁ ਸੋਗੁ ਨ ਸੰਤਾਪੈ ॥ 神の御心を喜んで受け入れた者は、悲しみを感じません
ਹਰਿ ਜੀਉ ਤੂ ਸਭਨਾ ਕਾ ਮਿਤੁ ਹੈ ਸਭਿ ਜਾਣਹਿ ਆਪੈ ॥ おお神よ。あなたはすべての生きとし生けるものの友であり、あなた自身もすべての人を知っています
ਐਸੀ ਸੋਭਾ ਜਨੈ ਕੀ ਜੇਵਡੁ ਹਰਿ ਪਰਤਾਪੈ ॥ この世に神の栄光があるように、神の献身者の美しさもそうです
ਸਭ ਅੰਤਰਿ ਜਨ ਵਰਤਾਇਆ ਹਰਿ ਜਨ ਤੇ ਜਾਪੈ ॥੮॥ 彼は献身者の名声を世界中に広め、神は彼らの多くの数によってのみ知られています。8॥
ਡਖਣੇ ਮਃ ੫ ॥ シーイング パレス 5
ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥ 私を追いかけた者たちは、今や私についてくる
ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ ॥੧॥ 私が望んだ人々は、私を望んだのです。1॥
ਮਃ ੫ ॥ マハラ5
ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ ॥ 空飛ぶハエが回転して濡れた糖蜜の塊に近づき、それにしがみついて死ぬように、
ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ ॥੨॥ 同じように、マヤの近くに座っている人々はマヤの蜘蛛の巣に落ちましたが、幸運な人はそこから立ち直りました。2॥
ਮਃ ੫ ॥ マハラ5
ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ ॥ 私たちはすべてのものの中に神を見てきましたが、神に劣る者は誰もいません
ਤੈ ਸਖੀ ਭਾਗ ਮਥਾਹਿ ਜਿਨੀ ਮੇਰਾ ਸਜਣੁ ਰਾਵਿਆ ॥੩॥ 幸いなことに、私の紳士である主と一緒に喜んでくれた友人です。3
ਪਉੜੀ ॥ パウリ
ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ ॥ 主が望まれるなら、このひげは主を賛美します
ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ॥ わが主は永遠、永遠であるが、他のすべての者は生と死にある
ਸੋ ਮੰਗਾ ਦਾਨੁ ਗੋੁਸਾਈਆ ਜਿਤੁ ਭੁਖ ਲਹਿ ਜਾਵੈ ॥ おお、ご主人様!私はその慈善を求めます、それは私のすべての憧れを取り除いてくれます
ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤ੍ਰਿਪਤਾਵੈ ॥ ああ、主よ。このあごひげが満足するように、あなたのビジョンを与えてください
ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ ॥ ダタール・プラブは祈りを聞くと、ダディを宮殿に呼びました
ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ ॥ 悲しみと飢えは主を見るやいなや消え去り、今やダディは何も求めません
ਸਭੇ ਇਛਾ ਪੂਰੀਆ ਲਗਿ ਪ੍ਰਭ ਕੈ ਪਾਵੈ ॥ すべての願いは、主の足元に執着することによって満たされました
ਹਉ ਨਿਰਗੁਣੁ ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ ॥੯॥ 至高神は私に無益な者を赦してくださった。6॥
ਡਖਣੇ ਮਃ ੫ ॥ シーイング パレス 5
ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਨ ਜਾਣਹੀ ॥ おお、人間の体よ!魂が魂とのつながりを断ち切るとき、あなたは塵になる。そうすれば、魂から荒れ果てていては、主と夫を知ることはできません
ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗੁ ਮਾਣਹੀ ॥੧॥ あなたがたの愛は、情欲の悪徳によってのみ作られるので、どのような美徳によって神の愛を享受できるのか。1॥
ਮਃ ੫ ॥ マハラ5
ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥ おお、ナナクよ!それなしでは、人は一時間も生きることができない、それは忘れることによる生存ではない
ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥ いつも私たちを心配してくださる方に対して、なぜ私たちは怒らなければならないのでしょうか。2॥
ਮਃ ੫ ॥ マハラ5
ਰਤੇ ਰੰਗਿ ਪਾਰਬ੍ਰਹਮ ਕੈ ਮਨੁ ਤਨੁ ਅਤਿ ਗੁਲਾਲੁ ॥ 至高のブラフマーの色に夢中になっている人は、心と体がガラルのように赤くなります
ਨਾਨਕ ਵਿਣੁ ਨਾਵੈ ਆਲੂਦਿਆ ਜਿਤੀ ਹੋਰੁ ਖਿਆਲੁ ॥੩॥ おお、ナナクよ!主の御名を伴わない他のすべての思いは、心に濁っています。3
ਪਵੜੀ ॥ パウデ
ਹਰਿ ਜੀਉ ਜਾ ਤੂ ਮੇਰਾ ਮਿਤ੍ਰੁ ਹੈ ਤਾ ਕਿਆ ਮੈ ਕਾੜਾ ॥ おお神よ。あなたが私の友人であるのに、なぜ私は何か心配事をするのですか
ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ ॥ 世界を欺いた欲望と怒りの凶悪犯を、あなたは彼らを殺し、追い払った
ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ ਪਾਵਾੜਾ ॥ グルは恐ろしい世俗の海を私を渡り、私は世俗的な喧嘩に勝ったのです
ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ ॥ グルの教えによれば、私は世界の大きな舞台ですべてのジュースを楽しんでいます
ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ ॥ 神が私たちのものになったとき、神はすべての感覚を征服しました


© 2017 SGGS ONLINE
error: Content is protected !!
Scroll to Top