Guru Granth Sahib Translation Project

Guru Granth Sahib Japanese Page 1070

Page 1070

ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥੧੨॥ グルムクはその名に夢中になり、至高の魂、おおナーナクに溶け込む!彼は神の御名について瞑想します。12
ਭਗਤਾ ਮੁਖਿ ਅੰਮ੍ਰਿਤ ਹੈ ਬਾਣੀ ॥ 信者の口には常に甘露しかありません
ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥ グルはハリの名を顔で口にした
ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥੧੩॥ 神の御名を唱えることによって、心は常に開花し、心は神の足元に固定されます。133
ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ ॥ 私たちは愚かで無知で、何の知識もありません
ਸਤਿਗੁਰ ਤੇ ਸਮਝ ਪੜੀ ਮਨ ਮਾਹੀ ॥ あなたは今、あなたの心の中でサットグルを理解しています
ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥ ああ、主よ。憐れみ深く、サットグルへの奉仕に身を投じてください。14
ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ ॥ サットグルを知った人は、唯一の神も認めたのです
ਸਰਬੇ ਰਵਿ ਰਹਿਆ ਸੁਖਦਾਤਾ ॥ 生きとし生けるものに幸福を与える神は遍在する
ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥੧੫॥ 自分自身の光を認識し、至高の地位を獲得した魂であるスラティは、神への奉仕に没頭しています。15॥
ਜਿਨ ਕਉ ਆਦਿ ਮਿਲੀ ਵਡਿਆਈ ॥ 初めから褒められてきた方、
ਸਤਿਗੁਰੁ ਮਨਿ ਵਸਿਆ ਲਿਵ ਲਾਈ ॥ サットグルは彼らの心の中に住み、彼らはそれに対する情熱を持っています
ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥੧੬॥੧॥ おお、ナナクよ!彼らはニランカー、ニランカー、世界へのいのちの贈与者を受け取り、主の足元に夢中になっています。16॥1॥
ਮਾਰੂ ਮਹਲਾ ੪ ॥ マル・マハラ4
ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥ 心と言葉を超越した神は永遠に不滅です
ਸਰਬੇ ਰਵਿ ਰਹਿਆ ਘਟ ਵਾਸੀ ॥ 神はすべてのことを喜ばせ、遍在する
ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥ おお、生きとし生けるものよ、彼以外に与える者はいない。ですから、そのような主を礼拝し続けなさい。1॥
ਜਾ ਕਉ ਰਾਖੈ ਹਰਿ ਰਾਖਣਹਾਰਾ ॥ ਤਾ ਕਉ ਕੋਇ ਨ ਸਾਕਸਿ ਮਾਰਾ ॥ 神は全世界の番人ですから、神が守る者を殺すことはできません
ਸੋ ਐਸਾ ਹਰਿ ਸੇਵਹੁ ਸੰਤਹੁ ਜਾ ਕੀ ਊਤਮ ਬਾਣੀ ਹੇ ॥੨॥ おお、献身者よ!それゆえ、言葉が最高の神を礼拝しなさい。2॥
ਜਾ ਜਾਪੈ ਕਿਛੁ ਕਿਥਾਊ ਨਾਹੀ ॥ どこかに何もないように見えるところ、
ਤਾ ਕਰਤਾ ਭਰਪੂਰਿ ਸਮਾਹੀ ॥ 神はそこに遍在しています
ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥ 旱魃を再び緑にした神を崇拝し、その遊びは素晴らしい。3
ਜੋ ਜੀਆ ਕੀ ਵੇਦਨ ਜਾਣੈ ॥ 生きとし生けるものの痛みや苦しみを誰が知っているのか
ਤਿਸੁ ਸਾਹਿਬ ਕੈ ਹਉ ਕੁਰਬਾਣੈ ॥ 私はその主人に犠牲にされ、
ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥੪॥ おお、献身者よ!すべての幸福の贈与者である御方の前で祈りなさい。4॥
ਜੋ ਜੀਐ ਕੀ ਸਾਰ ਨ ਜਾਣੈ ॥ 心の知らせを知らない者は、
ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥ あの愚かな人は何も言うべきではありません
ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥ おお、被造物よ!決して愚かな人と喧嘩せず、主を唱え続けなさい、それが涅槃の境地へと導きます。5॥
ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥ おお、人間よ!神はすべての人を気にかけてくださるので、何も心配しないでください
ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥ 神は海と大地のすべての生き物を養います
ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥ わが主は、石の岩に棲む虫さえも気にかけられる。6॥
ਨਾ ਕਰਿ ਆਸ ਮੀਤ ਸੁਤ ਭਾਈ ॥ あなたの友人、息子、兄弟に何も期待しないでください
ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ ॥ また、金貸しやあなたの商取引に見知らぬ人を期待してはいけません
ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥੭॥ 神の名なしにあなたの真の伴侶はいないのですから、あなたは神の御名を唱え続けるべきです。7॥
ਅਨਦਿਨੁ ਨਾਮੁ ਜਪਹੁ ਬਨਵਾਰੀ ॥ 毎日神の御名を唱えなさい
ਸਭ ਆਸਾ ਮਨਸਾ ਪੂਰੈ ਥਾਰੀ ॥ 彼はあなたのすべての希望と欲望を満たします
ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥ おお、ナナクよ!生と死のサイクルを消し去る主の御名を唱え続けなさい。これはあなたの人生の夜を幸せで至福に導くでしょう。8॥
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ 神を崇拝した者は誰でも幸福を見いだし、
ਸਹਜੇ ਹੀ ਹਰਿ ਨਾਮਿ ਸਮਾਇਆ ॥ 彼は自発的に神の名に溶け込みました
ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥ ヴェーダとプラーナもまた、主がご自分に帰依する者を敬ったという事実に同意しています。9
ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥ 神が礼拝に置かれる人は、幸いにも神の礼拝に没頭しています
ਗੁਰ ਕੈ ਸਬਦਿ ਭਰਮ ਭਉ ਭਾਗੈ ॥ 混乱と恐れはグルの教えによって取り除かれます
ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥ 蓮の花が水の中で切り離されたままであるように、そのような人は、世帯主であっても常にマーヤーから離れています。10
Scroll to Top
slot gacor https://s2maben.pascasarjana.unri.ac.id/s2-maben/mahademo/ https://survey.radenintan.ac.id/surat/gratis/ https://sipenda.lombokutarakab.go.id/files/payment/demo-gratis/
jp1131 https://login-bobabet.com/ https://sugoi168daftar.com/ https://login-domino76.com/
https://lms.poltekbangsby.ac.id/pros/hk/
slot gacor https://s2maben.pascasarjana.unri.ac.id/s2-maben/mahademo/ https://survey.radenintan.ac.id/surat/gratis/ https://sipenda.lombokutarakab.go.id/files/payment/demo-gratis/
jp1131 https://login-bobabet.com/ https://sugoi168daftar.com/ https://login-domino76.com/
https://lms.poltekbangsby.ac.id/pros/hk/