Guru Granth Sahib Translation Project

Guru Granth Sahib Japanese Page 1063

Page 1063

ਸਤਿਗੁਰਿ ਸੇਵਿਐ ਸਹਜ ਅਨੰਦਾ ॥ サットグルに仕えることを楽しんだり、
ਹਿਰਦੈ ਆਇ ਵੁਠਾ ਗੋਵਿੰਦਾ ॥ 神は来て、心に住まわれます
ਸਹਜੇ ਭਗਤਿ ਕਰੇ ਦਿਨੁ ਰਾਤੀ ਆਪੇ ਭਗਤਿ ਕਰਾਇਦਾ ॥੪॥ そうすれば、生命体は簡単に昼も夜も献身を続け、主ご自身が献身を引き起こします。4॥
ਸਤਿਗੁਰ ਤੇ ਵਿਛੁੜੇ ਤਿਨੀ ਦੁਖੁ ਪਾਇਆ ॥ サットグルから分離した人々は悲しみを経験しました
ਅਨਦਿਨੁ ਮਾਰੀਅਹਿ ਦੁਖੁ ਸਬਾਇਆ ॥ 彼らは毎日殴られ、すべての悲しみが彼らを取り巻いています
ਮਥੇ ਕਾਲੇ ਮਹਲੁ ਨ ਪਾਵਹਿ ਦੁਖ ਹੀ ਵਿਚਿ ਦੁਖੁ ਪਾਇਦਾ ॥੫॥ 彼らは軽蔑され、真の居場所を見つけられず、そのような人々は惨めさの中でより惨めです。5॥
ਸਤਿਗੁਰੁ ਸੇਵਹਿ ਸੇ ਵਡਭਾਗੀ ॥ サットグルへの奉仕に没頭し続ける人は幸運です
ਸਹਜ ਭਾਇ ਸਚੀ ਲਿਵ ਲਾਗੀ ॥ 自発的で完全な献身をもって、彼らは神に関わり続けます
ਸਚੋ ਸਚੁ ਕਮਾਵਹਿ ਸਦ ਹੀ ਸਚੈ ਮੇਲਿ ਮਿਲਾਇਦਾ ॥੬॥ 彼らは常に真理を実践し、神と一つにしています。6॥
ਜਿਸ ਨੋ ਸਚਾ ਦੇਇ ਸੁ ਪਾਏ ॥ まことの主が真の名を授けられる者は、それを受け取る
ਅੰਤਰਿ ਸਾਚੁ ਭਰਮੁ ਚੁਕਾਏ ॥ 心に真実が落ち着くと、その幻想は取り除かれる
ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ ॥੭॥ 神ご自身が真理の御名の提供者であり、神に与える者には真理をお受けします。7॥
ਆਪੇ ਕਰਤਾ ਸਭਨਾ ਕਾ ਸੋਈ ॥ その行なう主ご自身は、すべての主であり、
ਜਿਸ ਨੋ ਆਪਿ ਬੁਝਾਏ ਬੂਝੈ ਕੋਈ ॥ 彼自身が洞察力を与えている、そのような稀有な男は事実を理解しています
ਆਪੇ ਬਖਸੇ ਦੇ ਵਡਿਆਈ ਆਪੇ ਮੇਲਿ ਮਿਲਾਇਦਾ ॥੮॥ 神ご自身が栄光を授け、ご自身と混ざり合うのです。8॥
ਹਉਮੈ ਕਰਦਿਆ ਜਨਮੁ ਗਵਾਇਆ ॥ その生き物は、プライドと
ਆਗੈ ਮੋਹੁ ਨ ਚੂਕੈ ਮਾਇਆ ॥ 将来もマヤへの執着は消えない
ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ ॥੯॥ また、来世では、ヤマが行った行為を数えると、油がゴマを挽くように、罰として破砕機で挽きます。9
ਪੂਰੈ ਭਾਗਿ ਗੁਰ ਸੇਵਾ ਹੋਈ ॥ グルは完全な幸運によってのみ仕えられる
ਨਦਰਿ ਕਰੇ ਤਾ ਸੇਵੇ ਕੋਈ ॥ 主が恵みをなさるときにのみ、人は仕えるのです
ਜਮਕਾਲੁ ਤਿਸੁ ਨੇੜਿ ਨ ਆਵੈ ਮਹਲਿ ਸਚੈ ਸੁਖੁ ਪਾਇਦਾ ॥੧੦॥ ヤムラージでさえ彼に近づくことはなく、彼は真の家庭で幸せを得ます。10
ਤਿਨ ਸੁਖੁ ਪਾਇਆ ਜੋ ਤੁਧੁ ਭਾਏ ॥ おお、ニランカラよ!あなたにとって大切な人だけが幸せを見つけたのです
ਪੂਰੈ ਭਾਗਿ ਗੁਰ ਸੇਵਾ ਲਾਏ ॥ 幸運にも、あなたは彼らをグルに仕えるために雇ったのです
ਤੇਰੈ ਹਥਿ ਹੈ ਸਭ ਵਡਿਆਈ ਜਿਸੁ ਦੇਵਹਿ ਸੋ ਪਾਇਦਾ ॥੧੧॥ すべての栄光はあなたの手の中にあり、あなたが与える者に、彼はそれを刈り入れてくださるのです。11
ਅੰਦਰਿ ਪਰਗਾਸੁ ਗੁਰੂ ਤੇ ਪਾਏ ॥ 心の中の知識の光は、グルからのみ受け取られ、
ਨਾਮੁ ਪਦਾਰਥੁ ਮੰਨਿ ਵਸਾਏ ॥ 彼は心に名前を植え付けます
ਗਿਆਨ ਰਤਨੁ ਸਦਾ ਘਟਿ ਚਾਨਣੁ ਅਗਿਆਨ ਅੰਧੇਰੁ ਗਵਾਇਦਾ ॥੧੨॥ 知識という宝石があれば、心には常に光があり、無知の闇は消えます。12
ਅਗਿਆਨੀ ਅੰਧੇ ਦੂਜੈ ਲਾਗੇ ॥ 無知な者は盲目的な二元性にふける
ਬਿਨੁ ਪਾਣੀ ਡੁਬਿ ਮੂਏ ਅਭਾਗੇ ॥ そのような惨めな人々は、水なしで溺れて死にます
ਚਲਦਿਆ ਘਰੁ ਦਰੁ ਨਦਰਿ ਨ ਆਵੈ ਜਮ ਦਰਿ ਬਾਧਾ ਦੁਖੁ ਪਾਇਦਾ ॥੧੩॥ 世界を歩いている間、彼らは本当の家の扉を見ることができず、ヤマの門に縛られるだけで苦しみます。13
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥ サットグルに仕えることなしに解脱を得る人はいません
ਗਿਆਨੀ ਧਿਆਨੀ ਪੂਛਹੁ ਕੋਈ ॥ たとえあなたが行って、賢明な瞑想者にこの文脈で尋ねたとしても
ਸਤਿਗੁਰੁ ਸੇਵੇ ਤਿਸੁ ਮਿਲੈ ਵਡਿਆਈ ਦਰਿ ਸਚੈ ਸੋਭਾ ਪਾਇਦਾ ॥੧੪॥ サットグルに仕える者だけが名声を獲得し、真の速度で栄光の対象となる。142
ਸਤਿਗੁਰ ਨੋ ਸੇਵੇ ਤਿਸੁ ਆਪਿ ਮਿਲਾਏ ॥ サットグルに仕える者は誰でも、神ご自身が彼を混ぜ合わせます
ਮਮਤਾ ਕਾਟਿ ਸਚਿ ਲਿਵ ਲਾਏ ॥ そのような人は愛を破壊し、真理に従事する
ਸਦਾ ਸਚੁ ਵਣਜਹਿ ਵਾਪਾਰੀ ਨਾਮੋ ਲਾਹਾ ਪਾਇਦਾ ॥੧੫॥ その商人は常に真実を取引し、名目上利益を得ています。15॥
ਆਪੇ ਕਰੇ ਕਰਾਏ ਕਰਤਾ ॥ 行為者である神ご自身が、それを成し遂げ、起こさせるのです
ਸਬਦਿ ਮਰੈ ਸੋਈ ਜਨੁ ਮੁਕਤਾ ॥ 御言葉によって執着の側から死ぬ者は解放される
ਨਾਨਕ ਨਾਮੁ ਵਸੈ ਮਨ ਅੰਤਰਿ ਨਾਮੋ ਨਾਮੁ ਧਿਆਇਦਾ ॥੧੬॥੫॥੧੯॥ おお、ナナクよ!神の名を持つ者は、その心に宿り、その名を名指しで考え続ける。16॥5॥19॥
ਮਾਰੂ ਮਹਲਾ ੩ ॥ マル・マハラ3
ਜੋ ਤੁਧੁ ਕਰਣਾ ਸੋ ਕਰਿ ਪਾਇਆ ॥ あなたがしなければならないことは何であれ、あなたはあなたの財産で受け取っています
ਭਾਣੇ ਵਿਚਿ ਕੋ ਵਿਰਲਾ ਆਇਆ ॥ なんてこった!あなたの意志で人が歩むことはめったにありません
ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥੧॥ あなたの憐れみを信じる者は幸福を見いだします。真実は、幸福は神の憐れみの中にのみ見出されるということです。1॥
ਗੁਰਮੁਖਿ ਤੇਰਾ ਭਾਣਾ ਭਾਵੈ ॥ グルムクはあなたの意志を愛しています
ਸਹਜੇ ਹੀ ਸੁਖੁ ਸਚੁ ਕਮਾਵੈ ॥ 彼は真の行いを採用することによって幸福を得ます
ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥੨॥ 多くの求道者はあなたの意志に従うことを望みますが、あなた自身はあなたの意志に従います。2॥
ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥ あなたの憐れみを喜んで信じる者は、あなたと共に来ます


© 2017 SGGS ONLINE
error: Content is protected !!
Scroll to Top