Guru Granth Sahib Translation Project

Guru Granth Sahib German Page 650

Page 650

ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥ O Nanak, weil die Gurmukhi immer im Gleichgewicht mit Naam sind, ist alles, was sie leisten im Einverständnis mit dem Herrn. (2)
ਪਉੜੀ ॥ Pauri
ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ Ich opfere mich den Gurmukhs, die sich dem Guru bewusst sind.
ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ Ich suche den Darshana (Blick) von denen, die über den Namen des Herrn nachdenken.
ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ Ich höre das Lob des Herrn, ich will seine Werte rezitieren und seinen Ruhm im Herzen einprägen.
ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥ Ich will die Lobgesänge des Herrn singen, sodass meine Sünden weggehen.
ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥ Gesegnet ist der Körper in dem die Lehren meines Gurus wohnen. (19)
ਸਲੋਕੁ ਮਃ ੩ ॥ Shloka M. 3
ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥ Ohne Guru gewinnt man weder Verständnis noch Ruhe.
ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥ O Nanak, beraubt von Naam verschwenden die Egoisten ihr Leben und verlassen die Welt. (1)
ਮਃ ੩ ॥ M. 3
ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ Asketen, Siddhas: alle suchen Naam; wegen ihrer Bemühungen werden sie müde,
ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥ Ohne Guru erlangt man Naam nicht. Man erhält ihn nur durch den Guru.
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ Nahrung, Kleider, Wunder, okkulte Kräfte: alles ist vergeblich Naam.
ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ Wunder, die okkulten Kräfte, Naam ist es; der Herr, der Sorglose, gewährt ihn.
ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥ Dies ist ein wahres Wunder, wenn man Naam in sein Herz schließt. (2)
ਪਉੜੀ ॥ Pauri
ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥ Ich bin ein Troubadour des Herrn, ich singe die Loblieder des Herrn.
ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥ Ich höre und ich singe das Lob des Herrn der Maya.
ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥ Der wohltätige Spender ist der Herr, die Leute betteln an seiner Tür.
ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥ O Herr, in deinem Mitleid gewährst du deine Geschenke den Würmern auch in Stein.
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥ O Nanak, tatsächlich reich sind diejenigen, die über Naam nachdenken. (20)
ਸਲੋਕੁ ਮਃ ੩ ॥ Shloka M. 3
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ Erwerben von Wissen ist nur eine Weltklugheit, wenn man den Hunger von Verlangen im Herzen versteckt
ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ Man wird erschöpft, wenn man das Wissen in ‘Ich’ erwirbt.
ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ Der allein ist Pundit, der Belehrte, der über das Wort des Gurus nachdenkt.
ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ Wer den Namen im inneren sucht, der gewinnt das Verständnis und das Heil.
ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ Er erreicht den Herrn, den Schatz der Tugend, in Sahaj denkt er über Naam nach.
ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ O Nanak, gesegnet ist der Händler, dessen Kapital der Namen des Herrn ist. (1)
ਮਃ ੩ ॥ M.3
ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ Wenn man den Geist nicht beherrschen kann, gewinnt man nichts.
ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ Man bekleidet sich in Kleider von verschiedenen Arten und man besucht die Wallfahrtsorte. Aber man kann seinen Geist nicht beherrschen.
ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ Man bezwingt seinen Geist, wenn man sich im Einverständnis mit dem Wahren stellt. Dann stirbt man im Leben durch den Guru.
ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ O Nanak, auf diese Weise wäscht der Schmutz ab, und man verbrennt sein ‘Ich’ durch das Wort des Gurus. (2)
ਪਉੜੀ ॥ Pauri
ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ O Brüder, O Heilige, kommt mir zu und prägt mir den Namen des Herrn ein.
ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ Sodass der Name des Herrn meine Zierde sei. Sodass Mitgefühl für alle meine Kleidung sei.
ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ Solch ein Kleid gefällt meinem Herrnweil der Mann die Zierde von Liebe gern hat
ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ In einem Augenblick verschwinden die Sünden von demjenigen, der den Namen des Herrn rezitiert.
ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥ Wem der Herr sein Mitleid schenkt, der meditiert über seinen Namen durch den Guru. Er gewinnt die Wette des Lebens. (21)


© 2017 SGGS ONLINE
Scroll to Top